Friday, July 5, 2024

 ਮਾਸਟਰ ਕੰਵਲਜੀਤ ਸਿੰਘ ਨਮਿਤ ਸਰਧਾਂਜਲੀ ਸਮਾਰੋਹ

PPN1104201501

ਬਟਾਲਾ, 11 ਅਪਰੈਲ (ਨਰਿੰਦਰ ਬਰਨਾਲ) – ਬੀਤੇ ਦਿਨੀ ਗੁਰੂ ਦੀ ਗੋਦ ਵਿਚ ਜਾ ਬਿਰਾਜੇ ਡਰਾਇੰਗ ਮਾਸਟਰ ਕੰਵਲਜੀਤ ਸਿੰਘ ਸਰਕਾਰੀ ਹਾਈ ਸਕੂਲ ਮਾੜੀ ਪੰਨਵਾਂ (ਗੁਰਦਾਸਪੁਰ) ਦੇ ਅਰਬਨ ਅਸਟੇਟ ਗੁਰੁਦੁਆਰਾ ਬਟਾਲਾ ਵਿਖੇ ਭੋਗ ਪਾਏ ਗਏ।ਜਿਕਰਯੋਗ ਹੈ ਪ੍ਰਸ਼ਿਧ ਗੀਤਕਾਰ ਤੇ ਗਜ਼ਲਗੋ ਸ੍ਰੀ ਚਰਨਜੀਤ ਸਿੰਘ ਚੰਨ ਬੋਲੇਵਾਲੀਆ ਤੇ ਵੱਡੇ ਸਪੁੱਤਰ ਸਨ। ਸੰਖੇਪ ਜਿਹੀ ਬਿਮਾਰੀ ਨੇ ਉਨ੍ਹਾਂ ਦੀ ਜਾਨ  ਲੈ ਲਈ। ਰਬਨ ਅਸਟੇਟ ਗੁਰਦੂਆਰਾ ਵਿਖੇ ਸ਼ਹਿਰ ਦੀਆਂ ਵੱਖ ਹਸ਼ਤੀਆਂ ਵੱਲੋ ਸਰਧਾਂਜਲੀ ਸਮਾਰੋਹ ਵਿਚ ਪਹੁੰਚ ਕਿ ਸ਼ਰਧਾ ਦੇੇ ਫੁੱਲ ਭੇਟ ਕੀਤੀ। ਜਿਨ੍ਹਾਂ ਵਿਚ ਡਾ ਅਨੂਪ ਸਿੰਘ ਪੰਜਾਬੀ ਸਾਹਿਤ ਸਭਾ ਲੁਧਿਆਣਾ, ਸੁਰਿੰਦਰ ਨਿਮਾਣਾ, ਅਜੀਤ ਕਮਲ ਬਟਾਲਾ, ਵਰਗਿਸ ਸਲਾਮਤ, ਜਸਵੰਤ ਹਾਂਸ, ਸ੍ਰੀ ਪੂਰਨ ਚੰਦ ਪਿਆਸਾ, ਡਿਪਟੀ ਡੀ ਈ ਉ ਭਾਰਤ ਭੂਸਨ ਗੁਰਦਾਸਪੁਰ, ਡਾ ਰਵਿੰਦਰ ਬਟਾਲਾ, ਵਿਨੋਦ ਸ਼ਾਇਰ, ਸੁਰਿੰਦਰ ਸਾਂਤ, ਸੁਲਤਾਨ  ਭਾਰਤੀ, ਨਰਿੰਦਰ ਸਿੰਘ ਸੰਧੂ ਬਟਾਲਾ, ਡਾ. ਰਮਨਦੀਪ ਸਿੰਘ, ਸੂਬਾ ਸਿੰਘ ਹਰਪੁਰਾ ਧੰਦੋਈ, ਗਗਨਦੀਪ ਸਿੰਘ ਸੱਚ ਦੀ ਪਟਾਰੀ, ਬਲਵਿੰਦਰ ਗੰਭੀਰ, ਦੁਖਭੰਜਨ ਸਿੰਘ ਮਲਾਵੇ ਦੀ ਕੋਠੀ, ਫੋਟੋ ਗਰਾਫਰ ਹਰਭਜ਼ਨ ਬਾਜਵਾ, ਦੇਵਿੰਦਰ ਦੀਦਾਰ ਅੰਕੁਰ ਪ੍ਰੈਸ ਬਟਾਲਾ, ਸੋਮ ਸਿੰਘ, ਦੀਦਾਰ ਭੰਡਾਲ, ਸੁਰਿੰਦਰ ਸਿੰਘ,ਦਿਆ ਰਾਮ, ਕਸ਼ਮੀਰ ਸਿੰਘ, ਲਖਵਿੰਦਰ ਸਿੰਘ ਪ੍ਰਿੰਸੀਪਲ, ਸੁਖਦੇਵ ਸਿੰਘ, ਦਲਬੀਰ ਸਿੰਘ ਮਾਸਟਰ ਬੱਲਪੁਰੀਆਂ, ਸੁਖਦੇਵ ਸਿੰਘ ਪ੍ਰੇਮੀ, ਰਜਿੰਦਰ ਸਿੰਘ, ਜਤਿੰਦਰ ਸਿੰਘ, ਮਾਸਟਰ ਨੱਥਾ ਸਿੰਘ ਤੋਂ ਇਲਾਵਾ ਸਕੇ ਸਬੰਧੀ ਤੇ ਵੱਧ ਯੁਨੀਅਨਾਂ ਦੇ ਆਗੂ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਧਾਲੀਵਾਲ ਨੇ ਅਜਨਾਲੇ ਨੂੰ ਜਾਂਦੀਆਂ ਸੜਕਾਂ ‘ਤੇ ਰੁੱਖ ਲਗਾਉਣ ਦੀ ਕੀਤੀ ਸ਼ੁਰੂਆਤ

ਅਜਨਾਲਾ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਾਤਾਵਰਨ ਦੀ …

Leave a Reply