Wednesday, April 24, 2024

ਪੰਜਾਬ

ਸੀ.ਐਚ.ਸੀ. ਕੇਂਦਰ ਮਾਨਾਂਵਾਲਾ ਵਿਖੇ ਨਸ਼ਾ ਛੁਡਾਓ ਕੈਂਪ ਦਾ ਆਯੋਜਨ

ਜੰਡਿਆਲਾ ਗੁਰੂ, 5  ਜੁਲਾਈ (ਹਰਿੰਦਰਪਾਲ ਸਿੰਘ)- ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਸਾਂਝ ਕੇਂਦਰ ਕਮ-ਰੀਡਰੈਸਲ ਯੂਨਿਟ ਵੱਲੋਂ ਸੀ.ਐਚ.ਸੀ. ਕੇਂਦਰ ਮਾਨਾਂਵਾਲਾ ਵਿਖੇ ਨਸ਼ਾ ਛੁਡਾਓ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਵਿੱਚ ਲੋਕਾਂ ਨੂੰ ਨਸ਼ਿਆਂ ਨਾਲ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਡਾਕਟਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਨਸ਼ਾ ਸਾਡੇ ਸਰੀਰ ਨੂੰ ਖਤਮ ਕਰਦਾ ਹੈ । ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਨੇ …

Read More »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ੪੧੯ਵਾਂ ਪ੍ਰਕਾਸ਼ ਦਿਵਸ ਮਨਾਇਆ ਗਿਆ

ਸੰਗਤਾਂ ਨੇ ਆਪਣੇ ਹੱਥੀਂ ਤਿਆਰ ਕਰਕੇ ਮਿੱਸੇ ਪ੍ਰਸਾਦੇ, ਗੰਢੇ, ਮੱਖਣ ਤੇ ਲੱਸੀ ਦੇ ਲੰਗਰ ਵਰਤਾਏ                                                                                            …

Read More »

ਵੱਖਰੀ ਹਰਿਆਣਾ ਕਮੇਟੀ ਦਾ ਸਮਰਥਨ ਕਾਂਗਰਸ ਪਾਰਟੀ ਦਾ ਸਿੱਖਾਂ ‘ਤੇ ਤੀਸਰਾ ਵੱਡਾ ਹਮਲਾ – ਬਾਦਲ

ਬਟਾਲਾ, 5  ਜੁਲਾਈ (ਨਰਿੰਦਰ ਬਰਨਾਲ) – ਕਾਂਗਰਸ ਪਾਰਟੀ ਵੱਲੋਂ ਹਰਿਆਣਾ ਦੀ ਵੱਖਰੀ ਕਮੇਟੀ ਦੇ ਸਮਰਥਨ ‘ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਸਿੱਖਾਂ ‘ਤੇ ਇਹ ਤੀਸਰਾ ਵੱਡਾ ਹਮਲਾ ਹੈ।ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਿੱਖਾਂ ‘ਤੇ ਪਹਿਲਾ ਵੱਡਾ ਹਮਲਾ ਸ੍ਰੀ ਅਕਾਲ ਤਖਤ ਸਾਹਿਬ ‘ਤੇ …

Read More »

ਮੁੱਖ ਮੰਤਰੀ ਬਾਦਲ ਵੱਲੋਂ ਬਟਾਲਾ ਦੇ ਨਸ਼ਾ ਮੁਕਤੀ ਕੇਂਦਰ ਦਾ ਦੌਰਾ

ਪੰਜਾਬ ਨੂੰ ਨਸ਼ਾ ਮੁਕਤ ਕਰਨਾ ਰਾਜ ਸਰਕਾਰ ਦਾ ਟੀਚਾ – ਬਾਦਲ ਬਟਾਲਾ, ੫ ਜੁਲਾਈ (ਨਰਿੰਦਰ ਬਰਨਾਲ ) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ਈ ਵਿਅਕਤੀਆਂ ਦੇ ਕੀਤੇ ਜਾ ਰਹੇ ਮੁਫਤ ਇਲਾਜ ਦਾ ਨਿਰੀਖਣ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਅੱਜ ਬਟਾਲਾ ਦੇ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕੀਤਾ ਗਿਆ  ਆਪਣੇ ਦੌਰੇ …

Read More »

ਮੁੱਖ ਮੰਤਰੀ ਵੱਲੋਂ ਸ਼ਹੀਦ ਫੌਜੀਆਂ ਦੀ ਯਾਦਗਾਰ ਅਗਸਤ 2015 ਤੋਂ ਪਹਿਲਾਂ ਮੁਕੰਮਲ ਕਰਨ ਦੀ ਹਦਾਇਤ

ਇਰਾਕ ‘ਚੋਂ ਦੇਸ਼ ਵਾਸੀਆਂ ਨੂੰ ਕੱਢਣ ਲਈ ਕੇਂਦਰ ਵੱਲੋਂ ਚੁੱਕੇ ਕਦਮ ਸ਼ਲਾਘਾਯੋਗ- ਬਾਦਲ ਮੁੱਖ ਮੰਤਰੀ ਵੱਲੋਂ ਰਾਮਤੀਰਥ ਵਿਖੇ ਬਣ ਰਹੀ ਯਾਦਗਾਰ ਅਤੇ ਸਵਾਮੀ ਵਿਵੇਕਾਨੰਦ ਨਸ਼ਾ ਛਡਾਊ ਕੇਂਦਰ ਦਾ ਦੌਰਾ ਕੈਪਸ਼ਨ- ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਵਾਮੀ ਵਿਵੇਕਾਨੰਦ ਕੇਂਦਰ ਵਿਖੇ ਨਸ਼ਾ ਛੱਡਣ ਲਈ ਦਾਖਲ ਹੋਏ ਨੌਜਵਾਨਾਂ ਨਾਲ ਗੱਲਬਾਤ ਕਰਦੇ ਹੋਏ। ਅੰਮ੍ਰਿਤਸਰ, 5  ਜੁਲਾਈ  (ਸੁਖਬੀਰ ਸਿੰਘ )-‘  ਦੇਸ਼ ਦੀ ਖਾਤਿਰ ਜਾਨਾਂ ਨਿਸ਼ਾਵਰ …

Read More »

ਨਸ਼ਾ ਛੱਡਣ ਵਾਲੇ ਕੈਦੀਆਂ ਦੀ ਸਜ਼ਾ ਮੁਆਫ਼ੀ ਬਾਰੇ ਕਾਨੂੰਨ ਲਿਆਵਾਂਗੇ- ਬਾਦਲ

ਨਵੀਆਂ ਜੇਲਾਂ ਵਿਚ ਬਣਨਗੇ ਵੱਡੇ ਨਸ਼ਾ ਛਡਾਊ ਕੇਂਦਰ ਅੰਮ੍ਰਿਤਸਰ, 4  ਜੁਲਾਈ (ਸੁਖਬੀਰ ਸਿੰਘ) – ‘ਨਸ਼ਾ ਛੱਡਣ ਵਾਲੇ ਜੇਲ ਵਿਚ ਬੰਦ ਕੈਦੀਆਂ ਦੀ ਸਜ਼ਾ ਘਟਾਉਣ ਬਾਰੇ ਪੰਜਾਬ ਸਰਕਾਰ ਕਾਨੂੰਨ ਲਿਆਉਣ ਬਾਰੇ ਵਿਚਾਰ ਕਰ ਰਹੀ ਹੈ, ਤਾਂ ਜੋ ਨਸ਼ਾ ਛੱਡਣ ਵਾਲੇ ਕੈਦੀ ਦੀ ਹੌਸਲਾ ਅਫਜਾਈ ਕੀਤੀ ਜਾ ਸਕੇ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਥਾਨਕ ਕੇਂਦਰੀ …

Read More »

ਨਰਕ ਭਰਿਆ ਜੀਵਨ ਬਿਤਾ ਰਹੇ ਹਨ ਸਾਊਥ ਸਿਟੀ ਬਟਾਲਾ ਵਾਸੀ – ਸੀਵਰੇਜ ਬੰਦ, ਫੈਲੀ ਗੰਦਗੀ ਤੇ ਬਦਬੋ

ਬਟਾਲਾ, 4  ਜੁਲਾਈ (ਨਰਿੰਦਰ ਬਰਨਾਲ) –  ਬਟਾਲਾ ਸਹਿਰ ਦੀ ਮਹਿੰਗੀ ਤੇ ਮਸਹੂਰ ਕਲੌਨੀ ਸਾਊਥ ਸਿਟੀ ਫੇਜ-੧ ਵਿਚ ਕਲੌਨੀ ਵਾਸੀਆਂ ਦਾ ਜੀਵਨ ਨਰਕ ਤੋ  ਵੀ ਭੈੜਾ ਹੈ ਕਿਉ ਕਿ ਵੈਸੇ ਤਾ ਕਲੌਨੀ ਵਿਚ ਸੀਵਰੇਜ ਦੀ ਵਿਵਸਥਾ ਹੈ ਪਰ ਪਿਛਲੇ ਕਈ ਮਹੀਨਿਆਂ ਤੋ ਇਹ ਸੀਵਰੇਜ ਬੰਦ ਪਿਆ ਹੈ, ਕਲੌਨੀ ਵਾਸੀਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਈ ਵਾਰ ਇਸ ਦੀ ਸਿਕਾਇਤ ਕਮੇਟੀ ਘਰ …

Read More »

ਭਿਖੀਵਿੰਡ ਦੀ ਪੁਲਿਸ ਵਲੋਂ ਨਸ਼ੀਲੇ ਪਾਊਡਰ ਸਮੇਤ 1 ਗ੍ਰਿਫਤਾਰ

ਤਰਨ ਤਾਰਨ, 4  ਜੁਲਾਈ (ਰਾਣਾ) – ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਨਸ਼ੀਲੇ ਪਾਊਡਰ ਸਮੇਤ 1 ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਫੜੇ ਗਏ ਵਿਅਕਤੀ ਖਿਲਾਫ ਧਾਰਾ 22,61,85  ਐਨ.ਡੀ.ਪੀ.ਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੂਰੂ ਕਰ ਦਿੱਤੀ ਹੈ। ਜਿਲ੍ਹਾ ਪੁਲਸ ਮੁਖੀ ਰਾਜਜੀਤ ਵੱਲੋ ਚਲਾਈ ਮੁਹਿਮ ਤਹਿਤ ਚੌਕੀ ਇੰਚਾਰਜ ਗੁਰਵੇਲ ਸਿੰਘ  ਗੁਰਦਵਾਰਾ ਪੁਰਖ ਪਦਾਰਥ ਸਾਹਿਬ ਸੁਰ ਸਿੰਘ ਨੂੰ ਦੌਰਾਨੇ ਗਸ਼ਤ ਸਮੇਤ …

Read More »

ਲਾਧੂਕਾ ਮਾਈਨਰ ਟੁੱਟੀ –  ਪਾਣੀ ਦੀ ਲਪੇਟ ਵਿਚ ਆਉਣ ਕਾਰਨ ਡੁੱਬੀ ਕਰੀਬ 100 ਏਕੜ ਫਸਲ

ਫਾਜਿਲਕਾ, 4  ਜੁਲਾਈ (ਵਿਨੀਤ ਅਰੋੜਾ) – ਅੱਜ ਸਵੇਰੇ ਲਾਧੂਕਾ ਮਾਈਨਰ ਵਿਚ ਪਾਣੀ ਦਾ ਤੇਜ ਵਹਾਅ ਆਉਣ ਅਤੇ ਪਿੱਛਲੇ ਕਰੀਬ 2 ਸਾਲ ਤੋਂ ਮੋਘਾ ਨਾ ਬਣਨ ਕਾਰਨ ਮਾਈਨਰ ਟੁੱਟ ਗਈ, ਜਿਸ ਨਾਲ ਕਈ ਏਕੜ ਫਸਲ ਪਾਣੀ ਵਿਚ ਡੁੱਬ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਰਜਿੰਦਰ ਸਿੰਘ ਜਮਾਲਕੇ ਚੇਅਰਮੈਨ, ਅਰਸ਼ਦੀਪ ਸਿੰਘ, ਸ਼ਾਮ ਸਿੰਘ ਪੰਚ, ਅਮ੍ਰਿੰਤ ਲਾਲ, ਬਲਦੇਵ ਸਿੰਘ ਮੈਂਬਰ ਦੱਸਿਆ ਕਿ ਪਿੱਛਲੇ ਕਰੀਬ ੨ …

Read More »