Wednesday, May 31, 2023

ਲੇਖ

ਮਿਹਨਤ ਸਦਕਾ ਪੁਲਾਘਾਂ ਪੁੱਟ ਰਿਹੈ – ਡਾਇਰੈਕਟਰ ਸੁੱਖ ਕੱਤਰੀ

ਪੰਜਾਬ ਦੀ ਸਭ ਤੋਂ ਪੁਰਾਣੀ ਤਹਿਸੀਲ ਸਮਰਾਲਾ ਦਾ ਜ਼ੰਮਪਲ, ਨਿੱਕੀ ਉਮਰ ਤੋਂ ਹੀ ਸਖਤ ਮਿਹਨਤ ਸਦਕਾ ਸੰਗੀਤ ਦੇ ਖੇਤਰ ਵਿੱਚ ਬਤੌਰ ਡਾਇਰੈਕਟਰ ਸੁੱਖ ਕੱਤਰੀ ਹੁਣ ਵੱਡੀਆ ਪੁਲਾਂਘਾ ਪੁੱਟ ਰਿਹਾ ਹੈ।ਕੱਤਰੀ ਨੇ ਸੰਗੀਤ ਦੀ ਦੁਨੀਆਂ ਦੀ ਸ਼ੁਰੂਆਤ ਆਮ ਲੋਕਾਂ ਨੂੰ ਸੇਧ ਦੇਣ ਵਾਲੀਆਂ ਫੋਨ ਤੋਂ ਸ਼ਾਰਟ ਫਿਲਮਾਂ ਬਣਾਉਣ ਨਾਲ ਕੀਤੀ।ਜਿਥੋਂ ਇਹ ਆਪਣੀ ਮਿਹਨਤ ਸਦਕਾ ਗਾਇਕੀ ਦੇ ਖੇਤਰ ਵਿੱਚ ਬਤੌਰ ਡਾਇਰੈਕਟਰ ਆਪਣੀ …

Read More »

ਦਿੱਲੀ ਲਾਲ ਕਿਲ੍ਹੇ ਦਾ ਜੇਤੂ ਜਰਨੈਲ – ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਸਮੇਂ ਬਾਕੀ ਸਿੱਖ ਸਰਦਾਰਾਂ ਨਾਲ ਮਿਲ ਕੇ ਮੁਗਲਾਂ ਦੇ ਦੰਦ ਖੱਟੇ ਕੀਤੇ ਕਿ ਉਹ ਕਈ ਪੁਸ਼ਤਾਂ ਤੱਕ ਯਾਦ ਕਰਦੇ ਰਹੇ ਤੇ ਉਨਾਂ ਮੁੜ ਪੰਜਾਬ ਵੱਲ ਮੂੰਹ ਨਹੀਂ ਕੀਤਾ।ਆਪ ਦੀ ਬਹਾਦਰੀ ਦੇ ਕਿੱਸੇ ਤਾਂ ਦੁਸ਼ਮਨ ਵੀ ਆਪਣੇ ਇਤਹਾਸ ਵਿਚ ਲਿਖਣਾ ਨਹੀਂ ਭੁੱਲੇ। ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀਆਂ ਲਗਾਤਾਰ ਜਿੱਤਾਂ ਅਤੇ ਰਾਜ …

Read More »

ਜਲਦ ਰਲੀਜ਼ ਹੋ ਰਹੀ ਹੈ ਪੰਜਾਬੀ ਫਿਲਮ `ਗੋਡੇ ਗੋਡੇ ਚਾਅ`

ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ `ਗੋਡੇ ਗੋਡੇ ਚਾਅ` ਜਲਦ ਹੀ ਭਾਰਤ ਤੇ ਹੋਰ ਦੇਸ਼ਾਂ `ਚ ਰਲੀਜ਼ ਹੋਣ ਜਾ ਰਹੀ ਹੈ।ਦਰਸ਼ਕਾਂ ‘ਚ ਫਿਲਮ ਨੂੰ ਲੈ ਕੇ ‘ਗੋਡੇ ਗੋਡੇ ਚਾਅ’ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਦੀ ਫ਼ਿਲਮ ਪ੍ਰਤੀ ਉਤਸੁਕਤਾ ਇਸ ਹੱਦ ਤੱਕ ਵਧੀ ਹੋਈ ਹੈ ਕਿ ਦਰਸ਼ਕ ਲਗਾਤਾਰ ਇਸ ਫ਼ਿਲਮ ਦਾ ਪੋਸਟਰ ਸ਼ੇਅਰ ਕਰ ਰਹੇ ਹਨ।ਜ਼ੀ ਸਟੂਡੀਓਜ਼ …

Read More »

ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਅਨਮੋਲ ਖਜ਼ਾਨਾ

ਪੰਜਾਬੀ ਉਪਭਾਸ਼ਾਵਾਂ ਦੀ ਗਿਣਤੀ ਸੱਤ/ਅੱਠ ਤੋਂ ਵੱਧ ਨਹੀਂ ਹੈ। ਮਾਝੀ : ਮਾਝੀ ਉਪਭਾਸ਼ਾ ਮਾਝੇ ਦੇ ਇਲਾਕੇ ਵਿੱਚ ਬੋਲੀ ਜਾਂਦੀ ਹੈ।ਬਿਆਸ ਤੇ ਰਾਵੀ ਦੇ ਦਰਮਿਆਨ ਪੈਣ ਵਾਲੇ ਇਲਾਕੇ ਨੂੰ ਮਾਝਾ ਕਿਹਾ ਜਾਂਦਾ ਹੈ।ਇਸ ਵਿੱਚ ਹੇਠ ਲਿਖੇ ਖੇਤਰ ਆਉਂਦੇ ਹਨ : ਅੰਮ੍ਰਿਤਸਰ, ਗੁਰਦਾਸਪੁਰ, ਲਾਹੌਰ, ਸਿਆਲਕੋਟ ਅਤੇ ਗੁਜਰਾਂਵਾਲਾ। 1) ਮਾਝੀ ਵਿੱਚ 10 ਸਵਰ, 29 ਵਿਅੰਜ਼ਨ ਤੇ 2 ਅਰਧ ਸਵਰ ਹਨ। 2) ਮਾਝੀ ਵਿੱਚ …

Read More »

ਗਰਮੀ ਰੁੱਤ ਦੀ ਸੌਗਾਤ – ਫ਼ਲਾਂ ਦਾ ਰਾਜਾ ਅੰਬ

ਗਰਮੀਆਂ ਦੀ ਆਮਦ ਨਾਲ ਅੰਬਾਂ ਦਾ ਸੀਜ਼ਨ ਵੀ ਆ ਗਿਆ ਹੈ।ਵੈਸੇ ਤਾਂ ਇਸ ਨੂੰ ਖਾਣ ਦਾ ਮਨ ਸਾਰਾ ਸਾਲ ਹੀ ਲਲਚਾਉਂਦਾ ਰਹਿੰਦਾ ਹੈ।ਪਰ ਹੁਨਾਲ ਰੁੱਤੇ ਇਸ ਨੂੰ ਖਾਣ ਦਾ ਆਨੰਦ ਤੇ ਸੁਆਦ ਹੀ ਵੱਖਰਾ ਹੁੰਦਾ ਹੈ। ਅੰਬਾਂ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ।ਇਹ ਇਕ ਬਹੁਉਪਯੋਗੀ, ਗੁੱਦੇਦਾਰ, ਰਸਦਾਰ, ਮਿੱਠਾ ਅਤੇ ਗਿਟਕ ਵਾਲਾ ਫਲ ਹੈ, ਜੋ ਫਲਾਂ ਦੀ ਮੈਂਗੀਫ਼ੇਰਾ ਜਾਤੀ …

Read More »

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ

ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੁਨੀਆ ਦੇ ਧਰਮ ਇਤਿਹਾਸ ਅੰਦਰ ਇਕ ਇਨਕਲਾਬੀ ਮੋੜ ਸੀ। ਇਸ ਸ਼ਹਾਦਤ ਨੇ ਜਿਥੇ ਧਾਰਮਿਕ ਕੱਟੜਤਾ ਦੇ ਨਾਂ ’ਤੇ ਮਨੁੱਖੀ ਅੱਤਿਆਚਾਰ ਦੀ ਪ੍ਰਵਿਰਤੀ ਨੂੰ ਸਿਖਰਲੀ ਚੁਣੌਤੀ ਦਿੱਤੀ, ਉਥੇ ਹੀ ਮਾਨਵਤਾ ਨੂੰ ਜਬਰ ਦੇ ਮੁਕਾਬਲੇ ਲਈ ਭੈਅ ਮੁਕਤ ਵੀ ਕੀਤਾ।ਸਿੱਖ ਇਤਿਹਾਸ ਅੰਦਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਇਕ ਕ੍ਰਾਂਤੀਕਾਰੀ ਪੰਨੇ ਵਜੋਂ ਅੰਕਿਤ ਹੈ, ਜਿਸ …

Read More »

‘ਰਾਮਗੜ੍ਹੀਆ ਮਿਸਲ’ ਦਾ ਬਹਾਦਰ ਸਰਦਾਰ – ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ

ਹੁਣ ਸਿੱਖਾਂ ਦਾ ਇਹ ਕਿਲ੍ਹਾ ‘ਰਾਮਗੜ੍ਹ’ ਮੁਗਲਾਂ ਦੀਆਂ ਅੱਖਾਂ ਦਾ ਰੋੜਾ ਬਣ ਗਿਆ ਅਤ ਉਹ ਜਦ ਵੀ ਲਾਹੌਰ ਜਾਂ ਅੰਮ੍ਰਿਤਸਰ ਤੇ ਹਮਲਾ ਕਰਦੇ ਤਾਂ ਸਭ ਤੋਂ ਪਹਿਲਾਂ ਰਾਮਗੜ੍ਹ ਕਿਲ੍ਹੇ ਨੂੰ ਘੇਰਾ ਪਾ ਕੇ ਇਸ ‘ਤੇ ਕਬਜ਼ਾ ਕਰਦੇ ਤੇ ਇਸ ਨੂੰ ਢਾਹ ਕੇ ਮਲੀਆ ਮੇਟ ਕਰ ਦੇਂਦੇ।ਸਾਰੇ ਸਿੱਖ ਇਸ ਨੂੰ ਹਰ ਵਾਰ ਸ੍ਰ: ਜੱਸਾ ਸਿੰਘ ਦੀ ਜਥੇਦਾਰੀ ਹੇਠ ਮੁੜ ਉਸਾਰ ਕੇ …

Read More »

ਕਾਮੇਡੀ, ਡਰਾਮਾ ਅਤੇ ਮਨੋਰੰਜਨ ਦਾ ਸੰਪੂਰਨ ਸੁਮੇਲ ਫ਼ਿਲਮ ‘ਸਿੱਧੂ ਇਨ ਸਾਊਥਾਲ’

ਪੰਜਾਬੀ ਸਿਨੇਮਾਂ ਤੇਜ਼ੀ ਨਾਲ ਅੱਗੇ ਵੱਲ ਵਧਦਿਆਂ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ ‘ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁੱਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ‘ਤੇ ਬਣ ਕੇ ਤਿਆਰ ਹੋਈ ਫ਼ਿਲਮ ‘ਸਿੱਧੂ ਇਨ ਸਾਊਥਾਲ’ 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।‘ਵਾਈਟਹਿੱਲ ਸਟੂਡੀਓ’ ਦੇ ਬੈਨਰ …

Read More »

ਜਗ ਜਣਨੀ ਮਾਂ

ਜਗ ਜਣਨੀ ਮਾਂ ਨੂੰ ਸਾਰੇ ਗੁਰੂਆਂ ਪੀਰਾਂ ਨੇ ਹਮੇਸ਼ਾਂ ਸਤਿਕਾਰ ਦੇਣ ਦੀ ਗੱਲ ਕਹੀ ਹੈ।ਇੱਕ ਮਾਂ ਹੀ ਹੈ, ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ।ਅਸੀਂ ਕਿੰਨੀ ਵੀ ਕੋਸ਼ਿਸ਼ ਕਰ ਲਈਏ, ਪਰ ਮਾਂ ਦਾ ਕਰਜ਼ਾ ਕਦੇ ਨਹੀਂ ਉਤਾਰ ਸਕਦੇ। ਮਮਤਾ ਨਿਰਸਵਾਰਥ ਹੁੰਦੀ ਹੈ।ਸਾਰਾ ਦਿਨ ਕੰਮ ਕਰਕੇ ਘਰ ਪਰਤਦਿਆਂ ਬਾਕੀ ਸਭ ਵਾਰੀ ਵਾਰੀ ਆਪਣੇ ਦੁੱਖ ਤੇ ਲੋੜਾਂ ਦੱਸਦੇ ਹਨ, ਪਰ ਮਾਂ ਆਪਣੇ ਪੁੱਤਰ …

Read More »

ਭਾਰਤ ਦੀ ਆਜ਼ਾਦੀ ਦਾ ਪਹਿਲਾ ਗਦਰ

ਭਾਰਤ ਸੰਘਰਸ਼ਾਂ ਦੀ ਧਰਤੀ ਹੈ।ਅਨੇਕਾਂ ਬਲਿਦਾਨ ਦੇ ਕੇ ਲੰਬੇ ਸੰਘਰਸ਼ ਤੋਂ ਬਾਅਦ ਅਸੀਂ ਅਜ਼ਾਦੀ ਪ੍ਰਾਪਤ ਕੀਤੀ।10 ਮਈ 1857 ਦੇ ਵਿਦਰੋਹ ਨੂੰ ਦੇਸ਼ ਦੀ ‘ਅਜ਼ਾਦੀ ਦੇ ਪਹਿਲੇ ਗਦਰ’ ਵਜੋਂ ਜਾਣਿਆ ਜਾਂਦਾ ਹੈ।ਇਹ ਬਰਤਾਨਵੀ ਸ਼ਾਸ਼ਨ ਵਿਰੁੱਧ ਹਥਿਆਰਬੰਦ ਵਿਦਰੋਹ ਸੀ।15 ਅਗਸਤ 1947 ਤੱਕ ਦੇਸ਼ ਅਜ਼ਾਦ ਹੋਣ ਤੱਕ ਬ੍ਰਿਟਿਸ਼ ਸਰਕਾਰ ਨੂੰ ਇਸ ਦੀ ਕਿਸ਼ਤਾਂ ਤਾਰਦੇ ਰਹੇ। ਸ਼ਾਅਰ ਵਲੀ ਆਸੀ ਨੇ ਖੂਬ ਕਿਹਾ ਹੈ:- ਹਮ …

Read More »