Friday, May 9, 2025
Breaking News

ਪੰਜਾਬ

ਮਾਤਾ ਨਾਨਕੀ ਚੈਰੀਟਬਲ ਟਰੱਸਟ ਦੇ ਮਿਸ਼ਨ ਬਾਰੇ ਦੱਸਣ ਲਈ ਪੈਦਲ ਯਾਤਰਾ ‘ਤੇ ਨਿਕਲੇ ਦੋ ਗੁਰਸਿੱਖ

ਅੰਮ੍ਰਿਤਸਰ, 25 ਫਰਵਰੀ (ਨਰਿੰਦਰ ਪਾਲ ਸਿੰਘ)- ਅੱਜ ਜਦ ਅਧੁਨਿਕਤਾ ਦੇ ਦੌਰ ਵਿਚ ਕਿਸੇ ਵੀ ਸਮਾਜਸੇਵੀ ਕਾਰਜ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਆਪਣੇ ਵਲੋਂ ਕੀਤੇ ਕਾਰਜਾਂ ਦੀ ਗੱਲ ਕਰਦਿਆਂ ਆਰਥਿਕ ਸਹਾਇਤਾ ਮੰਗਣ ਦਾ ਦੌਰ ਹੈ ਤਾਂ ਇਥੇ ਅਜਿਹੇ ਧਰਮੀ ਪੁਰਸ਼ ਵੀ ਹਨ, ਜੋ 276 ਕਿਲੋਮੀਟਰ ਦਾ ਪੈਦਲ ਸਫਰ ਕਰਕੇ ਮਨੁੱਖਤਾ ਦੀ ਭਲਾਈ ਲਈ ਆਰੰਭੇ ਕਾਰਜ਼ ਦੀ ਗੱਲ ਕਰਨਗੇ।ਇੰਗਲੈਂਡ ਵਾਸੀ …

Read More »

ਖਾਲਸਾ ਬਲੱਡ ਡੋਨੇਟ ਯੂਨਿਟੀ ਨੇ ਜਲਿਆਂਵਾਲਾ ਬਾਗ ਵਿਖੇ ਲਗਾਇਆ ਖੂਨਦਾਨ ਕੈਂਪ

ਅੰਮ੍ਰਿਤਸਰ, 25 ਫਰਵਰੀ ( ਜਗਦੀਪ ਸਿੰਘ)-– ਖਾਲਸਾ ਬਲੱਡ ਡੋਨੇਟ ਯੂਨਿਟੀ ਵੱਲੋਂ ਜਲਿਆਂਵਾਲਾ ਬਾਗ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਭਾਈ ਵੀਰ ਸਿੰਘ ਗੁਰਮਤਿ ਵਿਦਿਆਲਾ ਦੇ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸੰਸਥਾ ਦੇ ਚੇਅਰਮੈਨ ਅਤੇ ਸਿਵਲ ਹਸਪਤਾਲ ਦੇ ਡਾਕਟਰ ਅਰੁਣ ਕੁਮਾਰ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ ਜਲਿਆਂਵਾਲਾ ਬਾਗ ਦੇ ਦਰਸ਼ਨਾਂ ਲਈ ਆਏ …

Read More »

ਮਾਮਲਾ ਨਵੰਬਰ ੮੪ ਕਤਲੇਆਮ ਪੀੜਤ ਤੇ ਜਾਨ ਲੇਵਾ ਹਮਲੇ ਦਾ —-ਪੁੱਤਰ, ਭਤੀਜੇ ਅਤੇ ਤਿੰਨ ਸਰਕਾਰੀ ਗੰਨਮੈਨਾਂ ਸਮੇਤ ਗਿਆਨੀ ਪੂਰਨ ਸਿੰਘ ਖਿਲਾਫ ਕੇਸ ਦਰਜ

ਇਨਸਾਫ ਮਿਲਣ ਤੀਕ ਭੁੱਖ ਹੜਤਾਲ ਜਾਰੀ ਰਹੇਗੀ-ਬਾਬਾ ਦਰਸ਼ਨ ਸਿੰਘ ਅੰਮ੍ਰਿਤਸਰ, 25 ਫਰਵਰੀ (ਨਰਿੰਦਰ ਪਾਲ ਸਿੰਘ)- ਨਵੰਬਰ ‘੮੪ ਸਿੱਖ ਕਤਲੇਆਮ ਦੀਆਂ ਵਿਧਵਾਵਾਂ ਦੇ ਮੁੜ ਵਸੇਬੇ ਲਈ ਅੰਮ੍ਰਿਤਸਰ-ਤਰਨਤਾਰਨ ਮਾਰਗ ਤੇ ਉਸਾਰੀ ਗਈ ਕਲੋਨੀ ਤੋਂ ਗੈਰ ਕਾਨੂੰਨੀ ਕਬਜੇ ਛੁਡਵਾਉਣ ਲਈ ਬੀਤੇ ਕੱਲ੍ਹ ਪੀੜਤ ਪ੍ਰੀਵਾਰਾਂ ਵਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਤੀਸਰੇ ਦਿਨ ਵਿੱਚ ਦਾਖਲ ਹੋ ਗਈ।ਬੀਤੇ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ …

Read More »

172232 ਘਰਾਂ ਵਿੱਚ 64241 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ

ਅੰਮ੍ਰਿਤਸਰ, 25 ਫਰਵਰੀ ( ਸੁਖਬੀਰ ਸਿੰਘ)- ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਇਸ ਭਵਿੱਖ ਨੂੰ ਬੀਮਾਰੀਆਂ ਤੋਂ ਰਹਿਤ ਕਰਨ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਹਮੇਸ਼ਾਂ ਹੀ ਸਲਾਘਾਯੋਗ ਕਦਮ ਉਠਾਏ ਜਾਂਦੇ ਰਹੇ ਹਨ। ਇਹਨਾਂ ਉਪਰਾਲਿਆਂ ਤਹਿਤ  23, 24 ਅਤੇ 25 ਫਰਵਰੀ 2014 ਨੂੰ ਨੈਸ਼ਨਲ ਇਮੂਨਾਈਜੇਸ਼ਨ ਰਾਊਂਡ ਚਲਾਇਆ ਗਿਆ। ਸਿਵਲ ਸਰਜਨ  ਡਾ: ਊਸ਼ਾ ਬਾਂਸਲ ਨੇ ਕਿਹਾ ਕਿ ਪੋਲੀਓ ਨੂੰ ਖਤਮ ਕਰਨ ਲਈ …

Read More »

ਪਿੰਡ ਜੈਮਲ ਵਾਲਾ ਵਿਖੇ ਚੀਤੇ ਨੇ ਮਚਾਈ ਦਹਿਸ਼ਤ—-ਪਿੰਡ ‘ਚ ਸਹਿਮ —ਮ੍ਰਿਤਕ ਚੀਤੇ ਨੂੰ ਵਣ ਵਿਭਾਗ ਨੇ ਲਿਆ ਆਪਣੇ ਕਬਜ਼ੇ ‘ਚ

ਨੱਥੂਵਾਲਾ ਗਰਬੀ, 25 ਫਰਵਰੀ  {ਸਾਧੂ ਰਾਮ ਲੰਗੇਆਣਾ}-ਮੋਗਾ ਜ਼ਿਲੇ ਦੇ ਪਿੰਡ ਜੈਮਲ ਵਾਲਾ ‘ਚ ਅੱਜ ਉਸ ਵੇਲੇ ਹੜਕੰਪ ਮੱਚ ਗਿਆ ਜਦੋ ਪਿੰਡ ਵਿਚ ਦੁਪਹਿਰ ਵੇਲੇ ਅਚਾਨਕ ਆਏ ਚੀਤੇ ਨੇ ਪਿੰਡ ਦੇ ਤਿੰਨ ਵਿਅਕਤੀਆਂ ਨੂੰ ਜਖ਼ਮੀ ਕਰ ਦਿੱਤਾ ਇਸ ਚੀਤੇ ਦੀ ਖ਼ਬਰ ਜਿਉ ਹੀ ਸਮੁੱਚੇ ਪਿੰਡ ਵਿਚ ਫੈਲੀ ਤਾਂ ਪਿੰਡ ਦੇ ਲੋਕਾਂ ਆਪਣੇ ਘਰਾਂ ਦੇ ਦਰਵਾਜੇ ਬੰਦ ਕਰਕੇ ਕਮਰਿਆਂ ਵਿਚ ਵੜ ਗਏ। …

Read More »

ਸਿਹਤ ਮੰਤਰੀ ਜੀ, ਇਹ ਕੀ ਹੋ ਰਿਹਾ ਹੈ? —–ਔਰਤਾਂ ਦੇ ਨਸਬੰਦੀ ਅਪਰੇਸ਼ਨ ਕਰਦੇ ਨੇ ਮਰਦ ਡਾਕਟਰ, ਬੈੱਡ 6 ਅਤੇ ਮਰੀਜ਼ 21

ਫਾਜ਼ਿਲਕਾ, 25  ਫਰਵਰੀ (ਵਿਨੀਤ ਅਰੋੜਾ)- ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਲਕਾ ਵਿਧਾਇਕ ਅਤੇ ਸਿਹਤ ਮੰਤਰੀ ਪੰਜਾਬ ਦੇ ਨਿੱਜੀ ਸ਼ਹਿਰ ਫਾਜਿਲਕਾ ਦੇ ਸਿਵਲ ਹਸਪਤਾਲ ਵਿੱਚ ਮਰੀਜਾਂ ਦੀ ਇੰਨੀ ਦੁਰਦਸ਼ਾ ਹੈ, ਜਿਸ ਤੋਂ ਮਜ਼ਬੂਰ ਹੋ ਕੇ ਲੋਕ ਮਹਿੰਗੇ ਹਸਪਤਾਲਾਂ ਤੋਂ ਖੱਲ ਲੁਹਾ ਰਹੇ ਹਨ। ਅਜਿਹਾ ਇੱਕ ਮਾਮਲਾ ਨਸਬੰਦੀ ਅਪਰੇਸ਼ਨਾਂ ਵਿੱਚ ਕੁਤਾਹੀਆਂ ਵਰਤਣ ਦੇ ਰੂਪ …

Read More »

ਵੱਖ-ਵੱਖ ਅਪਰਾਧਿਕ ਮਾਮਲਿਆਂ ‘ਚ ਲੋੜੀਂਦਾ ਸ਼ਿੰਗਾਰਾ ਸਿੰਘ ਕਾਬੂ

ਫਾਜਿਲਕਾ, 25 ਫਰਵਰੀ  ਫਰਵਰੀ (ਵਿਨੀਤ ਅਰੋੜਾ): ਫ਼ਾਜ਼ਿਲਕਾ ਇਲਾਕੇ ਅੰਦਰ ਲੁੱਟਮਾਰ, ਡਕੈਤੀ, ਚੋਰੀ ਅਤੇ ਅਪਰਾਧਿਕ ਮਾਮਲਿਆਂ ਵਿਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਸ਼ਿੰਗਾਰਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਨਵੀਂ ਆਬਾਦੀ ਨੂੰ ਫ਼ਾਜ਼ਿਲਕਾ ਥਾਣਾ ਸਿਟੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ.ਐਸ.ਓ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਸ਼ਿੰਗਾਰਾ ਸਿੰਘ ਦੇ ਖਿਲਾਫ 13 ਦਸੰਬਰ 2012 ਨੂੰ ਅਸਲਾ …

Read More »

English plays dramatized by Tiny Tots of Sri Guru Harkrishan Sr. Sec. Public School

Amritsar, 24 Feb ( Jagdeep Singh)-  English plays dramatized by the class II tiny tots of  of Sri Guru Harkrishan Sr. Sec. Public School, G. T. Road, Amritsar running under the aegis of Chief Khalsa Diwan Charitable Society. Studens enacted the play with full vigour and enthusiasm. Such activities develop confidence and remove stage fear among the students. Principal/ Director …

Read More »

ਲ਼ੁੱਟ-ਖੋਹ ਤੇ ਚੋਰੀਆਂ ਕਰਨ ਵਾਲੇ ਗ੍ਰੋਹ ਦੇ ਮੈਂਬਰ ਕਾਬੂ

ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ)- ਕਮਿਸ਼ਨਰ ਪੁਲਿਸ ਸ੍ਰ. ਜਤਿੰਦਰ ਸਿੰਘ ਔਲਖ ਵਲੋਂ ਨਸ਼ਿਆਂ ਦੀ ਸਮਗੱਲਿੰਗ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਅਤੇ ਸ੍ਰ. ਬਿਕਰਮਪਾਲ ਸਿੰਘ ਭੱਟੀ ਆਈ.ਪੀ.ਐਸ ਡੀ.ਸੀ.ਪੀ ਅੰਮ੍ਰਿਤਸਰ ਸਿਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਪਰਮਪਾਲ ਸਿੰਘ ਪੀ.ਪੀ.ਐਸ. ਏ.ਡੀ.ਸੀ.ਪੀ ਸਿਟੀ-1 ਦੀ ਯੋਗ ਅਗਵਾਈ ਹੇਠ ਅਤੇ ਸ੍ਰੀ ਗੁਰਵਿੰਦਰ ਸਿੰਘ ਏ.ਸੀ.ਪੀ ਦੱਖਣੀ ਦੀ ਨਿਗਰਾਨੀ ਹੇਠ ਮੁੱਖ …

Read More »