ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ 29 ਦੇ ਪੋਲਿੰਗ ਬੂਥ ਅਜਾਦ ਨਗਰ ਵਿਖੇ ਅਕਾਲੀ ਆਗੂ ਚਰਨਦੀਪ ਸਿੰਘ ਬੱਬਾ ਦੀ ਅਗਵਾਈ ‘ਚ ਮੌਜੂਦ ਅਕਾਲੀ-ਭਾਜਪਾ ਗਠਜੋੜ ਦੇ ਆਗੂ ਤੇ ਵਰਕਰ।
Read More »ਪੰਜਾਬ
19 ਫਰਾਟਾ ਪੱਖਿਆਂ ਸਮੇਤ ਕਾਂਗਰਸੀ ਵਰਕਰ ਗ੍ਰਿਫਤਾਰ
ਜੰਡਿਆਲਾ ਗੁਰੂ, 30 ਅਪ੍ਰੈਲ (ਹਰਿੰਦਰਪਾਲ ਸਿੰਘ)-ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ ਪਰਮਜੀਤ ਸਿੰਘ ਵਲੋਂ ਚੋਣਾਂ ਦੇ ਸਬੰਧ ਵਿਚ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਸੀ ਕਿ ਗੁਪਤ ਸੁਚਨਾ ਦੇ ਅਧਾਰ ਤੇ ਪਤਾ ਲੱਗਾ ਕਿ ਅੱਡਾ ਦਸ਼ਮੇਸ਼ ਨਗਰ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਵੋਟ ਕਾਂਗਰਸ ਦੇ ਹੱਕ ਵਿਚ ਪਾਉਣ ਲਈ ਫਰਾਟਾ ਪੱਖੇ ਵੰਡੇ ਜਾ ਰਹੇ ਹਨ।ਪੁਲਿਸ ਦੀ ਟੀਮ ਜਦ …
Read More »ਪਹਿਲੀ ਵਾਰ ਦੇਖਣ ਨੂੰ ਮਿਲਿਆ ਲੋਕ ਸਭਾ ਚੋਣਾਂ ਵਿਚ ਵੋਟਰਾਂ ਦਾ ਉਤਸ਼ਾਹ
ਜੰਡਿਆਲਾ ਗੁਰੂ, 30 ਅਪ੍ਰੈਲ (ਹਰਿੰਦਰ ਪਾਲ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਸ਼ਹਿਰ ਜੰਡਿਆਲਾ ਗੁਰੂ ਵਿਚ ਵੋਟਾਂ ਪਾਉਣ ਦਾ ਰੁਝਾਨ ਕਾਫੀ ਤੇਜ਼ ਦੇਖਿਆ ਜਾ ਰਿਹਾ ਸੀ। ਸਵੇਰੇ 11 ਵਜੇ ਤੱਕ ਹੀ ਵੱਖ ਵੱਖ ਬੂਥਾਂ ਤੇ ਪੱਤਰਕਾਰਾਂ ਦੀ ਟੀਮ ਵਲੋਂ ਮੁਆਇਨਾ ਕਰਨ ਤੇ ਦੇਖਿਆ ਗਿਆ ਕਿ ਕੁਝ ਇਕ ਜਗਾਂ ਤੇ 50 ਤੱਕ ਵੋਟ ਪੋਲ ਵੀ ਹੋ ਚੁਕੀ ਸੀ।ਵੋਟਾਂ ਦਾ …
Read More »ਮਾਮੂਲੀ ਤਨਾਅ ‘ਚ ਲੋਕ ਸਭਾ ਹਲਕਾ ਬਠਿੰਡਾ ਅਧੀਨ ਪੈਂਦੇ ਗੋਨਿਆਣਾ ਮੰਡੀ ‘ਚ ਸ਼ਾਂਤਮਈ ਪੋਲਿੰਗ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਬਠਿੰਡਾ ਅਧੀਨ ਪੈਂਦੇ ਗੋਨਿਆਣਾ ਮੰਡੀ ਅਤੇ ਆਸ ਪਾਸ ਦੇ ਸਮੁਹ ਪਿੰਡਾਂ ਵਿੱਚ ਵੋਟਾਂ ਪਾਉਣ ਦਾ ਕੰਮ ਸ਼ਾਂਤਮਈ ਤਰੀਕੇ ਨਾਲ ਸਿਰੇ ਚੱੜ ਗਿਆ, ਪਰ ਇਕ ਦੋ ਪਿੰਡਾਂ ਵਿਚ ਮਾਮੂਲੀ ਜਿਹੀਆਂ ਘਟਨਾਵਾਂ ਹੋਈਆਂ ਹਨ।ਕੁੱਝ ਪਿੰਡਾਂ ਵਿੱਚ ਦੋਨਾਂ ਪਾਰਟੀਆਂ ਦੇ ਵੋਟਰਾਂ ਵਿੱਚ ਭਾਰੀ ਜੋਸ਼ ਦੇਖਣ ਨੂੰ ਮਿਲਿਆ।ਇੱਥੋ ਤੱਕ ਕਿ ਗੋਨਿਆਣਾ ਮੰਡੀ ਵਿੱਚ ਸੂਬਾ ਸਰਕਾਰ ਦੇ …
Read More »ਹਰ ਇਕ ਬੂਥ ‘ਤੇ ਪਹਿਲੀ ਵਾਰ ਵੋਟ ਪਾਉਣ ਵਾਲਿਆ ਨੂੰ ਚੋਣ ਕਮਿਸ਼ਨ ਵਲੋਂ ਵੰਡੇ ਪ੍ਰਸੰਸਾ ਪੱਤਰ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਇਸ ਵਾਰ ਚੌਣ ਕਮਿਸ਼ਨ ਵੱਲੋਂ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਪ੍ਰਸ਼ੰਸਾਂ ਪੱਤਰ ਅਤੇ ਪਹਿਲੇ 10 ਵੋਟਰਾਂ ਨੂੰ ਸਨਮਾਨਿਤ ਕਰਕੇ ਗਲਾਂ ਵਿਚ ਹਾਰ ਪਾ ਕੇ ਉਤਸ਼ਾਹਤ ਕੀਤਾ ਗਿਆ। ਵੱਖ- ਵੱਖ ਪਿੰਡਾਂ ਦੇ ਚੋਣ ਬੂਥਾਂ ਉੱਪਰ ਜਾ ਕੇ ਦੇਖਿਆ ਤਾਂ ਨੌਜਵਾਨਾਂ ਵਿਚ ਵੋਟਾਂ ਪਾਉਣ ਲਈ ਕਾਫੀ ਉਤਸ਼ਾਹ ਪਾਇਆਂ ਜਾ ਰਿਹਾ …
Read More »119, 110 ਸਾਲਾ ਮਾਤਾ ਸੰਤ ਕੌਰ ਅਤੇ ਮਾਤਾ ਸੀਤੋ ਦੇਵੀ ਨੇ ਪਾਈ ਵੋਟ
ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਚੋਣਾਂ ‘ਚ ਪਿੰਡ ਸੰਗਤ ਕਲਾਂ ਦੀ 119 ਸਾਲਾਂ ਬਜ਼ੁਰਗ ਮਾਤਾ ਸੰਤ ਕੌਰ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤਮਾਲ ਕੀਤਾ। ਉਕਤ ਬਜ਼ੁਰਗ ਔਰਤ ਸੰਤ ਕੌਰ ਪਤਨੀ ਵੀਰ ਸਿੰਘ ਨੇ ਆਪਣੇ ਪੜਪੋਤਿਆ ਨੂੰ ਆਪਣੀ ਵੋਟ ਪਾਉਣ ਦੀ ਇਛਾ ਜ਼ਾਹਿਰ ਕੀਤੀ ਅਤੇ ਉਨ੍ਹਾਂ ਆਪਣੀ ਪੜਦਾਦੀ ਮਾਤਾ ਨੂੰ ਕਾਰ ‘ਚ ਬੈਠਾ ਕੇ ਵੋਟ ਪਾਉਣ ਲਈ …
Read More »ਇੱਕਾ ਦੁੱਕਾ ਘਟਨਾਵਾਂ ਨੂੰ ਛੱਡ – ਚੋਣ ਪ੍ਰਤੀਕਿਰਿਆ ਸਾਂਤੀ ਨਾਲ ਖ਼ਤਮ
ਬਠਿੰਡਾ ਦੇ 29 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ‘ਚ ਹੋਈ ਬੰਦ ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਭਾਰਤ ਦੀ 16 ਵੀਂ ਲੋਕ ਸਭਾ ਲਈ ਵੋਟਾਂ ਦੌਰਾਨ ਜ਼ਿਲ੍ਹੇ ਦੇ ਵੋਟਰਾਂ ਨੂੰ ਆਪਣੇ ਮੱਤ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਵੋਟਰਾਂ ਦੀ ਸਹੂਲਤ ਤੇ ਸਹਿਯੋਗ ਲਈ ਬਠਿੰਡਾ ਲੋਕ ਸਭਾ ਹਲਕੇ ਦੇ 60 ਪੋਲਿੰਗ ਬੂਥਾਂ ਸਥਾਪਤ ਕੀਤੇ ਗਏ ਸਨ। ਲੋਕਾਂ ਵਿਚ …
Read More »ਦਵਿੰਦਰਪਾਲ ਤੇ ਹਮਲੇ ਦੀ ‘ਓਪਨ’ ਵੱਲੋਂ ਨਿਖੇਧੀ
ਦੋਸ਼ੀਆਂ ਨੂੰ ਸਜਾ ਦੇਵੋ ਨਹੀਂ ਤਾਂ ਮਾਮਲਾ ਵਿਸ਼ਵ ਭਰ ਦੇ ਮੀਡੀਆ ਵਿਚ ਲੈ ਜਾਇਆ ਜਾਵੇਗਾ ਬਠਿੰਡਾ, 30 ਅਪ੍ਰੈਲ ( ਜਸਵਿੰਦਰ ਸਿੰਘ ਜੱਸੀ )- ਦੇਰ ਰਾਤੀ ਟ੍ਰਿਬਿਊਨ ਦੇ ਸਟਾਫ਼ ਰਿਪੋਰਟਰ ਦਵਿੰਦਰਪਾਲ ਦੇ ਘਰ ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਆਨ ਲਾਇਨ ਪ੍ਰੈੱਸ ਕਲੱਬ (ਓਪਨ) ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ ਤੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ …
Read More »ਪੁਲਿਸ ਨਾਕੇ ‘ਤੇ ਚੈਕਿੰਗ ਦੌਰਾਨ ਕਾਰ ਵਿੱਚੋਂ 20 ਲੱਖ ਬਰਾਮਦ
ਅਗਲੀ ਪੜਤਾਲ ਲਈ ਕੇਸ ਆਮਦਨ ਕਰ ਵਿਭਾਗ ਨੂੰ ਸੌਂਪਿਆ ਬਠਿੰਡਾ, 30 ਅਪ੍ਰੈਲ ( ਜਸਵਿੰਦਰ ਸਿੰਘ ਜੱਸੀ )- ਐਸ.ਡੀ.ਐਮ-ਕਮ-ਸਹਾਇਕ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਮੌੜ ਪਰਮਦੀਪ ਸਿੰਘ ਨੇ ਦੱਸਿਆ ਕਿ ਨਿਗਰਾਨ ਟੀਮਾਂ ਵੱਲੋਂ ਇੱਕ ਨਾਕੇ ‘ਤੇ ਚੈਕਿੰਗ ਦੌਰਾਨ 20 ਲੱਖ ਰੁਪਏ ਇੱਕ ਪ੍ਰਾਈਵੇਟ ਗੱਡੀ ਵਿੱਚੋਂ ਬਰਾਮਦ ਕੀਤੇ ਹਨ। ਸਹਾਇਕ ਰਿਟਰਨਿੰਗ ਅਫਸਰ ਨੇ ਦੱਸਿਆ 20 ਲੱਖ ਰੁਪਏ ਮਿਲੇ। ਉਨ੍ਹਾਂ ਦੱਸਿਆ ਕਿ ਇਸ …
Read More »ਛੁੱਟਪੁੱਟ ਘਟਨਾਵਾਂ ਨੂੰ ਛੱਡ ਕੇ ਪੰਜਾਬ ਸਮੇਤ ਦੇਸ਼ ਦੀਆਂ 89 ਸੀਟਾਂ ਲਈ ਪਈਆਂ ਅਮਨ ਅਮਾਨ ਨਾਲ ਵੋਟਾਂ
ਪੰਜਾਬ ਵਿੱਚ ਰਿਕਾਰਡ 73 ਫੀਸਦੀ ਪੋਲਿੰਗ- ਵੋਟਾਂ ਦੀ ਗਿਣਤੀ 16 ਮਈ ਨੂੰ ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ/ਸੁਖਬੀਰ ਸਿੰਘ)- ਦੇਸ਼ ਵਿੱਚ ਅੱਜ ਸੱਤਵੇਂ ਗੇੜ ਦੀਆਂ ਪਈਆਂ ਵੋਟਾਂ ਦੌਰਾਨ 89ਸੀਟਾਂ ‘ਤੇ ਖੜੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐਮ ਮਸ਼ੀਨਾਂ ਵਿੱਚ ਬੰਦ ਹੋ ਗਿਆ।ਪੰਜਾਬ ਦੀਆ ਵੀ ਕੁੱਲ ੧੩ ਸੀਟਾਂ ਤੇ ਵੀ ਅੱਜ ਹੁਣ ਤੱਕ ਦੀ ਸਭ ਤੋਂ ਵੱਧ ੭੩ ਫੀਸਦੀ ਪੋਲਿੰਗ ਹੋਈ, ਜੋ …
Read More »