ਫਾਜਿਲਕਾ, 14 ਮਾਰਚ (ਵਿਨੀਤ ਅਰੋੜਾ)- ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿੱਲੀ ਵੱਲੋਂ ਅੱਜ ਫਾਜ਼ਿਲਕਾ ਉਪਮੰਡਲ ਦੇ ਪਿੰਡ ਜੱਟ ਵਾਲੀ ‘ਚ ਇੱਕ ਜ਼ਰੂਰਤਮੰਦ ਪਰਿਵਾਰ ਨੂੰ ਮਕਾਨ ਬਣਾਕੇ ਦਿੱਤਾ ਗਿਆ। ਇਸ ਮੌਕੇ ਵਿੰਗ ਦੀ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਨੀਲਮ, ਪ੍ਰੀਤੀ ਕੁੱਕੜ ਅਤੇ ਕੈਲਾਸ਼, ਨੀਸ਼ਾ, ਜੋਤੀ, ਸੁਨੀਤਾ ਅਤੇ ਵੱਡੀ ਗਿਣਤੀ ‘ਚ ਫਾਜ਼ਿਲਕਾ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਯੂਥ ਵਿਰਾਂਗਨਾਵਾਂ ਨੇ ਸਹਿਯੋਗ ਕੀਤਾ। …
Read More »ਪੰਜਾਬ
ਬੀਡੀਪੀਓ ਦਫ਼ਤਰ ਵਿਖੇ ਨੋਜਵਾਨਾਂ ਨੂੰ ਸਰਟੀਫਿਕੇਟਾਂ ਨਾਲ ਵੰਡੇ ਕਰਜੇ ਦੇ ਚੈਕ
ਫਾਜਿਲਕਾ, 14 ਮਾਰਚ (ਵਿਨੀਤ ਅਰੋੜਾ)- ਸਥਾਨਕ ਬੀਡੀਪੀਓ ਦਫ਼ਤਰ ਵਿਖੇ ਜਿਲਾ ਪਲਾਨਿੰਗ ਬੋਰਡ ਦੇ ਅਧਿਕਾਰੀ ਨਿਤੀਨ ਕੁਮਾਰ, ਅਧਿਆਪਕ ਪਵਨ ਗੁਗਲਾਨੀ ਆਦਿ ਦੇ ਸਹਿਯੋਗ ਨਾਲ ਇੱਕ ਸਮਾਰੋਹ ਦਾ ਆਯੋਜਨ ਕਰਕੇ ਨੋਜਵਾਨਾਂ ਨੂੰ ਕਰਜੇ ਦੇ ਚੈਕ ਅਤੇ ਸਰਟਿਫਿਕੇਟ ਵੰਡੇ ਗਏ।ਸਮਾਰੋਹ ਦੀ ਜਾਣਕਾਰੀ ਦਿੰਦੇ ਹੋਏ ਨਾਰਥ ਇੰਡੀਆ ਟੈਕਨੀਕਲ ਕੰਸਲਟੇਂਸੀ ਆਰਗੇਨਾਈਜੇਸ਼ਨ ਲਿਮ: ਚੰਡੀਗੜ (ਨਿਟਕੋਨ) ਦੇ ਅਧਿਕਾਰੀ ਪ੍ਰਿੰਸ ਗਾਂਧੀ ਨੇ ਦੱਸਿਆ ਕਿ ਵਿਭਾਗ ਦੁਆਰਾ ਜਿਲਾ ਪ੍ਰਸ਼ਾਸਨ …
Read More »ਨਾਟਕ ਸਤਿਆਗ੍ਰਹਿ ਦੀ ਪੇਸ਼ਕਾਰੀ ਨੇ ਦਿੱਤਾ ਦੇਸ਼ ਭਗਤੀ ਦਾ ਸੁਨੇਹਾ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ)- ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ ‘ਚ ਚੱਲ ਰਿਹਾ 10 ਰੋਜ਼ਾ ਨਾਟਕ ਮੇਲਾ ਨਾਟ ਪ੍ਰੇਮੀਆਂ ਦੀ ਭਰਪੂਰ ਹਾਜ਼ਰੀ ਨਾਲ ਸਿਖਰਾਂ ਨੂੰ ਛੂਹ ਰਿਹਾ ਹੈ। 11 ਵੇਂ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਜੋਧਪੁਰ, ਰਾਜਸਥਾਨ ਦੀ ਆਈ ਟੀਮ ਨੇ ਸ੍ਰੀ ਅਰਜੁਨ ਦਿਓ ਚਾਰਨ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਇਤਿਹਾਸਕ ਘਟਨਾ ਤੇ ਅਧਾਰਤ ਨਾਟਕ …
Read More »ਬੁੱਢਾ ਦਲ ਵੱਲੋਂ ਅਕਾਲੀ ਫੂਲਾ ਸਿੰਘ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ – ਜਥੇ. ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਤੇ ਸੇਵਾ ਦੇ ਪੁੰਜ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਬਰਸੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ, ਬੁੱਢਾ ਦਲ, ਸਾਹਮਣੇ ਸ਼ੇਰਾਂ ਵਾਲਾ ਗੇਟ ਵਿਖੇ ਪੂਰੀ ਸ਼ਰਧਾ ਨਾਲ ਗੁਰਮਤਿ ਸਮਾਗਮ ਦੇ ਰੂਪ ਵਿਚ ਮਨਾਈ ਜਾਵੇਗੀ। …
Read More »ਸਿੱਖ ਵਾਤਾਵਰਨ ਦਿਵਸ ਲਈ ਦੁਨੀਆ ਭਰ ਤੋਂ ਹੁੰਗਾਰਾ
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ)- ਸਮੁੱਚਾ ਸਿੱਖ ਜਗਤ 14 ਮਾਰਚ ਨੂੰ ਗੁਰੂ ਹਰਿ ਰਾਇ ਸਾਹਿਬ ਦਾ ਗੁਰੂ ਗੱਦੀ ਦਿਵਸ ਸਿੱਖ ਵਾਤਾਵਰਨ ਦਿਵਸ ਵਜੋਂ ਮਨਾਇਆ ਜਾਵੇਗਾ।ਇਸ ਦਿਨ ਨੂੰ ਸਿੰਘ ਸਾਹਿਬਾਨ ਵੱਲੋਂ ਨਾਨਕਸ਼ਾਹੀ ਕਲੰਡਰ ਦੇ ਪਹਿਲੇ ਦਿਨ ਵਜੋਂ ਵੀ ਨਿਵਾਜਿਆ ਗਿਆ ਹੈ। ਸਿੱਖ ਵਾਤਾਵਰਨ ਦਿਵਸ ਦਾ ਹੋਕਾ ਈਕੋ ਸਿੱਖ ਸੰਸਥਾ ਵੱਲੋਂ 2011 ਵਿੱਚ ਦਿੱਤਾ ਗਿਆ।ਇਸ ਨੂੰ ਭਰਵਾਂ ਹੁੰਗਾਰਾ ਉਦੋਂ ਮਿਲਿਆ ਜਦੋਂ …
Read More »ਰਾਣਾ ਬੁੱਗ ਨੇ ਪ੍ਰੈਸ ਦੀ ਹੋ ਰਹੀ ਦੁਰਵਰਤੋ ਸਬੰਧੀ ਡੀ.ਐਸ.ਪੀ ਨੂੰ ਦਿੱਤਾ ਮੰਗ ਪੱਤਰ
ਡੀ.ਐਸ.ਪੀ ਭਿੱਖੀਵਿੰਡ ਨੇ ਮੰਗ ‘ਤੇ ਕਾਰਵਾਈ ਕਰਨ ਦਾ ਦਿੱਤਾ ਭਰੋਸਾ ਭਿੱਖੀਵਿੰਡ ੧੩ ਮਾਰਚ (ਰਣਜੀਤ, ਰਾਜੀਵ)- ਭਿੱਖੀਵਿੰਡ ਵਿੱਚ ਚੰਡੀਗੜ ਯੂਨੀਅਨ ਜਰਨਲਿਸਟ ਬਲਾਕ ਪ੍ਰਧਾਨ ਭਿੱਖੀਵਿੰਡ ਰਾਣਾ ਬੁੱਗ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲੈਂਦਿਆਂ ਪ੍ਰੈਸ ਦੀ ਦੁਰਵਰਤੋ ਕਰਨ ਵਾਲਿਆ ਖਿਲਾਫ ਕਾਰਵਾਈ ਕਰਾਉਣ ਦਾ ਫੈਸਲਾ ਲਿਆ ਗਿਆ।ਮੀਟਿੰਗ ਉਪਰੰਤ ਇਸ ਸਬੰਧੀ ਪ੍ਰਧਾਨ ਰਾਣਾ ਬੁੱਗ ਵੱਲੋ ਸਾਥੀਆਂ ਸਮੇਤ ਇੱਕ ਮੰਗ …
Read More »ਰਿਟਰਨਿੰਗ ਅਫਸਰ ਚਰਨੇਦਵ ਸਿੰਘ ਮਾਨ ਨੇ ਕੀਤੀ ਈਵੀਐਮ ਮਸ਼ੀਨਾਂ ਦੀ ਜਾਂਚ
ਫਾਜਿਲਕਾ , 13 ਮਾਰਚ (ਵਿਨੀਤ ਅਰੋੜਾ)- ਜਿਲਾ ਪ੍ਰਸ਼ਾਸਨ ਵਲੋਂ ਪੰਜਾਬ ਭਰ ਵਿੱਚ 30 ਅਪ੍ਰੈਲ ਨੂੰ ਹੋਣ ਵਾਲੇ ਲੋਕਸਭਾ ਚੋਣਾਂ ਲਈ ਤਿਆਰੀਆਂ ਪੂਰੇ ਜੋਬਨ ਤੇ ਚੱਲ ਰਹੀਆਂ ਹਨ । ਇਸੇ ਕੜੀ ਦੇ ਚਲਦੇ ਇਲੈਕਸ਼ਨ ਕਮਿਸ਼ਨਰ ਦੁਆਰਾ ਚੋਣਾਂ ਦੌਰਾਨ ਪ੍ਰਯੋਗ ਕੀਤੇ ਜਾਣ ਵਾਲੀ ਈਵੀਐਸ ਮਸ਼ੀਨਾਂ ਦੀ ਇੱਕ ਵੱਡੀ ਖੇਪ ਫਾਜਿਲਕਾ ਵਿੱਚ ਪਹੁੰਚ ਗਈ ਹੈ ਜਿਨੂੰ ਸਥਾਨਕ ਬੀਡੀਪੀਓ ਦਫ਼ਤਰ ਵਿੱਚ ਰਖਵਾਇਆ ਗਿਆ ਹੈ …
Read More »ਸਾਲਾਸਰ ਧਾਮ ਲਈ ਸਾਈਕਲ ਯਾਤਰਾ ਰਵਾਨਾ
ਫਾਜਿਲਕਾ , 13 ਮਾਰਚ (ਵਿਨੀਤ ਅਰੋੜਾ)- ਸਿੱਧ ਸ਼੍ਰੀ ਦੁਰਗਿਆਨਾ ਮੰਦਰ ਵਲੋਂ ਅੱਜ ਸ਼੍ਰੀ ਬਾਲਾ ਜੀ ਦੇ ਪਾਵਨ ਧਾਮ ਸਾਲਾਸਰ ਲਈ ੧੩ਵੀ ਸਾਈਕਲ ਯਾਤਰਾ ਰਵਾਨਾ ਹੋਈ ।੨੪ ਭਕਤਾਂ ਦੇ ਇਸ ਜਥੇ ਨੂੰ ਸਵੇਰੇ 6 ਵਜੇ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਭਾਸ਼ ਚਲਾਨਾ, ਰਾਕੇਸ਼ ਨਾਗਪਾਲ, ਵਿਸ਼ਵ ਹਿੰਦੂ ਪਰਿਸ਼ਦ ਦੇ ਜਿਲਾ ਪ੍ਰਧਾਨ ਲੀਲਾ ਧਰ ਸ਼ਰਮਾ ਅਤੇ ਹੋਰ ਪਤਵੰਤੇ ਲੋਕਾਂ ਨੇ ਹਰੀ ਝੰਡੀ ਦੇ …
Read More »ਕਈ ਜਰੂਰਤਮੰਦ ਲੋਕਾਂ ਨੂੰ ਨਹੀਂ ਮਿਲਿਆ ਮੁਆਵਜਾ
ਫਾਜਿਲਕਾ, 13 ਮਾਰਚ (ਵਿਨੀਤ ਅਰੋੜਾ)- ਪਿੰਡ ਲਾਧੂਕਾ ਦੇ ਵਾਸੀ ਸੁਖਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ, ਬਲਦੇਵ ਰਾਜ, ਦਰਸ਼ਨ ਸਿੰਘ, ਚਰਨਜੀਤ ਸਿੰਘ ਪੁੱਤਰ ਮਾਘ ਸਿੰਘ ਨੇ ਪ੍ਰੈਸ ਨੂੰ ਲਿਖਤੀ ਹਲਫੀਆ ਬਿਆਨ ਰਾਹੀ ਦੋਸ ਲਗਾਉਦੇ ਹੋਏ ਨੇ ਦੱਸਿਆ ਕਿ ਕੁਦਰਤੀ ਆਫਤ ਨਾਲ ਡਿੱਗੇ ਮਕਾਨਾਂ ਦੇ ਮੁਆਵਜੇ ਦੇ ਚੈੱਕ ਕਈ ਅਸਲ ਪੀੜਤਾ ਨੂੰ ਨਹੀ ਮਿਲੇ। ਉਨਾਂ ਦੋਸ ਲਗਾਉਦੇ ਹੋਇਆ ਨੇ ਦੱਸਿਆ ਕਿ ਪਿਛਲੇ ਸਾਲ …
Read More »ਆਮ ਆਦਮੀ ਪਾਰਟੀ ਦੁਆਰਾ ਮੰਡੀ ਅਰਨੀਵਾਲਾ ਵਿੱਚ ਵਾਰਡ ਕਮੇਟੀਆਂ ਦਾ ਗਠਨ
ਫਾਜਿਲਕਾ, 13 ਮਾਰਚ (ਵਿਨੀਤ ਅਰੋੜਾ)- ਮੰਡੀ ਅਰਨੀਵਾਲਾ ਵਿੱਚ ਆਮ ਆਦਮੀ ਪਾਰਟੀ ਦੀ ਬੈਠਕ ਜੋਗਿੰਦਰ ਸਿੰਘ ਸੈਕਟਰੀ ਬਲਾਕ ਅਰਨੀਵਾਲਾ ਦੀ ਪ੍ਰਧਾਨਗੀ ਵਿੱਚ ਸੰਪੰਨ ਹੋਈ ਜਿਸ ਵਿੱਚ ਬਲਾਕ ਅਰਨੀਵਾਲਾ ਦੇ ਕਨਵੀਂਨਰ ਸ਼੍ਰੀ ਰੂੜਾ ਰਾਮ ਕੰਬੋਜ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਉੱਤੇ ਭਾਗ ਲਿਆ ਅਤੇ ਮੰਡੀ ਅਰਨੀਵਾਲਾ ਵਿੱਚ ਕਈ ਵਾਰਡ ਕਮੇਟੀਆਂ ਦੀ ਸਥਾਪਨਾ ਕੀਤੀ ਅਤੇ ਉਨਾਂ ਵਿੱਚ ਰਾਮ ਲੱਛਮਣ ਬਸਤੀ ਵਿੱਚ ਸ਼੍ਰੀ ਰਾਮ …
Read More »