ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੀ ਗਰਾਊਂਡ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਲਈ ਸਲਾਨਾ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਨਰਸਰੀ ਦੇ ਬੱਚਿਆਂ ਨੇ ਸਟੇਸ਼ਨਰੀ ਸ਼ਾਪਿੰਗ, ਯੂ.ਕੇ.ਜੀ ਦੇ ਬੱਚਿਆਂ ਨੇ ਲੈਮਨ-ਸਪੂਨ ਰੇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।ਪਹਿਲੀ ਜਮਾਤ ਦੇ ਬੱਚਿਆਂ ਨੇ ‘ਰੋਪ-ਸਕਿਪਿੰਗ’ ਦਾ ਬਹੁਤ ਹੀ ਸ਼ਾਨਦਾਰ …
Read More »ਸਿੱਖਿਆ ਸੰਸਾਰ
ਮਲਟੀ ਸਕਿਲ ਡਿਪਲੈਪਮੈਂਟ ਸੈਂਟਰ ਕਬੀਰ ਪਾਰਕ `ਚ ਮੁਫਤ ਕੋਰਸ ਸ਼ੁਰੂ
ਵੱਖ-ਵੱਖ ਸਕੂਲਾਂ ਵਿੱਚ ਕੀਤੇ ਜਾ ਰਹੇ ਹਨ ਸੈਮੀਨਾਰ – ਸੁਖਜਿੰਦਰ ਪਾਲ ਸਿੰਘ ਸੰਧੂ ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ – ਸੰਧੂ) – ਮਲਟੀ ਸਕਿਲ ਡਿਵਲੈਪਮੈਂਟ ਸੈਂਟਰ ਕਬੀਰ ਪਾਰਕ ਨਜਦੀਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੀ.ਟੀ ਰੋਡ ਛੇਹਰਟਾ ਵਿਖੇ ਪੰਜਾਬ ਸਕਿਲ ਡਿਵਲੈਪਮੈਂਟ ਮਿਸ਼ਨ (ਪੀ.ਐਸ.ਡੀ.ਐਮ) ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਅਧੀਨ ਅੱਠਵੀਂ ਤੇ ਦੱਸਵੀਂ ਪਾਸ ਵਿਦਿਆਰਥੀਆਂ ਲਈ ਬਿਲਕੁੱਲ ਮੁਫਤ ਕੋਰਸ ਸ਼ੁਰੂ ਹਨ।ਇੰਨਾਂ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪੀ.ਐਚ.ਡੀ ਵਾਈਵਾ ਹੋਵੇਗਾ ਆਨਲਾਈਨ
ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਖਿੱਤੇ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ ਜੋ ਕਿ ਪੀ.ਐਚ.ਡੀ ਦੇ ਵਿਧਿਆਰਥੀਆਂ ਦਾ ਵਾਈਵਾ ਵੀਡਓ ਕਾਨਫਰੰਸਿੰਗ, ਸਕਾਈ ਪੀ ਜਰੀਏ ਸ਼ੁਰੂ ਕਰ ਰਹੀ ਹੈ।ਇਸ ਦਾ ਕਾਮਯਾਬੀ ਨਾਲ ਪਹਿਲਾਂ ਹੀ ਹਿਊੁਮਨ ਜੈਨਟਿਕਸ ਅਤੇ ਇਲੈਟੋਰਿਨਕ ਵਿਭਾਗ ਦੇ ਵਿਧਿਆਰਥੀਆ ਦੇ ਵਾਈਵੇ ਨਾਲ ਪਰੀਖਣ ਹੋ ਚੁੱਕਾ ਹੈ।ਪ੍ਰੋ. ਕਰਨਜੀਤ ਸਿੰਘ ਕਾਹਲੋਂ ਰਜਿਸਟਰਾਰ …
Read More »ਯੂਨੀਵਰਸਿਟੀ ਕਰਵਾਈ ਫਰਵਰੀ `ਚ ਹੋਣ ਵਾਲੇੇ ਯੂ.ਜੀ.ਸੀ ਟੈਸਟ ਦੀ ਤਿਆਰੀ ਜਾਵੇਗੀ
ਅੰਮ੍ਰਿਤਸਰ, 12 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਫਰਵਰੀ 2019 ਵਿੱਚ ਹੋਣ ਵਾਲੇੇ ਯੂ.ਜੀ.ਸੀ (ਐਨ.ਨੈਟ) ਦੇ ਟੈਸਟ ਦੀ ਤਿਆਰੀ ਲਈ 4 ਮਹੀਨਿਆ ਦਾ ਇਕ ਕੋਰਸ ਕਰਵਾਇਆ ਜਾਣਾ ਹੈ। ਇਹ ਕੋਰਸ 25 ਫਰਵਰੀ ਨੂੰ ਆੰਰਭ ਹੋਵੇਗਾ ਅਤੇ 14 ਜੂਨ, 2019 ਤੱਕ ਚੱਲੇਗਾ।ਪ੍ਰੋਫੈਸਰ (ਡਾ.) ਕੁਲਦੀਪ ਸਿੰਘ, ਕੰਸਲਟੈਟ ਕਮ ਕੋ-ਆਰਡੀਨੇਟਰ ਨੇ ਦੱਸਿਆ ਕਿ ਇਸ ਕੋਰਸ ਲਈ ਦਾਖਲਾ …
Read More »ਖ਼ਾਲਸਾ ਪਬਲਿਕ ਸਕੂਲ ਵਿਖੇ ਬੇਬੀ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 11 ਫ਼ਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਪਬਲਿਕ ਸਕੂਲ ’ਚ ਨੰਨ੍ਹੇ-ਮੁੰਨ੍ਹੇ ਬੱਚਿਆਂ ਦੇ ਹੁਨਰ ਨੂੰ ਨਿਖਾਰਣ ਅਤੇ ਉਨ੍ਹਾਂ ਵਿਚਲੀ ਕਾਬਲੀਅਤ ਨੂੰ ਮੰਚ ’ਤੇ ਉਤਸ਼ਾਹਿਤ ਕਰਨ ਦੇ ਮਕਸਦ ਨਾਲ ‘ਬੇਬੀ ਸ਼ੋਅ’ ਆਯੋਜਿਤ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਏ.ਐਸ ਗਿੱਲ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਇਸ ਪ੍ਰੋਗਰਾਮ ’ਚ ਛੋਟੇ-ਛੋਟੇ ਵਿਦਿਆਰਥੀਆਂ ਨੇ ਬਹੁਤ ਵਧੀਆ ਅਤੇ ਉਤਸ਼ਾਹ ਭਰੇ ਢੰਗ ਨਾਲ …
Read More »ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ
ਭੀਖੀ, 11 ਫਰਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਇਥੋਂ ਨੇੜਲੇ ਪਿੰਡ ਸਮਾਓ ਦੇ ਸਿਲਵਰ ਵਾਟਿਕਾ ਪਬਲਿਕ ਸਕੂਲ਼ ਵਿਖੇ ਵਿਦਿਆਰਥੀਆ ਅਤੇ ਸਮੂਹ ਸਟਾਫ ਵੱਲੋ `ਰੁੱਤਾਂ ਦੀ ਰਾਣੀ` ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।ਸਮੂਹ ਸਟਾਫ ਅਤੇ ਵਿਦਿਆਰਥੀਆ ਨੇ ਸਰਸਵਤੀ ਅਰਾਧਨਾ ਉਪਰੰਤ ਪਤੰਗਬਾਜ਼ੀ ਪੀਲੀਆਂ ਪੋਸ਼ਾਕਾਂ ਪਹਿਨ ਕੇ ਕੀਤੀ।ਸਕੂਲ਼ ਚੇਅਰਪਰਸਨ ਅੰਜੂ ਸਿੰਗਲਾ ਨੇ ਕਿਹਾ ਕਿ ਬਸੰਤ ਪੰਚਮੀ ਦੇ ਤਿਉਹਾਰ ਜਿਥੇ ਸੁੱਖ-ਸ਼ਾਂਤੀ, …
Read More »ਡੀ.ਏ.ਵੀ ਇੰਟਰਨੈਸ਼ਲ ਸਕੂਲ ਪੁੱਜੇ ਜਰਮਨੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਭਰਵਾਂ ਸਵਾਗਤ
ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਜਰਮਨੀ ਦੇ ਇੱਕ ਸਕੂਲ ਤੋਂ ਟੀਚਰ ਏ.ਕੇ ਐਂਡੀ ਅਤੇ ਕੈਥਰੀਨਾ ਐਲਬਰਟ ਦੀ ਅਗਵਾਈ `ਚ ਵਿਦਿਅਕ ਟੂਰ `ਤੇ ਆਏ 11 ਵਿਦਿਆਰਥੀਆਂ ਨੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦੌਰਾ ਕੀਤਾ।ਉਨਾਂ ਨਾਲ ਕੁਲਾਚੀ ਹੰਸ ਰਾਜ ਮਾਡਲ ਸਕੂਲ ਦਿੱਲੀ ਦੇ ਅਧਿਆਪਕ ਸ੍ਰੀਮਤੀ ਅਨੀਤਾ ਬਾਜਰਹ, ਡਾ. ਅਮਸ਼ੂਮਨ ਰਿਸ਼ੀ ਅਤੇ ਨੀਰਾ ਗੌੜ ਵੀ ਆਏ। ਪ੍ਰਿੰਸੀਪਲ ਅੰਜ਼ਨਾ …
Read More »ਮਜੀਠੀਆ ਨੇ ਪੰਜਾਬੀ ਰੈਫ਼ਰੀਡ ਰਿਸਰਚ ਜਰਨਲ ‘ਸੰਵਾਦ’ ਕੀਤਾ ਲੋਕ ਅਰਪਿਤ
ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਅੱਜ ਇੱਥੇ ਪੰਜਾਬੀ ਰੈਫ਼ਰੀਡ ਰਿਸਰਚ ਜਰਨਲ ‘ਸੰਵਾਦ’ ਨੂੰ ਲੋਕ ਅਰਪਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕੌਂਸਲ ਦੇ ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ, ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਤੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੀ ਮੌਜ਼ੂਦ ਸਨ। ਸੰਵਾਦ …
Read More »ਖਾਲਸਾ ਕਾਲਜ ਦੇ 3 ਵਿਦਿਆਰਥੀਆਂ ਦੀ ਮਲਟੀਨੈਸ਼ਨਲ ਕੰਪਨੀ ‘ਵਿਪਰੋ’ ਵਲੋਂ ਨੌਕਰੀ ਲਈ ਚੋਣ
ਅੰਮ੍ਰਿਤਸਰ, 8 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ਼ ਦੇ 3 ਵਿਦਿਆਰਥੀਆਂ ਨੂੰ ਮਲਟੀਨੈਸ਼ਨਲ ਕੰਪਨੀ ਵਿਪਰੋ ’ਚ ਨੌਕਰੀ ਲਈ ਚੁਣਿਆ ਗਿਆ।ਕੰਪਨੀ ਵੱਲੋਂ ੳਨ੍ਹਾਂ ਨੰ 2.7 ਲੱਖ ਦਾ ਸੈਲਰੀ ਪੈਕੇਜ਼ ਦਿੱਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਪਰੋ ਵਰਗੀ ਨਾਮੀ ਕੰਪਨੀ ’ਚ ਚੁਣੇ ਜਾਣਾ ਬੜੇ ਮਾਨ ਵਾਲੀ ਗੱਲ ਹੈ। ਉਨ੍ਹਾਂ …
Read More »ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ‘ਅਧਿਆਪਕ ਸਿੱਖਿਆ ਦੇ ਵੱਖ-ਵੱਖ ਪਹਿਲੂਆਂ ’ਤੇ ਵਿਸ਼ੇਸ਼ ਭਾਸ਼ਣ ਆਯੋਜਿਤ
ਅੰਮ੍ਰਿਤਸਰ, 8 ਫ਼ਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਵਿਖੇ ‘ਅਧਿਆਪਕ ਸਿੱਖਿਆ ਦੇ ਵੱਖ-ਵੱਖ ਪਹਿਲੂਆਂ ਅਤੇ ਰਿਸਰਚ’ ਵਿਸ਼ੇ ’ਤੇ 2 ਵਿਸ਼ੇਸ਼ ਭਾਸ਼ਣ ਆਯੋਜਿਤ ਕੀਤੇ ਗਏ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਦੀ ਦੇਖ-ਰੇਖ ਹੇਠ ਆਯੋਜਿਤ ਇਸ ਭਾਸ਼ਣ ’ਚ ਗੈਸਟ ਸਪੀਕਰ ਇਲਾਹਾਬਾਦ ਯੂਨੀਵਰਸਿਟੀ ਡਾ. ਪੀ.ਕੇ ਸਾਹੂ, ਡਿਪਾਰਟਮੈਂਟ ਆਫ਼ ਐਜੂਕੇਸ਼ਨ ਨੇ ਦੇਸ਼ ’ਚ ਅਧਿਆਪਕਾਂ ਦੀ ਸਿੱਖਿਆ ਦੇ …
Read More »