ਮੈਂ ਬਹੁਤ ਜਗ੍ਹਾ ਤੇ ਲਿਖਿਆ ਪੜ੍ਹਿਆ ਕਿ ਮੇਰਾ ਭਾਰਤ ਮਹਾਨ ਹੈ। ਪਰ ਮੈਂ ਸੋਚਣ ਲਈ ਮਜਬੂਰ ਹੋ ਜਾਂਦਾ ਹਾਂ ਕਿ ਕਿਹੜੀ ਗੱਲੋਂ ਮਹਾਨ ਹੈ? ਜਦੋਂ ਬਰੀਕੀ ਨਜ਼ਰੀਏ ਨਾਲ ਵੇਖਿਆ ਤਾਂ ਸਾਰੇ ਹੀ ਮੰਗਤੇ ਨਜ਼ਰ ਆਏ।ਕੋਈ ਵੋਟਾਂ ਦਾ, ਕੋਈ ਨੋਟਾਂ ਦਾ, ਕੋਈ ਕੁਰਸੀ ਦਾ, ਕੋਈ ਝੂਠੀ ਸ਼ਾਨੋ ਸ਼ੌਕਤ ਦਾ ਤੇ ਕੋਈ ਦਾਜ ਦਾ। ਜਦੋਂ …
Read More »ਲੇਖ
ਪ੍ਰਪੱਕ ਕ੍ਰਾਂਤੀਕਾਰੀ ਸੀ ਸ਼ਹੀਦ ਊਧਮ ਸਿੰਘ ਸੁਨਾਮ
ਸ਼ਹੀਦੀ ਦਿਵਸ ,ਤੇ ਵਿਸ਼ੇਸ਼ ਭਾਰਤ ਦੇ ਲੋਕਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਹਜ਼ਾਰਾਂ ਸੂਰਮਿਆਂ ਨੇ ਜਾਤ-ਪਾਤ, ਧਰਮ, ਰੰਗ, ਨਸਲ ਭੁੱਲ ਕੇ ਕੁਰਬਾਨੀਆਂ ਦਿੱਤੀਆਂ ਸਨ।ਜ਼ੁਲਮ ਤੇ ਜ਼ਾਲਮਾਂ ਦਾ ਖਾਤਮਾ ਕਰਨ ਵਾਲੇ ਉਹਨਾਂ ਯੋਧਿਆਂ ਨੂੰ ਭਾਰਤ ਦੇ ਲੋਕ ਅੱਜ ਵੀ ਸੀਸ ਨਿਵਾਂਉਦੇ ਹਨ।ਅਜਿਹੇ ਹੀ ਜਾਤ-ਪਾਤ, ਧਰਮ, ਰੰਗ ਅਤੇ ਨਸਲ ਦੇ ਵਿਖਰੇਵੇਂ ਤੋਂ ਉੱਪਰ ਦੀ ਸੋਚ ਰੱਖਣ ਵਾਲੇ ਸ਼ਹੀਦ ਸਨ …
Read More »ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਮਹਾਂਪੁਰਸ਼ ਸਨ, ਜਿਨ੍ਹਾਂ ਨੇ ਆਪਣੇ ਸੰਸਾਰ ਵਿੱਚ ਆਉਣ ਦਾ ਮਨੋਰਥ ਆਪ ਇਨ੍ਹਾਂ ਸ਼ਬਦਾਂ ਵਿੱਚ ਕੀਤਾ : ਹਮ ਇਹ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ ਜਹਾਂ ਤਹਾਂ ਤੁਮ ਧਰਮ ਬਿਧਾਰੋ ਦੁਸ਼ਟ ਦੋਖੀਅਨ ਪਕਰ ਪਛਾਰੋ ਆਪਨੇ ਹੋਰ ਦੱਸਿਆ : ਯਾਹੀ ਕਾਜ ਧਰਾ ਹਮ ਜਨਮੰ ਸਮਝਿ ਲੇਹੁ ਸਾਧੂ ਸਭ ਮਨਮੰ ਧਰਮ ਚਲਾਵਨ ਸੰਤ ਉਭਾਰਨ …
Read More »ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ
ਜਦੋ ਵੀ ਕਦੀ ਹਰ ਛੋਟੇ ਜਾਂ ਵੱਡੇ ਵਿਅਕਤੀ ਦੀ ਜ਼ਿੰਦਗੀ ਵਿੱਚ ਦਾਨ ਕਰਨ ਦਾ ਸਮਾਂ ਆਉਂਦਾ ਹੈ ਤਾਂ ਹਰ ਇਨਸਾਨ ਆਪਣੀ ਹੈਸੀਅਤ ਮੁਤਾਬਕ ਦਾਨ ਕਰਨ ਲੱਗਿਆ ਵੀ ਕਈ ਵਾਰ ਸੋਚਦਾ ਹੈ।ਸਿਆਣਿਆ ਦਾ ਕਥਨ ਹੈ ਕਿ ਸਰੀਰ ਵੇਖ ਕੇ ਇਸ਼ਨਾਨ ਅਤੇ ਹੈਸੀਅਤ ਵੇਖ ਕੇ ਦਾਨ।ਪਰੰਤੂ ਇੱਕ ਵਾਰ ਵੀ ਨਹੀਂ ਸੋਚਿਆ ਉਸ ਰਹਿਬਰ ਨੇ ਆਪਣੀ ਕੌਮ ਅਤੇ ਦੇਸ਼ ਵਾਸਤੇ ਆਪਣਾ ਸਰਬੰਸ …
Read More »ਸ਼ਗਨਾਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ ਲੋਹੜੀ
ਲੋਹੜੀ ਜੋ ਕਿ ਸ਼ਗਨਾਂ ਅਤੇ ਖੁਸ਼ੀਆਂ ਭਰਪੂਰ ਤਿਉਹਾਰ ਹੈ ਸਰਦੀਆਂ ਦੇ ਅੰਤ ਅਤੇ ਹਾੜੀ ਦੀਆਂ ਫਸਲਾਂ ਦੇ ਪ੍ਰਫ਼ਲਤ ਹੋਣ ‘ਤੇ ਮਨਾਇਆ ਜਾਂਦਾ ਹੈ।ਇਹ ਤਿਉਹਾਰ ਮਾਘ ਮਹੀਨੇ ਤੋਂ ਇਕ ਦਿਨ ਪਹਿਲਾਂ ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਕਿ ਮੁੰਡੇ ਦਾ ਵਿਆਹ ਹੋਇਆ ਹੋਵੇ, ਢੋਲ ਢਮਕਿਆਂ, ਸਗਨਾਂ ਨਾਲ ਮਨਾਇਆ ਜਾਂਦਾ ਹੈ । ਹੁਣ ਲੋਕਾਂ ਦੇ ਜਾਗਰੂਕ ਹੋਣ ਨਾਲ ਲੜਕੀ ਜੰਮਣ ‘ਤੇ ਵੀ …
Read More »ਲੋਹੜੀ ਦਾ ਤਿਉਹਾਰ
ਜ਼ਿੰਦਗੀ ਨੂੰ ਜੀਊਣ, ਰਸਮਾਂ ਰਿਵਾਜ਼ਾ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿੱਚ ਪੰਜਾਬੀ ਹਮੇਸ਼ਾਂ ਹੀ ਸਭ ਤੋਂ ਅੱਗੇ ਰਹੇ ਹਨ। ਹਲਾਤ ਕਿਹੋ ਜਿਹੇ ਵੀ ਰਹੇ ਹੋਣ ਪੰਜਾਬੀ ਹਰ ਹਾਲ ਵਿੱਚ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ। ਕਦੀ ਹਲਾਤਾਂ ਅਨੁਸਾਰ ਖੁੱਦ ਢੱਲ ਜਾਂਦੇ ਤੇ ਕਦੇ ਹਲਾਤਾਂ ਨੂੰ ਆਪਣੇ ਅਨੁਸਾਰ ਢਾਲ ਲੈਂਦੇ। ਗਰਮੀ-ਸਰਦੀ ਦੇ ਮੌਸਮ ਵੀ ਕੰਮ ਕਰਨ ਜਾਂ ਤਿਉਹਾਰ ਮਨਾਉਣ …
Read More »ਅਲੋਪ ਹੋ ਰਿਹਾ ਤਿਓਹਾਰ ਲੋਹੜੀ
ਨਿੱਕੇ ਉਮਰੇ ਤਿਉਹਾਰਾਂ ਦਾ ਚਾਅ ਤੇ ਉਸ ਨੂੰ ਮਨਾਉਣਾ ਕਿਸੇ ਲਈ ਵੀ ਭੁਲਾਉਣਾ ਕੋਈ ਸੁਖਾਲਾ ਕੰਮ ਨਹੀਂ ।ਉਹ ਅਣਭੋਲ ਯਾਦਾਂ ਦੇ ਦੀਵੇ ਸਦਾ ਮਨਾਂ ਵਿਚ ਰੁਸ਼ਨਾਉਂਦੇ ਰਹਿਣਗੇ ਇਸ ਵਿਚ ਕੋਈ ਝੂਠ ਵੀ ਨਹੀਂ ਹੋਵੇਗਾ ਕਿ ਜਿਨ੍ਹਾਂ ਤਿਉਹਾਰਾਂ ਨੂੰ ਨਿੱਕੀ ਉਮਰ ਦੇ ਬੱਚੇ ਚਾਵਾਂ ਤੇ ਭਾਵਨਾਵਾਂ ਨਾਲ ਪੁਰਾਣੇ ਰੀਤੀ ਰਿਵਾਜ਼ਾਂ ਨਾਲ ਨੇੜੇ ਹੋ ਕੇ ਮਨਾਉਂਦੇ ਹਨ। ਉਨ੍ਹਾਂ ਹੀ ਵੱਧ ਦੀ ਜਾ …
Read More »ਲਾਹੌਰ ਦੇ ਸਮਾਰਕਾਂ ਵਿੱਚ ਲਗਾਏ ਨਵੇਂ ਹੋਰਡਿੰਗਜ਼’ਤੇ ਮੁੜ ਸ਼ੇਰ-ਏ-ਪੰਜਾਬ ਨੂੰ ਦੱਸਿਆ ਗਿਆ ‘ਲੁਟੇਰਾ’- ਕੋਛੜ
ਅੰਮ੍ਰਿਤਸਰ, 11 ਜਨਵਰੀ (ਪ.ਪ)- ਪਾਕਿਸਤਾਨ ਨੇ ਇਕ ਵਾਰ ਫਿਰ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸ ਨੂੰ ਦਾਗ਼ਦਾਰ ਕਰਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸ਼ਾਨ ਵਿਚ ਗੁਸਤਾਖ਼ੀ ਕੀਤੀ ਹੈ।ਲਾਹੌਰ ਦੇ ਮੁਗ਼ਲ ਸਮਾਰਕਾਂ; ਨੂਰਜਹਾਂ, ਜਹਾਂਗੀਰ ਤੇ ਆਸਫ਼ ਖ਼ਾਂ ਦੇ ਮਕਬਰਿਆਂ ਅਤੇ ਹਜ਼ੂਰੀ ਬਾਗ਼ ਦੀ ਬਾਰਾਂਦਰੀ ਦੇ ਨਵਨਿਰਮਾਣ ਦੇ ਬਾਅਦ ਨਵੇਂ ਵਰ੍ਹੇ ਦੀ ਸ਼ੁਰੂਆਤ ‘ਤੇ ਲਗਾਏ ਗਏ ਹੋਰਡਿੰਗਜ਼ ‘ਤੇ ਇਕ ਵਾਰ ਫਿਰ …
Read More »2016 ਨਵਾਂ ਸਾਲ – ਨਵਾਂ ਵਿਚਾਰ ਨਵੀ ਸ਼ੁਰੂਆਤ
ਜ਼ਿਦਗੀ ਉਹੀ ਹੈ ਸਮਾਂ ਉਹੀ ਆਦਮੀ ਪਲ ਦਰ ਪਰ ਬਦਲਦਾ ਹੈ ਆਪਣੀ ਹੋਣੀ ਦੇ ਸਫ਼ੇ…। ਹੋਣੀਆਂ ਦਾ ਇਤਿਹਾਸ ਤਾਂ ਸਾਡਾ ਆਪਣਾ ਹੈ… ਆਦਮੀ ਕਦੋਂ ਆਪਣਾ ਹੁੰਦੈ…। (ਯੂਨਾਨੀ ਕਵੀਂ ਅਰਨੈਟ ਸੁਪਾਰਿਓ) ਇੱਕ ਸਾਲ ਬੇਸ਼ਕ ਅਸਤ ਹੋ ਚੁੱਕਾ ਹੈ। ਪੁਰਾਣੇ ਸੂਰਜ਼ ਦੀ ਲਾਲੀ ਚੰਨ ਦੀ ਚਾਨਣੀ ਕੁਦਰਤ ਦੀ ਹੋਂਦ ਨੂੰ ਬਰਕਰਾਰ ਰੱਖਦੇ ਹੋਈ 2016 ਦੀ ਨਵੀਂ …
Read More »ਨਵੇਂ ਵਰ੍ਹੇ 2016 ਨੂੰ ਜੀ ਆਇਆਂ
ਬਦਲਾਓ ਸਮੇਂ ਦਾ ਨਿਯਮ ਹੈ।ਇਹ ਸੰਸਾਰ ਕਦੋਂ ਹੋਂਦ ਵਿੱਚ ਆਇਆ ਹੋਵੇਗਾ, ਇਸ ਵਿੱਚ ਕੀ-ਕੀ ਪ੍ਰਵਿਰਤਨ ਕਿਵੇਂ ਕਿਵੇਂ ਆਏ ਅਤੇ ਇਸ ਦੀ ਹੋਂਦ ਕਦੋਂ ਆਪਣੇ ਅੰਤਮ ਚਰਨ ਛੂਹ ਸਕੇਗੀ, ਕੋਈ ਨਹੀ ਜਾਣਦਾ।ਫੇਰ ਵੀ ‘ਆਦਿ’ ਸ਼ਬਦ ਦੀ ਮੋਜੂਦਗੀ ਤੋਂ ਇਹ ਅਹਿਸਾਸ ਜਰੂਰ ਹੁੰਦਾ ਹੈ ਕਿ ਸੰਸਾਰ ਦਾ ਆਦਿ ਕਿਸੇ ਸਮੇਂ ਜਰੂਰ ਆਇਆ ਹੋਵੇਗਾ।ਇਸੇ ਤਰ੍ਹਾ ‘ਅੰਤ’ ਸ਼ਬਦ ਤੋਂ ਭਾਵਨਾ ਤੋਂ ਇਹ ਵਿਸ਼ਵਾਸ਼ ਹੁੰਦਾ …
Read More »