ਗਰਮੀਆਂ ਵਿੱਚ ਕਈ ਤਰ੍ਹਾਂ ਦੇ ਫਲ ਮਾਰਕੀਟ ਵਿੱਚ ਵਿਕਣ ਲਈ ਆ ਜਾਂਦੇ ਹਨ।ਅੰਬ ਤਾਂ ਫਲਾਂ ਦਾ ਰਾਜਾ ਹੈ ਹੀ।ਪਰ ਜਿਵੇਂ ਜਿਵੇਂ ਗਰਮੀ ਵਧਦੀ ਹੈ ਕਈ ਹੋਰ ਕਿਸਮ ਦੇ ਫਲ ਵੀ ਲੋਕਾਂ ਦਾ ਮਨ ਲਲਚਾਉਣ ਲਗਦੇ ਹਨ।ਗਰਮੀ ਦੇ ਇਨ੍ਹਾਂ ਫਲਾਂ ਵਿੱਚ ਖਰਬੂਜ਼ੇੇ ਅਤੇ ਮਤੀਰੇ ਦੀ ਸਰਦਾਰੀ ਹੈ।ਖਰਬੂਜ਼ਾ ਸਾਡੇ ਭਾਰਤ ਤੋਂ ਲੈ ਕੇ ਅਫ਼ਰੀਕਾ ਤੱਕ ਲਗਭਗ ਹਰ ਦੇਸ਼ ਵਿੱਚ ਉਗਾਇਆ ਅਤੇ ਖਾਇਆ …
Read More »ਲੇਖ
ਤਿਆਗ ਤੇ ਸਮਰਪਣ ਦੀ ਮਿਸਾਲ ਹੈ ਪਿਤਾ
ਆਮ ਤੌਰ ‘ਤੇ ਇਹ ਧਾਰਨਾ ਹੈ ਕਿ ਮਾਂ ਅਤੇ ਬੱਚੇ ਦਾ ਰਿਸ਼ਤਾ ਦੁਨੀਆਂ ਵਿੱਚ ਸਭ ਤੋਂ ਮਹਾਨ ਹੁੰਦਾ ਹੈ।ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਪਾਲਦੀ ਹੈ।ਪਰ ਪਿਤਾ ਬੱਚੇ ਦੇ ਪਾਲਣ-ਪੋਸ਼ਣ ਦੇ ਨਾਲ-ਨਾਲ ਉਸ ਦਾ ਭਵਿੱਖ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।ਬੱਚੇ ਦੇ ਜੀਵਨ ਵਿੱਚ ਪਿਤਾ ਦੀ ਭੂਮਿਕਾ ਓਨੀ ਹੀ ਹੁੰਦੀ ਹੈ, ਜਿੰਨੀ ਇੱਕ ਮਾਂ ਦੀ।ਪਿਤਾ ਤਿਆਗ ਅਤੇ ਸਮਰਪਣ ਦੀ …
Read More »ਘਰ ਗ੍ਰਹਿਸਥੀ ਚਾਰ ਦਿਹਾੜੇ ……
ਘਰ ਭਾਵੇਂ ਕੁੱਲੀ ਵਰਗਾ ਹੀ ਹੋਵੇ, ਬੱਸ ਪ੍ਰੇਮ ਪਿਆਰ ਹੋਵੇ ਤਾਂ ਉਹ ਸਵਰਗ ਤੋਂ ਘੱਟ ਨਹੀਂ ਹੁੰਦਾ, ਫਿਰ ਮਹਿਲ ਮਾੜੀਆਂ ਦੀ ਜ਼ਰੂਰਤ ਨਹੀਂ ਭਾਸਦੀ।ਜਦੋਂ ਗੱਭਰੂ-ਮੁਟਿਆਰ ਦਾ ਵਿਆਹ ਹੋ ਜਾਂਦਾ ਹੈ ਤਾਂ ਜੋੜੀ ਕਹਿੰਦੇ ਹਾਂ। ਜੋੜੀ ਬਰਾਬਰ ਹੋ ਕੇ ਚੱਲੇ ਤਾਂ ਯੋਗ ਕਹਿੰਦੇ ਹਾਂ, ਯੋਗ ਦੀ ਤਰ੍ਹਾਂ ਚੱਲਣ ਤਾਂ ਸ਼ੋਭਾ ਹੁੰਦੀ ਹੈ।ਸਿਆਣੇ ਮਾਪਿਆਂ ਹੱਥ ਘਰ ਦੀ ਵਾਗਡੋਰ ਹੋਵੇ, ਬਾਪੂ ਹੱਲਾਸ਼ੇਰੀ ਦੇ …
Read More »ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਖ਼ਸੀਅਤ ਅਤੇ ਆਚਰਣ
ਸ. ਜੱਸਾ ਸਿੰਘ ਰਾਮਗੜ੍ਹੀਆ ਮਹਾਂਬਲੀ ਨੂੰ ਰਾਜਨੀਤਕ ਸੂਝ ਅਤੇ ਨਿਰਮਲ ਬੁੱਧੀ ਉਹਦੇ ਜੀਵਨ ਘੋਲ ’ਚੋਂ ਹੀ ਪ੍ਰਾਪਤ ਹੋਈ।ਅਜਿੱਤ ਹੌਂਸਲੇ ਅਤੇ ਸਿਰੜੀ ਸੁਭਾਅ ਦਾ ਦ੍ਰਿੜ ਇਰਾਦਾ ਅਤੇ ਪ੍ਰਬਲ ਸਰੀਰਕ ਸ਼ਕਤੀ, ਅਪਾਰ ਦਲੇਰੀ, ਰੌਸ਼ਨ ਦਿਮਾਗ ਦਾ ਮਾਲਕ ਸੀ।ਉਹ ਇੱਕ ਚਤੁਰ ਨੀਤੀਵਾਨ, ਸਿਆਣਾ ਜਰਨੈਲ ਤੇ ਵਧੀਆ ਪ੍ਰਬੰਧਕ ਸੀ।ਇਸ ਅਦੁੱਤੀ ਯੋਧੇ ਦਾ ਲੰਬਾ ਕੱਦ ਤੇ ਤਗੜੇ ਜੁੱਸੇ ਵਾਲਾ ਪ੍ਰਭਾਵਸ਼ਾਲੀ ਪੁਰਖ ਸੀ।ਆਪਣੇ ਚੌੜੇ ਮੱਥੇ ਤੇ …
Read More »ਮਿਹਨਤ ਸਦਕਾ ਪੁਲਾਘਾਂ ਪੁੱਟ ਰਿਹੈ – ਡਾਇਰੈਕਟਰ ਸੁੱਖ ਕੱਤਰੀ
ਪੰਜਾਬ ਦੀ ਸਭ ਤੋਂ ਪੁਰਾਣੀ ਤਹਿਸੀਲ ਸਮਰਾਲਾ ਦਾ ਜ਼ੰਮਪਲ, ਨਿੱਕੀ ਉਮਰ ਤੋਂ ਹੀ ਸਖਤ ਮਿਹਨਤ ਸਦਕਾ ਸੰਗੀਤ ਦੇ ਖੇਤਰ ਵਿੱਚ ਬਤੌਰ ਡਾਇਰੈਕਟਰ ਸੁੱਖ ਕੱਤਰੀ ਹੁਣ ਵੱਡੀਆ ਪੁਲਾਂਘਾ ਪੁੱਟ ਰਿਹਾ ਹੈ।ਕੱਤਰੀ ਨੇ ਸੰਗੀਤ ਦੀ ਦੁਨੀਆਂ ਦੀ ਸ਼ੁਰੂਆਤ ਆਮ ਲੋਕਾਂ ਨੂੰ ਸੇਧ ਦੇਣ ਵਾਲੀਆਂ ਫੋਨ ਤੋਂ ਸ਼ਾਰਟ ਫਿਲਮਾਂ ਬਣਾਉਣ ਨਾਲ ਕੀਤੀ।ਜਿਥੋਂ ਇਹ ਆਪਣੀ ਮਿਹਨਤ ਸਦਕਾ ਗਾਇਕੀ ਦੇ ਖੇਤਰ ਵਿੱਚ ਬਤੌਰ ਡਾਇਰੈਕਟਰ ਆਪਣੀ …
Read More »ਦਿੱਲੀ ਲਾਲ ਕਿਲ੍ਹੇ ਦਾ ਜੇਤੂ ਜਰਨੈਲ – ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਸਮੇਂ ਬਾਕੀ ਸਿੱਖ ਸਰਦਾਰਾਂ ਨਾਲ ਮਿਲ ਕੇ ਮੁਗਲਾਂ ਦੇ ਦੰਦ ਖੱਟੇ ਕੀਤੇ ਕਿ ਉਹ ਕਈ ਪੁਸ਼ਤਾਂ ਤੱਕ ਯਾਦ ਕਰਦੇ ਰਹੇ ਤੇ ਉਨਾਂ ਮੁੜ ਪੰਜਾਬ ਵੱਲ ਮੂੰਹ ਨਹੀਂ ਕੀਤਾ।ਆਪ ਦੀ ਬਹਾਦਰੀ ਦੇ ਕਿੱਸੇ ਤਾਂ ਦੁਸ਼ਮਨ ਵੀ ਆਪਣੇ ਇਤਹਾਸ ਵਿਚ ਲਿਖਣਾ ਨਹੀਂ ਭੁੱਲੇ। ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀਆਂ ਲਗਾਤਾਰ ਜਿੱਤਾਂ ਅਤੇ ਰਾਜ …
Read More »ਜਲਦ ਰਲੀਜ਼ ਹੋ ਰਹੀ ਹੈ ਪੰਜਾਬੀ ਫਿਲਮ `ਗੋਡੇ ਗੋਡੇ ਚਾਅ`
ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ `ਗੋਡੇ ਗੋਡੇ ਚਾਅ` ਜਲਦ ਹੀ ਭਾਰਤ ਤੇ ਹੋਰ ਦੇਸ਼ਾਂ `ਚ ਰਲੀਜ਼ ਹੋਣ ਜਾ ਰਹੀ ਹੈ।ਦਰਸ਼ਕਾਂ ‘ਚ ਫਿਲਮ ਨੂੰ ਲੈ ਕੇ ‘ਗੋਡੇ ਗੋਡੇ ਚਾਅ’ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਦੀ ਫ਼ਿਲਮ ਪ੍ਰਤੀ ਉਤਸੁਕਤਾ ਇਸ ਹੱਦ ਤੱਕ ਵਧੀ ਹੋਈ ਹੈ ਕਿ ਦਰਸ਼ਕ ਲਗਾਤਾਰ ਇਸ ਫ਼ਿਲਮ ਦਾ ਪੋਸਟਰ ਸ਼ੇਅਰ ਕਰ ਰਹੇ ਹਨ।ਜ਼ੀ ਸਟੂਡੀਓਜ਼ …
Read More »ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਅਨਮੋਲ ਖਜ਼ਾਨਾ
ਪੰਜਾਬੀ ਉਪਭਾਸ਼ਾਵਾਂ ਦੀ ਗਿਣਤੀ ਸੱਤ/ਅੱਠ ਤੋਂ ਵੱਧ ਨਹੀਂ ਹੈ। ਮਾਝੀ : ਮਾਝੀ ਉਪਭਾਸ਼ਾ ਮਾਝੇ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ।ਬਿਆਸ ਤੇ ਰਾਵੀ ਦੇ ਦਰਮਿਆਨ ਪੈਣ ਵਾਲੇ ਇਲਾਕੇ ਨੂੰ ਮਾਝਾ ਕਿਹਾ ਜਾਂਦਾ ਹੈ।ਇਸ ਵਿੱਚ ਹੇਠ ਲਿਖੇ ਖੇਤਰ ਆਉਂਦੇ ਹਨ : ਅੰਮ੍ਰਿਤਸਰ, ਗੁਰਦਾਸਪੁਰ, ਲਾਹੌਰ, ਸਿਆਲਕੋਟ ਅਤੇ ਗੁਜਰਾਂਵਾਲਾ। 1) ਮਾਝੀ ਵਿੱਚ 10 ਸਵਰ, 29 ਵਿਅੰਜ਼ਨ ਤੇ 2 ਅਰਧ ਸਵਰ ਹਨ। 2) ਮਾਝੀ ਵਿੱਚ …
Read More »ਗਰਮੀ ਰੁੱਤ ਦੀ ਸੌਗਾਤ – ਫ਼ਲਾਂ ਦਾ ਰਾਜਾ ਅੰਬ
ਗਰਮੀਆਂ ਦੀ ਆਮਦ ਨਾਲ ਅੰਬਾਂ ਦਾ ਸੀਜ਼ਨ ਵੀ ਆ ਗਿਆ ਹੈ।ਵੈਸੇ ਤਾਂ ਇਸ ਨੂੰ ਖਾਣ ਦਾ ਮਨ ਸਾਰਾ ਸਾਲ ਹੀ ਲਲਚਾਉਂਦਾ ਰਹਿੰਦਾ ਹੈ।ਪਰ ਹੁਨਾਲ ਰੁੱਤੇ ਇਸ ਨੂੰ ਖਾਣ ਦਾ ਆਨੰਦ ਤੇ ਸੁਆਦ ਹੀ ਵੱਖਰਾ ਹੁੰਦਾ ਹੈ। ਅੰਬਾਂ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ।ਇਹ ਇਕ ਬਹੁਉਪਯੋਗੀ, ਗੁੱਦੇਦਾਰ, ਰਸਦਾਰ, ਮਿੱਠਾ ਅਤੇ ਗਿਟਕ ਵਾਲਾ ਫਲ ਹੈ, ਜੋ ਫਲਾਂ ਦੀ ਮੈਂਗੀਫ਼ੇਰਾ ਜਾਤੀ …
Read More »ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੁਨੀਆ ਦੇ ਧਰਮ ਇਤਿਹਾਸ ਅੰਦਰ ਇਕ ਇਨਕਲਾਬੀ ਮੋੜ ਸੀ। ਇਸ ਸ਼ਹਾਦਤ ਨੇ ਜਿਥੇ ਧਾਰਮਿਕ ਕੱਟੜਤਾ ਦੇ ਨਾਂ ’ਤੇ ਮਨੁੱਖੀ ਅੱਤਿਆਚਾਰ ਦੀ ਪ੍ਰਵਿਰਤੀ ਨੂੰ ਸਿਖਰਲੀ ਚੁਣੌਤੀ ਦਿੱਤੀ, ਉਥੇ ਹੀ ਮਾਨਵਤਾ ਨੂੰ ਜਬਰ ਦੇ ਮੁਕਾਬਲੇ ਲਈ ਭੈਅ ਮੁਕਤ ਵੀ ਕੀਤਾ।ਸਿੱਖ ਇਤਿਹਾਸ ਅੰਦਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਇਕ ਕ੍ਰਾਂਤੀਕਾਰੀ ਪੰਨੇ ਵਜੋਂ ਅੰਕਿਤ ਹੈ, ਜਿਸ …
Read More »