Wednesday, December 31, 2025

ਪੰਜਾਬੀ ਖ਼ਬਰਾਂ

ਪੰਜਾਬੀ ਜੁਬਾਨ ਦੀ ਬਿਹਤਰੀ ਗਿਆਨ ਵਿਗਿਆਨ ਅਤੇ ਰੁਜਗਾਰ ਨਾਲ ਜੁੜਨ ‘ਤੇ ਹੋਵੇਗੀ – ਡਾ. ਪਰਮਿੰਦਰ ਸਿੰਘ

ਅੰਮ੍ਰਿਤਸਰ, 28  ਜੁਲਾਈ (ਸੁਖਬੀਰ ਸਿੰਘ)– ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਪਿਛਲੇ ਦਿਨੀ ਹੋਈਆਂ ਚੋਣਾਂ ‘ਚ ਮੀਤ ਪ੍ਰਧਾਨ ਦੇ ਆਹੁਦੇ ਲਈ ਚੁਣੇ ਗਏ ਕਹਾਣੀਕਾਰ ਦੀਪ ਦਵਿੰਦਰ ਸਿੰਘ ਦੇ ਹੱਕ ‘ਚ ਸਥਾਨਕ ਲੇਖਕਾਂ ਵਲੋਂ ਵਿਖਾਏ ਭਰਵੇਂ ਉਤਸ਼ਾਹ ਲਈ ਧੰਨਵਾਦੀ ਸਮਾਰੋਹ ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਵਿਹੜੇ ‘ਚ ਹੋਇਆ। ਜਿਸ ਵਿੱਚ ਬੋਲਦਿਆਂ ਵਿਦਵਾਨ ਡਾ. ਪ੍ਰਮਿੰਦਰ ਸਿੰਘ, …

Read More »

ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੁਮੈਨ ਵਿਖੇ ‘ਟੈਲੰਟ ਹੰਟ’ ਮੁਕਾਬਲਾ ਸੰਪਨ

ਅੰਮ੍ਰਿਤਸਰ, 28  ਜੁਲਾਈ (ਜਸਬੀਰ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੁਮੈਨ ਵੱਲੋ’ ਵਿਦਿਆਰਥੀਆਂ ਵਿਚਲੀ ਪ੍ਰਤਿਭਾ ਨੁੰ ਨਿਖਾਰਨ ਲਈ ‘ਟੈਲੰਟ ਹੰਟ’ ਨਾਮਕ ਮੁਕਾਬਲਾ 18  ਜੁਲਾਈ  ਤੋ’ ਆਰੰਭ ਕੀਤਾ ਗਿਆ। ਇਸ ਮੁਕਾਬਲੇ ਦੇ ਅੰਤਰਗਤ ਥੀਏਟਰ, ਸਾਹਿਤਕ ਉਚਾਰਣ, ਫਾਈਨ ਆਰਟਸ, ਹੋਮ ਸਾਇੰਸ, ਸੰਗੀਤ ਅਤੇ ਨ੍ਰਿਤ ਆਦਿ ਸ੍ਰੇਵਿੱਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਮੁਕਾਬਲੇ ਦੀ ਇਸ ਲੜੀ ਦਾ ਅੰਤਿਮ ਭਾਗ ਅੱਜ  ਫ੍ਰੈਸ਼ੇਰੀਆ 2014 ਨਾਮਕ ਪ੍ਰੋਗਰਾਮ ਦੇ ਅਧੀਨ ਆਯੋਜਿਤ ਕੀਤਾ ਗਿਆ। …

Read More »

ਬਠਿੰਡਾ ਵਿਖੇ 6 ਅਗਸਤ ਤੋਂ 13 ਅਗਸਤ ਤੱਕ ਹੋਵੇਗੀ ਨੌਜਵਾਨਾਂ ਦੀ ਫੌਜ ਲਈ ਭਰਤੀ

ਬਠਿੰਡਾ, 28  ਜੁਲਾਈ (ਜਸਵਿੰਦਰ ਸਿੰਘ ਜੱਸੀ) – ਆਰਮੀ ਰਿਕਰੂਮੈਂਟ ਦਫ਼ਤਰ ਫਿਰੋਜ਼ਪੁਰ ਵੱਲੋਂ ਬਠਿੰਡਾ ਵਿਖੇ ਮਿਤੀ 6-8-14 ਤੋ 13-8-14 ਤੱਕ ਫੌਜ ਦੀ ਹੌਣ ਵਾਲੀ ਭਰਤੀ ਦੇ ਪ੍ਰਬੰਧਾਂ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਠਿੰਡਾ ਸੁਮੀਤ ਕੁਮਾਰ ਜਾਰੰਗਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਉਨ੍ਹਾਂ ਭਰਤੀ ਮੌਕੇ ਟ੍ਰੈਫਿਕ ,ਬੈਰੀ ਕੈਟਿੰਗ ਤੇ ਹੋਰ …

Read More »

ਜ਼ਿਲ੍ਹਾ ਪ੍ਰੀਸ਼ਦ ਸਕੂਲ ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਅਰਥੀ ਸਾੜੀ

ਪੰਜਾਬ ਸਰਕਾਰ ਦੀ ਲਗਾਤਾਰ ਵਾਅਦਾ ਖਿਲਾਫੀ ਤੋਂ ਭੜਕੇ ਅਧਿਅਪਕਾਂ ਨੈ ਕੀਤੀ ਤਿੱਖੀ ਨਾਅਰੇਬਾਜ਼ੀ ਬਠਿੰਡਾ, 28 ੮ ਜੁਲਾਈ (ਜਸਵਿੰਦਰ ਸਿੰਘ ਜੱਸੀ)-  ਈ.ਟੀ.ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਜ਼ਿਲ੍ਹਾ ਪੀ੍ਰਸ਼ਦਾਂ ਅਤੇ ਨਗਰ ਕੌਂਸਲਾਂ ਦੇ ਸਕੂਲਾਂ ਦੀ ਸਿੱਖਿਆ ਵਿਭਾਗ ਵਿੱਚ ਵਾਪਸੀ ਨੂੰ ਲੈ ਕੇ ਜਿਲ੍ਹੇ ਦੇ ਈ.ਟੀ.ਟੀ. ਅਧਿਆਪਕਾਂ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦਾ ਭੰਡੀ ਪ੍ਰਚਾਰ ਕਰਦਿਆਂ ਪੰਜਾਬ ਸਰਕਾਰ ਖਿਲਾਫ …

Read More »

ਵੁਸ਼ੂ ਚੈਂਪੀਅਨਸ਼ਿੱਪ ਮੁਕਾਬਲੇ ‘ਚ ਪੀ.ਕੇ.ਇੰਟਰਨੈਸ਼ਨਲ ਸਕੂਲ ਬੱਲੂਆਣਾ ਅਵੱਲ

ਬਠਿੰਡਾ, ੨੮  ਜੁਲਾਈ (ਜਸਵਿੰਦਰ ਸਿੰਘ ਜੱਸੀ)- ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਤਲਵੰਡੀ ਸਾਬੋ ਜ਼ਿਲਾ ਵੁਸ਼ੂ ਚੈਂਪੀਅਨਸ਼ਿੱਪ ਮੁਕਾਬਲੇ ਕਰਵਾਏ ਗਏੇ। ਜਿਸ ਵਿਚ ਇਲਾਕੇ ਦੇ ਮੰਨੇ-ਪ੍ਰਮੰਨੇ ਸਕੂਲ ਪੀ.ਕੇ.ਇੰਟਰਨੈਸ਼ਨਲ ਸਕੂਲ ਬੱਲੂਆਣਾ ਨੇ ਵਿਦਿਆਰਥੀਆਂ ਨੇ ਵਧ-ਚੜ ਕੇ ਹਿੱਸਾ ਲਿਆ। ਖਿਡਾਰੀਆਂ ਦੇ ਮਿਹਨਤ ,ਉਤਸ਼ਾਹ ਅਤੇ ਸਕੂਲ ਦੇ ਡੀ.ਪੀ.ਈ. ਮੁੱਖਪਾਲ ਸਿੰਘ ਅਤੇ ਸਿਮਰਜੀਤ ਸਿੰਘ ਦੇ ਮਾਰਗ-ਦਰਸ਼ਨ ਸਦਕਾ ਇਸ ਮੁਕਾਬਲੇ ਵਿੱਚ ਸਕੂਲ ਦੇ ਵਿਦਿਆਰਥੀਆਂ ( ਹਰਕੰਵਲਪ੍ਰੀਤ ਸਿੰਘ, ਗੁਰਕੀਰਤ …

Read More »

ਸੈਸ਼ਨ ਅਰੰਭਤਾ ਮੌਕੇ ਹਵਨ ਕਰਵਾਇਆ

ਬਠਿੰਡਾ, 28  ਜੁਲਾਈ (ਜਸਵਿੰਦਰ ਸਿੰਘ ਜੱਸੀ)- ਗੁਰੂਕੁਲ ਕਾਲਜ ਬਠਿੰਡਾ (ਸੰਬੰਧਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ) ਵਿਖੇ ਹਰ ਸਾਲ ਦੀ ਤਰਾਂ ਸ਼ੈਸ਼ਨ ਦੀ ਸ਼ੁਰੂਆਤ ‘ਤੇ ਹਵਨ ਕਰਵਾਇਆ ਗਿਆ।ਇਸ ਮੌਕੇ ਤੇ ਸੰਤ ਸਰੂਪਾ ਨੰਦ ਜੀ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਨਵੇਂ ਸ਼ੈਸ਼ਨ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।ਕੁਲਜੀਤ ਸਿੰਘ ਗੋਗੀ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਆਖਿਆ। ਭੂਸ਼ਨ ਕੁਮਾਰ ਗੋਇਲ ਨੇ ਆਏ ਮਹਿਮਾਨਾਂ ਦਾ …

Read More »

ਮੈਰੀਟੋਰੀਅਸ ਮਾਡਲ ਸਕੂਲ ਬਠਿੰਡਾ ਵਿਖੇ 4 ਅਗਸਤ ਨੂੰ ਸ਼ੁਰੂ ਹੋਣਗੀਆਂ ਜਮਾਤਾਂ -ਡਾ. ਬਸੰਤ ਗਰਗ 

ਡਿਪਟੀ ਕਮਿਸ਼ਨਰ ਨੇ ਦੋਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜਾ  ਬਠਿੰਡਾ, 27  ਜੁਲਾਈ (ਜਸਵਿੰਦਰ ਸਿੰਘ ਜੱਸੀ)- ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸਰਕਾਰੀ ਸਕੂਲਾਂ ਵਿੱਚੋਂ ੮੦ ਫੀਸ਼ਦੀ  ਤੋਂ ਅਧਿੱਕ ਨੰਬਰ ਲੈ ਕੇ ਪਾਸ ਹੋਣ ਵਾਲੇ ਹੁਸਿਆਰ ਵਿਦਿਆਰਥੀਆਂ ਦੀ ਉਚੇਰੀ ਮੁਫ਼ਤ ਪੜ੍ਹਾਈ ਲਈ  ਇੱਥੋਂ ਦੇ ਗਿਆਨੀ ਜ਼ੈਲ ਸਿੰਘ ਪੀ. ਟੀ .ਯੂ  ਕੈਪਸ ਵਿਖੇ 10  ਏਕੜ ‘ਚ 2923.41 ਲੱਖ ਦੀ ਲਾਗਤ ਨਾਲ ਬਣਾਏ ਜਾ ਰਹੇ ਮੈਰੀਟੋਰੀਅਸ …

Read More »

ਸ਼੍ਰੋਮਣੀ ਕਮੇਟੀ ਦੀ ਜਾਂਚ ਟੀਮ ਸਹਾਰਨਪੁਰ ਤੋਂ ਵਾਪਸ ਮੁੜੀ

ਅੰਮ੍ਰਿਤਸਰ, 27  ਜੁਲਾਈ ਸਹਾਰਨਪੁਰ ‘ਚ ਗੁਰਦੁਆਰਾ ਸਾਹਿਬ ਦੀ ਜ਼ਮੀਨ ‘ਤੇ ਸਿੱਖਾਂ ਦੇ ਇਕ ਵਿਸ਼ੇਸ਼ ਫਿਰਕੇ ਨਾਲ ਵਿਵਾਦ ਸਬੰਧੀ ਜਾਂਚ ਕਰਨ ਮੌਕੇ ‘ਤੇ ਗਈ ਸ਼੍ਰੋਮਣੀ ਕਮੇਟੀ ਦੀ ਟੀਮ ਆਪਣੀ ਜਾਂਚ ਸਮਾਪਤ ਕਰਕੇ ਵਾਪਸ ਆ ਗਈ ਹੈ।ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸਾਰੀ ਘਟਨਾ ਦੀ ਜਾਂਚ ਲਈ ਗਠਿਤ ਸ: ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਭਾਈ ਰਜਿੰਦਰ ਸਿੰਘ ਮਹਿਤਾ ਤੇ ਸ: ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਮੈਂਬਰ …

Read More »

ਬੀਬੀ ਗੁਰਸ਼ਰਨ ਕੌਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 27  ਜੁਲਾਈ (ਗੁਰਪ੍ਰੀਤ ਸਿੰਘ)- ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਧਰਮ ਪਤਨੀ ਬੀਬੀ ਗੁਰਸ਼ਰਨ ਕੌਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਿਕ ਹੋਏ।ਉਨ੍ਹਾਂ ਸੱਚਖੰਡ ਵਿਖੇ ਸਤਿਗੁਰੂ ਜੀ ਦੀ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਸੁਣਿਆਂ ਅਤੇ ਲੰਗਰ ਛਕਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਦਫਤਰ ਵਿਖੇ ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਇਹ ਉਹ ਅਸਥਾਨ ਹੈ ਜਿਥੇ ਹਰ ਕੋਈ ਝੋਲੀਆਂ …

Read More »

ਨੇਤਰਹੀਣ ਵਲੋਂ ਛੋਟੇ ਭਰਾ ਤੇ ਬਾਪ ‘ਤੇ ਤੰਗ ਕਰਨ ਦਾ ਦੋਸ਼

ਜੰਡਿਆਲਾ ਗੁਰੂ, 27  ਜੁਲਾਈ (ਹਰਿੰਦਰਪਾਲ ਸਿੰਘ)- ਜਾਇਦਾਦ ਦੀ ਖਾਤਿਰ ਭਰਾ ਮਾਰੂ ਜੰਗ ਵਿਚ ਇਕ ਨੇਤਰਹੀਣ ਵਿਅਕਤੀ ਨੂੰ ਛੋਟੇ ਭਰਾ ਅਤੇ ਬਾਪ ਵਲੋਂ ਤੰਗ ਪ੍ਰੇਸ਼ਾਨ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਨੇਤਰਹੀਣ ਕੇਵਲ ਸਿੰਘ ਪੁੱਤਰ ਮਹਿੰਦਰ ਸਿੰਘ ਵੈਰੋਵਾਲ ਰੋਡ ਨੇੜੇ ਸੰਤ ਮਕੈਨੀਕਲ ਜੰਡਿਆਲਾ ਗੁਰੂ ਨੇ ਦੱਸਿਆ ਕਿ ਅਸੀ ਦੋ ਭਰਾ ਅਤੇ ਦੋ ਭੈਣਾਂ ਪਰਿਵਾਰ ਵਿਚ ਰਹਿੰਦੇ ਸੀ।ਦੋਹਾਂ ਭੈਣਾਂ ਦੇ ਵਿਆਹ ਤੋਂ ਬਾਅਦ ਘਰ …

Read More »