ਬਠਿੰਡਾ, 8 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਿਹਤ ਵਿਭਾਗ ਕਲੈਰੀਕਲ ਐਸੋਸੀਏਸ਼ਨ, ਜਿਲ੍ਹਾ ਬਠਿੰਡਾ ਵੱਲੋਂ ਦਫ਼ਤਰ ਸਿਵਲ ਸਰਜਨ, ਬੰਿਠੰਡਾ ਦੇ ਗੇਟ ਅੱਗੇ ਅੱਜ ਨੂੰ ਵੀ ਕਲਮ ਛੋੜ ਹੜਤਾਲ ਕੀਤੀ ਗਈ। ਜਿਸ ਵਿੱਚ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਪੰਜਾਬ, ਚੰਡੀਗੜ੍ਹ ਵੱਲੋਂ ਜੱਥੇਬੰਦੀ ਦੀਆਂ ਮੰਨੀਆਂ ਗਈਆਂ ਮੰਗਾਂ ਜਿਨ੍ਹਾਂ ਵਿੱਚ ਅਕਾਂਊਟੈਂਟ ਦੀਆਂ 60 ਪੋਸਟਾਂ ਦੀ ਸਿੱਧੀ ਭਰਤੀ ਰਾਹੀਂ ਭਰਨ ਦੀ ਬਜਾਏ …
Read More »Daily Archives: September 9, 2015
ਚੰਗੀ ਖੁਰਾਕ, ਵਿਕਾਸ ਦੀ ਕੁੰਜੀ – ਡਾ. ਰਵਨਜੀਤ ਕੌਰ ਬਰਾੜ
ਬਠਿੰਡਾ, 8 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿਹਤ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਕੌਮੀ ਸੰਤੁਲਿਤ ਖੁਰਾਕ ਹਫਤਾ ਮਨਾਇਆ ਗਿਆ । ਜਿਸ ਦਾ ਸਲੋਗਨ ‘ਚੰਗੀ ਖੁਰਾਕ,ਵਿਕਾਸ ਦੀ ਕੁੰਜੀ’ ਸੀ । ਇਸ ਮੌਕੇ ਹਰ ਉਮਰ ਵਰਗ ਵਿਸ਼ੇਸ ਤੌਰ ਤੇ ਗਰਭਵਤੀ ਮਾਵਾਂ ਅਤੇ ਬੱਚਿਆਂ ਦੀ ਸੰਤੁਲਿਤ ਖੁਰਾਕ ਸਬੰਧੀ ਵਿਸਥਾਰ ਪੂਰਵਕ …
Read More »ਸੂਬੇ ਵਿੱਚ ਸਿੱਖਿਆ ਰਾਹੀਂ ਫੂਡ ਪ੍ਰੋਸੈਸਿੰਗ ਖੇਤਰ ਦਾ ਪਾਸਾਰ ਕਰਨ ਲਈ ਫੂਡ ਪ੍ਰੋਸੈਸਿੰਗ ਮੰਤਰਾਲੇ ਅੱਗੇ ਤਜਵੀਜ਼ ਰੱਖੀ
ਸੈਂਟਰਲ ਯੂਨੀਵਰਸਿਟੀ ਦਾ ਕੈਂਪਸ 18 ਮਹੀਨਿਆਂ ਵਿਚ ਤਿਆਰ ਹੋਵੇਗਾ – ਰਸਿਮਰਤ ਬਾਦਲ ਬਠਿੰਡਾ, 7 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਵਿਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਖੇਤਰ ਵਿਚ ਪ੍ਰਾਪਤ ਕੀਤੀ ਵੱਡੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੂਬੇ ਨੂੰ ਦੇਸ਼ ਭਰ ਵਿਚ ‘ਸਿੱਖਿਆ ਅਤੇ ਸਿਹਤ ਸੇਵਾਵਾਂ’ ਦਾ ਧੁਰਾ …
Read More »ਗਰੀਬ ਅਤੇ ਜਰੂਰਤਮੰਦ ਲੋਕਾਂ ਦੀ ਮਦਦ ਕਰਨਾ ਮੁੱਖ ਫਰਜ਼ – ਬੁਲਾਰੀਆ
ਹਲਕਾ ਦੱਖਣੀ ਵਿਚ ਬਾਬਾ ਫਰੀਦ ਮਿਸ਼ਨ ਸੰਸਥਾ ਵੱਲੋਂ ਜਰੂਰਤ ਮੰਦ ਔਰਤਾਂ ਨੂੰ ਰਾਸ਼ਨ ਵੰਡਿਆ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ)- ਬਾਬਾ ਫਰੀਦ ਮਿਸ਼ਨ ਸੰਸਥਾ ਵੱਲੋਂ ਹਲਕਾ ਦੱਖਣੀ ਦੇ ਸੁਲਤਾਨਵਿੰਡ ਪਿੰਡ ਸਥਿਤ ਜਨਤਾ ਕਲੋਨੀ ਵਿਖੇ ਜਰੂਰਤਮੰਦ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ।ਇਸ ਮੌਕੇ ਤੇ ਆਯੋਜਿਤ ਸਮਾਰੋਹ ਦੀ ਪ੍ਰਧਾਨਗੀ ਹਲਕਾ ਦੱਖਣੀ ਦੇ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਨੇ ਕੀਤੀ।ਸੰਸਥਾ ਦੇ ਚੇਅਰਮੈਨ …
Read More »ਭਗਤਾਂਵਾਲਾ ਡੰਪ ਸਾਂਝੀ ਸੰਘਰਸ਼ ਕਮੇਟੀ ਵੱਲੋਂ ਧਰਨਾ 28ਵੇਂ ਦਿਨ ਵਿੱਚ ਦਾਖਲ
ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ)- ਭਗਤਾਂਵਾਲਾ ਡੰਪ ਦੇ ਮੁੱਦੇ ਨੂੰ ਲੈ ਕੇ ਸਾਂਝੀ ਸੰਘਰਸ਼ ਕਮੇਟੀ ਵੱਲੋਂ ਦਿਤਾ ਜਾ ਰਿਹਾ ਧਰਨਾ ਅੱਜ 28ਵੇਂ ਦਿਨ ਵਿਚ ਦਾਖਲ ਹੋ ਗਿਆ।ਧਰਨੇ ਦੀ ਅਗਵਾਈ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਨੇ ਕੀਤੀ।ਧਰਨੇ ਵਿਚ ਵੱਖ ਵੱਖ ਸੰਸਥਾਵਾਂ ਤੋਂ ਇਲਾਵਾ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਭਗਤਾਂਵਾਲਾ ਡੰਪ ਦੀ ਗੰਦਗੀ ਅਤੇ ਬਦਬੂ …
Read More »ਦੁੱਧ ਸਹਿਕਾਰੀ ਸਭਾ ਦੇ ਮੈਂਬਰਾਂ ਦੀ ਚੋਣ ਹੋਈ
ਮਾਲੇਰਕੋਟਲਾ (ਸੰਦੌੜ), 8 ਸਤੰਬਰ (ਹਰਮਿੰਦਰ ਸਿੰਘ ਭੱਟ)- ਨਥਾਣਾ ਦੁੱਧ ਸਹਿਕਾਰੀ ਸਭਾ ਦੇ ਮੈਂਬਰਾਂ ਦੀ ਚੋਣ ਮਿਲਕ ਪਲਾਂਟ ਬਠਿੰਡਾ ਦੇ ਜਰਨੈਲ ਸਿੰਘ ਨਥਾਣਾ ਦੀ ਦੇਖ ਰੇਖ ਹੇਠ ਹੋਈ।ਇਸ ਚੋਣ ਵਿੱਚ ਜਿਆਦਾ ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ ਮੈਂਬਰ ਹੀ ਚੁਣੇ ਗਏ। ਚੋਣ ਅਧਿਕਾਰੀ ਹਿੰਮਤ ਸਿੰਘ ਇੰਸਪੈਟਰ,ਅਵਤਾਰ ਸਿੰਘ ਸੈਕਟਰੀ ਸਹਿਕਾਰੀ ਸਭਾ ਪੂਹਲੀ, ਦਲੀਪ ਕੁਮਾਰ ਏਰੀਆ ਅਫਸਰ ਅਤੇ ਜਸਪਾਲ ਭੱਟੀ ਸੁਪਰਵਾਇਜਰ ਨੇ ਜਾਣਕਾਰੀ ਦਿੰਦਿਆਂ …
Read More »ਕਿਸਾਨ ਯੂਨੀਅਨ ਨੇ ਦਸ ਸਤੰਬਰ ਦੇ ਧਰਨੇ ਲਈ ਪਿੰਡਾਂ ਦੇ ਕਿਸਾਨਾਂ ਨੂੰ ਕੀਤਾ ਲਾਮਬੰਦ
ਮਾਲੇਰਕੋਟਲਾ (ਸੰਦੌੜ), 8 ਸਤੰਬਰ (ਹਰਮਿੰਦਰ ਸਿੰਘ ਭੱਟ)- ਚਿੱਟੇ ਤੇਲੇ ਦੇ ਦੇ ਹਮਲੇ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਤੋਂ ਪ੍ਰਭਾਵਤ ਕਿਸਾਨਾਂ ਨੂੰ ਸਰਕਾਰ ਤੋਂ ਢੁਕਵਾਂ ਮੁਆਵਾਜਾ ਦਿਵਾਉਣ ਲਈ ਅੱਠ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਦਸ ਸਤੰਬਰ ਨੂੰ ਬਠਿੰਡਾ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਨੂੰ ਪ੍ਰਭਾਸ਼ਾਲੀ ਬਣਾਉਣ ਲਈ ਨਥਾਣਾ ਇਲਾਕੇ ਦੇ ਪਿੰਡਾਂ ਵਿੱਚ ਲਾਮਬੰਦੀ ਕੀਤੀ ਗਈ। …
Read More »ਪੰਜਾਬ ਸਬ ਜੂਨੀਅਰ ਬੈਡਮਿੰਟਨ ਓਪਨ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ ਕਰਨ ਵਾਲੇ ਖਿਡਾਰੀ ਸਨਮਾਨਿਤ
ਮਾਲੇਰਕੋਟਲਾ (ਸੰਦੌੜ), 8 ਸਤੰਬਰ (ਹਰਮਿੰਦਰ ਸਿੰਘ ਭੱਟ)- ਬੈਡਮਿੰਟਨ ਅੰਡਰ-10, ਅੰਡਰ-13 ਅਤੇ ਅੰਡਰ-15 ਵਰਗ ਦੇ ਪੰਜਾਬ ਸਬ ਜੂਨੀਅਰ ਬੈਡਮਿੰਟਨ ਓਪਨ ਮੁਕਾਬਲੇ ਮੋਗਾ ਵਿਖੇ ਕਰਵਾਏ ਗਏ, ਜਿਨ੍ਹਾਂ ‘ਚ ਸਥਾਨਕ 4 ਲੜਕੀਆਂ ਨੇ ਪੰਜਾਬ ‘ਚੋਂ ਦੂਸਰਾ ਸਥਾਨ ਹਾਸਲ ਕਰਕੇ ਅਪਣਾ, ਮਾਂ-ਬਾਪ ਦਾ, ਕੋਚ ਦਾ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਮਾਲੇਰਕੋਟਲਾ ਪਹੁੰਚਣ ‘ਤੇ ਇਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਮਿਠਾਈ ਵੰਡੀ …
Read More »ਰਾਜਸਥਾਨ ‘ਚ ਮੁੜ ਪੋਸਤ ਦੇ ਠੇਕੇ ਖੁੱਲਣ ਕਰਕੇ ਅਮਲੀਆਂ ਦੀ ਕਾਟੋ ਫੁੱਲਾਂ ‘ਤੇ
ਸੰਦੌੜ੍ਹ, 7 ਸਤੰਬਰ (ਹਰਮਿੰਦਰ ਸਿੰਘ ਭੱਟ) – ਭੁੱਕੀ ਅਤੇ ਡੋਡਿਆ ਦੀ ਡਾਹਢੀ ਤੋੜ ਦੇ ਸਤਾਏ ਅਮਲੀਆਂ ਦੀ ਕਾਟੋ ਰਾਜਸਥਾਨ ‘ਚ ਮੁੜ ਤੋਂ ਪੋਸਤ ਦੇ ਠੇਕੇ ਖੁੱਲ ਜਾਣ ਕਰਕੇ ਹੁਣ ਫੁੱਲਾਂ ਤੇ ਖੇਡਣ ਲੱਗ ਗਈ, ਕਿਉਂਕਿ ਹਾਈ ਕੋਰਟ ਦੇ ਸਖ਼ਤ ਆਦੇਸ਼ਾਂ ਤੇ ਸਾਡੇ ਗੁਆਂਢੀ ਸੂਬੇ ਰਾਜਸਥਾਨ ਵਿੱਚ ਪੋਸਤ ਦੇ ਠੇਕੇ ਬੰਦ ਹੋ ਜਾਣ ਨਾਲ ਪੰਜਾਬ ਦੇ ਅਮਲੀਆਂ ਤੇ ਕਾਫ਼ੀ ਅਸਰ ਪਿਆ …
Read More »ਬੀਬੀਕੇ ਡੀਏਵੀ ਕਾਲਜ ਦੀ ਨਵਨੀਤ ਤੇ ਸੁਰਭੀ ਨੇ ਕੰਪਿਊਟਰ ਸਾਇੰਸ ‘ਚ ਅਹਿਮ ਪੁਜੀਸ਼ਨਾਂ ਹਾਸਲ ਕੀਤੀਆਂ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ ਸੱਗੂ) ਬੀਬੀਕੇ ਡੀਏਵੀ ਫਾਰ ਵੂਮੈਨ ਦੇ ਪੋਸਟ ਗੈਜੂਏਟ ਵਿਭਾਗ ਕੰਪਿਊਟਰ ਸਾਇੰਸ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਤੀਜਿਆ ਵਿਚੋ ਇੱਕ ਵਾਰ ਫਿਰ ਤੋਂ ਉੱਚ ਸਥਾਨ ਹਾਸਿਲ ਕਰ ਕੇ ਆਪਣੀਆਂ ਯੋਗਤਾਵਾਂ ਨੂੰ ਸਾਬਿਤ ਕੀਤਾ ਹੈ।ਨਵਨੀਤ ਕੌਰ ਨੇ ਐਮ (ਇੰਟਰਨੈਟ ਸਟੱਡੀਜ਼) ਭਾਗ ਦੂਜੇ ਵਿਚੋ 783/1000 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋ ਪਹਿਲਾ ਸਥਾਨ ਹਾਸਿਲ ਕੀਤਾ ਅਤੇ …
Read More »
Punjab Post Daily Online Newspaper & Print Media