Wednesday, November 25, 2026

Monthly Archives: September 2015

 ਵਨ ਰੈਂਕ ਵਨ ਪੈਨਸ਼ਨ ਲਾਗੂ ਕਰਨ ਨਾਲ ਫੌਜ ਮਨੋਬਲ ਹੋਰ ਉੱਚਾ ਹੋਇਆ- ਮਜੀਠੀਆ

ਪੰਨਵਾਂ ਤੇ ਘਨਸ਼ਾਮਪੁਰਾ ਨੂੰ 40 ਲੱਖ ਦੀ ਗ੍ਰਾਂਟ ਤੇ ਕਈ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ ਮੱਤੇਵਾਲ, 5 ਸਤੰਬਰ (ਪ.ਪ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਬਕਾ ਸੈਨਿਕਾਂ ਦੀ ਚਿਰੋਕਣੀ ਮੰਗ ਵਨ ਰੈਂਕ ਵਨ ਪੈਨਸ਼ਨ ਲਾਗੂ ਕਰਨ ਦੇ ਇਤਿਹਾਸਕ ਫੈਸਲੇ ਨਾਲ ਸਾਬਕਾ ਸੈਨਿਕਾਂ ਨੂੰ ਜਿੱਥੇ ਵਿੱਤੀ ਲਾਭ ਮਿਲੇਗਾ ਉੱਥੇ ਦੇਸ਼ ਦੀ …

Read More »

ਸਰਕਾਰੀ ਕੰਨਿਆ ਹਾਈ ਸਕੂਲ਼ ਅਲਗੋਂ ਕੋਠੀ ਵਿਖੇ ਅਧਿਆਪਕ ਦਿਵਸ ਮੌਕੇ ਇਨਾਮ ਵੰਡ ਸਮਾਰੋਹ

  ਅਲਗੋਂ ਕੋਠੀ, 5 ਸਤੰਬਰ (ਹਰਦਿਆਲ ਸਿੰਘ ਭੈਣੀ) – ਭਾਰਤ ਦੇ ਰਾਸ਼ਟਰਪਤੀ ਮਾਣਯੋਗ ਸ੍ਰੀ ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਸਰਕਾਰੀ ਕੰਨਿਆਂ ਹਾਈ ਸਕੂਲ ਅਲਗੋਂ ਕੋਠੀ (ਤਰਨ ਤਾਰਨ) ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਵਿੱਚ ਪਰਮਜੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਕੂਲ ਤਰਨ ਤਾਰਨ, ਬੀਰਇੰਦਰ ਸਿੰਘ ਜਿਲ੍ਹਾ ਆਈ.ਬੀ.ਟੀ. ਕੋਆਰਡੀਨੇਟਰ, ਦਿਲਬਾਗ ਸਿੰਘ ਸ਼ਹਾਬਪੁਰ ਰਮਸਾ ਕੁਆਰਡੀਨੇਟਰ, ਸੁਖਚੈਨ ਸਿੰਘ, …

Read More »

ਰਣਜੀਤ ਸਾਗਰ ਡੈਮ ਨੇ ਅਗਸਤ ਮਹੀਨੇ ਦੌਰਾਨ 176.19 ਕਰੋੜ ਦੀ ਬਿਜਲੀ ਪੈਦਾ ਕੀਤੀ

ਪਠਾਨਕੋਟ, 4 ਸਤੰਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਰਣਜੀਤ ਸਾਗਰ ਡੈਮ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਵੱਡਮੁਲਾ ਯੋਗਦਾਨ ਪਾ ਰਿਹਾ ਹੈ ਅਤੇ ਇਸ ਡੈਮ ਨੇ ਮਹੀਨਾ ਅਗਸਤ, 2015 ਦੌਰਾਨ 387.22 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 4.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 176.19 ਕਰੋੜ ਰੁਪਏ ਦੀ ਬਿਜਲੀ ਪੈਦਾ ਕੀਤੀ ਹੈ। ਇਹ ਜਾਣਕਾਰੀ ਰਣਜੀਤ ਸਾਗਰ ਡੈਮ ਦੇ ਇੱਕ …

Read More »

ਸਟਾਲਵਾਰਟ ਵਰਲਡ ਸਕੂਲ ਜਨਮ ਅਸ਼ਟਮੀ ਉਤਸਵ ਮਨਾਇਆ

ਅੰਮ੍ਰਿਤਸਰ, 4 ਸਤੰਬਰ (ਗੁਰਚਰਨ ਸਿੰਘ) -ਸ਼ਟਾਲਵਾਰਟ ਵਰਲਡ ਸਕੂਲ ਵੇਰਕਾ ਬਾਈਪਾਸ ਵਿਖੇ ਮਨਾਏ ਗਏ ਜਨਮ ਅਸ਼ਟਮੀ ਉਤਸਵ ਮੌਕੇ ਕਿਸ਼ਨ ਲੀਲਾ ਪੇਸ਼ ਕਰਦੇ ਹੋਏ ਸਕੂਲ ਦੇ ਬੱਚੇ।ਇਸ ਮੌਕੇ ਪ੍ਰਿੰਸੀਪਲ ਮਨੀਸ਼ਾ ਧਨੂਕਾ ਤੋਂ ਇਲਾਵਾ ਵਿਕਾਸ ਬੰਸਲ, ਮੋਨਿਕਾ ਕਸ਼ਕ, ਵਿਨੇ ਮਹਾਜਨ, ਅਮਨਦੀਪ ਗਿਲ, ਬਿਮਲਾ ਬੰਸਲ, ਸ਼ੂਕਲਾ ਸ਼ਰਮਾ, ਮਿਨਾਕਸ਼ੀ ਸ਼ਰਮਾ, ਸੁਗੰਧਾ ਬੰਸਲ., ਤੇ ਵਸੁੰਦਰਾ ਬੰਸਲ ਆਦਿ ਮੌਜੂਦ ਸਨ।

Read More »

‘The Mastermind Jinda and Sukha’ to hit theatres on 11th September

Amritsar, September 4 (Punjab Post Bureau) – Films are made not only for entertainment but sometimes are also made to revisit the lost pages of the history so that the new generation comes to know what their ancestors have done for the society and the country. Punjabi film ‘The Mastermind Jinda and Sukha’ is all set to be released on …

Read More »

ਇਤਿਹਾਸ ਦੇ ਵਰਕੇ ਫਰੋਲੇਗੀ 11 ਸਤੰਬਰ ਨੂੰ ਰੀਲੀਜ਼ ਹੋ ਰਹੀ ਫਿਲਮ ਜਿੰਦਾ ਸੁੱਖਾ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਫਿਲਮਾਂ ਦਾ ਕੰਮ ਸਿਰਫ ਮਨੋਰੰਜਨ ਕਰਨਾ ਨਹੀ ਹੁੰਦਾ, ਬਲਕਿ ਸਮਾਜਕ ਮੁੱਦੇ ਉਜਾਗਰ ਕਰਨਾ ਅਤੇ ਇਤਿਹਾਸ ਤੋਂ ਆਉਣ ਵਾਲੀਆਂ ਪੀੜੀਆਂ ਨੂੰ ਜਾਣੂ ਕਰਵਾਉਣਾ ਹੀ ਹੁੰਦਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਅੰਮ੍ਰਿਤਸਰ ਸਾਹਿਬ ਪੁੱਜੇ ਫਿਲਮ ‘ਜਿੰਦਾ ਸੁੱਖਾ’ ਦੇ ਪ੍ਰਚਾਰ ਲਈ ਫਿਲਮ ਦੇ ਕਲਾਕਾਰਾਂ ਨੇ ਕੀਤਾ। 11 ਸਤੰਬਰ ਨੂੰ ਰਲੀਜ਼ ਹੋ ਰਹੀ ਇਹ ਫਿਲਮ ਸ਼ਹੀਦ ਭਾਈ …

Read More »

ਅਨੰਦ ਈਸ਼ਵਰ ਦਰਬਾਰ ਨਾਨਕਸਰ ਬੱਧਨੀਂ ਕਲਾਂ ਵਾਲੇ ਬਾਬਾ ਜੀ ਦੇ ਧਾਰਮਿਕ ਦੀਵਾਨ 14 ਤੋਂ 20 ਸਤੰਬਰ ਤੱਕ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਅਨੰਦ ਈਸ਼ਵਰ ਦਰਬਾਰ ਨਾਨਕਸਰ ਬੱਧਨੀਂ ਕਲਾਂ ਵਾਲੇ ਬਾਬਾ ਜੋਰਾ ਸਿੰਘ ਦੇ ਧਾਰਮਿਕ ਦੀਵਾਨ 14 ਤੋਂ 20 ਸਤੰਬਰ ਤੱਕ ਸਥਾਨਕ ਨਿਊ ਅੰਮ੍ਰਿਤਸਰ ਬੀ-ਬਲਾਕ, ਮੇਨ ਮਾਰਕੀਟ ਵਿਖੇ ਸਜਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਬਲਵੰਤ ਸਿੰਘ ਨੇ ਦੱਸਿਆ ਕਿ ਧਾਰਮਿਕ ਦੀਵਾਨ ਦੌਰਾਨ ਅੰਮ੍ਰਿਤ ਵੇਲੇ 2:30 ਵਜੇ ਤੋਂ 6:30 …

Read More »

ਆਸਟਰੇਲੀਆ ਦੇ ਸਕੱਤਰ ਇੰਮੀਗ੍ਰੇਸ਼ਨ ਸ਼ਾਨ ਸਟੀਵਰਟ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 4 ਸਤੰਬਰ (ਗੁਰਪ੍ਰੀਤ ਸਿੰਘ) – ਆਸਟਰੇਲੀਅਨ ਹਾਈ ਕਮਿਸ਼ਨਰ ਨਵੀਂ ਦਿੱਲੀ ਵਿਖੇ ਇੰਮੀਗ੍ਰੇਸ਼ਨ ਵਿਭਾਗ ਦੇ ਸਕੱਤਰ ਮਿਸਟਰ ਸ਼ਾਨ ਸਟੀਵਰਟ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਭਾਈਚਾਰਕ ਸਾਂਝ ਦੀ ਅਰਦਾਸ ਕੀਤੀ।ਉਨ੍ਹਾਂ ਨੂੰ ਸ. ਗੁਰਬਚਨ ਸਿੰਘ ਪੀ.ਆਰ.ਓ. ਸ਼ੋ੍ਰਮਣੀ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ।ਉਪਰੰਤ ਦਫ਼ਤਰ ਸ਼ੋ੍ਰਮਣੀ ਕਮੇਟੀ ਵਿਖੇ ਪੁੱਜਣ ‘ਤੇ ਉਨ੍ਹਾਂ ਨੂੰ …

Read More »

ਨੈਸ਼ਨਲ ਸਾਇੰਸ ਸੈਂਟਰ ਦੀ ਕਾਨਫਰੰਸ ‘ਚ ਡਾ: ਧਰਮਵੀਰ ਸਿੰਘ ਸਨਮਾਨਿਤ

ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ )  – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਡਾਇਰੈਕਟਰ ਐਜੂਕੇਸ਼ਨ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਨੂੰ ਸੀ.ਬੀ.ਐਸ.ਈ ਵੱਲੋਂ ਆਯੋਜਿਤ ਨੈਸ਼ਨਲ ਸਾਇੰਸ ਸੈਂਟਰ ਦਿਲੀ ਦੀ ਕਾਨਫਰੰਸ ਵਿਖੇ ਸਨਮਾਨਿਤ ਕੀਤਾ ਗਿਆ।ਇਹ ਕਾਨਫਰੰਸ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਏ.ਪੀ.ਜੇ ਅਬਦੁਲ ਕਲਾਮ ਨੂੰ ਸਮਰਪਿਤ ਕੀਤੀ ਗਈ ।ਕਾਨਫਰੰਸ ਵਿੱਚ ਡਾ: ਸੁਭਾਸ਼ …

Read More »