Thursday, June 19, 2025
Breaking News

ਪੰਜਾਬ

ਕੱਟੜਪੰਥੀਆਂ ਤੇ ਵੱਖਵਾਦੀ ਤਾਕਤਾਂ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਨੂੰ ਹੁਣ ਮੂੰਹ ਦੀ ਖਾਣੀ ਪੈ ਰਹੀ ਹੈ

ਛੇਹਰਟਾ, 20 ਦਸੰਬਰ (ਕੁਲਦੀਪ ਸਿੰਘ ਨੋਬਲ) ਇਸਲਾਮਾਬਾਦ (ਪਾਕਿਸਤਾਨ) ਦੀ ਅੱਤਵਾਦ ਵਿਰੋਧੀ ਸਪੈਸ਼ਲ ਅਦਾਲਤ ਵਲੋਂ ਭਾਰਤ ਦੇ 26ਫ਼11 ਦੇ ਮੁੱਖ ਦੋਸ਼ੀ ਜਕੀ ਊਰ ਰਹਿਮਾਨ ਲਖਵੀ ਨੂੰ ਦਿੱਤੀ ਗਈ ਜਮਾਨਤ ਦੀ ਭਾਰਤ ਵਿੱਚ ਵਿਰੋਧਤਾ ਜਾਰੀ ਹੈ। ਜਿਲਾ ਅਕਾਲੀ ਜਥਾ ਦਿਹਾਤੀ ਪ੍ਰਧਾਨ ਸਰਬਜੀਤ ਸੋਨੂੰ ਜੰਡਿਆਂਲਾ, ਵਰਕਿੰਗ ਕਮੇਟੀ ਮੈਂਬਰ ਦਿਲਬਾਗ ਸਿੰਘ ਵਡਾਲੀ, ਅਕਾਲੀ ਆਗੂ ਤਰਸੇਮ ਸਿੰਘ ਚੰਗਿਆਂੜਾ, ਇੰਡਸਟ੍ਰੀਅਲ ਅਸਟੇਟ ਦੇ ਉੱਪ ਪ੍ਰਧਾਨ ਦੀਪਕ ਸੂਰੀ, …

Read More »

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਰਾਜ ਪੱਧਰੀ ਸਮਾਗਮ 21 ਨੂੰ

ਛੇਹਰਟਾ, 20 ਦਸੰਬਰ (ਕੁਲਦੀਪ ਸਿੰਘ ਨੋਬਲ) – ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਹਲਕਾ ਅਟਾਰੀ ਦੇ ਪਿੰਡ ਮਾਹਲ ਸਵਿੱਸ ਸਿਟੀ ਕਲੋਨੀ ਦੇ ਪਤਵੰਤਿਆਂ ਤੇ ਅਕਾਲੀ ਵਰਕਰਾਂ ਦੀ ਮੀਟਿੰਗ ਡੇਰਾ ਬਾਬਾ ਦਰਸ਼ਨ ਸਿੰਘ ਘੰਣੂਪੁਰ ਵਿਖੇ ਹੋਈ, ਜਿਸ ਵਿਚ ਐਸ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੈਂਬਰ ਵਰਕਿੰਗ ਕਮੇਟੀ ਸਵਿੰਦਰ ਸਿੰਘ ਬਿੱਟੂ ਕੋਹਾਲੀ ਵਿਸ਼ੇਸ਼ …

Read More »

ਸੈਂਟ ਫਰਾਂਸਿਸ ਸਕੂਲ ਵਿਖੇ ਸਲਾਨਾ ਸਮਾਰੋਹ ਮਨਾਇਆ ਗਿਆ

ਬਿਸ਼ਪ ਫਰੈਂਕੋ ਮੁਲਕਲ ਤੇ ਪ੍ਰਿੰ. ਫਾਦਰ ਜੌਨ ਨੇ ਵੰਡੇ ਇਨਾਮ ਛੇਹਰਟਾ, 20 ਦਸੰਬਰ (ਕੁਲਦੀਪ ਸਿੰਘ ਨੋਬਲ) – ਸੈਂਟ ਫਰਾਂਸਿਸ ਸਕੂਲ ਦਾ ਸਲਾਨਾ ਸਮਾਗਮ “ਸਵੱਛ ਆਤਮਾ-ਸਵੱਛ ਭਾਰਤ” ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਪ੍ਰਿੰਸੀਪਲ ਫਾਦਰ ਜੌਨ ਦੀ ਅਗਵਾਈ ਹੇਂਠ ਅਯੋਜਿਤ ਇਸ ਸਮਾਗਮ ਵਿੱਚ ਕਈ ਬੁੱਧੀਜੀਵੀਆਂ, ਇਲਾਕਾ ਨਿਵਾਸੀਆਂ, ਬੱਚਿਆਂ ਤੇ ਉਨਾਂ ਦੇ ਮਾਤਾ ਪਿਤਾ ਨੇ ਸ਼ਮੂਲੀਅਤ ਕੀਤੀ।ਇਸ ਮੋਕੇ ਜਲੰਧਰ ਡਾਇਓਸਿਸ ਦੇ ਬਿਸ਼ਪ ਫਰੈਂਕੋ ਮੁਲਕਲ …

Read More »

ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਜੋੜ ਮੇਲਾ 23 ਦਸੰਬਰ ਨੂੰ ਮਨਾਇਆ ਜਾਵੇਗਾ

ਛੇਹਰਟਾ, 20 ਦਸੰਬਰ (ਕੁਲਦੀਪ ਸਿੰਘ ਨੋਬਲ) – ਸਿੱਖ ਕੌਮ ਦੇ ਮਹਾਨ ਜਰਨੈਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂਦਆਰਾ ਪ੍ਰਬੰਧਕ ਕਮੇਟੀ [ਰਜਿ:] ਨਾਨਕਪੁਰਾ ਛੇਹਰਟਾ ਵੱਲੋ 23 ਦਸੰਬਰ ਦਿਨ ਮੰਗਲਵਾਰ ਨੂੰ ਗੁਰੂਦੁਆਰਾ ਬਾਬਾ ਜੀਵਨ ਸਿੰਘ [ਨਾਨਕਪੁਰਾ] ਪਿੰਡ ਗੁਰੂ ਕੀ ਵਡਾਲੀ ਵਿੱਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।ਗੁ: ਸਾਹਿਬ ਦੇ …

Read More »

ਵੰਨ ਅੱਪ ਲਾਇਬ੍ਰੇਰੀ ਐਂਡ ਬੁੱਕ ਸਟੋਰ ਦੀ ਪਹਿਲ-ਨਾਟਸ਼ਾਲੱ ‘ਚ ਗੂੰਜੇ ਕ੍ਰਿਸਮਸ ਦੇ ਫਰੈਂਚ ਗੀਤ

ਅੰਮ੍ਰਿਤਸਰ, 20 ਦਸੰਬਰ (ਰੋਮਿਤ ਸ਼ਰਮਾ) ਪੰਜਾਬ ਨਾਟਸ਼ਾਲਾ ਵਿਖੇ ਵੰਨ ਅੱਪ ਲਾਇਬ੍ਰੇਰੀ ਐਂਡ ਬੁੱਕ ਸਟੋਰ ਦੀ ਪਹਿਲ ‘ਤੇ ਮਿਊਜੀਕਲ ਪ੍ਰੋਗਰਾਮ ਪੇਸ਼ ਕੀਤਾ ਗਿਆ। ਦਵਿੰਦਰ ਕੌਰ ਦੀ ਅਗਵਾਈ ‘ਚ ਅਣੋਜਿਤ ਇਸ ਪ੍ਰੋਗਰਾਮ ਵਿੱਚ ਟਰਿਨਿਟੀ ਕਾਲਜ਼ ਆਫ ਲੰਦਨ ਤੋਂ ਗਿਟਾਰ, ਵਾਇਲਨ ਅਤੇ ਪਿਆਨੋ ਸਿੱਖ ਰਹੇ ਕਰੀਬ 40 ਬੱਚਿਆਂ ਨੇ ਹਿੱਸਾ ਲ਼ਿਆ। ਇਸ ਮੌਕੇ ਸਥਾਨਕ ਦਿੱਲੀ ਪਬਲਿਕ ਸਕੂਲ ਦੇ ਵਿਸ਼ਾਲ ਅਤੇ ਫਰੈਂਡ ਭਾਸ਼ਾ ਮਾਹਿਰ …

Read More »

 ਲ਼ੋਕ ਪ੍ਰਤਿਭਾ ਦੇ ਅਸਲੀ ਹੀਰਿਆਂ ਦੀ ਤਲਾਸ਼ੁਦਿਲਬੀਰ ਫਾਊਂਡੇਸ਼ਨ ਵ’ਲੋਂ ਪ੍ਰੀਤ ਨਗਰ ‘ਚ ਆਡੀਸ਼ਨ

ਅੰਮ੍ਰਿਤਸਰ, 20 ਦਸੰਬਰ (ਜਗਦੀਪ ਸਿੰਘ ਸ’ਗੂ) – ਪੰਜਾਬ ਦੇ ਪਿੰਡਾਂ ਦੇ ਬੱਚਿਆਂ ਵਿੱਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਟੀਚੇ ਨਾਲ ਦਿਲਬੀਰ ਫਾਊਂਡੇਸ਼ਨ ਵ’ਲੋਂ ਪ੍ਰੀਤ ਨਗਰ ਵਿੱਚ ਆਡੀਸ਼ਨ ਕਰਵਾਏ ਗਏ। ਇਹ ਪ੍ਰੀਤ ਨਗਰ ਦੀ ਸੰਸਥਾ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊੰਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ।ਇਸ ਪ੍ਰਤਿਭਾ ਖੋਜ ਮੁਕਾਬਲੇ ਵਿੱਚ ਬਾਰਡਰ ਦੇ ਪਿੰਡਾਂ ਦੇ ਕੁਲ ਦੋ ਦਰਜਨ ਦੇ ਕਰੀਬ ਬੱਚਿਆਂ ਨੇ …

Read More »

ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਅਹੁੱਦੇਦਾਰਾਂ ਦੀ ਪ੍ਰਧਾਨ ਸੰਧੂ ਦੀ ਅਗਵਾਈ ਵਿਚ ਪਲੇਠੀ ਮੀਟਿੰਗ

ਸਰਕਲ ਅਤੇ ਵਾਰਡ ਪ੍ਰਧਾਨ 15 ਤੱਕ ਬਾਡੀ ਮੁਕੰਮਲ ਕਰ ਲੈਣ-ਉਪਕਾਰ ਸੰਧੂ ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਸਮੂਹ ਨਵ-ਨਿਯੁੱਕਤ ਅਹੁੱਦੇਦਾਰਾਂ ਦੀ ਪਲੇਠੀ ਅਤੇ ਮਹੱਤਵਪੂਰਨ ਬੈਠਕ ਸਥਾਨਕ ਪੈਲੇਸ ਵਿਚ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੇਠ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਸ਼ਾਮਿਲ ਹੋਏ। ਬੁਲਾਰੀਆ ਨੇ ਨਵੇਂ …

Read More »

ਸਰਕਾਰੀ ਕੰਨਿਆ ਸੀ: ਸੈ: ਸਕੂਲ ਮਹਾਂ ਸਿੰਘ ਗੇਟ ਵਿਖੇ ਭ੍ਰਿਸ਼ਟਾਚਾਰ ਬਾਰੇ ਭਾਸ਼ਣ ਪ੍ਰਤੀਯੋਗਤਾ

ਅੰਮ੍ਰਿਤਸਰ, 20 ਦਸੰਬਰ (ਰੋਮਿਤ ਸ਼ਰਮਾ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ) ਵਿਖੇ ਸਕੂਲ ਦੇ ਵਿਦਿਆਰਥੀਆਂ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਜਾਗਰੁਕਤਾ ਪੈਦਾ ਕਰਨ ਹਿ’ਤ ਇੱਕ ਭਾਸ਼ਣ ਪ੍ਰਤੀਯੋਗਤਾ ਅਤੇ ਇੱਕ ਪੋਸਟਰ ਮੇਕਿੰਗ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ।ਸਕੂਲ ਦੇ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਇਹਨਾਂ ਪ੍ਰਤੀਯੋਗਤਾਵਾਂ ਵਿੱਚ ਹਿ’ਸਾ ਲਿਆ।ਪ੍ਰਿੰਸੀਪਲ ਸ਼੍ਰੀਮਤੀ ਦਵਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ।ਉਨ੍ਹਾਂ …

Read More »

ਗੁਰੂ ਸਾਹਿਬਾਨ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖਿਲਾਫ ਪ੍ਰਸਾਸ਼ਨ ਸਖ਼ਤ ਕਾਰਵਾਈ ਕਰੇ – ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ, 20 ਦਸੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਸ ਐਸ ਪੀ ਨਵਾਂ ਸ਼ਹਿਰ ਨੂੰ ਕਿਹਾ ਹੈ ਕਿ ਗੁਰੂ ਸਾਹਿਬ ਦੀ ਬੇ-ਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇ। ਇਥੋਂ ਜਾਰੀ ਪ੍ਰੈੱਸ ਨੋਟ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਸ ਐਸ ਪੀ ਨਵਾਂ ਸ਼ਹਿਰ ਨੂੰ ਕਿਹਾ ਹੈ ਕਿ …

Read More »

ਨਿਗਮ ਤਾਲਮੇਲ ਦਲ (ਰਜਿ:) ਵਲੋਂ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ

ਸੌਮਵਾਰ ਨੂੰ ਸਜਾਇਆ ਜਾਵੇਗਾ ਮਹਾਨ ਕੀਰਤਨ ਦਰਬਾਰ ਅੰਮ੍ਰਿਤਸਰ, 20 ਦਸੰਬਰ (ਸਾਜਨ) – ਨਗਰ ਨਿਗਮ ਤਾਲਮੇਲ ਦਲ (ਰਜਿ) ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਹਾਨਗਰ ਵਿੱਚ ਟਾਊਨ ਹਾਲ ਵਿਖੇ ਪ੍ਰਧਾਨ ਕੁਲਦੀਪ ਸਿੰਘ ਪੰਡੋਰੀ, ਚੇਅਰਮੈਨ ਦਿਲਬਾਗ ਸਿੰਘ ਭੁੱਲਰ, ਜਨਰਲ ਸਕੱਤਰ ਬਲਜੀਤ ਸਿੰਘ ਬਾਜਵਾ, ਸਰਪਰਸਤ ਸੁਰਿੰਦਰ ਸਿੰਘ ਸੁਲਤਾਨਵਿੰਡ ਅਤੇ ਸਾਰੇ ਹੀ ਸਾਥੀਆਂ ਦੇ ਸਹਿਯੋਗ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ …

Read More »