ਬਠਿੰਡਾ, 11 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਹਲਕੇ ਦੇ ਲੋਕ ਆਪਣੀ ਸਮਝਦਾਰੀ ਨਾਲ ਸਤੀਸ਼ ਅਰੋੜਾ ਪ੍ਰਧਾਨ ਹੋਟਲ ਐਸੋਸ਼ੀਏਸ਼ਨ ਆਜ਼ਾਦ ਉਮੀਦਵਾਰ ਦੇ ਹੱਕ ਵਿੱਚ ਨਿੱਤਰੇ ਹਨ ਕਿਉਂਕ ਉਹ ਇਹ ਸਮਝ ਚੁੱਕੇ ਹਨ ਕਿ ਪਿਛਲੇ ਪੰਜ ਸਾਲ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਸ਼ਹਿਰ ਵਾਸੀਆਂ ਦਾ ਹਾਲ ਤੱਕ ਨਹੀ ਜਾਣਿਆ ਅਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਮੁਖੀ ਤੋਂ ਕਾਂਗਰਸੀ ਬਣਿਆ ਮਨਪ੍ਰੀਤ ਸਿੰਘ …
Read More »ਪੰਜਾਬ
ਸ਼ਹੀਦ ਗੰਜ ਬੀ-ਬਲਾਕ ਵਿਖੇ ਹੋਣਗੇ ੧੯੭੮ ਦੇ ੧੩ ਸ਼ਹੀਦ ਸਿੰਘਾਂ ਦੇ ੩੬ਵੇ ਸ਼ਹੀਦੀ ਸਮਾਗਮ-ਜਥੇ. ਬਲਦੇਵ ਸਿੰਘ
ਅੰਮ੍ਰਿਤਸਰ, 11 ਅਪ੍ਰੈਲ ( ਪੰਜਾਬ ਪੋਸਟ ਬਿਊਰੋ)- ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖ ਸੇਵਾਦਾਰਾਂ ਅਤੇ ਸਮੂਹ ਮੈਂਬਰਾਂ ਦੀ ਮੀਟਿੰਗ ਅੱਜ ਸਥਾਨਕ ਅਖੰਡ ਕੀਰਤਨੀ ਜਥੇ ਦੇ ਹੈਡ ਕੁਆਟਰ ਸ਼ਹੀਦ ਗੰਜ ਖ਼ਾਲਸਾ ਮੈਮੋਰੀਅਲ ਸਕੂਲ ਬੀ-ਬਲਾਕ ਵਿਖੇ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿਚ ਖਾਲਸੇ ਦੇ ਜਨਮ ਦਿਹਾੜੇ ਮੋਕੇ ਮਨਾਏ ਜਾਨ ਵਾਲੇ ਵਿਸਾਖੀ ਸਮਾਗਮਾਂ ਦੀ ਰੁਪ-ਰੇਖਾ ਅਤੇ …
Read More »15 ਕਰੋੜ 3 ਕਿੱਲੋ ਹੈਰੋਇਨ ਸਮੇਤ 70 ਹਜ਼ਾਰ ਰੁਪਏ ਡਰੱਗ ਮਨੀ, ਦੋ ਮੋਬਾਇਲ ਫੋਨ ਬਰਾਮਦ
ਭਾਰਤ, ਪਾਕਿਸਤਾਨ ਅਤੇ ਇੰਗਲੈਂਡ ਵਿੱਚ ਫੈਲੇ ਡਰੱਗ ਰੈਕੇਟ ਦਾ ਪਰਦਾਫਾਸ਼-ਜੈਨ ਬਠਿੰਡਾ, 11 ਅਪ੍ਰੈਲ ( ਜਸਵਿੰਦਰ ਸਿੰਘ ਜੱਸੀ )- ਜਿੱਥੇ ਪੂਰੇ ਦੇਸ਼ ਵਿੱਚ ਇਸ ਸਮੇਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਆਪਣੇ ਚਰਮ ਤੇ ਹਨ ਉਥੇ ਹੀ ਚੋਣਾਵੀ ਸੀਜ਼ਨ ਵਿੱਚ ਕਾਊਂਟਰ ਇੰਟੈਲੀਜੈਂਸ ਵਿੰਗ ਬਠਿੰਡਾ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਵਿਭਾਗ ਨੇ ਨਸ਼ਿਆਂ ਦੇ ਖਿਲਾਫ ਚਲਾਏ ਗਏ ਸਪੈਸ਼ਲ ਆਪ੍ਰੇਸ਼ਨ …
Read More »ਤੇਜਵਿੰਦਰ ਸਿੰਘ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਵੱਲੋ ਕੇਂਦਰੀ ਜੇਲ ਬਠਿੰਡਾ ਦਾ ਦੌਰਾ
ਬਠਿੰਡਾ, 11 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾਨਯੋਗ ਸ੍ਰ. ਤੇਜਵਿੰਦਰ ਸਿੰਘ ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵੱਲੋ ਕੇਂਦਰੀ ਜੇਲ ਬਠਿੰਡਾ ਦਾ ਦੌਰਾ ਕੀਤਾ ਗਿਆ। ਉਨਾਂ ਦੇ ਨਾਲ ਸ੍ਰੀਮਤੀ ਜਸਬੀਰ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਹਾਜ਼ਰ ਸਨ। ਬਾਬਾ ਫਰੀਦ ਆਈ.ਟੀ.ਆਈ. ਭੁੱਚੋ ਕਲਾਂ ਬਠਿੰਡਾ ਦੇ ਸਹਿਯੋਗ ਨਾਲ ਕੇਂਦਰੀ ਜੇਲ …
Read More »ਵਿਸਾਖੀ ਦੇ ਸ਼ੁਭ ਮੌਕੇ ਬੱਚਿਆਂ ਨੇ ਖੇਤਾਂ ‘ਚ ਮਾਣਿਆ ਅਨੰਦ
ਬਠਿੰਡਾ, 11 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਸਥਾਨਕ ਬਚਪਨ ਏ-ਪਲੇਅ ਸਕੂਲ ਮਾਤਾ ਜੀਵੀ ਨਗਰ ਦੇ ਨੰਨੇ-ਮੰਨੇ ਬੱਚਿਆਂ ਨੇ ਵਿਸ਼ਾਖੀ ਦੇ ਸ਼ੁਭ ਮੌਕੇ ‘ਤੇ ਆਪਣੇ ਸਕੂਲ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਪਾਸ ਪਿੰਡਾਂ ਦੇ ਕਣਕ ਦੇ ਖੇਤਾਂ ਵਿਚ ਜਾ ਕੇ ਪੂਰਨ ਅਨੰਦ ਮਾਣਿਆ। ਇਸ ਮੌਕੇ ਸਕੂਲ ਦੇ ਐਮ.ਡੀ.ਪ੍ਰੀਤਮਹਿੰਦਰ ਸਿੰਘ ਜੌੜਾ ਅਤੇ ਪਿੰ੍ਰਸੀਪਲ ਪਲਕ ਜੋੜਾ ਨੇ …
Read More »ਭਰੂਣ ਹੱਤਿਆਂ ਬੰਦ ਕਰੋ ਅਤੇ ਬੇਟੀ ਬਚਾਓ ਮੁਹਿੰਮ ਲਈ ਜਨ- ਚੇਤਨਾ ਅਭਿਮਾਨ ਸਖ਼ਸ਼ ਦਾ ਸਨਮਾਨ
ਬਠਿੰਡਾ, 11 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-)-ਸ਼ਹਿਰ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਰਨਾਲਾ ਬਾਈਪਾਸ ਵਿਚ ”ਇਕ ਸਖ਼ਸ਼, ਇਕ ਅਵਾਜ਼ ਅਤੇ ਸਿਰਫ਼ ਇਕ ਬਾਤ” ਲਈ ਜਨ- ਚੇਤਨਾ ਅਭਿਮਾਨ ਸ਼ੁਰੂ ਸਾਈਕਲ ਯਾਤਰਾ 1 ਜਨਵਰੀ 2014 ਤੋਂ ਸਵੇਰੇ 11 ਵਜੇ ਅਸਥਾਨ ਧਿਆਨ ਚੰਦ ਸਟੇਡੀਅਮ ਝਾਂਸੀ ਤੋਂ ਸ਼ੁਰੂ ਕਰਕੇ ਪਹੁੰਚੇ ਕੌਸ਼ਿਕ ਸ੍ਰੀ ਵਾਸਤਵ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਰਪੂਰ ਸੁਆਗਤ ਕੀਤਾ ਗਿਆ। …
Read More »ਖਾਲਸਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਦਾਖ਼ਲੇ ਸੰਬੰਧੀ ਸ਼ਹਿਰ ‘ਚ ਜਾਗਰੂਕਤਾ ਰੈਲੀ ਆਯੋਜਿਤ
ਬਠਿੰਡਾ, 11 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ਼ ‘ਤੇ ਵਿਦਿਆਰਥੀਆਂ ਵੱਲੋਂ ਦਾਖ਼ਲੇ ਸੰਬੰਧੀ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਜਾਗਰੂਕਤਾ ਰੈਲ਼ੀ ਕੱਢੀ ਗਈ । ਜਿਸ ਦਾ ਮਕਸਦ ਸਕੂਲ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਕੂਲ ਦੇ ਵਿੱਦਿਅਕ ਮਾਹੌਲ ਦਾ ਲੋਕਾਂ ਵਿੱਚ ਸੁਨੇਹਾ ਦੇਣਾ ਸੀ । ਸਕੂਲ ਵੱਲੋਂ ਪਹਿਲੀ ਤੋਂ ਅੱਠਵੀਂ ਤੱਕ ਮਿੱਡ …
Read More »ਏ.ਸੀ. ਗੱਡੀਆਂ ਤੇ ਏ.ਸੀ. ਕਮਰਿਆਂ ਵਿੱਚ ਰਹਿਣ ਵਾਲੇ ਦੇਸ਼ ਸੇਵਕ ਨਹੀ ਹੋ ਸਕਦੇ- ਬੰਤ ਬਰਾੜ
ਚਵਿੰਡਾ ਦੇਵੀ, 11 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸੀ.ਪੀ.ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਮਾਝੇ ਦੇ ਹਾਕਮ ਧਿਰ ਨਾਲ ਸਬੰਧਿਤ ਮੰਨੇ ਜਾਂਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੇ ਗੜ੍ਰ ਨੂੰ ਸੰਨ ਲਾਉਦਿਆ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਲੋਕਾਂ ਨੂੰ ਕਿਹਾ ਕਿ ਅਕਾਲੀ ਭਾਜਪਾ ਤੇ ਪੰਜਾਬ ਦੇ ਪ੍ਰਵਾਸੀ ਉਮੀਦਵਾਰ ਅਰੁਣ ਜੇਤਲੀ ਦਾ ਬਾਈਕਾਟ ਕਰਕੇ ਅਤੇ ਸੀ.ਪੀ.ਆਈ ਤੇ ਸੀ.ਪੀ ਐਮ ਦੇ …
Read More »ਮਜੀਠਾ ਤੇ ਅਬਦਾਲੀ ‘ਚ ਜ਼ਿਲਾ ਕਾਂਗਰਸ ਦਿਹਾਤੀ ਦੇ ਜਨਰਲ ਸਕੱਤਰ ਸਮੇਤ 70 ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ
ਕੈਪਟਨ ਵੱਲੋਂ ਰਾਜ ਵਿੱਚ ਵਿੱਤੀ ਐਮਰਜੈਂਸੀ ਲਾਏ ਜਾਣ ਦੀ ਮੰਗ ਕਰਨੀ ਨਾ-ਸਮਝੀ ਦਾ ਸਬੂਤ- ਮਜੀਠੀਆ ਮਜੀਠਾ/ਅੰਮ੍ਰਿਤਸਰ 11 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕੇ ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਮਜੀਠਾ ਹਲਕੇ ਵਿੱਚ ਅੱਜ ਉਸ ਵਕਤ ਇੱਕ ਹੋਰ ਵੱਡਾ ਹੁਲਾਰਾ ਮਿਲਿਆ ਜਦੋਂ ਕਸਬਾ ਮਜੀਠਾ ਅਤੇ ਪਿੰਡ ਅਬਦਾਲ ਵਿਖੇ ਜ਼ਿਲਾ ਕਾਂਗਰਸ ਅੰਮ੍ਰਿਤਸਰ ਦਿਹਾਤੀ …
Read More »ਅੰਮ੍ਰਿਤਸਰ ਜ਼ਿਲ੍ਹਾ ਮੋਹਰੀ ਹੋ ਕੇ ਲੋਕਾਂ ਨੂੰ ਵੋਟ ਪਾਉਣ ਲਈ ਕਰ ਰਿਹਾ ਹੈ ਜਾਗਰੂਕ- ਰਵੀ ਭਗਤ
ਭਾਰਤ ਵਿਚ ਪਹਿਲੀ ਵਾਰ ਬਣਿਆ 100 ਫੁੱਟ ਦਾ ਬੈਨਰ ਹਵਾ ਵਿਚ ਲਹਿਰਾਇਆ ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ)- ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਵੀ ਭਗਤ ਵਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਲੋਕਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅੱਜ ਸ੍ਰੀ ਰਵੀ ਭਗਤ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ …
Read More »