Amritsar, 8 Sept. (Punjab Post Bureau) – Department of Tourism & Biography organized a Guest Lecture in BBK DAV College for Women. Mr. Ashwani Gupta, owner of Dove Travels and Chairman Environment Committee of Outbound Tour Operator Association of India (OTOAI) was the guest speaker who shared his insight, knowledge and expertise on “Overview and Working of Travel Agency …
Read More »Daily Archives: September 9, 2015
ਜਾਗਦੀ ਜ਼ਮੀਰ ਵਾਲੇ ਭਾਜਪਾ ਕੌਂਸਲਰਾਂ ਨੇ ਪ੍ਰਧਾਨ ਨਰੇਸ਼ ਮਹਾਜਨ ਦੇ ਮਨਸੂਬਿਆਂ ‘ਤੇ ਪਾਣੀ ਫੇਰਿਆ – ਲੋਧੀਨੰਗਲ
ਬਟਾਲਾ, 8 ਸਤੰਬਰ (ਨਰਿੰਦਰ ਸਿੰਘ ਬਰਨਾਲ) -ਨਗਰ ਕੌਂਸਲ ਪ੍ਰਧਾਨ ਨਰੇਸ਼ ਮਹਾਜਨ ਤੇ ਕਾਂਗਰਸੀ ਵਿਧਾਇਕ ਅਸ਼ਵਨੀ ਸੇਖੜੀ ਵੱਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਦਾ ਪੜ੍ਹਦਾ ਜ਼ਾਹਰ ਹੋ ਗਿਆ ਹੈ ਅਤੇ ਬੀਤੇ ਕੱਲ ਇਨ੍ਹਾਂ ਦੋਵਾਂ ਆਗੂਆਂ ਨੂੰ ਹਾਊਸ ‘ਚੋਂ ਚੋਰ ਦਰਵਾਜੇ ਰਾਹੀਂ ਭੱਜਣ ਨੂੰ ਮਜਬੂਰ ਹੋਣਾ ਪਿਆ ਹੈ।ਅੱਜ ਪਾਰਟੀ ਦਫਤਰ ਤੋਂ ਜਾਰੀ ਇੱਕ ਪ੍ਰੈਸ ਬਿਆਨ ‘ਚ ਸੀਨੀਅਰ ਅਕਾਲੀ ਆਗੂ ਸ. ਲਖਬੀਰ ਸਿੰਘ ਲੋਧੀਨੰਗਲ …
Read More »ਸੇਖਵਾਂ ਵੱਲੋਂ ਸੁਖਬੀਰ ਬਾਦਲ ਦੇ 1 ਲੱਖ ਸਰਕਾਰੀ ਨੌਕਰੀਆਂ ਦੇਣ ਦੇ ਐਲਾਨ ਦਾ ਸਵਾਗਤ
ਮਾਲ ਵਿਭਾਗ ਵਿੱਚ 1227 ਪਟਵਾਰੀਆਂ ਦੀ ਭਰਤੀ ਪ੍ਰਕ੍ਰਿਆ ਜਾਰੀ- ਸੇਖਵਾਂ ਬਟਾਲਾ, 8 ਸਤੰਬਰ (ਨਰਿੰਦਰ ਸਿੰਘ ਬਰਨਾਲ)- ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਪੰਜਾਬ ਦੇ ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਐਲਾਨ ਦਾ ਸਵਾਗਤ ਕੀਤਾ ਹੈ। ਅੱਜ ਇਥੋਂ ਜਾਰੀ ਇੱਕ ਪ੍ਰੈਸ ਬਿਆਨ ‘ਚ ਜਥੇਦਾਰ ਸੇਵਾ …
Read More »ਇਕ ਸਾਲ ਪੂਰਾ ਹੋਣ ‘ਤੇ ਪ੍ਰਿੰਸੀਪਲ ਜਸਬੀਰ ਕੌਰ ਨੂੰ ਵਧਾਈਆਂ
ਬਟਾਲਾ, 8 ਸਤੰਬਰ (ਨਰਿੰਦਰ ਸਿੰਘ ਬਰਨਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋੋਸਰਜਾ (ਗੁਰਦਾਸਪੁਰ) ਦੇ ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਦਾ ਜੈਤੋਸਰਜਾ ਵਿਖੇ ਇਕ ਸਾਲ ਪੂਰਾ ਹੋਣ ‘ਤੇ ਸਮੂਹ ਸਟਾਫ ਵੱਲੋਂ ਇੱਕ ਸਮਾਗਮ ਕੀਤਾ ਤੇ ਪ੍ਰਿੰਸੀਪਲ ਨੂੰ ਵਧਾਈਆਂ ਦਿਤੀਆ।ਇਸ ਮੌਕੇ ਸਕੂਲ ਸਟਾਫ ਵਿੱਚ ਸਾਮ ਕੁਮਾਰ, ਪਰਦੀਪ ਕੌਰ, ਨੀਰੂ ਬਾਲਾ, ਸੁਖਬੀਰ ਕੌਰ, ਨਰਿੰਦਰ ਬਿਸਟ, ਸੁਖਦੇਵ ਸਿੰਘ, ਸੰਪੂਰਨ ਸਿੰਘ, ਹਰਜਿੰਦਰ ਕੌਰ,ਮਨਦੀਪ ਕੌਰ, ਰਜਵੰਤ ਕੌਰ, ਮਨਦੀਪ …
Read More »ਸਟੇਟ ਪੱਧਰੀ ਪ੍ਰਸੰਸਾ ਪੱਤਰ ਮਿਲਣ ਤੇ ਗੁਰਮੇਜ਼ ਸਿੰਘ ਦਾ ਕੀਤਾ ਸਵਾਗਤ
ਬਟਾਲਾ, 8 ਸਤੰਬਰ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਦੇ ਪ੍ਰਾਇਮਰੀ ਸਕੂਲ ਨੂੂਨ ਬਰਕਤ ਵਿਖੇ ਹੈਡ ਟੀਚਰ ਦੀ ਸੇਵਾ ਨਿਭਾਰ ਰਹੇ, ਗੁਰਮੇਜ਼ ਸਿੰਘ ਨੂੰ ਡਾ. ਦਲਜੀਤ ਸਿੰਘ ਚੀਮਾਂ ਤੇ ਡਾਇਰੈਕਟ ਐਜੂਕੇਸਨ ਵੱਲੋਂ ਸਟੇਟ ਪੱਧਰੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਹੈ।ਪ੍ਰਸੰਸਾ ਪੱਤਰ ਲੈਣ ਉਪਰੰਤ ਜਦ ਸਕੂਲ ਵਿਖੇ ਗੁਰਮੇਜ ਸਿੰਘ ਪਹੁੰਚੇ ਤਾਂ ਹਾਈ ਸਕੂਲ ਨੂੰ ਬਰਕਤ ਤੇ ਇਲਾਕੇ ਸਰਪੰਚਾ ਪੰਚਾ ਵੱਲੋ ਨਿੱਘਾ …
Read More » ਰਣਜੀਤ ਸਿੰਘ ਰਾਣਾ ਦੀ ਪੁਸਤਕ ‘ਹਜ਼ੂਰੀ ਸ਼ਹੀਦ’ 10 ਸਤੰਬਰ ਨੂੰ ਹੋਵੇਗੀ ਰਲੀਜ਼ ਪ੍ਰਿੰ: ਜੋਗਿੰਦਰ ਸਿੰਘ
ਅੰਮ੍ਰਿਤਸਰ, 8 ਸਤੰਬਰ (ਗੁਰਪ੍ਰੀਤ ਸਿੰਘ) – ਇੰਗਲੈਂਡ ਨਿਵਾਸੀ ਰਣਜੀਤ ਸਿੰਘ ਰਾਣਾ ਸੰਪਾਦਿਤ ਸਾਹਿਬ ਇੰਟਰਨੈਸ਼ਨਲ ਪੰਜਾਬੀ ਮਾਸਿਕ ਪੱਤਰ ਦੀ ਪੁਸਤਕ ‘ਹਜ਼ੂਰੀ ਸ਼ਹੀਦ’ 10 ਸਤੰਬਰ ਦਿਨ ਵੀਰਵਾਰ ਨੂੰ ਰੀਲੀਜ਼ ਕੀਤੀ ਜਾਵੇਗੀ।ਪ੍ਰਿ: ਜੋਗਿੰਦਰ ਸਿੰਘ ਨੇ ਦੱਸਿਆ ਹੈ ਕਿ ਇਹ ਰੀਲੀਜ਼ ਸਮਾਗਮ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਚੰਮਰੰਗ ਰੋਡ ਵਿਖੇ ਚਰਨਜੀਤ ਸਿੰਘ ਗੁਮਟਾਲਾ ਦੀ ਪ੍ਰਧਾਨਗੀ ਵਿੱਚ ਸ਼ਾਮ ਨੂੰ 5 ਵਜੇ ਹੋਵੇਗਾ।ਲੇਖਕ ਨੂੰ ਅੰਮ੍ਰਿਤਸਰ ਵਿਕਾਸ ਮੰਚ …
Read More »
Punjab Post Daily Online Newspaper & Print Media