ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ ਬਿਊਰੋ)-ਮੁਹਾਲੀ ਨੇੜੇ ਪਿੰਡ ਭੂਆਖੇੜੀ ਦੇ ਰਹਿਣ ਵਾਲੇ ਸ. ਬਲਵਿੰਦਰ ਸਿੰਘ ਨਾਮੀ ਸਿੱਖ ਨੌਜਵਾਨ ਜੋ ਆਪਣੀ ਰਿਸ਼ਤੇਦਾਰੀ ‘ਚ ਜਾ ਰਿਹਾ ਸੀ। ਉਸ ਦੀ ਪਿੰਡ ਸਨੇਟਾ ਨੇੜੇ ਤਿੰਨ ਮੁਸਲਮਾਨ ਨੌਜਵਾਨਾਂ ਵੱਲੋਂ ਜਬਰੀ ਦਾੜ੍ਹੀ ਤੇ ਮੁੱਛ ਕੱਟਣ ‘ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨਿੰਦਾ ਕੀਤੀ ਹੈ।ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ‘ਚ …
Read More »ਪੰਜਾਬ
ਸੁਲਤਾਨਵਿੰਡ ਦੀ ਰੈਲੀ ਪ੍ਰਤੀ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ- ਰਾਹੀ, ਢਿਲੋਂ
ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ)- ਇਤਿਹਾਸਕ ਪਿੰਡ ਸੁਲਤਾਨਵਿੰਡ ਵਿਖੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਅੱਜ 20 ਫਰਵਰੀ ਨੂੰ ਕੀਤੇ ਜਾ ਰਹੇ ਵਿਕਾਸ ਕਾਰਜ਼ਾਂ ਦੇ ਉਦਘਾਟਨ ਮੌਕੇ ਅਕਾਲੀ ਵਰਕਰਾਂ ਦੀ ਜੋ ਰੈਲੀ ਕਰਵਾਈ ਜਾ ਰਹੀ ਹੈ, ਉਸ ਵਿੱਚ ਇਲਾਕਾ ਵਾਸੀਆਂ ਦੀ ਵੱਧ ਤੋ ਵੱਧ ਸ਼ਮੂਲੀਅਤ ਯਕੀਨੀ ਬਨਾਉਣ ਲਈ ਕੌਂਸਲਰ ਭੁਪਿੰਦਰ ਸਿੰਘ ਰਾਹੀ ਅਤੇ ਅਕਾਲੀ ਆਗੂ ਡਾ. ਸੁਪਿੰਦਰ ਸਿੰਘ ਢਿਲੋਂ ਵਲੋਂ …
Read More »Blood Donation Camp organized at BBK DAV College for Women
Amritsar, 18 Feb. 2014 ( Punjab Post Bureau) – BBK DAV College for Women, Amritsar organized a Blood Donation Camp under the Red Cross unit of the college on Feb 18, 2014. The camp is yet another effort made by the college in the way of philanthropic activities. The camp was Inaugurated by the Chairman, Improvement Trust, Amritsar Mr. Sandeep …
Read More »ਮਹਾਂਕਵੀ ਬਾਬੂ ਰਜਬ ਅਲੀ ਖਾਨ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ ਕਰਵਾਇਆ
ਸਮਾਲਸਰ, 18 ਫਰਵਰੀ 2014 (ਪੰਜਾਬ ਪੋਸਟ ਬਿਊਰੋ)- ਮਹਾਂਕਵੀ ਬਾਬੂ ਰਜਬ ਅਲੀ ਖਾਨ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ ਪਿੰਡ ਸਾਹੋਕੇ (ਮੋਗਾ) ਵਿਖੇ ਸਾਈਂ ਮੀਆਂਮੀਰ ਐਂਟਰਨੈਸ਼ਨਲ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਹਰਭਜਨ ਸਿੰਘ ਬਰਾੜ, ਜਿਲਾ ਪ੍ਰਧਾਨ ਸਾਧੂ ਰਾਮ ਲੰਗੇਆਣਾ, ਬਲਾਕ ਪ੍ਰਧਾਨ ਕੰਵਲਜੀਤ ਭੋਲਾ, ਬਾਬੂ ਰਜਬ ਅਲੀ ਸਪੋਰਟਸ ਐਂਡ ਵੈਲਫੇਅਰ ਕਲੱਬ ਸਾਹੋਕੇ ਦੇ ਪ੍ਰਧਾਨ ਖੁਸ਼ਦੀਪ ਸਿੰਘ ਅਤੇ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ …
Read More »ਲੇਖਕ ਮਿੰਟੂ ਗੁਰੂਸਰੀਆ ਦੀ ਬਹੁ-ਚਰਚਿਤ ਕਹਾਣੀ ਰੋਟੀ ‘ਤੇ ਬਣੀ ਛੋਟੀ ਫਿਲਮ ਮਲੋਟ ਵਿਖੇ ਰਿਲੀਜ਼
ਮਲੋਟ, 18 ਫਰਵਰੀ (ਪੰਜਾਬ ਪੋਸਟ ਬਿਊਰੋ)- ਨੋਜ਼ਵਾਨ ਪੱਤਰਕਾਰ ਅਤੇ ਲੇਖਕ ਮਿੰਟੂ ਗੁਰੂਸਰੀਆ ਦੀ ਬਹੁ-ਚਰਚਿਤ ਕਹਾਣੀ ਰੋਟੀ ‘ਤੇ ਮਲੋਟ ਲਾਈਵ ਪ੍ਰੋਡਕਸ਼ਨ ਵੱਲੋਂ ਆਸ਼ੂ ਸਟੂਡੀਓ ਦੇ ਸਹਿਯੋਗ ਨਾਲ ਬਣਾਈ ਛੋਟੀ ਫਿਲਮ ਮਲੋਟ ਸ਼ਹਿਰ ਦੇ ਵਿਧਾਇਕ ਹਰਪ੍ਰੀਤ ਸਿੰਘ ਨੇ ਰਿਲੀਜ਼ ਕੀਤੀ।ਸਮਾਜ਼ ਅਤੇ ਖਾਸ ਤੌਰ ਤੇ ਨੌਜਵਾਨ ਪੀੜੀ ਨੂੰ ਕਿਰਤ ਦਾ ਸੰਦੇਸ਼ ਦਿੰਦੀ ਇਸ ਫਿਲਮ ਵਿੱਚ ਕਰਮਜੀਤ ਕੌਰ ਅਤੇ ਗੁਰਤੇਜ਼ ਸਿੰਘ ਨੇ ਮੁੱਖ ਭੂਮਿਕਾ ਨਿਭਾਈ …
Read More »20 ਫਰਵਰੀ ਦੇ ਧਰਨੇ ਦੀ ਤਿਆਰੀ ਲਈ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ
ਤਰਸਿੱਕਾ, 17 ਫਰਵਰੀ (ਕੰਵਲਜੀਤ ਸਿੰਘ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਬਕਾਲਾ ਨੇ ਵੱਖ ਵੱਖ ਪਿੰਡਾਂ ਵਿਚੋਂ ਝੰਡਾ ਮਾਰਚ ਕਰਦਿਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਅਤੇ ਲੋਕਾਂ ਨੂੰ 20 ਫਰਵਰੀ 2014 ਨੂੰ ਪਾਵਰਕਾਮ ਬਾਰਡਰ ਜੋਨ ਚੀਫ ਇੰਜੀਨੀਅਰ ਅੰਮ੍ਰਿਤਸਰ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ । ਸਤਿਨਾਮ ਸਿੰਘ ਸਠਿਆਲਾ ਨੇ ਦੱਸਿਆ ਕਿ 20 ਫਰਵਰੀ …
Read More »‘ਮਾਵਾਂ ਦਾ ਸਨਮਾਨ ਕਰੋ’ ਲਹਿਰ ਤਹਿਤ ਧਾਰਮਿਕ ਸਮਾਗਮ ਦਾ ਅਯੋਜਨ
ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ)- ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫੌਜ ਅੰਮ੍ਰਿਤਸਰ ਕੌਂਸਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ( ਧਰਮ ਪ੍ਰਚਾਰ) ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਸਿੱਖੀ ਸਰੂਪ ਅਤੇ ਗੁਰਮਤਿ ਨਾਲ ਜੁੜੇ ਬੱਚਿਆਂ ਦੀਆਂ ਮਾਵਾਂ ਵਾਸਤੇ ਚਲਾਈ ਗਈ ਲਹਿਰ ‘ਮਾਵਾਂ ਦਾ ਸਨਮਾਨ ਕਰੋ’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅੇਤ ਜਿਹੜੇ ਬੱਚੇ ਪਤਿਤ ਹਨ ਉਨਾਂ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ …
Read More »ਹਲਕਾ ਦੱਖਣੀ ਦੀ ਰੈਲੀ ਸੰਬੰਧੀ ਪ੍ਰਧਾਨ ਉਪਕਾਰ ਸੰਧੂ ਦੀ ਅਗਵਾਈ ‘ਚ ਅਕਾਲੀ ਵਰਕਰਾਂ ਦੀ ਮੀਟਿੰਗ
ਅੰਮ੍ਰਿਤਸਰ 17 ਫਰਵਰੀ (ਪੰਜਾਬ ਪੋਸਟ ਬਿਊਰੋ) – 20 ਫਰਵਰੀ ਨੂੰ ਹਲਕਾ ਦੱਖਣੀ ਵਿਚ ਵਿਕਾਸ ਕਾਰਜਾਂ ਦੇ ਉਦਘਾਟਨ ਸਮਾਰੋਹ ਤੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਚਰਚਾ ਕਰਨ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਕੌਂਸਲਰਾਂ, ਸਰਕਲ ਅਤੇ ਵਾਰਡ ਪ੍ਰਧਾਨਾਂ ਦੀ ਬੈਠਕ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਅਕਾਲੀ ਦਲ ਦੇ ਨੇਤਾਵਾਂ …
Read More »ਇਲਾਕਾ ਵਾਸੀ ਸੰਗਤਾਂ ਵੱਲੋ ਗੰਡਾ ਸਿੰਘ ਕਲੋਨੀ ਵਿਖੇ ਪਹਿਲਾ ਸਲਾਨਾ ਕੀਰਤਨ ਸਮਾਗਮ ਅਯੋਜਿਤ
ਅੰਮ੍ਰਿਤਸਰ, 17 ਫਰਵਰੀ (ਜਸਬੀਰ ਸਿੰਘ ਸੱਗੂ)- ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਨੇੜੇ ਪੈਂਦੀ ਅਬਾਦੀ ਗੰਡਾ ਸਿੰਘ ਕਲੋਨੀ ਵਿਖੇ ਇਲਾਕੇ ਵਾਸੀ ਸੰਗਤਾਂ ਵੱਲੋਂ ਪਹਿਲਾ ਸਲਾਨਾ ਕੀਰਤਨ ਸਮਾਗਮ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕਰਵਾਇਆ ਗਿਆ।ਖੁੱਲੇ ਪੰਡਾਲ ਵਿੱਚ ਆਯੋਜਿਤ ਕੀਤੇ ਗਏ ਇਸ ਸਮਾਗਮ ਦੌਰਾਨ ਸੇਵਕ ਜਥਾ ਸ੍ਰੀ ਸੁਖਮਨੀ ਸਾਹਿਬ (ਬੀਬੀਆਂ) ਵੱਲੋਂ ਭੈਣ ਰਾਣੀ ਤੇ ਹੋਰ ਸੰਗਤਾਂ …
Read More »ਸੁਲਤਾਨਵਿੰਡ ਦੇ ਸੀਵਰੇਜ ਦਾ ਸੁਖਬੀਰ ਬਾਦਲ 20 ਫਰਵਰੀ ਨੂੰ ਕਰਨਗੇ ਉਦਘਾਟਨ
ਅੰਮ੍ਰਿਤਸਰ, 17 ਫਰਵਰੀ (ਜਗਦੀਪ ਸਿੰਘ)- ਪੁਰਾਤਨ ਤੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਗਲੀਆਂ ਨਾਲੀਆਂ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਸੀਵਰੇਜ ਸਿਸਟਮ ਦਾ ਦਾ ਉਦਘਾਟਨ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਜਥਾ ਸ਼ਹਿਰੀ ਦੇ ਜਥੇਬੰਦਕ ਸਕੱਤਰ, ਸ੍ਰ: ਮਗਵਿੰਦਰ ਸਿੰਘ ਸੁਲਤਾਨਵਿੰਡ ਤੇ ਡਾਇਰੈਕਟਰ ਸ੍ਰ: ਮਿਲਾਪ ਸਿੰਘ ਨੇ ਦੱਸਿਆ ਕਿ …
Read More »