ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਭਾਈ ਮੰਝ ਸਾਹਿਬ ਰੋਡ ਸੁਲਤਾਨ ਵਿੰਡ ਸਥਿਤ ਭਾਈ ਘਨੱਈਆ ਜੀ ਬਿਰਧ ਆਸ਼ਰਮ ਹਰ ਸਾਲ ਦੀ ਤਰਾਂ ਇਸ ਸਾਲ ਵੀ ਗਰੀਬ ਤੇ ਜਰੂਰਤਮੰਦ ਧੀਆਂ ਦੇ ਸਮੂਹਿਕ ਅਨੰਦ ਕਾਰਜ 29 ਦਸੰਬਰ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕੀਤੇ ਜਾਣਗੇ।ਆਸ਼ਰਮ ਦੇ ਸੰਸਥਾਪਕ ਬਾਬਾ ਬਲਬੀਰ ਸਿੰਘ ਚਾਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ …
Read More »ਪੰਜਾਬ
ਬੁਲਾਰੀਆ ਅਤੇ ਸੰਧੂ ਦੀ ਅਗਵਾਈ ਵਿਚ ਵਿਸ਼ਾਲ ਕਾਫਲਾ ਰਾਜ ਪੱਧਰੀ ਸਮਾਗਮ ਲਈ ਰਵਾਨਾ
ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਸਥਾਨਕ ਅੰਮ੍ਰਿਤਸਰ ਬਾਈਪਾਸ ਤੋਂ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਅਹੁੱਦੇਦਾਰ ਅਤੇ ਵਰਕਰਾਂ ਦਾ ਵਿਸ਼ਾਲ ਕਾਫਲਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਮਨਾਏ ਜਾ ਰਹੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਰਾਜਪੱਧਰੀ ਸਮਾਗਮ ਲਈ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਅਤੇ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ …
Read More »13 ਸੀਟਾਂ ‘ਤੇ ਅਕਾਲੀਆਂ ਅਤੇ ਭਾਜਪਾਈਆਂ ਵਿੱਚ ਪੈ ਸਕਦਾ ਰੇੜਕਾ!
ਹੱਡ ਚੀਰਵੀ ਠੰਢ ਵਿੱਚ ਗਰਮਾਈ ਰਈਆ ਦੀ ਰਾਜਨੀਤੀ -ਭਖਿਆ ਚੋਣ ਦੰਗਲ ਨਗਰ ਪੰਚਾਇਤ ਚੋਣਾ ਦੇ ਸੰਭਾਵੀ ਉਮੀਦਵਾਰ ਹੋਏ ਸਰਗਰਮ ਰਈਆ, 21 ਦਸੰਬਰ(ਬਲਵਿੰਦਰ ਸੰਧੂ) ਨਵੇ ਸਾਲ ਦੇ ਫਰਵਰੀ ਮਹੀਨੇ ਵਿੱਚ ਹੋਣ ਵਾਲੀ ਨਗਰ ਪੰਚਾਇਤ ਚੋਣ ਬਾਰੇ ਅਧਿਕਾਰਿਤ ਤੌਰ ਤੇ ਪੁਸ਼ਟੀ ਹੋਣ ਤੋਂ ਬਾਅਦ ਰਾਜਨੀਤਿਕ ਹਲਕਿਆਂ ਵਿੱਚ ਹਿਲ ਜੁੱਲ ਸੁਰੂ ਹੋ ਗਈ ਹੈ। ਇਸ ਵਾਰ ਹਾਕਮ ਧਿਰ ਸ੍ਰੋਮਣੀ ਅਕਾਲੀਦਲ ਬਾਦਲ ਲਈ ਮਾਹੋਲ …
Read More »ਸ. ਛੋਟੇਪੁਰ ਦੀ ਆਮਦ ‘ਤੇ ਰਈਆ ਵਰਕਰ ਹੋਏ ਸਰਗਰਮ-ਨਗਰ ਪੰਚਾਇਤ ਚੋਣ ਮੁਹਿੰਮ ਭਖੀ
ਰਈਆ, 21 ਦਸੰਬਰ (ਬਲਵਿੰਦਰ ਸੰਧੂ) – ਸ: ਸੁੱਚਾ ਸਿੰਘ ਛੋਟੇਪੁਰ ਦੇ ਪੰਜਾਬ ਪ੍ਰਧਾਨ ਬਨਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਲੰਟੀਅਰਾਂ ਵਿੱਚ ਪਾਰਟੀ ਪ੍ਰਤੀ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਹੈ ।ਸੂਬਾ ਪ੍ਰਧਾਨ ਸz: ਸੁੱਚਾ ਸਿੰਘ ਛੋਟੇਪੁਰ ਅੱਜ ਕਸਬਾ ਰਈਆ ਵਿੱਚ ਪਹੁੰਚੇ ਅਤੇ ਵਰਕਰ/ਵਲੰਟੀਅਰ ਉਹਨਾਂ ਦੀ ਆਮਦ ‘ਤੇ ਬਹੁਤ ਹੀ ਖੁਸ਼ ਹੋਏ ਅਤੇ ਪੱਬਾ ਭਾਰ ਹੋ ਕੇ ਚਾਰ ਥਾਵਾਂ …
Read More »755ਵਾਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 21 ਦਸੰਬਰ (ਸਾਜਨ) – ਮਜੀਠਾ ਵੇਰਕਾ ਬਾਈਪਾਸ ਸਥਿਤ ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਹਰ ਐਤਵਾਰ ਦੀ ਤਰਾਂ ਮੰਦਰ ਵਿੱਚ ਗਰੀਬ ਲੋਕਾਂ ਲਈ ਅੱਖਾਂ ਦਾ 755ਵਾਂ ਮੈਡੀਕਲ ਕੈਂਪ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ ਲਗਾਇਆ ਗਿਆ।ਜਿਸ ਵਿੱਚ ਸ਼ਹਿਰ ਦੇ ਡਾਕਟਰ ਅਮਿਤਾ ਜੋਸ਼ੀ, ਡਾ.ਦੇਵ, ਡਾ.ਦਵਿੰਦਰ ਅਤੇ ਹੋਰ ਡਾਕਰਾ ਨੇ ਲੋਕਾਂ ਦਾ ਫ੍ਰੀ ਚੈਕਅਪ ਕੀਤਾ।ਇਸ ਦੌਰਾਨ ਲੋਕਾਂ ਨੂੰ ਫ੍ਰੀ ਐਨਕਾ ਵੀ ਵੰਡੀਆਂ …
Read More »ਸ਼ਿਵ ਸੈਨਾ ਹਿੰਦੋਸਤਾਨ ਯੂਥ ਵਿੰਗ ‘ਚ ਕੀਤੀਆਂ ਨਿਯੁੱਕਤੀਆਂ
ਅੰਮ੍ਰਿਤਸਰ, 21 ਦਸੰਬਰ (ਸਾਜਨ) – ਸ਼ਿਵ ਸੈਨਾ ਹਿੰਦੋਸਤਾਨ ਵਲੋਂ ਯੂਥ ਵਿੰਗ ਨੂੰ ਮਜਬੂਤ ਕਰਨ ਲਈ ਜਿਲਾ ਪ੍ਰਧਾਨ ਰਾਹੂਲ ਖੋਸਲਾ ਨੇ ਚੌਂਕ ਫਰੀਦ ਵਿਖੇ ਅਹਿਮ ਮੀਟਿੰਗ ਦੌਰਾਨ ਸੋਰਵ ਦਿਵਾਨ ਨੂੰ ਸ਼ਹਿਰੀ ਸੈਕਟਰੀ, ਆਸ਼ੂ ਮੈਨੀ ਪ੍ਰਧਾਨ ਵਾਰਡ ਨੰ.13 ਅਤੇ ਸਤੀਸ਼ ਅਰੋੜਾ ਨੂੰ ਵਾਰਡ ਨੰ. 26 ਦਾ ਉਪ ਪ੍ਰਧਾਨ ਨਿਯੂੱਕਤ ਕੀਤਾ ਗਿਆ।ਇਸ ਮੌਕੇ ਰਾਹੂਲ ਖੋਸਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਿਵ …
Read More »ਜਥੇ. ਵਡਾਲੀ ਤੇ ਮਾਨ ਨੇ ਕੀਤਾ ਅਕਾਲੀ ਜਥਾ ਸ਼ਹਿਰੀ ਦੇ ਨਵੇ ਅਹਦੇਦਾਰਾਂ ਦਾ ਸਨਮਾਨ
ਛੇਹਰਟਾ, 21 ਦਸੰਬਰ (ਕੁਲਦੀਪ ਸਿੰਘ ਨੋਬਲ) – ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਵਲੋ ਸ਼ਹਿਰੀ ਜਥੇ ਦੇ ਨਵਂੇ ਢਾਂਚੇ ਵਿਚ ਸ਼ਾਮਿਲ ਕੀਤੇ ਗਏ ਜਿਲਾ ਜਰਨਲ ਸਕੱਤਰ ਅਰੁਣ ਸ਼ਰਮਾ, ਵਾਰਡ ਨੰਬਰ 62 ਦੇ ਪ੍ਰਧਾਨ ਨਿਸ਼ਾਨ ਸਿੰਘ ਡੇਅਰੀ ਵਾਲੇ ਤੇ ਵਾਰਡ ਨੰਬਰ 65 ਦੇ ਪ੍ਰਧਾਨ ਬਲਕਾਰ ਸਿੰਘ ਮਟੀਆ ਤੇ ਨਵ-ਨਿਯੁੁੱਕਤ ਅਹੁਦੇਦਾਰਾਂ ਨੂੰ ਜਥੇ. ਵਡਾਲੀ ਤੇ ਮਾਨ ਵਲੋ ਸਨਮਾਨਤ ਕੀਤਾ ਗਿਆ।ਛੇਹਰਟਾ ਵਿਖੇ …
Read More »ਮੰਤਰੀ ਅਨਿਲ ਜੋਸ਼ੀ ਵੱਲੋ ਸ਼ਿਵਾਲਾ ਟਰੱਸਟ ਅਤੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ
ਅਨਿਲ ਜੋਸ਼ੀ ਵੱਲੋ ਸ਼ਿਵਾਲਾ ਰੋਡ ਵਿਖੇ 35 ਲੱਖ ਲਾਗਤ ਵਾਲਾ ਗੇਟ ਬਨਾਉਣ ਦਾ ਉਦਘਾਟਨ ਅੰਮ੍ਰਿਤਸਰ, 21 ਦਸੰਬਰ (ਰੋਮਿਤ ਸ਼ਰਮਾ)- ਸਥਾਨਕ ਸ਼ਿਵਾਲਾ ਰੋਡ ਵਿਖੇ ਸ਼ਿਵਾਲਾ ਗੇਟ ਅਤੇ ਬਿਊਟੀਫੀਕੇਸ਼ਨ ਕੰਮਾਂ ਦਾ ਉਦਘਾਟਨ ਸਥਾਨਕ ਸਰਕਾਰਾਂ, ਮੈਡਿੀਕਲ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਵੱਲੋ ਕੀਤਾ ਗਿਆ।ਇਸ ਮੋਕੇ ਤੇ ਵਾਰਡ ਦੇ ਕੋਂਸਲਰ ਬਲਦੇਵ ਰਾਜ ਬੱਗਾ ਨੇ ਕਿਹਾ ਸ਼ਿਵਾਲਾ ਟਰੱਸਟ ਅਤੇ ਸ਼ਰਧਾਲੂਆਂ ਦੀ ਮੰਗ ਸੀ …
Read More »ਅੱਜ ਤੋਂ ਨਿੱਜੀ ਸਕੂਲ ਮਾਲਕ ਵੀ ਸਕੂਲਾਂ ‘ਚ ਕਰਨ ਛੁੱਟੀਆਂ-ਡੀ.ਈ.ਓ ਕੰਬੋਜ
ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) – ਉੱਤਰ ਭਾਰਤ ਵਿਚ ਪੈ ਰਹੀ ਕਰੜੀ ਠੰਢ ਤੋਂ ਬਾਅਦ ਜਿੱਥੇ ਪੰਜਾਬ ਸਰਕਾਰ ਨੇ ਸਰਕਾਰ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ ਕੀਤਾ ਹੈ, ਉੱਥੇ ਹੀ ਫ਼ਾਜ਼ਿਲਕਾ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਜ਼ਿਲ੍ਹੇ ਭਰ ਦੇ ਨਿੱਜੀ ਸਕੂਲ ਵੀ 22 ਤਰੀਕ ਤੋਂ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਹਰੀ …
Read More »ਠੰਡ ਨੇ ਲੋਕਾਂ ਨੂੰ ਛੇੜੀ ‘ਕੰਬਣੀ’
ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) – ਪਿੱਛਲੇ ਤਿੰਨ ਦਿਨਾਂ ਤੋਂ ਪਹਾੜੀ ਇਲਾਕਿਆਂ ਵਿਚ ਹੋ ਰਹੀ ਲਗਾਤਾਰ ਬਰਫ਼ਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ਵਿਚ ਠੰਡੀਆਂ ਹਵਾਵਾਂ ਨੇ ਧੁੰਦ ਅਤੇ ਕੋਹਰੇ ਦੇ ਕਹਿਰ ਨੇ ਜਨਜੀਵਨ ਬੁਰੀ ਝੰਜੋੜ ਕੇ ਰੱਖ ਦਿੱਤਾ ਹੈ। ਠੰਡ ਏਨੀ ਕੁ ਜਿਆਦਾ ਵੱਧ ਗਈ ਹੈ ਕਿ ਬਜੁਰਗਾਂ ਅਤੇ ਬੱਚਿਆਂ ਦੇ ਨਾਲ ਨਾਲ ਨੌਜਵਾਨਾਂ ਦੀਆਂ ਹੱਡੀਆਂ ਤੱਕ ਵੀ ਇਸ ਠੰਡ ਨੇ …
Read More »