Wednesday, November 25, 2026

Daily Archives: September 8, 2015

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪ੍ਰੋਫੈਸ਼ਨਲ ਡਿਵੈਲਪਮੈਂਟ ਕੋਰਸ ਸੰਪੰਨ

ਅੰਮ੍ਰਿਤਸਰ, 7 ਸਤੰਬਰ, 2015 (ਗੁਰਚਰਨ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ. ਮਨੁੱਖੀ ਸਰੋਤ ਵਿਕਾਸ ਕੇਂਦਰ ਵਿਖੇ ਯੂਨੀਵਰਸਿਟੀ ਦੇ ਨਾਨ-ਟੀਚਿੰਗ ਸਟਾਫ ਲਈ ਪ੍ਰੋਫੈਸ਼ਨਲ ਡਿਵੈਲਪਮੈਂਟ ‘ਤੇ ਸ਼ਾਰਟ ਟਰਮ ਕੋਰਸ ਸੰਪੰਨ ਹੋ ਗਿਆ। ਇਸ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ 30 ਕਰਮਚਾਰੀਆਂ ਨੇ ਭਾਗ ਲਿਆ।  ਕੋਰਸ ਦੇ ਸਮਾਪਤੀ ਸਮਾਰੋਹ ਮੌਕੇ ਨਿਰਦੇਸ਼ਕ ਖੋਜ, ਪ੍ਰੋ. ਟੀ.ਐਸ. ਬੇਨੀਪਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਕੋਰਸ ਕੋਆਰਡੀਨੇਟਰ …

Read More »

ਮਜੀਠੀਆ, ਸੰਧੂ, ਸੁਲਤਾਨਵਿੰਡ ਦਾ ਧੰਨਵਾਦ – ਕੰਵਰਬੀਰ ਸਿੰਘ

ਅੰਮ੍ਰਿਤਸਰ, 7 ਸਤੰਬਰ (ਗੁਰਚਰਨ ਸਿੰਘ) ਸ਼੍ਰੋਮਣੀ ਅਕਾਲੀ ਦਲ (ਬਾਦਲ) ਅੰਮ੍ਰਿਤਸਰ ਸ਼ਹਿਰੀ ਦੇ ਨਵ-ਨਿੱਯੁਕਤ ਸੀਨੀਅਰ ਮੀਤ ਪ੍ਰਧਾਨ ਤੇ ਜੇਲ੍ਹ ਬੋਰਡ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਨੂੰ ਸਥਾਨਕ ਸੁਲਤਾਨਵਿੰਡ ਰੋਡ ਵਿਖੇ ਰੱਖੇ ਗਏ ਇਕ ਵਿਸ਼ੇਸ਼ ਸਨਮਾਨ ਪ੍ਰੋਗਰਾਮ ਵਿੱਚ ਨੌਜੁਆਨ ਸਾਥੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੰਵਰਬੀਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਜੋ ਮਾਣ-ਸਨਮਾਨ ਪਾਰਟੀ ਵੱਲੋਂ ਦਿੱਤਾ ਗਿਆ ਹੈ, ਉਸ ਦਾ ਪੂਰਾ …

Read More »

ਪ੍ਰਾਈਵੇਟ ਪੱਧਰ ‘ਤੇ ਮਟਰਾਂ ਦੇ ਬੀਜ ਦੀ ਵਿਕਰੀ ਰੋਕਣ ਲਈ ਛਾਪੇਮਾਰੀ ਦੇ ਆਦੇਸ਼

ਅੰਮ੍ਰਿਤਸਰ, 7 ਸਤੰਬਰ (ਗੁਰਚਰਨ ਸਿੰਘ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਤਜਿੰਦਰ ਪਾਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਵਿਚੋਂ ਮਟਰਾਂ ਦੇ ਬੀਜ ਦੀ ਵਿਕਰੀ ਸਬੰਧੀ ਮੀਟਿੰਗ ਹੋਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਮੁੀਖੀਆਂ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਜ਼ਿਲ੍ਹੇ ਦੇ ਬੀਜ ਵਿਕਰੇਤਾਵਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਇਸ ਸਾਲ ਮਟਰਾਂ ਦੇ ਮਹਿੰਗੇ ਬੀਜ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ …

Read More »

“ਧੀ ਪੰਜਾਬ ਦੀ” ਫਿਲਮ ਦੇ ਕਲਾਕਾਰਾ ਨੇ ਸ਼੍ਰੀ ਹਰਿਮੰਦਿਰ ਸਾਹਿਬ ਚ ਮੱਥਾ ਟੇਕਿਆ

ਆਉਣ ਵਾਲੀ ਨਵੀ ਪੰਜਾਬੀ ਫਿਲਮ ਧੀ ਪੰਜਾਬ ਦੀ ਇੱਕ ਚੰਗਾ ਸੰਦੇਸ਼ ਦੇਵੇਗੀ : ਜਸਪਿੰਦਰ ਨਰੂਲਾ ਅੰਮ੍ਰਿਤਸਰ, 7 ਸਤੰਬਰ (ਪ.ਪ)- ਬੱਲੀ ਫਿਲਮਸ ਦੇ ਬੇਨਰ ਹੇਠਾ ਬਣ ਰਹੀ ਪੰਜਾਬੀ ਫਿਲਮ ਧੀ ਪੰਜਾਬ ਦੀ ਪੰਜਾਬੀ ਫਿਲਮ ਦਰਸ਼ਕਾ ਦੇ ਰੂਹ ਬਰੂਹ ਇਸ ਸਾਲ ਹੀ ਹੋਵੇਗੀ ਇਸ ਦਾ ਖੁਲਾਸਾ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸਿੰਘ ਬੱਲੀ ਤੇ ਬਾਲੀਵੂਡ ਦੀ ਪਿਠਵਰਤੀ ਗਾਇਕਾ ਜਸਪਿੰਦਰ ਨਰੂਲਾ ਨੇ ਸ਼੍ਰੀ …

Read More »

ਡੀ.ਏ.ਵੀ. ਪਬਲਿਕ ਸਕੂਲ ਦੇ ਸਲਾਨਾ ਮੈਗਜ਼ੀਨ ਦਾ ਅੰਮ੍ਰਿਤਸਰ ਭਾਗ ਦੂਜਾ ਰੀਲਿਜ਼

ਅੰਮ੍ਰਿਤਸਰ, 7 ਸਤੰਬਰ (ਜਗਦੀਪ ਸਿੰਘ / ਗੁਰਚਰਨ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੈਂਸ ਰੋਡ, ਅੰਮ੍ਰਿਤਸਰ ਦੀ ਸਲਾਲਾ ਮੈਗਜ਼ੀਨ ‘ਗਾਥਾਂ’ ਦੇ ਅੰਮ੍ਰਿਤਸਰ ਭਾਗ ਇੱਕ ਦੀ ਨਿੱਘੀ ਸ਼ਲਾਘਾ ਅਤੇ ਚਾਰਸ਼ਚੁਫੇਰੇ ਕੀਰਤੀ ਤੋਂ ਪ੍ਰੇਰਿਤ ਹੋ ਕੇ ਅੰਮ੍ਰਿਤਸਰ ਭਾਗ ਦੂਜਾ ਰੀਲਿਜ਼ ਕੀਤਾ ਗਿਆ ਜੋ ਕਿ ਇਸ ਸ਼ਹਿਰ ਦੇ ਕੁਝ ਹੋਰ ਅਣਗੌਲ੍ਹੇ ਪਹਿਲੂਆਂ ਨਾਲ ਰੂਸ਼ਬਸ਼ਰੂ ਕਰਵਾਉਂਦੀ ਹੈ । ਇਸ ਰੰਗਸ਼ਬਰੰਗੀ ਮੈਗਜ਼ੀਨ ਵਿੱਚ ਵਿਦਿਆਰਥੀਆਂ ਨੇ ਸ਼ਹਿਰ ਦੇ …

Read More »

DAV Public School Releases Gatha – Our City , Our Canvas !

Amritsar, 7 Sept (Punjab Post Bureau)- The warm reception and wide acclaim of the annual magazine ‘Gatha’ of DAV Public School, Lawrence Road, Amritsar on the theme Amritsar volume 1 , gave the inspiration for bringing out the second volume of the same, tracing and navigating the unexplored horizons of the city. The colourful magazine visualises the city in different …

Read More »

ਲਾਹਣ ਅਤੇ ਸ਼ਰਾਬ ਫੜੀ, ਮੁਲਜ਼ਮ ਫਰਾਰ

ਨਥਾਣਾ, 8 ਸਤੰਬਰ (ਹਰਮਿੰਦਰ ਸਿੰਘ ਭੱਟ)- ਥਾਣਾ ਨਥਾਣਾ ਪੁਲਸ ਨੇ ਲਾਹਣ ਅਤੇ ਰੂੜੀ ਮਾਰਕਾ ਸ਼ਰਾਬ ਫੜ ਕੇ ਇੱਕ ਵਿਆਕਤੀ ਤੇ ਪਰਚਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੇ ਛਾਪੇ ਦੌਰਾਨ ਪਿੰਡ ਤੁੰਗਵਾਲੀ ਦੇ ਇਕਬਾਲ ਸਿੰਘ ਪੁੱਤਰ ਰਾਜਾ ਸਿੰਘ ਤੋਂ 20 ਕਿੱਲੋ ਲਾਹਣ ਅਤੇ ਪੌਣੀ ਬੋਤਲ ਸ਼ਰਾਬ ਬਰਾਮਦ ਕਰ ਲਈ ਹੈ। ਪਰ ਮੁਲਜ਼ਮ ਮੌਕੇ ਤੇ ਫਰਾਰ ਹੋ ਗਿਆ। ਪੁਲਸ ਨੇ ਐਫਆਈਆਰ ਦਰਜ …

Read More »

ਸਸਤੀਆਂ ਦਰਾਂ ਵਾਲਾ ਰਾਸ਼ਨ ਨਾ ਮਿਲਣ ਤੇ ਲਾਇਆ ਧਰਨਾ

ਨਥਾਣਾ, 7 ਸਤੰਬਰ (ਹਰਮਿੰਦਰ ਸਿੰਘ ਭੱਟ)-ਦਿਹਤੀ ਮਜ਼ਦੂਰ ਸਭਾ ਦੀ ਅਗਵਾਈ ਵਿੱਚ ਨਥਾਣਾ ਬਲਾਕ ਦੇ ਬੇ-ਜਮੀਨੇ ਦਲਿਤ ਮਜ਼ਦੂਰਾਂ ਨੇ ਸਸਤੀਆਂ ਦਰਾਂ ਵਾਲਾ ਰਾਸ਼ਨ ਨਾ ਮਿਲਣ ਤੇ ਖੁਰਾਕ ਸਪਲਾਈ ਦਫਤਰ ਨਥਾਣਾ ਅੱਗੇ ਧਰਨਾ ਲਾ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਧਰਨੇ ਵਿੱਚ ਭਰਾਤਰੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਵੀ ਸ਼ਾਮਲ ਹੋਏ। ਮਿੱਠੂ ਸਿੰਘ ਘੁੱਦਾ ਅਤੇ ਕੂਕਾ …

Read More »

ਮਾਲੇਰਕੋਟਲਾ ਰੈਲੀ ਨੂੰ ਲੈਕੇ ਆਪ ਪਾਰਟੀ ਦੀ ਹੋਈ ਅਹਿਮ ਮੀਟਿੰਗ

ਸੰਦੌੜ, 7 ਸਤੰਬਰ (ਹਰਮਿੰਦਰ ਸਿੰਘ ਭੱਟ)- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਲੜੀਵਾਰ ਕੀਤੀਆਂ ਜਾ ਰਹੀਆਂ ਰੈਲੀਆਂ ਤਹਿਤ 16 ਸਤੰਬਰ ਨੂੰ ਮਾਲੇਰਕੋਟਲਾ ਵਿਖੇ ਕੀਤੀ ਜਾ ਰਹੀ ਵਿਸਾਲ ਰੈਲੀ ਦੇ ਸਬੰਧ ਵਿਚ ਅੱਜ ਮਾਲੇਰਕੋਟਲਾ ਰੈਸਟ ਹਾਊਸ ਵਿਖੇ ਆਮ ਆਦਮੀ ਪਾਰਟੀ ਦੇ ਸਹਿਰ ਅਤੇ ਪਿੰਡਾਂ ਨਾਲ ਸਬੰਧਿਤ ਆਗੂਆਂ ਦੀ ਇਕ ਅਹਿਮ ਮੀਟਿੰਗ ਮਾਲੇਰਕੋਟਲਾ ਵਿਧਾਨ ਸਭਾ ਹਲਕੇ ਦੇ ਕੋਆਰਡੀਨੇਟਰ ਗਗਨਦੀਪ ਸਿੰਘ ਘੱਗਾ ਦੀ …

Read More »

ਲੈਕਚਰਾਰ ਜਤਿੰਦਰ ਸਿੰਘ ਦਾ ਆਦਰਸ਼ ਅਧਿਆਪਕ ਵਜੋਂ ਸਨਮਾਨ

ਬਟਾਲਾ, 7 ਸਤੰਬਰ (ਨਰਿੰਦਰ ਸਿੰਘ ਬਰਨਾਲ)ੁ ਅਧਿਆਪਕ ਦਿਵਸ ਦੇ ਸਬੰਧ ਵਿਚ ਜਿਲ੍ਹਾ ਸਿ’ਖਿਆ ਅਫਸਰ (ਸਸ) ਗੁਰਦਾਸਪੁਰ ਵਲੋਂ ਜਿਲ੍ਹੇ ਦੇ ਅਧਿਆਪਕ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਕੀਤੇ ਗਏ ਵਿਸ਼ੇਸ਼ ਪੋ੍ਰਗਰਾਮ ਦੌਰਾਨ ਚੀਫ ਪਾਰਲੀਮਾਨੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ, ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਅਭਿਨਵ ਤ੍ਰਿਖਾ ਜੀ, ਜਿਲ੍ਹਾ ਸਿ’ਖਿਆ ਅਫਸਰ (ਸਸ) ਸ. ਅਮਰਦੀਪ ਸਿੰਘ ਸੈਣੀ ਜੀ ਵਲੋਂ ਇਸ ਸਮੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ …

Read More »