ਜੰਡਿਆਲਾ ਗੁਰੂ, 18 ਅਪ੍ਰੈਲ (ਹਰਿੰਦਰਪਾਲ ਸਿੰਘ)- ਕਾਫੀ ਸਮੇਂ ਤੋਂ ਸ਼ਾਂਤ ਪਏ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ ਜੰਡਿਆਲਾ ਸ਼ਹਿਰ ਵਿਚ ਆਪਣੇ ਪੋਸਟਰ ਲਗਵਾਉਣੇ ਸ਼ੁਰੂ ਕਰ ਦਿੱਤੇ ਹਨ।ਜੰਡਿਆਲਾ ਗੁਰੂ ਜਿਥੇ ਅਜੇ ਤੱਕ ਕਾਂਗਰਸ ਦੀ ਕੋਈ ਸਰਗਰਮੀ ਨਹੀ ਸੀ, ਅਤੇ ਨਾ ਹੀ ਉਸ ਦੇ ਉਮੀਦਵਾਰ ਦੇ ਵੋਟਰਾਂ ਨੂੰ ਦਰਸ਼ਨ ਹੋ ਰਹੇ ਸਨ। ਹੁਣ ਹਰਮਿੰਦਰ ਸਿੰਘ ਗਿੱਲ …
Read More »ਪੰਜਾਬ
ਕੈਂਸਰ ਪੀੜਤਾਂ ਨੂੰ ਅਖੌਤੀ ਮੱਦਦ ਦੇ ਨਾਮ ‘ਤੇ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਹੀ ਐਮ.ਪੀ. ਬਾਦਲ – ਮਨਪ੍ਰੀਤ ਬਾਦਲ
ਬਠਿੰਡਾ, 18 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਪੀ.ਪੀ.ਪੀ., ਕਾਂਗਰਸ ਅਤੇ ਸੀ.ਪੀ.ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਘੇਰਦਿਆਂ ਸਵਾਲ ਪੁੱਛਿਆ ਹੈ ਕਿ ਜੋ ਉਨਾਂ ਦੀ ਸਰਕਾਰ ਲੋਕ ਭਲਾਈ ਦੇ ਦਾਅਵੇ ਕਰਦੀ ਹੈ ਨੇ ਪੰਜਾਬ ਕੈਂਸਰ ਪੀੜਤਾਂ ਲਈ ਆਪਣੇ ਦੋ ਲਗਾਤਾਰ ਰਾਜਕਾਲ ਦੌਰਾਨ ਕੀ ਕੀਤਾ ਹੈ। ਆਪਣੇ ਚੋਣ ਰੈਲੀਆਂ ਦੌਰਾਨ ਕਿਹਾ ਕਿ ਇਹ ਦੁਖਦਾਈ …
Read More »ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਹਰਿਆਣਾ ਨਾਲ ਲੱਗਦੇ ਬਾਰਡਰ ਤੇ ਨਾਕੇ – ਆਈ. ਜੀ. ਬਠਿੰਡਾ ਜੋਨ ਉਮਰਾਨੰਗਲ
ਬਠਿੰਡਾ, 18 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਆਈ. ਜੀ. ਬਠਿੰਡਾ ਜੋਨ ਪਰਮਰਾਜ ਸਿੰਘ ਉਮਰਾਨੰਗਲ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਪੂਰੀ ਤਰਾਂ ਨਾਲ ਚੌਕਸ ਹਨ ਅਤੇ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਤਰੀਕੇ ਨਾਲ ਸੰਪੰਨ ਕਰਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ।ਇਸ ਦੇ ਮੱਦੇਨਜ਼ਰ ਅੱਜ ਪੰਜਾਬ ਅਤੇ ਗੁਆਢੀ ਰਾਜ ਹਰਿਆਣਾ ਨਾਲ ਜੁੜੀ ਹੋਈ ਪੁਲਿਸ …
Read More »ਜ਼ਿਲੇ ਦੀਆਂ ਮੰਡੀਆਂ ‘ਚ 9643 ਐਮ.ਟੀ ਕਣਕ ਦੀ ਆਮਦ ਵਿੱਚੋਂ 1500 ਐਮ.ਟੀ ਦੀ ਹੋਈ ਖ੍ਰੀਦ
ਬਠਿੰਡਾ, 18 ਅਪੈਲ ( ਜਸਵਿੰਦਰ ਸਿੰਘ ਜੱਸੀ) – ਵਧੀਕ ਮੁਖ ਕਾਰਜਕਾਰੀ ਅਫ਼ਸਰ ਨਿਵੇਸ਼ ਅਤੇ ਪੈਨਸ਼ਨਾਂ ਵਿਭਾਗ ਪੰਜਾਬ ਡੀ.ਕੇ ਤਿਵਾੜੀ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਕੇ ਜ਼ਿਲੇ ਅੰਦਰ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ । ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਕਮਲ ਕਿਸ਼ੋਰ ਯਾਦਵ , ਐਸ.ਡੀ .ਐਮ ਬਠਿੰਡਾ ਦਮਨਜੀਤ ਸ਼ਿਘ ਮਾਨ , ਐਸ.ਡੀ.ਐਮ ਤਲਵੰਡੀ ਸਾਬੋ ਰਾਜੇਸ਼ ਕੁਮਾਰ , …
Read More »ਬੀਬਾ ਹਰਸਿਮਰਤ ਕੌਰ ਬਾਦਲ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਨਗੇ- ਰਾਕੇਸ਼ ਸਿੰਗਲਾ
ਸ਼ਹਿਰ ‘ਚ ਘਰੋ-ਘਰੀ ਜਾ ਕੇ ਕੀਤੇ ਚੋਣ ਮੁਹਿੰਮ ਨੂੰ ਹੋਰ ਤੇਜ ਬਠਿੰਡਾ, 18 ਅਪ੍ਰੈਲ(ਜਸਵਿੰਦਰ ਸਿੰਘ ਜੱਸੀ)-ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਭਾਜਪਾ ਦੀ ਸਾਂਝੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਨਗੇ । ਇਹ ਵਿਚਾਰ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਰਾਕੇਸ਼ ਸਿੰਗਲਾ ਸਰਕਲ ਪ੍ਰਧਾਨ ਨੇ ਬਠਿੰਡਾ Îਸ਼ਹਿਰ ਵਿਖੇ ਘਰੋ-ਘਰੀ ਜਾਂਦੇ ਹੋਏ ਵੱਖ-ਵੱਖ ਖੇਤਰਾਂ ਵਿਚ ਜਾ ਕੇ ਕਹੇ …
Read More »ਮੋਦੀ ਦੇ ਪ੍ਰਧਾਨ ਮੰਤਰੀ ਨਾਲ ਸਭ ਤੋਂ ਵੱਧ ਫਾਇਦਾ ਬਠਿੰਡਾ ਨੂੰ ਹੋਵੇਗਾ- ਬੀਬੀ ਬਾਦਲ
ਸੈਂਕੜੇ ਪਰਿਵਾਰ ਅਕਾਲੀ ਵਿਚ ਹੋਏ ਸ਼ਾਮਿਲ ਬਠਿੰਡਾ, 18 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਪੰਜਾਬ ਦੀਆਂ ਤੇਰਾਂ ਤੇਰਾਂ ਸੀਟਾਂ ਜਿੱਤ ਕੇ ਪ੍ਰਕਾਸ਼ ਸਿੰਘ ਬਾਦਲ ਦੀ ਝੋਲੀ ਵਿਚ ਪਾ ਦਿਓ, ਕੇਂਦਰ ਵਿਚ ਭਾਜਪਾ ਦੀ ਸਰਕਾਰ ਬਨਣ ਨਾਲ ਮੋਦੀ ਜੀ ਪ੍ਰਧਾਨ ਮੰਤਰੀ ਬਣ ਜਾਣਗੇ,ਬਾਦਲ ਸਾਹਿਬ ਦੀ ਦੋਸਤੀ ਮੋਦੀ ਜੀ ਨਾਲ ਹੋਣ ਕਰਕੇ ਸਭ ਤੋਂ ਵੱਧ ਫਾਇਦਾ ਬਠਿੰਡਾ ਦੇ ਲੋਕਾਂ ਨੂੰ ਹੋਵੇਗਾ। ਬਠਿੰਡਾ ਵਿਚ ਹੁਣ …
Read More »ਗੁਰ ਨਗਰੀ ‘ਚ ਵੀ ਕਾਂਗਰਸ ਹੋ ਜਾਵੇਗੀ ਚਿੱਤ – ਜੇਤਲੀ
100 ਰਿਟਾਇਰਡ ਫੋਜ਼ੀ, 30 ਪਹਿਲਵਾਨ ਸਿਰੋਪਾ ਪਾ ਕੇ ਬੋਲੇ ਅਰੁਣ ਜੇਤਲੀ ਜ਼ਿੰਦਾਬਾਦ ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੂ)- ਅੰਮ੍ਰਿਤਸਰ ਸੰਸਦੀ ਖੇਤਰ ਤੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਵੀਰਵਾਰ ਨੂੰ ਅੰਨਗੜ੍ਹ ਖੇਤਰ ਦੀ ਫਤੇਹ ਸਿੰਘ ਕਾਲੋਨੀ ਵਿੱਚ ਇਕ ਭਾਰੀ ਜਨਸਭਾ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਅੱਧੇ ਤੋ ਜ਼ਿਆਦਾ ਭਾਰਤ ਵਿੱਚ ਚੋਣਾਂ ਸੰਪਨ ਹੋ ਚੁੱਕੀਆਂ ਹਨ ਅਤੇ …
Read More »ਰੋਜਗਾਰ ਦੀ ਕਮੀ ਹੀ ਨਸ਼ਿਆਂ ਦਾ ਅਸਲੀ ਕਾਰਣ – ਜੇਤਲੀ
ਰਾਜਾਸਾਂਸੀ ਦੀ ਤਕਦੀਰ ਅਤੇ ਤਸਵੀਰ ਬਦਲ ਦੇਵੇਗੀ ਐਨਡੀਏ ਅੰਮ੍ਰਿਤਸਰ, 17 ਅਪ੍ਰੈਲ (ਜਸਬੀਰ ਸਿੰਘ ਸੱਗੂ)- ਨੌਜਵਾਨਾਂ ਨੂੰ ਨਸ਼ੇ ਦੀ ਲਤ ਦਾ ਅਸਲੀ ਕਾਰਣ ਰੋਜਗਾਰ ਨਾ ਮਿਲਣਾ ਹੈ। ਖਾਲੀ ਦਮਾਗ ਨਸ਼ਿਆਂ ਦੇ ਵੱਲ ਭੱਜਦਾ ਹੈ ਅਤੇ ਇੱਕ ਨੌਜਵਾਨ ਦੀ ਨਸ਼ੇ ਦੀ ਲਤ ਪੂਰੇ ਪਰੀਵਾਰ ਨੂੰ ਤਬਾਹ ਕਰ ਦਿੰਦੀ ਹੈ। ਪਰ ਮੈਂ ਵਾਦਾ ਕਰਦਾ ਹਾਂ ਕਿ ਐਨਡੀਏ ਦੀ ਸਰਕਾਰ ਆਉਣ ਤੇ ਰਾਜਾਸਾਂਸੀ ਹਲਕੇ …
Read More »ਕੈਪਟਨ ਕੋ ਧੋਬੀ ਪਟਕਾ ਲਗਾ ਕੇ ਭੇਜ ਦਿਓ ਪਟਿਆਲਾ – ਕਮਲ ਸ਼ਰਮਾ
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਨੇ ਇਸ ਿਜਨਸਭਾ ਵਿੱਚ ਆਪਣੇ ਸੰਬੋਧਨ ਦੇ ਦੌਰਾਨ ਜਿੱਥੇ ਕਾਂਗਰੇਸ ਸਰਕਾਰ ਦੀਆਂ ਨੀਤੀਆਂ ਨੂੰ ਜੰਮ੍ਹ ਕੇ ਕੋਸਿਆ। ਉੱਥੇਂ ਹੀ ਭਾਜਪਾ ਵਿੱਚ ਸ਼ਾਮਿਲ ਹੋਏ ਪਹਿਲਵਾਨਾਂ ਦੀ ਤਰਫ਼ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਪਹਿਲਵਾਨ ਅਤੇ ਅੰਮ੍ਰਿਤਸਰ ਦੀ ਜਨਤਾ ਕਾਂਗਰੇਸ ਦੇ ਕੈਪਟਨ ਨੂੰ ਇਸ ਤਰ੍ਹਾਂ ਦਾ ਧੋਬੀਪਾਟ ਲਗਾਉਣਗੇ ਕਿ ਉਹ …
Read More »ਕੈਪਟਨ ਵੱਲੋਂ ਕੰਦੂਖੇੜਾ ਸਮੇਤ 55 ਪਿੰਡਾਂ ਦੇ ਬਚਾਅ ਦਾ ਸਿਹਰਾ ਗੁਸਤਾਖ਼ ਭਾਸ਼ਾ ਸਿਰ ਬੰਨ੍ਹਣਾ ਹਾਸੋਹੀਣਾ-ਮਜੀਠੀਆ
ਗਾਲ੍ਹ-ਮੰਦਾ ਕਰਕੇ ਕੈਪਟਨ ਨੇ ਚੰਡੀਗੜ੍ਹ ਨੂੰ ਪੰਜਾਬ ‘ਚ ਸ਼ਾਮਿਲ ਕਿਉਂ ਨਾ ਕਰਵਾ ਲਿਆ? ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੰਦੂਖੇੜਾ ਪਿੰਡਾਂ ਵਰਗੇ ਪੰਜਾਬੀ ਬੋਲਦੇ ਇਲਾਕਿਆਂ ਦਾ ਪੰਜਾਬ ਵਿੱਚ ਰਲੇਵੇਂ ਦਾ ਸਿਹਰਾ ਆਪਣੀ ਬੋਲ-ਬਾਣੀ ਦੇ ਗ਼ੁਸਤਾਖ ਲਹਿਜ਼ੇ ਸਿਰ ਬੰਨ੍ਹਣ ਦੀ ਖਿੱਲੀ ਉਡਾਉਂਦਿਆਂ ਕਿਹਾ ਹੈ ਕਿ …
Read More »