ਜੰਡਿਆਲਾ ਗੁਰੂ, 8 ਮਈ (ਹਰਿੰਦਰਪਾਲ ਸਿੰਘ)- ਪਿਛਲੇ ਦਿਨੀ ਹੋਈਆਂ ਲੋਕ ਸਭਾ ਚੋਣਾਂ ਵਿਚ ਕਾਂਟੇ ਦੀ ਟੱਕਰ ਵਿਚ ਪ੍ਰਮੁੱਖ ਸੀਟਾਂ ਅੰਮ੍ਰਿਤਸਰ ਅਤੇ ਬਠਿੰਡਾ ਨੇ ਪੰਜਾਬ ਕਾਂਗਰਸ ਵਿਚ ਜਾਨ ਪਾ ਦਿੱਤੀ ਹੈ।ਚੋਣਾਂ ਦੇ ਨਤੀਜੇ ਜੋ ਮਰਜੀ ਹੋਣ, ਪਰ ਅੰਮ੍ਰਿਤਸਰ ਤੋਂ ਕਾਗਰਸ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਸਭਾ ਦਾ ਉਮੀਦਵਾਰ ਐਲਾਨਣ ਤੋਂ ਬਾਅਦ ਨਾ ਕੇਵਲ ਅੰਮ੍ਰਿਤਸਰ ਵਿਚ, ਪਰ ਪੂਰੇ ਪੰਜਾਬ ਵਿਚ …
Read More »ਪੰਜਾਬ
ਬਿਕਰਮ ਮਜੀਠੀਆ ਨੇ ਤਖਤ ਸ੍ਰੀ ਹਜੂਰ ਸਾਹਿਬ ਕੀਤੀ ਭਾਂਡਿਆਂ ਦੀ ਸੇਵਾ
ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲੱਗੀ ਤਨਖਾਹ ਪੂਰੀ ਕਰਨ ਲਈ ਸਚਖੰਡ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਭਾਂਡਿਆਂ ਦੀ ਸੇਵਾ ਕਰਦੇ ਹੋਏ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ, ਉਨਾਂ ਦੇ ਨਾਲ ਹਨ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ ਅਤੇ ਹੋਰ ।
Read More »ਖਾਲਸਾ ਕਾਲਜ ਨਰਸਿੰਗ ਵਿਖੇ ‘ਨਰਸਿੰਗ ਇਨਫ਼ਾਰਮੇਸ਼ਨਸ”ਤੇ ਇਕ ਰੋਜ਼ਾ ਵਰਕਸ਼ਾਪ
‘ਰੋਗੀ ਨੂੰ ਆਰੋਗੀ’ ਬਣਾਉਣ ‘ਚ ਨਰਸ ਦੀ ਅਹਿਮ ਭੂਮਿਕਾ -ਮਾਹਿਰ ਅੰਮ੍ਰਿਤਸਰ, 7 ਮਈ (ਪ੍ਰੀਤਮ ਸਿੰਘ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਪ੍ਰਿੰਸੀਪਲ ਡਾ. ਨੀਲਮ ਹੰਸ ਦੀ ਅਗਵਾਈ ਹੇਠ ‘ਨਰਸਿੰਗ ਇਨਫ਼ਾਰਮੇਸ਼ਨਸ’ ਵਿਸ਼ੇ ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਮੁੱਖ ਬੁਲਾਰੇ ਦੇ ਤੌਰ ‘ਤੇ ਈਰਵਨ ਕੌਰ, ਨਵਨੀਤ ਕੌਰ ਅਤੇ ਸੋਨੀਆ ਸਿੰਘ ਨੇ ਵੱਖ-ਵੱਖ ਪਰਚੇ ਪੜ੍ਹੇ ਅਤੇ ਸੇਵਾ ਨੂੰ …
Read More »ਡੀ.ਏ.ਵੀ ਪਬਲਿਕ ਸਕੂਲ ਨੇ ਰਵਿੰਦਰ ਨਾਥ ਟੈਗੋਰ ਦਾ ਜਨਮ ਦਿਵਸ ਮਨਾਇਆ
ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਗੁਰੂ ਰਵਿੰਦਰ ਨਾਥ ਟੈਗੋਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਵਿਦਿਆਰਥੀਆਂ ਵੱਲ੍ਵੋ ਗੁਰੂ ਦੇਵ ਜੀ ਨੂੰ ਖ਼ਾਸ ਪ੍ਰਾਰਥਨਾ ਸਭਾ ਵਿੱਚ ਸ਼ਰਧਾ ਪ੍ਰਗਟ ਕੀਤੀ ਗਈ । ਵਿਦਿਆਰਥੀਆਂ ਵੱਲ੍ਵੋ ਉਨ੍ਹਾਂ ਨੂੰ ਇੱਕ ਕਵੀ, ਚਿਤਰਕਾਰ, ਲੇਖਕ, ਗੀਤਕਾਰ ਅਤੇ ਸਿੱਖਿਅਕ ਦੇ ਤੌਰ ਤੇ ਉਨ੍ਹਾਂ ਦੇ ਗੀਤ ਗਾ ਕੇ ਅਤੇ ਕਵਿਤਾਵਾਂ ਬੋਲ ਕੇ …
Read More »ਸਮੁੱਚੀ ਕਾਂਗਰਸ ਅਹੰਕਾਰ ਵਿੱਚ ਡੁੱਬੀ ਹੈ- ਕਮਲ ਸ਼ਰਮਾ
ਹਾਰ ਦੇ ਬੱਦਲ ਨੇੜੇ ਦੇਖ ਕੇ ਬੋਖਲਾਹਟ ‘ਚ ਕਰ ਰਹੇ ਹਨ ਹਲਕੀ ਬਿਆਨਬਾਜੀ ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ ਬਿਊਰੋ)- ਲੋਕ ਸਭਾ ਚੋਣਾਂ ਦੇ ਨਤੀਜੇ ਨਜ਼ਦੀਕ ਆਉਂਦਾ ਦੇਖ ਆਪਣੀ ਹਾਰ ਨੂੰ ਨਿਸ਼ਚਿਤ ਦੇਖਦੇ ਹੋਏ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਹਲਕੀ ਬਿਆਨਬਾਜੀ ‘ਤੇ ਉੱਤਰ ਆਏ ਹਨ। ਕੈੱਪਟਨ ਅਮਰਿੰਦਰ ਸਿੰਘ ਦੁਆਰਾ ਦਿੱਤੀ ਗਈ ਨਿਮਨ ਸਤਰ ਦੀ ਬਿਆਨਬਾਜੀ ਤੇ ਕਟਾਸ਼ ਕਰਦੇ ਹੋਏ …
Read More »ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਅਨੰਦ ਮੈਰਿਜ ਐਕਟ 2014 ਲਾਗੂ ਕਰਨ ਦਾ ਨੋਟੀਫੀਕੇਸ਼ਨ ਜਾਰੀ
ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ ਬਿਊਰੋ) – ਹਰਿਆਣਾ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੀ ਪੰਥਕ ਸਰਕਾਰ ਨੂੰ ਪਿੱਛੇ ਛੱਡਦਿਆਂ ਅੱਜ ਅਨੰਦ ਮੈਰਿਜ ਐਕਟ 2014 ਆਪਣੇ ਰਾਜ ਵਿੱਚ ਲਾਗੂ ਕਰਨ ਦਾ ਨੋਟੀਫੀਕੇਸ਼ਨ ਜਾਰੀ ਦਿਤਾ, ਜਿਸ ਤਹਿਤ ਹੁਣ ਹਰਿਆਣਾ ਵਿੱਚ ਸਿੱਖ ਜੋੜਿਆਂ ਦੇ ਵਿਆਹ ਰਜਿਰਸਟਰਡ ਹੋਣੇ ਸ਼ੁਰੂ ਹੋ ਜਾਣਗੇ।ਅਨੰਦ ਮੈਰਿਜ ਐਕਟ ਤਹਿਤ ਵਿਆਹ ਦੀ ਰਜਿਸਟਰੇਸ਼ਨ ਦਿਹਾਤੀ ਖੇਤਰਾਂ ਵਿੱਚ ਮਾਲ ਅਧਿਕਾਰੀ ਅਤੇ ਨਗਰ …
Read More »ਪਹਿਲੀ ਵਾਰ ਪੋਲ ਹੋਏ ਹਜਾਰਾਂ ਨੋਜਵਾਨਾਂ ਦੇ ਵੋਟ, ਚੋਣ ਨਤੀਜਿਆ ਨੂੰ ਕਰਨਗੇ ਪ੍ਰਭਾਵਿਤ
ਥੋਬਾ, 7 ਮਈ (ਤਾਲਬਪੁਰਾ)- ਅਕਾਲੀਆਂ-ਭਾਜਪਾਈਆਂ ਅਤੇ ਕਾਂਗਰਸੀਆਂ ਨੂੰ ਆਪ ਦਾ ‘ਝਾੜੂ’ ਨੀਂਦ ਨਹੀ ਆਉਣ ਦੇ ਰਿਹਾ, ਜਦਕਿ 30 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੇ ਨਤੀਜੇ ਜਾਨਣ ਲਈ ਹਰ ਕੋਈ 16 ਮਈ ਦਾ ਇੰਤਜਾਰ ਕਰ ਰਿਹਾ। ਪਰ ਇਸ ਵਾਰ ਪਿੱਛਲੀਆਂ ਸਾਰੀਆਂ ਚੋਣਾਂ ਨਾਲੋਂ ਕੁੱਝ ਵੱਖਰਾ ਕਿਸਮ ਦਾ ਵੇਖਣ ਨੂੰ ਮਿਲੇਗਾ।ਇਸ ਵਾਰ ਆਮ ਆਦਮੀ ਪਾਰਟੀ ਦੇ ਝਾੜੂ ਪ੍ਰਤੀ …
Read More »ਨਸ਼ਿਆਂ ਨੇ ਪਾਗਲ ਕੀਤਾ ਪ੍ਰਵਾਸੀ ਮਜਦੂਰ – ਯੂ.ਪੀ ਪਰਤਿਆ
ਜੰਡਿਆਲਾ ਗੁਰੂ/ਖਜ਼ਾਲਾ 7 ਮਈ (ਹਰਿੰਦਰਪਾਲ ਸਿੰਘ/ਸਿਕੰਦਰ ਸਿੰਘ)- ਅਜੇ ਕਿ ਸ਼ਰਾਬ ਦੀ ਬੋਤਲ ਦੇ ਬਾਹਰ ਲਿਖਿਆ ਹੁੰਦਾ ਹੈ ਕਿ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਪਰ ਫਿਰ ਵੀ ਲੋਕ ਇਸਦਾ ਇਸਤੇਮਾਲ ਕਰਕੇ ਸਰਕਾਰ ਦੇ ਖਜ਼ਾਨੇ ਭਰਨ ਵਿਚ ਸਹਾਇਤਾ ਕਰ ਰਹੇ ਹਨ।ਮਿਹਨਤ ਮਜ਼ਦੂਰੀ ਤੋਂ ਕਮਾਇਆ ਪੈਸਾ ਉਹਨਾ ਦੇ ਆਪਣੇ ਘਰ ਪਹੁੰਚੇ ਜਾਂ ਨਾ ਪਰ ਸਰਕਾਰ ਦੇ ਖਜ਼ਾਨੇ ਵਿਚ ਜਰੂਰ ਪਹੁੰਚ ਜਾਂਦਾ ਹੈ।ਜੰਡਿਆਲਾ ਗੁਰੂ …
Read More »ਖਾਲਸਾ ਕਾਲਜ ਵਿਖੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ
ਅੰਮ੍ਰਿਤਸਰ, 2 ਮਈ (ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਦੁਆਰਾ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਕਾਲਜ ‘ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰਸਭਿੰਨੇ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਨਾਲ ਜੋੜਿਆ। ਕਾਲਜ ਦੇ ਸਿੱਖ ਇਤਿਹਾਸ ਤੇ ਖੋਜ਼ ਵਿਭਾਗ ਦੇ …
Read More »ਮਾਮਲਾ ਲਗਾਤਾਰ ਪੱਤਰਕਾਰਾਂ ਉੱਪਰ ਹਮਲਿਆ ਦਾ
ਪੱਤਰਕਾਰਾਂ ਦੀ ਸੁਰੱਖਿਆ ਪ੍ਰਤੀ ਗੰਭੀਰ ਹੋਵੇ ਸਰਕਾਰ- ਮਲਹੋਤਰਾ ਜੰਡਿਆਲਾ ਗੁਰੂ, 6 ਮਈ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਤੋਂ ਟੀ. ਵੀ ਚੈਨਲ ਦੇ ਇਕ ਪੱਤਰਕਾਰ ਦੀ ਦੁਕਾਨ ਉੱਪਰ ਦਿਨ ਦਿਹਾੜੇ ਹੋਏ ਹਮਲੇ ਦੀ ਨਿੰਦਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਜਾਰੀ ਇਕ ਪ੍ਰੈਸ ਨੋਟ ਵਿਚ ਕਿਹਾ ਕਿ ਗਰੀਬ, ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿਚ …
Read More »
Punjab Post Daily Online Newspaper & Print Media