Tuesday, November 20, 2018
ਤਾਜ਼ੀਆਂ ਖ਼ਬਰਾਂ

Daily Archives: September 25, 2018

ਸਰਕਾਰੀ ਸਕੂਲ ਵਿਖੇ ਸਵੱਛਤਾ ਹੀ ਸੇਵਾ ਅਧੀਨ ਲਗਾਇਆ ਸੈਮੀਨਾਰ

PPN2509201816

ਪਠਾਨਕੋਟ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਜਲ ਸਪਲਾਈ ਤੇ ਸੈਨੀਟੇਸਨ ਵਿਭਾਗ ਪਠਾਨਕੋਟ ਡੀ.ਐਲ.ਸੀ ਸ੍ਰੀਮਤੀ ਮਨਿੰਦਰ ਕੋਰ ਨੇ ਸਰਕਾਰੀ ਮਿਡਲ ਸਕੂਲ ਕੂਠੇਰ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਮਨਵਾਲ ਬਲਾਕ ਪਠਾਨਕੋਟ ਵਿਖੇ ਆਯੋਜਿਤ `ਮਿਸ਼ਨ ਤੰਦਰੁਸਤ ਪੰਜਾਬ` ਨੂੰ ਸਮਰਪਿਤ ਸਵੱਛਤਾ ਹੀ ਸੇਵਾ ਅਧੀਨ ਲਗਾਏ ਸੈਮੀਨਾਰ ਦੋਰਾਨ ਬੱਚਿਆਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਸਾਨੂੰ ਅਪਣੀ ਸਿਹਤ ਦੇ ਪ੍ਰਤੀ ਜਾਗਰੂਕ ਰਹਿਣ ਦੀ ਲੋੜ ਹੈ।ਅਗਰ ਅਸੀਂ ... Read More »

PM inaugurates Pakyong Airport as air connectivity reaches Sikkim

PPN2509201814

Delhi, Sept. 25 (Punjab Post Bureau) – The Prime Minister, Shri Narendra Modi today inaugurated the Pakyong Airport in Sikkim. This is the first airport in the Himalayan State, and the 100th airport in the country. Addressing a large public gathering on the occasion, the Prime Minister described the day as a historic one for Sikkim, and an important one ... Read More »

Air Lifting Rescue operation at Kullu

Delhi, Sept. 25 (Punjab Post Bureau) – At around 1430 hrs  on 23 Sep 18 a request was received at Airforce Station Sarsawa from the State Govt of Himachal, for the rescue of personnel struck due to incessant rains at Kullu. Beas River had swelled and as a result of which small islets were formed in the river wherein people ... Read More »

Clarification regarding statement of Shri Rahul Gandhi on SPG

Delhi, Sept. 25 (Punjab Post Bureau) – It has been reported in a section of the media that Shri Rahul Gandhi during an interaction at New Delhi on Saturday, had commented that “The SPG Chief appointed by the Prime Minister Shri Narendra Modi had to quit because he refused to accept a list of SPG officers handpicked by the RSS”. ... Read More »

ਸਿਕਮ ਪਹੁੰਚੀ ਏਅਰ ਕਨੈਕਟੀਵਿਟੀ – ਪ੍ਰਧਾਨ ਮੰਤਰੀ ਵਲੋਂ ਪਾਕਯੋਂਗ ਹਵਾਈ ਅੱਡੇ ਦਾ ਉਦਘਾਟਨ

PPN2509201813

ਦਿੱਲੀ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨੇ ਪਾਕਯੋਂਗ ਹਵਾਈ ਅੱਡੇ ਦਾ ਉਦਘਾਟਨ ਕੀਤਾ, ਏਅਰ ਕਨੈਕਟੀਵਿਟੀ ਸਿਕਮ ਪਹੁੰਚੀ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਅੱਜ ਸਿਕਮ ਵਿੱਚ ਪਾਕਯੋਂਗ ਹਵਾਈ ਅੱਡੇ ਦਾ ਉਦਘਾਟਨ ਕੀਤਾ।ਇਹ ਹਿਮਾਲਿਆਈ ਸਟੇਟ ਦਾ ਪਹਿਲਾ ਅਤੇ ਦੇਸ਼ ਦਾ 100ਵਾਂ ਹਵਾਈ ਅੱਡਾ ਹੈ।      ਇਥੇ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਦਿਨ ਨੂੰ ਸਿਕਮ ... Read More »

Artist Purnima Sharma organizes a painting exhibition at KT Kala

PPN2509201812

Amritsar, Sept. 25 (Punjab Post Bureau) – M.A Fine Arts student of BBK DAV College for Women Purnima Sharma organized an exhbition at KT Kala Lawrence Road in which her 50 paintings are displayed. Dr. Indu Sudhir HOD Khalsa college for Education G.T Road Amritsar was the chief guest, who inaugurated the exhbition by enlighting the lamp. Many renowned personalities ... Read More »

6 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ, 116 ਬੋਤਲਾਂ ਸ਼ਰਾਬ ਤੇ ਕਾਰ ਸਮੇਤ 3 ਗ੍ਰਿਫਤਾਰ

desi daru Sharab

ਭੀਖੀ, 25 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਇੰਸਪੈਕਟਰ ਅੰਗਰੇਜ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਹਰਭਜਨ ਸਿੰਘ ਵਲੋਂ ਗਸ਼ਤ ਦੌਰਾਨ ਚੈਕਿੰਗ ਕਰਕੇ ਨੰਗਲ ਕਲਾਂ ਦੀ ਹੱਦ ਤੋਂ ਕਾਲਾ ਸਿੰਘ ਵਾਸੀ ਮੜ੍ਹ ਜਿਲਾ ਫਤਿਹਾਬਾਦ (ਹਰਿਆਣਾ) ਨੂੰ ਕਾਬੂ ਕਰਕੇ ਉਸ ਪਾਸੋਂ 6 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰ ਕੇ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ... Read More »

ਸਰਕਾਰੀ ਸਕੂਲ (ਲੜਕੇ) ਭੀਖੀ ਦੇ ਲੋੜਵੰਦ ਵਿਦਿਆਰਥੀਆਂ ਨੂੰ ਵੰਡੇ ਬੂਟ

PPN2509201811

ਭੀਖੀ, 25 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਵਿੱਕੀ ਜ਼ਿੰਦਲ ਪੁੱਤਰ ਰਾਜ ਕੁਮਾਰ ਜ਼ਿੰਦਲ ਹਰਗੋਬਿੰਦ ਇਲੈਕਟਰਾਨਿਕਸ ਭੀਖੀ ਵੱਲੋਂ ਬੀਤੇ ਦਿਨੀ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ (ਮਾਨਸਾ) ਦੇ ਜਰੂਰਤਮਂਦ ਵਿਦਿਆਰਥੀਆਂ ਨੂੰ ਬੂਟ ਵੰਡੇ ਗਏ।ਪ੍ਰਿੰਸੀਪਲ ਡਾ. ਰੁਪੇਸ਼ ਨੇ ਇਸ ਸਹਿਯੋਗ ਲਈ ਇਸ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿੰਦਲ ਪਰਿਵਾਰ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹਮੇਸ਼ਾਂ ਤਿਆਰ ਰਹਿੰਦਾ ਹੈ।ਇਸ ਮੌਕੇ ... Read More »

ਭੀਖੀ ਤੋਂ ਬਰਗਾੜੀ ਲਈ 20ਵਾਂ ਜਥਾ ਹੋਇਆ ਰਵਾਨਾ

PPN2509201810

ਭੀਖੀ, 25 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਬਾਬਾ ਲਾਲ ਸਿੰਘ ਭੀਖੀ ਮੀਰੀ ਪੀਰੀ ਅਤੇ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਭੀਖੀ ਤੋ 20ਵਾਂ ਜਥਾ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਣ ਲਈ ਗੁਰਦੁਆਰਾ ਸਹਿਬ ਭੀਖੀ ਤੋਂ ਬਰਗਾੜੀ ਲਈ ਰਵਾਨਾ ਹੋਇਆ ਹੈ।ਇਸ ਸਮੇਂ ਦਰਸ਼ਨ ਸੰਘ, ਲਾਲ ਸੰਘ, ਰਣਜੀਤ ਸਿੰਘ ਅਤੇ ਕਾਲਾ ਸਿੰਘ ਆਦਿ ਮੌਜੂਦ ਸਨ। Read More »