Wednesday, November 25, 2026

Monthly Archives: September 2015

ਡਾ. ਨੇਕੀ ਦੀ ਅੰਤਿਮ ਅਰਦਾਸ ਮੌਕੇ ਬੁਲਾਰਿਆਂ ਨੇ ਕੌਮ ਵਿੱਚ ਵਿਦਿਵਾਨਾਂ ਦੀ ਘਾਟ ਹੋਣ ਦੀ ਗਲ ਸਵੀਕਾਰੀ

ਨਵੀਂ ਦਿੱਲੀ, 15 ਸਤੰਬਰ (ਅੰਮ੍ਰਿਤ ਲਾਲ ਮੰਨਣ) – ਉਘੇ ਵਿਦਿਵਾਨ ਡਾ. ਜਸਵੰਤ ਸਿੰਘ ਨੇਕੀ ਦੀ ਅੰਤਿਮ ਅਰਦਾਸ ਮੌਕੇ ਸਿੱਖ ਜਗਤ ਦੀਆਂ ਵੱਡੀਆਂ ਹਸਤੀਆਂ ਨੇ ਹਾਜ਼ਰੀ ਭਰ ਕੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ । ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾੱਲ ਵਿੱਖੇ ਹੋਏ ਅਰਦਾਸ ਸਮਾਗਮ ਵਿੱਚ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਾਬਕਾ ਪ੍ਰਧਾਨ ਮੰਤਰੀ ਡਾ. …

Read More »

ਸਿੱਖ ਕੈਦੀਆਂ ਦੀ ਰਿਹਾਈ ਲਈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਪਟੀਸ਼ਨ ਕੀਤੀ ਦਾਖਲ

ਨਵੀਂ ਦਿੱਲੀ, 15 ਸਤੰਬਰ (ਅੰਮ੍ਰਿਤ ਲਾਲ ਮੰਨਣ) – ਜੇਲ੍ਹਾਂ ਵਿੱਚ ਆਪਣੀ ਸੱਜਾ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਸਮੇਂ ਸਿਰ ਰਿਹਾਈ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਨਵੀਂ ਪਿਟੀਸ਼ਨ ਦਾਖਲ ਕੀਤੀ ਗਈ ਹੈ। ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਵੱਲੋਂ ਸੁਪਰੀਮ ਕੋਰਟ ਦੀ ਤਜਵੀਜ਼ ਤੇ ਉਕਤ ਪਿਟੀਸ਼ਨ ਦਾਖਲ ਕਰਦੇ ਹੋਏ ਪੂਰੇ ਦੇਸ਼ ਵਿੱਚ …

Read More »

ਡੇਗੂੰ ਦੀ ਬਿਮਾਰੀ ਰੋਕਣ ਵਿੱਚ ਕੇਜਰੀਵਾਲ ਹੋਏ ਨਾਕਾਮਯਾਬ – ਜਥੇਦਾਰ ਕਰੋਲਬਾਗ

ਨਵੀਂ ਦਿੱਲੀ, 15 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਕਰੋਲਬਾਗ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਡੇਗੂੰ ਦੀ ਬਿਮਾਰੀ ਰੋਕਣ ਵਿੱਚ ਨਾਕਾਮਯਾਬ ਦਸਿਆ ਹੈ। ਮਾਨਸਰੋਵਰ ਗਾਰਡਨ ਦੇ ਰਹਿਣ ਵਾਲੇ 16 ਸਾਲ ਦੇ ਸਾਂਇੰਸ ਦੇ ਵਿਦਿਆਰਥੀ ਦਮਨਪ੍ਰੀਤ ਸਿੰਘ ਦੀ ਮੌਤ ਅੱਜ ਡੇਗੂੰ ਨਾਲ ਦਿੱਲੀ ਦੇ ਮੰਨੇ ਪ੍ਰਮੰਨੇ ਬੀ.ਐਲ. …

Read More »

BBK DAV College Wins GNDU Inter College Chess Championship

  Amritsar, Sept. 15 (Punjab Post Bureau) –  The Chess team of BBK DAV for Women won the GNDU Inter College Chess Championship third time in a row held at GNDU Campus, Amritsar from 10th to 11th September, 2015. College girls won the trophy by defeating HMV, Jalandhar with a score line of 3.5- 0.5, S.R. Govt. College, Amritsar with …

Read More »

ਨਿਰਮਲ ਸੰਧੂ ਨੂੰ ਸਰਕਲ ਪ੍ਰਧਾਨ ਬਨਾਉਣ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ

5 ਵਾਰਡਾਂ ਵਿੱਚੋਂ ਸਮੁੱਚੇ ਅਹੁਦੇਦਾਰਾਂ ਨੇ ਦਿੱਤੇ ਅਸਤੀਫੇ ਬਠਿੰਡਾ 15 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) : ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਸਰੂਪ ਚੰਦ ਸਿੰਗਲਾ ਅਤੇ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸੁਧੀਰ ਬਾਂਸਲ ਵੱਲੋਂ ਸ਼ਹਿਰੀ ਜਥੇਬੰਦੀ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਸਰਕਲ ਕੈਲਾਨ ਦੇ ਪ੍ਰਧਾਨ ਚਮਕੌਰ ਸਿੰਘ ਮਾਨ ਨੂੰ ਉਸ ਅਹੁੱਦੇ ਤੋਂ ਪਾਸੇ …

Read More »

ਲੋਕਤੰਤਰੀ ਢੰਗ ਨਾਲ ਕੀਤੀ ਆਦਰਸ਼ ਅਧਿਆਪਕ ਦੀ ਚੋਣ

ਕੰਨਿਆ ਸਕੂਲ ਬਟਾਲਾ ਵਿਖੇ ਲੜਕੀਆਂ ਨੇ ਪਾਈਆਂ ਅਧਿਆਪਕਾਂ ਨੂੰ ਵੋਟਾਂ ਬਟਾਲਾ, 15 ਸਤੰਬਰ (ਨਰਿੰਦਰ ਬਰਨਾਲ) – ਸਮਾਜ ਵਿੱਚ ਅਧਿਆਪਕਾ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਅਧਿਆਪਕ ਦੇ ਸਨਮਾਨ ਹੀ ਇੱਕ ਸਕੂਲ ਤੇ ਸਮਾਜ ਦੀ ਦਿਖ ਸੁਧਰਦੀ ਹੈ।ਅਧਿਆਪਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਆਧੁਨਿਕ ਢੰਗ ਤਰੀਕਿਆਂ ਤੇ ਪਿਆਰ ਨਾਲ ਪੜ੍ਹਾਉਣ ਤਾਂ ਜੋ ਅਧਿਆਪਕ ਦੀ ਦਿਖ ਸਮਾਜ ਵਿੱਚ …

Read More »

ਬਟਾਲਾ ਦੀ ਆਧੁਨਿਕ ਪਸ਼ੂ ਮੇਲਾ ਗਰਾਉਂਡ ਦੇ ਨਿਰਮਾਣ ਕਾਰਜਾਂ ਨੂੰ ਅੰਤਿਮ ਛੋਹਾਂ

ਮਾਝਾ ਖੇਤਰ ‘ਚ ਪਸ਼ੂਆਂ ਦੇ ਵਪਾਰ ਦਾ ਕੇਂਦਰ ਬਣੇਗੀ ਬਟਾਲਾ ਦੀ ਪਸ਼ੂ ਮੇਲਾ ਗਰਾਉਂਡ ਬਟਾਲਾ, 15 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਬਟਾਲਾ ਵਿਖੇ 5.44 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਆਧੁਨਿਕ ਪਸ਼ੂ ਮੇਲਾ ਗਰਾਉਂਡ ਦਾ ਕੰਮ ਆਖਰੀ ਪੜਾਅ ਵਿੱਚ ਪਹੁੰਚ ਗਿਆ ਅਤੇ ਇਸ ਮਹੀਨੇ ਅਖੀਰ ਤੱਕ ਇਹ ਪਸ਼ੂ ਮੇਲਾ ਗਰਾਉਂਡ ਪਸ਼ੂ ਪਾਲਕਾਂ ਨੂੰ ਸਮਰਪਿਤ ਕਰਨ ਦੀ …

Read More »

ਸਮਸ਼ਾਨ ਘਾਟ ਨੂੰ ਜਾਂਦੀ 12 ਕਿੱਲੇ ਫਿਰਨੀ ਦੀ ਕੀਤੀ ਸਫਾਈ

ਬਟਾਲਾ, 15 ਸਤੰਬਰ (ਨਰਿੰਦਰ ਬਰਨਾਲ)-ਭਾਰਤ ਸਰਕਾਰ ਵੱਲੋਂ ਚਲਾਈ ਸਵੱਛ ਭਾਰਤ ਦੀ ਮੁਹਿੰਮ ਦਾ ਉਸ ਵੇਲੇ ਸਹੀ ਅਰਥ ਤੇ ਮਕਸਦ ਸਾਹਮਣੇ ਆਇਆ ਜਦੋਂ ਗ੍ਰਾਮ ਪੰਚਾਇਤ ਸਹਾਰੀ ਦੇ ਸਰਪੰਚ ਚਰਨਜੀਤ ਕੌਰ ਦੀ ਯੋਗ ਅਗਵਾਈ ਹੇਠ ਪਿੰਡ ਵਾਸੀਆਂ ਨੇ ਸਮਸ਼ਾਨ ਘਾਟ ਨੂੰ ਜਾਦੇ ਬਾਰਾਂ ਕਿੱਲਿਆਂ ਦੀ ਫਿਰਨੀ ਦੀ ਸਾਫ ਸਫਾਈ ਦਾ ਜਿੰਮਾ ਲਿਆ ਤੇ ਆਪਸੀ ਸਹਿਯੋਗ ਨਾਲ ਸਫਾਈ ਕਰਵਾ ਦਿਤੀ ਗਈ। ਇਸੇ ਹੀ …

Read More »

ਪੰਜਾਬ ਅੰਦਰ ਕੇਬਲ ਟਰਾਂਸਪੋਰਟ, ਰੇਤ, ਬਜਰੀ ਤੇ ਸ਼ਰਾਬ ‘ਤੇ ਬਾਦਲ ਪਰਿਵਾਰ ਦਾ ਕਬਜ਼ਾ- ਕੈਪਟਨ

ਕਾਂਗਰਸ ਸਰਕਾਰ ਆਉਣ ‘ਤੇ ਬੁਢਾਪਾ ਤੇ ਅੰਗਹੀਣ ਪੈਨਸ਼ਨ 2000 ਅਤੇ ਸ਼ਗਨ ਸਕੀਮ 50000 ਕੀਤੀ ਜਾਵੇਗੀ ਅਲਗੋਂ ਕੋਠੀ, 15 ਸਤੰਬਰ (ਹਰਦਿਆਲ ਸਿੰਘ ਭੈਣੀ ਫ਼ ਕੁਲਵਿੰਦਰ ਸਿੰਘ ਕੰਬੋਕੇ) ਅਮਰਕੋਟ ਵਿਖੇ ਅੱਜ ਕਾਂਗਰਸ ਪਾਰਟੀ ਦੀ ਇਕ ਵੱਡੀ ਰੈਲੀ ਕੀਤੀ ਗਈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਵਿਸ਼ੇਸ਼ ਤੌਰ ਤੇ ਪਹੁੰਚੇ।ਸਾਬਕਾ ਸੰਚਾਈ ਮੰਤਰੀ ਗੁਰਚੇਤ ਸਿੰਘ ਭੁੱਲਰ ਅਤੇ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਸੁਖਪਾਲ …

Read More »