Thursday, January 23, 2025

ਪੰਜਾਬ

ਜੀ ਐਨ ਐਮ ਵਿਦਿਆਰਥਣਾਂ ਵੱਲੋਂ ਮਨਾਇਆ ਗਿਆ ਵਰਲਡ ਟੀ ਬੀ ਡੇਅ

ਬਠਿੰਡਾ, 24ਮਾਰਚ (ਜਸਵਿੰਦਰ ਸਿੰਘ ਜੱਸੀ )- ਜੀ ਐਨ ਐਮ ਵਿਦਿਆਰਥਣਾਂ ਵੱਲੋਂ ਸਿਵਲ ਹਸਪਤਾਲ ਨੇੜੇਬਣੇ ਜੀ ਐਨ ਐਮ ਕਾਲਜ ਵਿਖੇ ਵੱਲਡ ਟੀ ਬੀ ਦਿਵਸ ਮਨਾਇਆ ਗਿਆ। ਇਸ ਮੌਕੇ ਭਿਆਨਕ ਬਿਮਾਰੀਟੀ ਬੀ  ਦੇ ਲੱਛਣਾ ਅਤੇ ਇਸ ਤੋਂ ਬਚਾਅ ਵਾਰੇ ਦੱਸਿਆ ਗਿਆ।ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰਅਸ਼ੋਕ ਮੌਗਾ ਨੇ ਵਿਦਿਆਰਥੀਆਂ ਨੂੰ  ਦੱਸਿਆ ਕੀ ੲਿਹ ਭਿਆਨਕ ਬਿਮਾਰੀ ੲਿੱਕ ਵਿਆਕਤੀ ਤੋਦੂਜੇ ਵਿਆਕਤੀ ਤੱਕ ਬਹੁਤ ਜਲਦੀ ਫੈਲ …

Read More »

ਟਾਈਟਲਰ ਕੇਸ ਦੀ ਜਾਂਚ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਵਿੱਚ ਸੀ.ਬੀ.ਆਈ ਨਕਾਮ

ਅਦਾਲਤ ਨੇ ਦਿੱਤਾ 3 ਅ੍ਰਪੈਲ ਨੂੰ ਜਾਂਚ ਰਿਪੋਰਟ ਪੇਸ਼ ਕਰਨ ਦਾ ਹੁਕਮ ਅੰਮ੍ਰਿਤਸਰ, 24 ਮਾਰਚ (ਨਰਿੰਦਰ ਪਾਲ ਸਿੰਘ)- ਕੜਕੜਡੂੰਮਾ ਦੀ ਸੀ.ਬੀ.ਆਈ ਅਦਾਲਤ ਵਲੋਂ ਸੀ.ਬੀ.ਆਈ ਨੂੰ ਜਗਦੀਸ਼ ਟਾਈਟਲਰ ਕੇਸ ਵਿੱਚ ਹੁਣ ਤੱਕ ਦੀ ਕੀਤੀ ਜਾਂਚ ਦੀ ਜਾਂਚ ਰਿਪੋਰਟ ਪੇਸ਼ ਕਰਨ ਦੇ ਦਿੱਤੇ ਆਦੇਸ਼ਾਂ ਦੇ ਮਾਮਲੇ ਸੀ.ਬੀ.ਆਈ ਅੱਜ ਅਦਾਲਤ ਵਿੱਚ ਜਾਂਚ ਰਿਪੋਰਟ ਪੇਸ਼ ਕਰਨ ਵਿੱਚ ਨਕਾਮ ਰਹੀ।ਜਾਂਚ ਬਿਊਰੋ ਵਲੋਂ ਪੁੱਜੇ ਅਧਿਕਾਰੀ ਨੇ …

Read More »

ਜੇਤਲੀ ਨੂੰ ਕਾਮਯਾਬ ਕਰਨਗੇ ਗੁਰੂ ਨਗਰੀ ਦੇ ਵੋਟਰ-ਬੁਲਾਰੀਆ

ਅੰਮ੍ਰਿਤਸਰ, 23 ਮਾਰਚ ( ਸੁਖਬੀਰ ਸਿੰਘ)-  ਸਥਾਨਕ ਜੀ. ਟੀ ਰੋਡ ਦੋਬੁਰਜੀ ਸਥਿਤ ਗਿੱਲ ਰਿਜ਼ੋਰਟ ਵਿਖੇ ਮੁੱਖ ਸੰਸਦੀ ਸਕੱਤਰ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਹਲਕਾ ਦੱਖਣੀ ਦੇ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਅਕਾਲੀ –ਭਾਜਪਾ ਦੇ ਅੰਮ੍ਰਿਤਸਰ ਤੋਂ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਵਲੋਂ ਉਨਾਂ ਦੇ ਖਿਲਾਫ …

Read More »

ਸ਼ਹੀਦ ਭਗਤ ਸਿੰਘ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ -ਗੁਰਿੰਦਰ ਰਿਸ਼ੀ

ਅੰਮ੍ਰਿਤਸਰ, 23 ਮਾਰਚ ( ਪੰਜਾਬ ਪੋਸਟ ਬਿਊਰੋ)- ਵਾਰਡ ਨੰ. 24 ਵਿਚ ਸ਼ਹੀਦ ਭਗਤ ਸ਼ਿੰਘ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਦੇ ਚੇਅਰਮੈਨ ਗੁਰਿੰਦਰ ਰਿਸ਼ੀ ਨੇ ਆਪਣੇ ਸਾਥੀਆਂ ਸਮੇਤ ਸ਼ਰਧਾ ਦੇ ਫੂੱਲ ਭੇਂਟ ਕੀਤੇ।ਇਸ ਦੌਰਾਨ ਗੁਰਿੰਦਰ ਰਿਸ਼ੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਰਾਂਤੀਕਾਰੀ ਭਗਤ ਸਿੰਘ ਨੇ ਸਾਡੇ ਦੇਸ਼ ਨੂੰ ਅਜਾਦ ਕਰਾਉਣ ਵਾਸਤੇ ਸ਼ਹੀਦ ਹੋਏ ਹਨ, …

Read More »

ਅਕਾਲੀ-ਭਾਜਪਾ ਉਮੀਦਵਾਰ ਤੇ ਸੀਨੀਅਰ ਆਗੂ ਸ੍ਰੀ ਅਰੁਣ ਜੇਤਲੀ ਸਨਮਾਨਿਤ

ਅਕਾਲੀ-ਭਾਜਪਾ ਉਮੀਦਵਾਰ ਤੇ ਸੀਨੀਅਰ ਆਗੂ ਸ੍ਰੀ ਅਰੁਣ ਜੇਤਲੀ ਦਾ ਆਪਣੇ ਗ੍ਰਹਿ ਵਿਖੇ ਪੁੱਜਣ ‘ਤੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਸਵਾਗਤ ਕਰਦੇ ਹੋਏ।

Read More »

ਸਰਬਤ ਦੇ ਭਲੇ ਲੲੀ ਮਹਾਨ ਗੁਰਮਤਿ ਸਮਾਗਮ ਕਰਵਾਇਆ

  ਬਠਿੰਡਾ, 23 ਮਾਰਚ (ਜਸਵਿੰਦਰ ਸਿੰਘ ਜੱਸੀ)-  ਭਾਈ ਘਨੲੀਆ ਜੀ ਸੇਵਕ ਦਲ, ਸ੍ਰੋਮਣੀ ਕਮੇਟੀ ਅਤੇ ਸਮੂਹ ਸੰਗਤ ਬਠਿੰਡਾ ਦੇ ਸਹਯੋਗ ਨਾਲ ਸਥਾਨਕ  ਗੁਰਦੁਆਰਾ ਕਲਾ ਮੁਬਾਰਕ ਵਿਖੇ ਸਰਬਤ  ਦੇ ਭਲੇ ਲੲੀ ਮਹਾਨ ਗੁਰਮਤਿ ਸਮਾਗਮ ਕਰਵਾਇਆ । ਸੰਗਤਾਂ ਨੂੰ ਰੱਬੀ ਜੋਤ ਗੁਰਬਾਣੀ ਨਾਲ ਜੋੜਣ ਲਈ ਪੰਥ ਦੇ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਹਬਿ ਤੇ ਭਾਈ ਅਮਰਜੀਤ ਸਿੰਘ  ਮੁਕਤਸਰ ਮੁਕਤਸਰ ਸਾਹਿਬ ਵਾਲਿਆਂ ਨੇ …

Read More »

ਸਤਿਕਾਰ ਸਹਿਤ ਮਨਾਇਆ ਭਗਤ ਸਿੰਘ, ਰਾਜਗੁਰੁ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ

ਫਾਜਿਲਕਾ,  23 ਮਾਰਚ (ਵਿਨੀਤ ਅਰੋੜਾ)-  ਸੋਸ਼ਲ ਵੇਲਫੇਅਰ ਸੋਸਾਇਟੀ ਅਤੇ ਮਾਰਸ਼ਲ ਐਜੂਕੇਸ਼ਨਲ ਸੋਸਾਇਟੀ ਵੱਲੋਂ ਹਰ ਇੱਕ ਸਾਲ ਦੀ ਤਰਾਂ ਇਸ ਸਾਲ ਵੀ ਸ਼ਹੀਦ ਭਗਤ ਸਿੰਘ,  ਰਾਜਗੁਰੁ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਬੜੀ ਧੂਮਧਾਮ ਅਤੇ ਜੋਸ਼ ਨਾਲ ਮਨਾਇਆ ਗਿਆ।ਜਾਣਕਾਰੀ ਦਿੰਦੇ ਸੋਸਾਇਟੀ ਦੇ ਪ੍ਰੋਜੇਕਟ ਚੇਅਰਮੈਨ ਅਤੇ ਸਕੱਤਰ ਹਿਤੇਸ਼ ਸ਼ਰਮਾ  ਅਤੇ ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ਉੱਤੇ ਸੇਵਾਮੁਕਤ ਜੇਲ ਸੁਪਰਡੰਟ ਤਿਹਾੜ ਜੇਲ …

Read More »

ਭਾਰਤ ਵਿਕਾਸ ਪਰਿਸ਼ਦ ਦੁਆਰਾ ਗੋਡਿਆਂ ਦੇ ਮੁਫ਼ਤ ਚੇਕਅਪ ਕੈਂਪ ਦਾ ਆਯੋਜਨ

ਫਾਜਿਲਕਾ,  23 ਮਾਰਚ (ਵਿਨੀਤ ਅਰੋੜਾ)- ਸਥਾਨਕ ਸਿਵਲ ਹਸਪਤਾਲ ਵਿੱਚ ਅੱਜ ਭਾਰਤ ਵਿਕਾਸ ਪਰਿਸ਼ਦ ਫਾਜਿਲਕਾ ਅਤੇ ਹੇਲਥ ਸਟਰੀਟ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਗੋਡੇ ਬਦਲਣ ਸਬੰਧੀ ਮੁਫ਼ਤ ਚੇਕਅਪ ਕੈਂਪ ਦਾ ਆਯੋਜਨ ਕੀਤਾ ਗਿਆ । ਪਰਿਸ਼ਦ ਸਕੱਤਰ ਵਿਕਾਸ ਡੱਗਾ ਨੇ ਦੱਸਿਆ ਕਿ ਲੱਗਭਗ 325 ਲੋਕਾਂ ਦਾ ਚੇਕਅਪ ਕੀਤਾ ਗਿਆ । ਇਸ ਕੈਂਪ ਵਿੱਚ ਸ਼ੈਲਬੀ ਹਸਪਤਾਲ ਅਹਿਮਦਾਬਾਦ  ਦੇ ਮਾਹਰ ਡਾਕਟਰਾਂ ਨੇ ਲੋਕਾਂ  ਦੇ …

Read More »

ਬਾਬਾ ਸੈਯਦ ਮੀਰ ਦੀ ਦਰਗਾਹ ਉੱਤੇ ਵਾਰਸ਼ਿਕ ਮੇਲੇ ਦਾ ਆਯੋਜਨ

ਫਾਜਿਲਕਾ,  23 ਮਾਰਚ (ਵਿਨੀਤ ਅਰੋੜਾ)-  ਉਪ-ਮੰਡਲ  ਦੇ ਪਿੰਡ ਆਵਾ ਸਥਿਤ ਬਾਬਾ ਸੈਯਦ ਮੀਰ ਮੋਹੰਮਦ  ਦੀ ਦਰਗਾਹ ਉੱਤੇ 25ਵੇਂ ਸਾਲਾਨਾ ਮੇਲੇ ਦਾ ਆਯੋਜਨ ਨੂੰ ਕੀਤਾ ਗਿਆ ।  ਪ੍ਰਬੰਧਕ ਕਮੇਟੀ  ਦੇ ਮੁੱਖ ਪ੍ਰਬੰਧਕ ਪਿਆਰੇ ਲਾਲ ਸੇਠੀ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲੇ ਵਿੱਚ ਫਾਜਿਲਕਾ ਤੋਂ ਇਲਾਵਾ ਹੋਰ ਸ਼ਹਿਰਾਂ ਤੋਂ ਸ਼ਰਧਾਲੁਆਂ ਨੇ ਬਾਬਾ ਜੀ  ਦੀ ਸਮਾਧੀ ਉੱਤੇ ਮੱਥਾ ਟੇਕਿਆ ।  ਜਿਸਦੀ ਸ਼ੁਰੂਆਤ …

Read More »

ਸਰਕਾਰੀ ਸਕੂਲਾਂ ‘ਚ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ ਹੋਵੇਗਾ 26 ਨੂੰ

ਫਾਜਿਲਕਾ, 23 ਮਾਰਚ (ਵਿਨੀਤ ਅਰੋੜਾ)- ਡਾਇਰੈਕਟਰ ਜਨਰਲ ਸਕੂਲ ਐਜ਼ੂਕੇਸ਼ਨ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ ਸਰਵ ਸਿੱਖਿਆ ਅਭਿਆਨ ਅਥਾਰਟੀ ਨੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ ਅਤੇ ਸਕੂਲ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ਕਰਵਾਉਣ ਸਬੰਧੀ ਆਦੇਸ਼ ਜਾਰੀ ਕੀਤੇ ਹਨ। ਡਾਇਰੈਕਟਰ ਜਨਰਲ ਸਕੂਲ ਐਜ਼ੂਕੇਸ਼ਨ ਵਲੋਂ ਜਾਰੀ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਸਮੂਹ ਸਕੂਲ ਮੁਖੀ, ਅਧਿਆਪਕ …

Read More »