Wednesday, November 25, 2026

Monthly Archives: September 2014

 ਉਮਰ ਸਿਰਫ਼ ਸਾਢੇ ਅੱਠ ਸਾਲ ਪਰ ਅਨੁਪਮ ਪੁੰਛੀ ਰੱਖਦਾ ਹੈ ਦੇਸ਼-ਵਿਦੇਸ਼ ਦੀ ਜਾਣਕਾਰੀ

ਪਰਿਵਾਰ ਮੰਨਦਾ ਹੈ ਗਾਡ ਗਿਫਟਿਡ’ ਤਾਂ ਸਹਪਾਠੀ ਬੁਲਾਉਂਦੇ ਹਨ ‘ਫਾਜਿਲਕਾ ਗੂਗਲ’ ਅਨੁਪਮ ਦੀ ਪ੍ਰਤੀਭਾ ‘ਤੇ ਸਕੂਲ ਮੈਨੇਜਮੈਂਟ ਨੂੰ ਗਰਵ – ਪ੍ਰਿੰਸੀਪਲ ਰੀਤੂ ਭੂਸਰੀ ਫਾਜਿਲਕਾ, 8 ਸਿਤੰਬਰ (ਵਿਨੀਤ ਅਰੋੜਾ / ਸ਼ਾਇਨ ਕੁੱਕੜ) : ਤੁਸੀ ਚੌਥੀ ਜਮਾਤ ਵਿੱਚ ਪੜ੍ਹਣ ਵਾਲੇ ਸਾਢੇ ਅੱਠ ਸਾਲ ਦੇ ਬੱਚੇ ਤੋਂ ਕੀ ਉਮੀਦ ਲਗਾ ਸੱਕਦੇ ਹੋ।ਸ਼ਾਇਦ ਇੱਥੇ ਕਿ ਉਹ ਆਪਣੀ ਜਮਾਤ ਵਿੱਚ ਹਮੇਸ਼ਾ ਅੱਵਲ ਆਉਂਦਾ ਹੋਵੇਗਾ।ਆਪਣੇ ਅਭਿਭਾਵਕਾਂ …

Read More »

ਅਸ਼ੌਕ ਵਾਟਿਕਾ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ

ਅੰਮ੍ਰਿਤਸਰ, 7 ਸਤੰਬਰ (ਸਾਜਨ ਮਹਿਰਾ)- ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿੱਚ ਅਧਿਆਪਕ ਦਿਵਸ ਪ੍ਰਿੰਸੀਪਲ ਆਂਚਲ ਮਹਾਜਨ ਦੀ ਅਗਵਾਈ ਵਿੱਚ ਬੜੀ ਧੁੂਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਮਹਾਜਨ ਨੇ ਸਾਰੇ ਅਧਿਆਪਕਾਂ ਤੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਅਧਿਆਪਕ ਦਿਵਸ ਦੇ ਮਹੱਤਵ ਦੇ ਬਾਰੇ ਦੱਸਿਆ। ਉਨਾਂ ਨੇ ਬੱਚਿਆਂ ਨੂੰ ਅਧਿਆਪਕਾਂ ਅਤੇ ਆਪਣੇ ਤੋਂ ਵੱਡਿਆ ਦਾ ਮਾਨ ਸਤਿਕਾਰ ਕਰਨ ਬਾਰੇ ਸੀਖ …

Read More »

ਬਾਬਾ ਗੁੱਗਾ ਪੀਰ ਦਾ ਤੀਸਰਾ ਸਾਲਾਨਾ ਮੇਲਾ ਮਨਾਇਆ

ਅੰਮ੍ਰਿਤਸਰ, 7 ਸਤੰਬਰ (ਸਾਜਨ ਮਹਿਰਾ)- ਪੀਰ ਬਾਬਾ ਗੁੱਗਾ ਪੀਰ ਦਾ ਤੀਸਰਾ ਸਾਲਾਨਾ ਮੇਲਾ ਬੜੀ ਧੂੁਮ ਧਾਮ ਨਾਲ ਮੁੱਖ ਸੇਵਾਦਾਰ ਲਖਵਿੰਦਰ ਕੋਰ ਤੇ ਦੇਸਾ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਸੋਨੂੰ ਬਾਬਾ ਜੀ ਬੰਬੇ ਵਾਲਾ ਖੂਹ ਵਾਲੇ, ਸੰਤ ਨਿਰੇਂਦਰ ਪਾਲ, ਬਾਬਾ ਧਿਆਨੇ ਸ਼ਾਹ ਅਤੇ ਬਾਬਾ ਮਨੋਹਰ ਸ਼ਾਹ ਨੇ ਮੇਲੇ ਵਿੱਚ ਪਹੁੰਚ ਕੇ ਹਾਜਰੀਆਂ ਭਰੀਆਂ।ਸ਼ਹਿਰ ਦੇ ਮਸ਼ਹੂਰ ਕਵਾਲ ਪਾਰਟੀ …

Read More »

ਐਂਟੀ ਕਰਾਈਮ ਬਿਉਰੋ ਵੱਲੋ ਅੰਤਰਰਾਸ਼ਟਰੀ ਪੱਧਰ ‘ਤੇ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ- ਰਾਠੋਰ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ) – ਐਟੀ ਕਰਾਈਮ ਬਿਉਰੋ (ਰਜਿ:) ਦੀ ਮੀਟਿੰਗ ਮਜੀਠਾ ਵਿਖੇ ਜੋਗਾ ਸਿੰਘ ਰਿਟਾਇਰਡ ਅਸਿਸਟੈਂਟ ਕਮਾਂਡਰ ਚੇਅਰਮੈਨ ਜਿਲ੍ਹਾ ਅੰਮ੍ਰਿਤਸਰ ਕਾਰਜਕਾਰੀ ਕਮੇਟੀ ਦੇ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਸੰਤ ਬਲਦੇਵ ਸਿੰਘ ਰਾਠੋਰ ਸੰਥਾਪਕ ਅਤੇ ਚੀਫ ਇੰਟਰਨੈਸ਼ਨਲ ਮੈਨਜਮੈਂਟ ਕਮੇਟੀ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੋਕੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਰਾਠੋਰ ਨੇ ਕਿਹਾ ਕਿ ਐਂਟੀ ਕਰਾਈਮ ਬਿਉਰੋ ਦੀ ਸਥਾਪਨਾ ਦਾ …

Read More »

ਮਾਮਲਾ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਚਲਾਈ ਨਸ਼ਾ ਵਿਰੁਧ ਮੁਹਿੰਮ ਦਾ

ਆਈ. ਐਸ. ਐਫ ਤੇ ਕਵੀਸ਼ਰ ਸਭਾ ਨੇ ਏ ਡੀ ਸੀ ਨੂੰ ਸੌਂਪਿਆ ਮੰਗ ਪੱਤਰ ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ) – ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੇ ਕੌਮੀ ਪ੍ਰਧਾਨ ਗੁਰਜੀੱਤ ਸਿੰਘ ਬਿੱਟੂ ਚੱਕਮੁਕੰਦ ਸਰਪ੍ਰਸਤ ਡਾ:ਤਸਵੀਰ ਸਿੰਘ ਲਹੌਰੀਆ ਸ੍ਰੀ ਗੁਰੂ ਗੋਬਿੰਦ ਸਿੰਘ ਕਵੀਸਰ ਸਭਾ ਸਭਾ ਮੇੇੈਂਬਰ ਪਲਵਿੰਦਰ ਸਿੰਘ ਖਾਸਾ ਭਾਈ, ਸਵਿੰਦਰ ਸਿੰਘ ਘਣੂਪੁਰ ਕਾਲੇ, ਕੁਲਵਿੰਦਰ ਸਿੰਘ ਐਮ ਏ, ਜਸਪਾਲ ਸਿੰਘ ਪੱਧਰੀ, ਭਾਈ …

Read More »

ਨੋਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਦਸਾਂ ਨਹੁੰਆ ਦੀ ਕਿਰਤ ਕਰਨ ਸੰਤ ਜੱਸੋਵਾਲ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ) – ਭਾਈ ਲਾਲੋ ਜੀ ਇੰਟਰਨੈਸ਼ਨਲ ਸੰਤ ਸਮਾਜ ਦੇ ਮੁੱਖੀ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਸੰਤ ਚਰਨਜੀਤ ਸਿੰਘ ਜੱਸੋਵਾਲ ਸ਼ੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਸਰਵਉੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ, ਜਿੱਥੇ ਦੀ ਕੋਮ ਦੀ ਚੜਦੀਕਲ੍ਹਾ ਲਈ ਅਰਦਾਸ ਬੇਨਤੀ ਵੀ ਕੀਤੀ ਉੱਥੇ ਸੰਗਤਾਂ ਦੀ ਹਰ ਪੱਖੋ …

Read More »

ਸੁੱਚਾ ਸਿੰਘ ਛੋਟੇ ਪੁਰ ਦੀ ‘ਚ ਰੰਗ ਬਦਲੇਗਾ ਆਮ ਆਦਮੀ ਪਾਰਟੀ ਦਾ- ਸੁਰਜੀਤ ਕੰਗ

ਕਾਮਰੇਡ ਸੁਖਦੇਵ ਸਿੰਘ ‘ਤੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਘੁੱਕਰ ਪਹਿਲਵਾਨ 300 ਤੋ ਵੱਧ ਪ੍ਰੀਵਾਰਾਂ ਸਮੇਤ ‘ਆਪ’ ਵਿੱਚ ਸ਼ਾਮਲ ਰਈਆ/ਤਰਸਿੱਕਾ, 7 ਸਤੰਬਰ (ਬਲਵਿੰਦਰ ਸੰਧੂ/ਕੰਵਲ ਜੋਧਾਨਗਰੀ) – ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਸੁਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪਦਮ ਸ੍ਰੀ ਡਾਕਟਰ ਦਲਜੀਤ ਸਿੰਘ ਚੇਅਰਮੈਨ ਡਿਸਿਪਨ ਕਮੇਟੀ, ਜਿਲ੍ਹਾ ਇੰਚਾਰਜ ਹਰਿੰਦਰ ਸਿੰਘ, ਨਰਿੰਦਰ ਸਿੰਘ ਵਾਲੀਆ, ਸਰਬਜੀਤ ਸਿੰਘ ਗੁਮਟਾਲਾ, ਰਜੇਸ਼ ਵਰਮਾਂ, ਰਾਕੇਸ਼ …

Read More »

Gurjeet Aujla visited families who suffered loss of life & property

Amritsar, 7 Sept, (Punjab Post Bureau)-  DCC(R) Amritsar president Gurjeet Singh Aujla today paid a visit to the families who suffered loss of life and property during the incessant rains. As per the instructions passed to Aujla by Congress Deputy Leader in the Lok Sabha and MP from Amritsar Capt Amarinder Singh to share the grief with the bereaved families …

Read More »

ਦਿੱਲੀ ਕਮੇਟੀ ਦੇ ਮੀਡੀਆ ਮੁੱਖੀ ‘ਮੀਡੀਆ ਰਤਨ’ ਅਵਾਰਡ ਨਾਲ ਸਨਮਾਨਿਤ

ਨਵੀਂ ਦਿੱਲੀ 7 ਸਤੰਬਰ (ਅੰਮ੍ਰਿਤ ਲਾਲ ਮੰਨਣ)- – ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੂੰ ਇੰਦਰਪ੍ਰਸਥਾ ਪ੍ਰੇਸ ਕਲੱਬ ਆਫ਼ ਇੰਡੀਆ ਵਲੋ ਬੇਹਤਰ ਪ੍ਰਚਾਰ ਅਤੇ ਪ੍ਰਸਾਰ ਕਰਦੇ ਹੋਏ ਮੀਡੀਆ ਦੇ ਸਸ਼ਕਤੀਕਰਣ ਅਤੇ ਉਸ ਨੂੰ ਉਸਾਰੂ ਤਾਕਤ ਦੇਣ ਵਾਸਤੇ ਦਿਤੇ ਗਏ ਸਹਿਯੋਗ ਲਈ ਇੰਦਰਪ੍ਰਸਥਾ ਮੀਡੀਆ ਰਤਨ ਅਵਾਰਡ 2014 ਨਾਲ ਸਨਮਾਨਿਤ ਕੀਤਾ ਗਿਆ ਹੈ। ਕਾਂਸੀਟਿਯੂਸਨ ਕਲੱਬ, ਰਫ਼ੀ ਮਾਰਗ …

Read More »