Sunday, May 11, 2025
Breaking News

ਪੰਜਾਬ

ਭਾਰਤੀ ਯੁਵਾ ਮੋਰਚਾ ਦੀ ਰੈਲੀ ਚ ਹਜਾਰਾਂ ਨੌਜਵਾਨਾਂ ਨੇ ਕੀਤੀ ਬੀਜੇਪੀ ਨੂੰ ਸਮਰਥਨ ਦੇਣ ਦੀ ਹਮਾਇਤ

ਦੇਸ਼ ਚ ਬਦਲਾਅ ਦਾ ਜਰੀਆ ਹਨ ਨੌਜਵਾਨ – ਜੇਤਲੀ ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ)- ਦੇਸ਼ ਚ ਇਸ ਵੇਲੇ ਬਦਲਾਅ ਦਾ ਦੌਰ ਚਲ ਰਿਹਾ ਹੈ ਅਤੇ ਨੌਜਵਾਨਾਂ ਇਸ ਬਦਲਾਅ ਦੇ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਨੇ ਭਾਰਤੀ ਨੌਜਵਾਨ ਮੋਰਚਾ ਵੱਲੋ ਹੋਈ ਵਿਸ਼ਾਲ ਰੈਲੀ ਦੇ ਦੌਰਾਣ ਹਜਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ …

Read More »

ਸ਼੍ਰੀ ਜੇਤਲੀ ਨੇ ਕੀਤਾ ਅੰਮ੍ਰਿਤਸਰ ‘ਚ ਗ੍ਰਹਿ ਪਰਵੇਸ਼

ਅੰਮ੍ਰਿਤਸਰ, 15  ਅਪ੍ਰੈਲ (ਜਗਦੀਪ ਸਿੰਘ)-  ਗੁਰੂ ਨਗਰੀ ਦੇ ਲੋਕਾਂ ਦੀ ਤਹੇਦਿਲ ਨਾਲ ਸੇਵ ਕਰਣ ਲਈ ਠਾਨੇ ਆਪਣੇ ਸੰਕਲਪ ਨੂੰ ਪੂਰਾ ਕਰਣ ਲਈ ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਮੰਗਲਵਾਰ ਨੂੰ ਗ੍ਰੀਨ ਐਵਨਿਉ ਚ ਗ੍ਰਹਿ ਪਰਵੇਸ਼ ਕੀਤਾ। ਸ਼੍ਰੀ ਜੇਤਲੀ ਨੇ ਸਬਤੋ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਚ ਹਾਜਿਰੀ ਭਰੀ ਅਤੇ ਉਸ ਤੋਂ ਬਾਅਦ ਹਵਨ ਯਗ ਦੇ ਜਰੀਏ ਘਰ ਦੀ ਸ਼ੁੱਦੀ ਕਰਵਾਈ। …

Read More »

ਦੇਸ਼ ਦੇ ਵਿਗੜੇ ਸੁਰ-ਤਾਲ ਠੀਕ ਕਰਣਗੇ ਮੋਦੀ – ਪੰਡਤ ਸ਼ਿਵ ਕੁਮਾਰ ਸ਼ਰਮਾ

ਅਰੁਣ ਜੇਤਲੀ ਦੇ ਗ੍ਰਹਿ ਪਰਵੇਸ਼ ਲਈ ਪੁੱਜੇ ਪਦਮ ਸ਼੍ਰੀ ਪੰਡਤ ਸ਼ਿਵ ਕੁਮਾਰ ਸ਼ਰਮਾ ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ)-  ਮਸ਼ਹੂਰ ਸੰਤੂਰ ਵਾਦਕ ਪਦਮਸ਼੍ਰੀ ਪੰਡਤ ਸ਼ਿਵ ਕੁਮਾਰ ਸ਼ਰਮਾ ਦਾ ਮੰਨਨਾ ਹੈ ਕਿ ਦੇਸ਼ ਚ ਜੋ ਬਦਲਾਵ ਦੀ ਲਹਿਰ ਚਲ ਰਹੀ ਹੈ ਉਸਦੇ ਹਿਸਾਬ ਨਾਲ ਦੇਸ਼ ਦੇ ਲਈ ਸ਼੍ਰੀ ਨਰੇਂਦਰ ਮੋਦੀ ਇੱਕ ਖਾਸ ਕੜੀ ਹਨ। ਦੇਸ਼ ਦਾ ਸੁਰ-ਤਾਲ ਵਿਗੜ ਚੁਕਾ ਹੈ ਅਤੇ ਇਸਨੂੰ ਹੁਣ …

Read More »

ਦੇਸ਼ ਨੂੰ ਡਾਕੂਆਂ ਤੇ ਲੁਟੇਰਿਆਂ ਤੋ ਬਚਾਉਣ ਲਈ ਇੱਕਮੁੱਠ ਹੋਣਾ ਪਵੇਗਾ – ਆਸਲ

ਅੰਮ੍ਰਿਤਸਰ 15  ਅਪ੍ਰੈਲ ( ਸੁਖਬੀਰ ਸਿੰਘ )-  ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਖੱਬੀਆ ਧਿਰਾਂ ਸੀ.ਪੀ.ਆਈ ਤੇ ਸੀ.ਪੀ.ਐਮ ਦੇ ਸਾਝੇ ਉਮੀਦਵਾਰ ਕਾਮਰੇਡ ਅਮਰਜੀਤ ਸਿੰਘ ਆਸਲ ਦੀ ਚੋਣ ਮੁਹਿੰਮ ਨੂੰ ਹੋਰ ਤੇਜ ਕਰਦਿਆ ਵੱਖ ਵੱਖ ਟੀਮਾਂ ਨੇ ਵਿਧਾਨ ਸਭਾ ਹਲਕਾ ਪੂਰਬੀ ਦੇ ਕਈ ਇਲਾਕਿਆ ਰੇਲਵੇ ਫਾਟਕ ਵਾਲਾ ਬਜਾਰ, ਗੁਰੂ ਨਗਰ, ਸੰਤ ਨਗਰ, ਰਾਮ ਨਗਰ, ਨਵੀ ਅਬਾਦੀ , ਬੱਗੇ ਵਾਲੀ ਪੱਤੀ, ਪ੍ਰੀਤ ਨਗਰ, ਪੱਤੀ …

Read More »

ਬਿਨ੍ਹਾ ਅਧਾਰ ਵਾਲੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਸੁਖਬੀਰ ਕੀ ਸਿੱਧ ਕਰਨਾ ਚਾਹੁੰਦਾ ਹੈ –ਮਨਪ੍ਰੀਤ ਬਾਦਲ

ਬਠਿੰਡਾ, 14 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਕਾਂਗਰਸ ਅਤੇ ਸੀ.ਪੀ.ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਹਲਕੇ ਵਿੱਚ ਕਾਲੀਆਂ ਝੰਡੀਆਂ ਵਿਖਾ ਕੇ ਕੀਤੇ ਜਾ ਰਹੇ ਸਵਾਗਤ ਪਿੱਛੇ ਕੇਵਲ ਐਂਟੀਇਨਕੰਬੈਂਸੀ ਫੈਕਟਰ ਨਹੀਂ ਬਲਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਅਤੇ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਲੋਕਾਂ ਦਾ ਗੁੱਸਾ ਹੈ। ਇੱਥੇ ਇੱਕ ਜਾਰੀ …

Read More »

ਪੰਜਾਬ ਚੋਂ ਸਭ ਤੋਂ ਵੱਧ ਵੋਟਾਂ ਨਾਲ ਹਾਰੇਗਾ ਮਨਪ੍ਰੀਤ – ਸੁਖਬੀਰ ਬਾਦਲ

ਸਾਬਕਾ ਰਾਸਟਰਪਤੀ ਦੀ ਬੇਟੀ ਸਮੇਤ ਕਈ ਕੱਦਾਵਰ ਕਾਂਗਰਸੀ ਲੀਡਰ ਅਕਾਲੀ ਦਲ ਵਿੱਚ ਸ਼ਾਮਲ ਬਠਿੰਡਾ 14 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮਨਪ੍ਰੀਤ ਬਾਦਲ ਜਿਹੇ ਝੂਠ ਦੇ ਪੁਜਾਰੀ ਨੂੰ ਬਠਿੰਡਾ ਵਾਸੀਆਂ ਨੇ ਇਸ ਤਰ੍ਹਾਂ ਹਰਾਉਣ ਦਾ ਫੈਸਲਾ ਕੀਤਾ ਹੈ ਕਿ ਮਨਪ੍ਰੀਤ ਨੂੰ ਰਿਕਾਰਡ …

Read More »

ਸਿੱਧ ਸ਼੍ਰੀ ਹਨੂਮਾਨ ਮੰਦਿਰ ਵਲੋਂ ਹਨੂਮਾਨ ਜਯੰਤੀ ਮੋਕੇ ਤੇ ਕੱਢੀ ਗਈ ਸ਼ੋਭਾ ਯਾਤਰਾ

ਫਾਜਿਲਕਾ, 14 ਅਪ੍ਰੈਲ (ਵਿਨੀਤ ਅਰੋੜਾ)-  ਹਨੂਮਾਨ ਜਯੰਤੀ ਦੇ ਮੋਕੇ ਤੇ ਅੱਜ ਸ਼ਾਮ ਫਾਜ਼ਿਲਕਾ ਦੇ ਕਾਲਜ ਰੋਡ ਤੇ ਸਥਿਤ  ਸਿਧ ਸ਼੍ਰੀ ਹਨੂਮਾਨ ਮੰਦਿਰ ਤੋ ਇਕ ਸ਼ੋਭਾ ਯਾਤਰਾ ਕੱਢੀ ਗਈ।ਇਸ ਸ਼ੋਭਾ ਯਾਤਰਾ ਦੀ ਅਗਵਾਈ ਪੰਜਾਬ ਸਰਕਾਰ ਦੇ ਸੇਹਤ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਨੇ ਕੀਤੀ ਸੁੰਦਰ ਸੁੰਦਰ ਝਾੰਕਿਆ, ਘੋੜੇ ਗੱੜਿਆ ਅਤੇ ਸੈਕੜਾ ਲੋਕਾਂ ਦੇ ਇੱਕਠ ਦੇ ਨਾਲ ਇਹ ਸ਼ੋਭਾ ਯਾਤਰਾ ਸ਼ਾਮ 5 …

Read More »

ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿੱਚ ਮਨਾਇਆ ਗਿਆ ਡਾ. ਭੀਮ ਰਾਵ ਅੰਬੇਡਕਰ ਦਾ ਜਨਮ ਦਿਵਸ

ਫਾਜਿਲਕਾ, 14 ਅਪ੍ਰੈਲ (ਵਿਨੀਤ ਅਰੋੜਾ)-  ਡਾ.  ਭੀਮ ਰਾਵ  ਅੰਬੇਡਕਰ ਸਮਾਜ ਭਲਾਈ ਸਭਾ  ( ਰਜਿ. )  ਦੁਆਰਾ ਭਾਰਤ ਰੱਤਨ ਡਾ .  ਭੀਮ ਰਾਵ  ਅੰਬੇਡਕਰ ਜੀ  ਦਾ 123ਵਾਂ ਜਨਮ ਦਿਵਸ ਅੱਜ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੋਰਾਇਆ ਵਿੱਚ ਵੱਡੀ ਧੂਮਧਾਮ ਨਾਲ ਮਨਾਇਆ ਗਿਆ।ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦਲਜੀਤ ਸਿੰਘ  ਸਰਾਭਾ ਅਤੇ ਜਨਰਲ ਸਕੱਤਰ ਸੰਤ ਰਾਮ ਸੋਲੀਆ ਨੇ ਦੱਸਿਆ ਕਿ ਸਵੇਰੇ 11 …

Read More »

ਬਿਜਲੀ ਤੋਂ ਸਪਾਰਕਿੰਗ ਹੋਣ ਨਾਲ ਸੜੀ ਕਿਸਾਨ ਦੀ 4 ਕਨਾਲ ਕਣਕ

ਫਾਜਿਲਕਾ, 14 ਅਪ੍ਰੈਲ (ਵਿਨੀਤ ਅਰੋੜਾ)-  ਫਾਜ਼ਿਲਕਾ ਦੇ ਪਿੰਡ ਸਾਬੂਆਣਾਂ ਵਿਖੇ ਬਿਜਲੀ ਦੀਆਂ ਤਾਰਾਂ ‘ਚ ਸਪਾਰਕਿੰਗ ਹੋਣ ਨਾਲ ਇਕ ਕਿਸਾਨ ਦੀ ੪ ਕਨਾਲ ਕਣਕ ਸੜ ਕੇ ਸੁਆਹ ਹੋ ਗਈ। ਮੌਕੇ ‘ਤੇ ਪਤਾ ਲੱਗਣ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ। ਜਿਸ ਨਾਲ ਆਸ ਪਾਸ ਦੇ ਖੇਤਾਂ ਵਿਚ ਵੱਡਾ ਨੁਕਸਾਨ ਹੋਣੋ ਬੱਚ ਗਿਆ। ਪਿੰਡ ਸਾਬੂਆਣਾ ਦੇ ਕਿਸਾਨ ਜੰਗ ਸਿੰਘ ਦੇ ਖੇਤਾਂ ਵਿਚੋਂ …

Read More »

ਰਿੰਟੂ ਦੇ ਚੌਣ ਦਫਤਰ ‘ਤੇ ਗੋਲੀਆਂ ਨਾਲ ਹਮਲਾ

ਵਿਰੋਧੀ ਆਪਣੀ ਹਾਰ ਦੀ ਬੌਖਲਾਹਟ ‘ਚ ਕਾਂਗਰਸੀਆਂ ‘ਚ ਫੈਲਾਉਣਾ ਚਾਹੰਦਾ ਹੈ ਦਹਿਸ਼ਤਂ – ਰਿੰਟੂ ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਹਲਕਾ ਉੱਤਰੀ ਇੰਚਾਰਜ ਕਰਮਜੀਤ ਸਿੰਘ ਰਿੰਟੂ ਦੇ ‘ਤੇ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਗੌਲੀਆਂ ਚਲਾ ਕੇ ਭੱਜਣ ‘ਚ ਕਾਮਯਾਬ ਹੋ ਗਏ। ਰਾਤੋਂ ਰਾਤ ਇੱਕਠੇ ਹੋਏ ਕਾਂਗਰਸੀਆਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਸਵੇਰੇ ਮੌਕੇ ‘ਤੇ ਪਹੁੰਚੇ ਕਮਰਜੀਤ ਸਿੰਘ ਰਿੰਟੂ …

Read More »