Sunday, December 22, 2024

ਸਾਹਿਤ ਤੇ ਸੱਭਿਆਚਾਰ

ਕੋਰੋਨਾ ਨੂੰ ਹਰਾਈਏ

ਆਓ ਸਾਰੇ ਰਲ ਕੋਰੋਨਾ ਨੂੰ ਹਰਾਈਏ ਘਰਾਂ ਵਿੱਚ ਰਹਿ ਜ਼ਿੰਮੇਵਾਰੀ ਨਿਭਾਈਏ। ਹੱਥਾਂ ਦੀ ਸਫ਼ਾਈ ਸੈਨੀਟਾਈਜ਼ਰ ਨਾਲ ਕਰੀਏ ਹੱਥ ਮਿਲਾਉਣ ਤੋਂ ਸਾਰੇ ਅਸੀਂ ਡਰੀਏ ਬਿਨਾਂ ਧੋਤੇ ਹੱਥ, ਮੂੰਹ ਨੱਕ ਅੱਖਾਂ `ਤੇ ਨਾ ਲਾਈਏ ਆਓ ਸਾਰੇ ਰਲ ਕੋਰੋਨਾ ਨੂੰ ਹਰਾਈਏ। ਖੰਘ ਆਵੇ ਢੱਕੋ ਮੂੰਹ, ਦੂਜਿਆਂ ਤੋਂ ਪਿੱਛੇ ਹੋਈਏ ਖਾਣਾ ਖਾਣ ਤੋਂ ਪਹਿਲਾਂ, ਹੱਥ ਚੰਗੀ ਤਰ੍ਹਾਂ ਧੋਈਏ ਹੁਣ ਕਿਸੇ ਦੇ ਵੀ ਘਰ, ਆਈਏ …

Read More »

ਕੋਰੋਨਾ ਦਾ ਕਹਿਰ: ਜਿੰਮੇਵਾਰ ਕੌਣ

            ਕੋਰੋਨਾ ਵਾਇਰਸ ਦੇ ਕਹਿਰ ਕਰਕੇ ਕੋਵਿਡ-19 ਨਾਮ ਦਾ ਰੋਗ ਅੱਜ ਦੁਨੀਆਂ ਦੇ 166 ਦੇਸ਼ਾਂ ਵਿੱਚ ਫੈਲ ਚੁੱਕਾ ਹੈ।ਲਗਭਗ 2 ਲੱਖ 85 ਹਜ਼ਾਰ ਲੋਕ ਪ੍ਰਭਾਵਿਤ ਹੋਏ ਅਤੇ 13 ਹਜਾਰ ਤੋਂ ਜਿਆਦਾ ਮੌਤਾਂ ਹੋ ਚੱਕੀਆਂ ਹਨ। ਇਕੱਲੇ ਯੂਰਪ ਦੇ ਵਿਕਸਤ ਦੇਸ਼ਾਂ ਵਿੱਚ 5 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।ਭਾਵੇਂ ਕੈਨੇਡਾ ਤੇ ਅਮਰੀਕਾ ਵਿੱਚ …

Read More »

ਕਰੋਨਾ ਵਿੱਚ ਹੀ ਉਲਝਿਆ……

ਕਰੋਨਾ ਵਿੱਚ ਹੀ ਉਲਝਿਆ ਦੇਸ਼ ਸਾਰਾ, ਟਰਾਂਸਪੋਰਟ ਵੀ ਹੋਗੀ ਹੁਣ ਬੰਦ ਮੀਆਂ। ਪ੍ਰੀਖਿਆਵਾਂ ਵੀ ਮੁਲਤਵੀ ਹੋ ਗਈਆਂ, ਜਿਨ੍ਹਾਂ ਦਾ ਨਾਲ ਭਵਿੱਖ ਸਬੰਧ ਮੀਆਂ। ਆਮ ਜੀਵਨ ਵੀ ਤਹਿਸ ਤੇ ਨਹਿਸ ਹੋਇਆ, ਤੈਅ ਕਰਨਗੇ ਲੋਕ ਕਿਵੇਂ ਪੰਧ ਮੀਆਂ। ਚੌਣੇ ਰੇਟਾਂ ‘ਤੇ ਮਾਸਕ ਵੀ ਲੱਭਦੇ ਨਾ, ਡਾਵਾਂ ਡੋਲ ਸਰਕਾਰੀ ਪ੍ਰਬੰਧ ਮੀਆਂ। ਸਾਲ ਨਵਾਂ ਕੀ ਚੜਿਆ, ਚੜਦਿਆਂ ਹੀ, ਚਾੜ੍ਹ ਗਿਆ ਨਿਵੇਕਲਾ ਚੰਦ ਮੀਆਂ। ਦੱਦਾਹੂਰੀਆ …

Read More »

ਮਾੜਾ ਹੁੰਦਾ

ਲੰਘੀਏ ਨਾ ਕਦੇ ਗਧੇ ਘੋੜੇ ਦੀ ਪਿਛਾੜੀ ਜੀ ਕੁਰਾਹੇ ਪਾਉਂਦੀ ਲੰਡਰਾ ਦੀ ਆੜੀ ਜੀ ਕਾਹਦਾ ਸਾਉ ਪੁੱਤ ਉਹ, ਜੋ ਪੁੱਟੇ ਪਿਉ ਦੀ ਦਾੜੀ ਜੀ। ਮਾੜਾ ਹੁੰਦਾ ਝਾਕਾ ਓਪਰੀ ਜਨਾਨੀ ਦਾ ਬਹੁਤਾ ਸਮਾਂ ਟਿਕਦਾ ਨਾ ਪੈਸਾ ਬੇਈਮਾਨੀ ਦਾ ਜੱਗ ਵਿੱਚ ਉੱਚਾ ਹੋਵੇ ਨਾਂਅ ਬੰਦੇ ਦਾਨੀ ਦਾ। ਮਾੜੀ ਔਲਾਦ ਮਾਪਿਆਂ ਦੀ ਜੋ ਮੰਨੇ ਘੂਰ ਨਾ ਹੌਸਲੇ ਨੂੰ ਮੰਜ਼ਿਲਾਂ ਕਦੇ ਵੀ ਦੂਰ ਨਾ …

Read More »

ਬਚੋ ਵਾਇਰਸ ਕੋਰੋਨਾ………

ਦੁਨੀਆ ‘ਚ ਫੈਲ ਗਿਆ ਵਾਇਰਸ ਕੋਰੋਨਾ, ਮੀਟਰ ਦੀ ਦੂਰੀ ਰੱਖੋ, ਨਾ ਹੀ ਹੱਥ ਹੀ ਮਿਲਾਉਣਾ ਬਚੋ ਵਾਇਰਸ ਕੋਰੋਨਾ, ਬਚੋ ਵਾਇਰਸ ਕੋਰੋਨਾ …… ਖੰਘ ਛਿੱਕ ਵੇਲੇ ਮੂੰਹ ਨੱਕ ਨੂੰ ਹੈ ਢੱਕਣਾ, ਹਦਾਇਤਾਂ ਮੰਨੋਗੇ ਤਾਂ ਛੇਤੀ ਹੱਲ ਹੋ ਸਕਣਾ। ਅਤੇ ਭੀੜ ਵਾਲੀ ਜਗ੍ਹਾ ਨਾ ਹੀ ਖਲੋਣਾ, ਬਚੋ ਵਾਇਰਸ ਕੋਰੋਨਾ, ਬਚੋ ਵਾਇਰਸ ਕੋਰੋਨਾ …… ਸਾਬਣ ਜਾਂ ਤੁਸੀਂ ਸੈਨੇਟਾਈਜ਼ਰ ਵਰਤੋ, ਹੱਥ ਸਾਫ ਕਰੋ ਹਮੇਸ਼ਾਂ …

Read More »

ਕਰੋਨਾ ਵਾਇਰਸ…

ਜ਼ਰਾ ਬਚ ਕੇ ਰਹਿਣਾ ਜੀ, ਭਿਆਨਕ ਕਰੋਨਾ ਵਾਇਰਸ ਆਇਆ ਚੀਨ ਦੇਸ਼ ਤੋਂ ਪੈਦਾ ਹੋ ਕੇ ਸੰਸਾਰ ‘ਤੇ ਕਹਿਰ ਮਚਾਇਆ । ਸੌ ਸਾਲ ਬਾਅਦ ਆਉਂਦੀ ਆਫਤ ਲਿਖਤਾਂ ‘ਚ ਫੁਰਮਾਇਆ । ਸਾਵਧਾਨੀਆਂ ਵਰਤ ਕੇ ਆਪਣੇ ਆਪ ਨੂੰ ਜਾਵੇ ਬਚਾਇਆ । ਜਰਾ ਬਚ ਕੇ ਰਹਿਣਾ ਜੀ ਭਿਆਨਕ ਕਰੋਨਾ ਵਾਇਰਸ ਆਇਆ ! ਇਸ ਬੀਮਾਰੀ ਤੋਂ ਬਚਣ ਲਈ ਹੱਥ ਧੋਵੋ ਬਾਰੰਬਾਰਾ । ਖੰਘ ਛਿੱਕ ਆਉਣ …

Read More »

ਅਮਰ ਰਹਿਣਗੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ

              ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ।ਬਹਾਦਰ, ਵਿਚਾਰਵਾਨ ਅਤੇ ਤਰਕ-ਪਸੰਦ ਨੌਜਵਾਨ ਦੇਸ਼ ਦੀ ਗੱਡੀ ਵਿਕਾਸ ਦੇ ਰਾਹ ‘ਤੇ ਤੋਰਦੇ ਹਨ।ਸਰਬਤ ਦੇ ਭਲੇ ਲਈ ਚੱਲਣ ਵਾਲੇ ਅਤੇ ਬਦਲਾਅ ਪਸੰਦ ਨੌਜੁਆਨ ਜਿੰਦਗੀ ਨੂੰ ਉਦੇਸ਼ਾਂ ਅਨੁਸਾਰ ਢਾਲ ਹੀ ਲੈਂਦੇ ਹਨ।ਇਹੋ ਜਿਹੇ ਹੀ ਸੂਰਮੇ ਸਨ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ।ਉਹਨਾਂ `ਅਜ਼ਾਦੀ` ਜਾਂ `ਮੌਤ` …

Read More »

ਮੈਂ ਤੇ ਮੇਰੀ ਵੱਡੀ ਗੱਡੀ

            ਲਓ ਜੀ ਆਪਾਂ ਨੇ ਜਦੋਂ ਦੀ ਵੱਡੀ ਗੱਡੀ ਸੱਤ ਸੀਟਾਂ ਵਾਲੀ ਲਈ।ਉਸ ਦਿਨ ਤੋਂ ਮਹਿਸੂਸ ਹੋਣ ਲੱਗਿਆ ਕਿ ਬੱਲਿਆ ਤੇਰੀ ਤਾਂ ਸਮਾਜ ਵਿੱਚ ਪੁੱਛ ਹੀ ਬਹੁਤ ਵਧ ਗਈ ਏ।ਤੇਰੇ ਦੋਸਤ ਤੇ ਰਿਸ਼ਤੇਦਾਰ ਹੁਣ ਵੱਡਾ ਬੰਦਾ ਸਮਝਣ ਲੱਗ ਪਏ ਨੇ।ਬੱਸ ਆਪਾਂ ਨੂੰ ਵੀ ਮਹਿਸੂਸ ਹੋਣ ਲੱਗ ਪਿਆ ਕਿ ਯਾਰ ਪਹਿਲਾਂ ਤੂੰ ਆਮ ਬੰਦਾ ਸੀ ਤੇ …

Read More »

ਕੁਰਬਾਨੀ

ਰਾਜਗੁਰੂ, ਸੁਖਦੇਵ, ਭਗਤ ਸਿੰਘ, ਦੇ ਗਏ ਸੇਧ ਜਵਾਨੀ ਨੂੰ। ਤੇਈ ਮਾਰਚ ਨੂੰ ਸੀਸ ਨਿਵਾਈਏ, ਤਿੰਨਾਂ ਦੀ ਕੁਰਬਾਨੀ ਨੂੰ … ਸਮਝ ਆਈ ਜਦ ਦੇਸ਼ ਨੂੰ ਲੁੱਟ ਕੇ, ਘਰ ਹੀ ਹਾਕਮ ਭਰਦਾ ਏ। ਉਸੇ ਦਿਨ ਤੋਂ ਰਾਜਗੁਰੂ ਵੀ, ਇਨਕਲਾਬ ਹੀ ਕਰਦਾ ਏ। ਕਦੇ ਵੀ ਮੱਠਾ ਪੈਣ ਨਹੀਂ ਦਿੱਤਾ, ਜ਼ਜ਼੍ਹਬੇ ਉਸ ਤੁਫਾਨੀ ਨੂੰ । ਤੇਈ ਮਾਰਚ ਨੂੰ ਸੀਸ ਨਿਵਾਈਏ, ਤਿੰਨਾਂ ਦੀ ਕੁਰਬਾਨੀ ਨੂੰ …

Read More »

ਨਸ਼ਿਆਂ ਦੇ ਦਰਿਆ

ਨਸ਼ਿਆਂ ਦੇ ਦਰਿਆ ਵਿੱਚ ਚੁੱਭੀ ਨਾ ਲਾਈਂ। ਮਾਪਿਆਂ ਨੂੰ ਇਹ ਕਾਲੇ ਦਿਨ ਨਾ ਦਿਖਾਈਂ। ਘਰਾਂ ਦੇ ਘਰ ਨਸ਼ਿਆਂ ਨੇ ਰੋਲ ਦਿੱਤੇ। ਗੂੜ੍ਹੇ ਰਿਸ਼ਤੇ ਇਸ ਬਲਾ ਨੇ ਤੋੜ ਦਿੱਤੇ। ਨਸ਼ੇ ਨਾਲ ਸਾਂਝ ਪਾ ਕੇ ਰਿਸ਼ਤੇ ਨਾ ਤੁੜਾਈਂ । ਨਸ਼ਿਆਂ ਦੇ ਦਰਿਆ ਵਿੱਚ ਚੁੱਭੀ ਨਾ ਲਈ। ਮਾਪਿਆਂ ਨੂੰ ਇਹ ਕਾਲੇ ਦਿਨ ਨਾ ਦਿਖਾਈਂ। ਘੁਣ ਵਾਂਗੂੰ ਨਸ਼ਿਆਂ ਤੈਨੂੰ ਅੰਦਰੋਂ ਖਾ ਜਾਣਾ। ਤੈਨੂੰ ਉਦੋਂ …

Read More »