ਜੰਡਿਆਲਾ ਗੁਰੂ, 8 ਸਤੰਬਰ (ਵਰਿੰਦਰ ਸਿੰਘ) – ਤਕਰੀਬਨ 15 ਦਿਨਾਂ ਤੋਂ ਜੰਡਿਆਲਾ ਗੁਰੂ ਵਿੱਚ ਲਗਾਤਾਰ ਹੋ ਰਹੀ ਲੁੱਟ ਖੋਹ ਵਿੱਚ ਕਲ੍ਹ ਰਾਤ ਜੰਡਿਆਲਾ ਗੁਰੂ ਤੋਂ ਪੰਜਾਬੀ ਅਖਬਾਰ ਦਾ ਪੱਤਰਕਾਰ ਵੀ ਉਹਨਾਂ ਦੀ ਲਪੇਟ ਵਿੱਚ ਆ ਗਿਆ। ਡੀ. ਐਸ. ਪੀ ਜੰਡਿਆਲਾ ਗੁਰੂ ਭਗਵੰਤ ਸਿੰਘ ਦੇ ਦਫਤਰ ਦਿੱਤੀ ਦਰਖਾਸਤ ਵਿੱਚ ਹਰਿੰਦਰਪਾਲ ਸਿੰਘ ਚੇਅਰਮੈਨ ਮੈਨੇਜਿੰਗ ਕਮੇਟੀ ਜੰਡਿਆਲਾ ਪ੍ਰੈਸ ਕਲੱਬ ਨੇ ਦੱਸਿਆ ਕਿ 7 …
Read More »Daily Archives: September 9, 2015
ਯੂਨੀਵਰਸਿਟੀ ਦੇ ਖੋਜਾਰਥੀ ਨੇ ਚੀਨ ਇੰਟਰਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਵਿਚ ਭਾਗ ਲਿਆ
ਅੰਮ੍ਰਿਤਸਰ, 8 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜ਼ੂਆਲੋਜੀ ਵਿਭਾਗ ਦੇ ਖੋਜਾਰਥੀ ਸ੍ਰੀ ਰਿਪੂ ਦਮਨ ਪਰਿਹਾਰ ਨੇ ਚੀਨ ਵਿਖੇ ਅੱਠ ਦਿਨਾਂ ਇੰਟਰਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਵਿਚ ਭਾਗ ਲਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਦੇ ਸਭਿਆਚਾਰ ਅਤੇ ਰਿਵਾਇਤਾਂ ਦੀ ਜਾਣਕਾਰੀ ਹਾਸਲ ਕਰਨਾ ਸੀ। ਇਸ ਪ੍ਰੋਗਰਾਮ ਦਾ ਆਯੋਜਨ ਭਾਰਤ ਸਰਕਾਰ ਦੇ ਯੁਵਕ ਭਲਾਈ ਤੇ ਖੇਡ …
Read More »ਏ. ਡੀ. ਸੀ ਨੇ ਗਾਜਰ ਬੂਟੀ ਵਿਰੋਧੀ ਮੁਹਿੰਮ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 8 ਸਤੰਬਰ (ਗੁਰਚਰਨ ਸਿੰਘ)- ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿਚੋਂ ਗਾਜਰ ਬੂਟੀ ਦੇ ਮੁਕੰਮਲ ਖ਼ਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਅੱਜ ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰ ਪਾਲ ਸਿੰਘ ਸੰਧੂ ਨੇ ਮੀਟਿੰਗ ਦੌਰਾਨ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਵੱਲੋਂ ਇਸ ਸਬੰਧੀ ਕੀਤੇ ਗਏ ਕੰਮਾਂ ਸਬੰਧੀ ਸਰਟੀਫਿਕੇਟ ਲਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਬਹੁਤ ਸਾਰੇ ਵਿਭਾਗਾਂ ਵੱਲੋਂ ਇਸ ਮੁਹਿੰਮ ਤਹਿਤ …
Read More »ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਸਬੰਧੀ ਕੀਤਾ ਜਾਵੇਗਾ ਜਾਗਰੂਕ
ਅੰਮ੍ਰਿਤਸਰ, 8 ਸਤੰਬਰ (ਗੁਰਚਰਨ ਸਿੰਘ)- ਜ਼ਿਲ੍ਹਾ ਸਾਂਝ ਕੇਂਦਰ ਦੀ ਕਮੇਟੀ ਦੇ ਮੈਂਬਰਾਂ (ਕਮਿਊਨਿਟੀ ਪੁਲਿਸਿੰਗ ਰਿਸੋਰਸ ਸੈਂਟਰ ਵੈਲਫੇਅਰ ਸੁਸਾਇਟੀ) ਦੀ ਮੀਟਿੰਗ ਕਾਨਫਰੰਸ ਹਾਲ ਪੁਲਿਸ ਲਾਈਨ ਦਿਹਾਤੀ, ਦਬੁਰਜੀ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਕਮਿਊਨਿਟੀ ਪੁਲਿਸਿੰਗ ਅਫ਼ਸਰ ਦੀ ਤਰਫੋਂ ਡੀ. ਐਸ. ਪੀ ਸ. ਲਖਬੀਰ ਸਿੰਘ ਨੇ ਕੀਤੀ। ਮੀਟਿੰਗ ਵਿਚ ਜ਼ਿਲ੍ਹਾ ਸਾਂਝ ਕੇਂਦਰ ਤੋਂ ਇੰਸਪੈਕਟਰ ਅਜੀਤ ਸਿੰਘ, ਸਕੱਤਰ ਸ. ਦੀਪਿੰਦਰ ਸਿੰਘ ਚਿਮਨੀ, ਪ੍ਰਿੰਸੀਪਲ …
Read More »ਜੇਕਰ ਵਿਸ਼ਵਾਸ ਨੇ ਮਾਫ਼ੀ ਨਾ ਮੰਗੀ ਤਾਂ ਪੰਜਾਬ ਭਰ ਵਿਚ ਕਰਾਂਗੇ ਮੁਜ਼ਾਹਰੇ- ਢੋਟ
ਫੈਡਰੈਸ਼ਨ ਮਹਿਤਾ ਨੇ ਆਪ ਆਗੂ ਕੁਮਾਰ ਵਿਸ਼ਵਾਸ ਦਾ ਪੁਤਲਾ ਸਾੜਿਆ ਅੰਮ੍ਰਿਤਸਰ, 8 ਸਤੰਬਰ (ਗੁਰਚਰਨ ਸਿੰਘ)- ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਖਿਲਾਫ਼ ਬੋਲੀ ਗਈ ਮਾੜੀ ਸ਼ਬਦਾਵਲੀ ਦੇ ਵਿਰੋਧ ਵਿੱਚ ਅੱਜ ਫੈਡਰੇਸ਼ਨ ਮਹਿਤਾ ਵਲੋਂ ਜਿਲਾ ਪ੍ਰਧਾਨ ਅਮਰਬੀਰ ਸਿੰਘ ਢੋਟ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਆਗੂ ਕੁਮਾਰ ਵਿਸ਼ਵਾਸ ਦਾ ਪੁਤਲਾ ਸਾੜਿਆ।ਇਸ ਮੌਕੇ ਅਮਰਬੀਰ ਸਿੰਘ ਢੋਟ ਅਤੇ ਸਰਕਲ ਪ੍ਰਧਾਨ ਗਗਨਦੀਪ ਸਿੰਘ ਨੇ …
Read More »ਦਿੱਲੀ ਕਮੇਟੀ ਸਰਨਾ ਵੱਲੋਂ ਕੀਤੇ ਗਏ ਬਹੁ-ਕਰੋੜੀ ਗਬਨ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਏਗੀ -ਸਿਰਸਾ
ਨਵੀਂ ਦਿੱਲੀ, 8 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਬਾਲਾ ਸਾਹਿਬ ਹਸਪਤਾਲ ਦੇ ਰੇਡੀਐਂਟ ਹੈਲਥ ਕੇਅਰ ਨਾਲ ਕੀਤੇ ਗਏ ਕਰਾਰ ਵਿੱਚ ਕਥਿਤ ਤੌਰ ‘ਤੇ ਸੈਂਕੜੇ ਕਰੋੜ ਰੁਪਇਆਂ ਦਾ ਮਾਲੀ ਫਾਇਦਾ ਹਵਾਲਾ ਜਰੀਏ ਚੁੱਕਣ ਦਾ ਕਮੇਟੀ ਵੱਲੋਂ ਦਾਅਵਾ ਕੀਤਾ ਗਿਆ ਹੈ।ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਮੇਟੀ ਦਫ਼ਤਰ …
Read More »Annual Gurmat Quiz Competition by Singh Sabha
New Delhi, 8 Sep. (Amrit Lal Mannan) -Sri Guru Singh Sabha Sector 7, Rohini organized the Annual Gurmat Quiz Competition. School students from GNPS Pushpanjali and GHPS Nanak Piao and Punjabi Bagh branches participated in a well knit quiz program by Veer Harjinder Singh (Kaun Banega Gursikh Pyara fame). Amazing information was shared and students and audience participated with lot …
Read More »ਅੰਮ੍ਰਿਤਸਰ ਵਿੱਚ ਦੋ ਨਵੇਂ ਯਾਤਰੀ ਨਿਵਾਸ ਬਣਾਏਗੀ ਦਿੱਲੀ ਕਮੇਟੀ
ਨਵੀਂ ਦਿੱਲੀ, 8 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ 2 ਨਵੇਂ ਯਾਤਰੀ ਨਿਵਾਸ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਅੰਮ੍ਰਿਤਸਰ ਦੇ ਮੇਅਰ ਬਖ਼ਸ਼ੀ ਰਾਮ ਅਰੋੜਾ ਨੇ ਦਿੱਲੀ ਕਮੇਟੀ ਦਫ਼ਤਰ ਪੁੱਜ ਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਹੋਈ ਮੁਲਾਕਾਤ ਦੌਰਾਨ ਨਗਰ ਨਿਗਮ ਵੱਲੋਂ ਯਾਤਰੀ ਨਿਵਾਸ ਦੇ ਸੰਬੰਧ ਵਿੱਚ ਰੁਕੇ ਹੋਏ …
Read More »Rising star cycling expedition arrived in Amritsar
Jalandhar, Sept. 8, (Punjab Post Bureau) – As part of Golden Jubilee celebration of Indo-Pak War of 1965, a cycle-expedition from Jammu to Delhi organized by Rising Star Corps. This expedition consists of 4 Officers, 6 Junior Commissioned Officers and 49 Other Ranks. The aim of this expedition is to portrait the glory of victories of Indian Army in 1965 …
Read More »’ਦਿ ਮਾਸਟਰ ਮਾਈਡ ਜਿੰਦਾ-ਸੁੱਖਾ’ ਫ਼ਿਲਮ ਦੀ ਟੀਮ ਪ੍ਰਚਾਰ ਲਈ ਪੁੱਜੀ ਸ਼ਹਿਰ ਵਿੱਚ
ਬਠਿੰਡਾ, 8 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 11 ਸਤੰਬਰ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਸ਼ਹੀਦ ਭਾਈ ਜਿੰਦਾ ਅਤੇ ਸ਼ਹੀਦ ਭਾਈ ਸੁੱਖਾ ਦੀ ਜ਼ਿੰਦਗੀ ‘ਤੇ ਅਧਾਰਿਤ ਫਿਲਮ ਦੇ ਪ੍ਰਚਾਰ ਲਈ ਪੁੱਜੇ ਫ਼ਿਲਮ ਦੇ ਨਿਰਦੇਸ਼ਕ ਸੁਖਜਿੰਦਰ ਸਿੰਘ ਸ਼ੇਰਾ, ਅਦਾਕਾਰ ਸੋਨਪ੍ਰੀਤ ਜਵੰਧਾ, ਨਵ ਬਾਜਵਾ, ਗੁੱਗੂ ਗਿੱਲ, ਸੁਨੀਤਾ ਧੀਰ ਅਤੇ ਈਸ਼ਾ ਸ਼ਰਮਾ ਨੇ ਕਿਹਾ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਉਨ੍ਹਾਂ ਦੋ …
Read More »
Punjab Post Daily Online Newspaper & Print Media