Saturday, July 27, 2024

ਪੰਜਾਬ

ਮਾਸਟਰ ਕੇਡਰ ਪੰਜਾਬ ਸਿਖਿਆ ਮੰਤਰੀ ਡਾ. ਚੀਮਾ ਨਾਲ ਮੀਟਿੰਗ ਅੱਜ 29 ਅਗਸਤ ਨੂੰ

ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਪੰਜਾਬ ਦੀ ਸਿਰਮੌਰ ਤੇ ਮੁਲਾਜਮ ਹਿੱਤਾਂ ਵਾਸਤੇ ਹਮੇਸਾਂ ਤਤਪਰ ਜਥੇਬੰਦੀ ਦੀ ਇੱਕ ਅਹਿਮ ਤੇ ਜਰੂਰੀ ਮੀਟਿੰਗ ਮਿਤੀ 29 ਅਗਸਤ ਨੂੰ ਡਾ ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਤੇ ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਕੀਤੀ ਜਾ ਰਹੀ ਹੈ।ਸੂਬਾ ਉਪ ਪ੍ਰਧਾਂਨ ਬਲਦੇਵ ਸਿੰਘ ਬੁੱਟਰ ਤੇ ਫਾਉਡਰ ਮੈਬਰ ਦਲਵਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਮਾਸਟਰ ਕੇਡਰ …

Read More »

ਰਿੰਪੀ ਪੰਜਾਬੀ ਆਇਰਲੈਡ ਤੋ ਪੰਜਾਬੀ ਜਾਗਰਣ ਦੇ ਪੱਤਰਕਾਰ ਨਿਯੁੱਕਤ

ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਕਾਦੀਆਂ ਕਸਬੇ ਤੇ ਹੁਣ ਬਟਾਲਾ ਸ਼ਹਿਰ ਵਿਖੇ ਰਹਿ ਰਹੇ ਰਿੰਪੀ ਪੰਜਾਬੀ ਜ਼ੋ ਕਿ ਪੰਜਾਬ ਰੇਡੀਉ ਉਪਰ ਆਪਣੀ ਅਵਾਜ਼ ਨਾਲ ਜਾਣੇ ਪਛਾਣੇ ਹਨ। ਇਹਨਾਂਾ ਦੀ ਨਿਯੁੱਕਤੀ ਬਤੌਰ ਪੱਤਰਕਾਰ ਆਇਰਲੈਡ ਤੋ ਕਰ ਦਿਤੀ ਗਈ ਹੈ।ਵਿਦੇਸਾਂ ਵਿਚ ਰਹਿਣ ਵਾਲੇ ਹੁਣ ਹਰ ਪੰਜਾਬੀ ਖਬਰਾਂ ਤੇ ਰਚਨਾਵਾਂ ਰਿੰਪੀ ਪੰਜਾਬੀ ਨੂੰ ਭੇਜ਼ ਸਕਦੇ ਹਨ।6 ਸਤੰਬਰ 2014 ਤੋ ਰਿੰਪੀ ਪੰਜਾਬੀ ਆਪਣੇ …

Read More »

ਲਾਇੰਨਜ ਕਲੱਬ ਬਟਾਲਾ ਮੁਸਕਾਨ ਵੱਲੋ ਵਾਤਾਵਰਨ ਦਿਵਸ ਮਨਾਇਆ

ਜੋਨ ਚੇਅਰਮੈਨ ਲਾਇਨ ਸੇਖੋ ਨੇ ਕੀਤੀ ਵਿਦਿਆਰਥੀਆਂ ਨੂੰ ਦਰੱਖਤਾਂ ਦੀ ਕੀਤੀ ਵੰਡ ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਡਿਸਟ੍ਰਿਕ 321-ਡੀ ਦੀ ਇਕਾਈ ਲਾਇੰਨਜ ਕਲੱਬ ਮੁਸਕਾਨ ਬਟਾਲਾ ਵੱਲੋ ਵਾਤਾਵਰਨ ਦੀ ਸੁਧਧਤਾ ਤੇ ਆਲੇ ਦੁਆਲੇ ਦੀ ਸਾਂਭ ਸੰਭਾਂਲ ਤਹਿਤ ਵਾਤਾਵਰਨ ਦਿਵਸ ਸਕੂਲਾਂ ਵਿਚ ਦਰੱਖਤ ਲਗਾ ਕੇ ਮਨਾਇਆ ਗਿਆ। ਲਾਇੰਨਜੳ ਕਲੱਬ ਬਟਾਲਾ ਮੁਸਕਾਨ ਦੇ ਪ੍ਰਧਾਨ ਲਾਇੰਨ ਭਾਰਤ ਭੂਸਨ ਨੇ ਦੱਸਿਆ ਕਿ ਕਲੱਬ ਦਾ …

Read More »

 ਅਧਿਆਪਕ ਦਲ ਗੁਰਦਾਸਪੁਰ ਦੇ ਵਫਦ ਦੀ ਡੀ. ਈ ਨਾਲ ਮੀਟਿੰਗ

ਮਿਡਲ ਸਕੂਲਾਂ ਵਿਚ ਬਿਜਲੀ ਦੇ ਬਿਲਾਂ ਦੀ ਗਰਾਂਟ ਤੇ ਏ. ਸੀ. ਪੀ ਕੇਸਾਂ ਦਾ ਤਰੁੰਤ ਹੱਲ ਕੀਤਾ ਜਾਵੇ ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਅਧਿਆਪਕ ਦਲ ਪੰਜਾਬ ਦੀ ਇਕਾਈ ਗੁਰਦਾਸਪੁਰ ਦੇ ਜਿਲਾ ਪ੍ਰਧਾਨ ਬਾਬਾ ਤਾਰਾ ਸਿੰਘ ਦੀ ਅਗਵਾਈ ਵਿਚ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿਚ ਮਿਲਿਆ, ਬਟਾਲਾ ਕਲੱਬ ਬਟਾਲਾ ਵਿਖੇ ਅਧਿਆਪਕ ਦਲ …

Read More »

ਜਥੇਦਾਰ ਅਵਤਾਰ ਸਿੰਘ ਵਲੋਂ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀ: ਸੈਕੰਡਰੀ ਸਕੂਲ ਦਾ ਉਦਘਾਟਨ

ਕਿਹਾ ਸੇਵਾ ਤੇ ਸਿਮਰਨ ਕਰਨ ਨਾਲ ਸਭ ਤੋਂ ਉੱਤਮ ਫਲ ਮਿਲਦਾ ਹੈ ਅੰਮ੍ਰਿਤਸਰ 27 ਅਗਸਤ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਘਿਓ ਮੰਡੀ ਦਾ ਉਦਘਾਟਨ ਗੁਰੂ-ਘਰ ਦੇ ਅਨਿਨ ਸੇਵਕ ਤੇ ਪੰਥ ਦੀ ਅਜ਼ੀਮ ਸਖ਼ਸ਼ੀਅਤ ਜਥੇ:ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਸ਼ੁਭ ਅਵਸਰ ਤੇ ਪਾਵਨ-ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ …

Read More »

ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੂੰ ਵਾਤਾਅਨੁਕੂਲ (ਏ.ਸੀ) ਕਰਨ ਦੀ ਜਥੇ: ਅਵਤਾਰ ਸਿੰਘ ਵੱਲੋਂ ਅਰੰਭਤਾ

ਅੰਮ੍ਰਿਤਸਰ 27 ਅਗਸਤ (ਗੁਰਪ੍ਰੀਤ ਸਿੰਘ) – ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਨੂੰ ਵਾਤਾ-ਅਨਕੂਲ (ਏ.ਸੀ.) ਕਰਨ ਦੀ ਸ਼ੁਭ ਅਰੰਭਤਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਦਾ ਨਿਕਾਸੀ ਕੀਤੀ। ਇਸ ਸਮੇਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ …

Read More »

ਦੂਰਦਰਸ਼ਨ ਜਲੰਧਰ ਦਾ ‘ਸਬਰੰਗ’ ਪ੍ਰੋਗਰਾਮ ਖਾਲਸਾ ਕਾਲਜ ‘ਤੋਂ ਹੋਵੇਗਾ ਸਿੱਧਾ ਪ੍ਰਸਾਰਿਤ

ਅੰਮ੍ਰਿਤਸਰ, 27 ਅਗਸਤ (ਪ੍ਰੀਤਮ ਸਿੰਘ)-ਇਤਿਹਾਸਕ ਖਾਲਸਾ ਕਾਲਜ ਵਿਖੇ ਆਯੋਜਿਤ ਕੀਤੇ ਜਾ ਰਹੇ ਜਲੰਧਰ ਦੂਰਦਰਸ਼ਨ ਦੇ ਸੱਭਿਆਚਾਰ ਪ੍ਰੋਗਰਾਮ ‘ਸਬਰੰਗ’ ਦਾ ਕਾਲਜ ਦੇ ਸਰਦਾਰ ਸੁੰਦਰ ਸਿੰਘ ਮਜੀਠੀਆ ਹਾਲ ‘ਤੋਂ ਸਿੱਧਾ ਪ੍ਰਸਾਰਣ 28 ਅਗਸਤ (ਵੀਰਵਾਰ) ਨੂੰ ਦੁਪਿਹਰ 3:00 ਤੋਂ 5:00 ਵਜੇ ਤੱਕ ਕੀਤਾ ਜਾ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ …

Read More »

ਜੰਡਿਆਲਾ ਥਾਣੇ ਵਿੱਚ ਇੱਕ ਅੰਮ੍ਰਿਤਧਾਰੀ ਔਰਤ ਵਲੋਂ ਖੁਦਕੁਸ਼ੀ

ਜੰਡਿਆਲਾ ਗੁਰੂ, 27 ਅਗਸਤ (ਹਰਿੰਦਰਪਾਲ ਸਿੰਘ) – ਅੱਜ ਬਾਅਦ ਦੁਪਹਿਰ ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਵਿਚ ਇਕ ਅੰਮ੍ਰਿਤਧਾਰੀ ਅੋਰਤ ਵਲੋਂ ਫਾਹਾ ਲੈਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮੋਕੇ ਤੋਂ ਇੱਕਤਰ ਕੀਤੀ ਜਾਣਕਾਰੀ ਵਿਚ ਐਸ. ਪੀ. ‘ਡੀ’ ਰਾਜੇਸ਼ਵਰ ਸਿੰਘ ਸਿੱਧੂ ਪੁਲਿਸ ਜਿਲ੍ਹਾ ਦਿਹਾਤੀ ਅੰਮ੍ਰਿਤਸਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 26 ਅਗਸਤ ਸਵੇਰੇ 6 ਵਜੇ ਨਵਾਂ ਪਿੰਡ ਵਸਨੀਕ ਸਰਬਜੀਤ ਕੋਰ ਪਤਨੀ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੌਲੀਕਿਊਲਰ ਬਿਆਲੌਜੀ ਨੂੰ ਉਤਸ਼ਾਹਿਤ ਕਰਨ ਲਈ ਸਮਝੋਤਾ ਕੀਤਾ

ਅੰਮ੍ਰਿਤਸਰ, 27 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਇਥੇ ਕੈਲੀਫੋਰਨੀਆਂ, ਅਮਰੀਕਾ ਦੇ ਪ੍ਰੌਫੈਸਰ ਰਜਿੰਦਰ ਸਿੰਘ ਸੰਧੂ (ਰਿਟਾਇਰ) ਨਾਲ ਮੌਲੀਕਿਊਲਰ ਬਿਆਲੌਜੀ ਨੂੰ ਉਤਸ਼ਾਹਿਤ ਕਰਨ ਲਈ ਇਕ ਸਮਝੌਤਾ ਕੀਤਾ ਗਿਆ ਹੈ । ਇਸ ਮੌਕੇ ਰਜਿਸਟਰਾਰ ਪ੍ਰੋਫੈਸਰ (ਡਾ.) ਸ਼ਰਨਜੀਤ ਸਿੰਘ ਢਿੱਲੋਂ, ਡੀਨ, ਵਿਦਿਆਰਥੀ ਭਲਾਈ, ਪ੍ਰੋ. ਏ. ਐੱਸ. ਸਿੱਧੂ, ਡਾਇਰੈਕਟਰ ਖੋਜ ਪ੍ਰੋ. ਟੀ.ਐਸ. ਬੇਨੀਪਾਲ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ, ਪ੍ਰੋਫੈਸਰ ਰੇਨੂੰ ਭਾਰਦਵਾਜ …

Read More »

ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ ਦੇ ਦਾਖਲਾ ਫਾਰਮ ਭਰਨ ਦੀਆਂ ਤਰੀਕਾਂ ਦਾ ਐਲਾਨ

ਅੰਮ੍ਰਿਤਸਰ, 27 ਅਗਸਤ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਇੱਥੇ ਨਵੰਬਰ/ਦਸਬੰਰ 2014 ਵਿੱਚ ਬੀ.ਏ./ਬੀ. ਐਸ. ਸਮੈਸਟਰ ਪਹਿਲਾਂ, ਤੀਜਾ ਅਤੇ ਪੰਜਵਾਂ ਅਤੇ ਐਮ.ਏ./ਐਮ.ਸੀ. ਸਮੈਸਟਰ ਪਹਿਲਾਂ ਅਤੇ ਤੀਜਾ ਦੀਆਂ ਪ੍ਰੀਖਿਆਵਾਂ ਦੇ ਦਾਖਲਾ ਫਾਰਮ ਭਰਨ ਦੀ ਆਖਰੀ ਮਿਤੀ ਬਿਨਾਂ੍ਹ ਲੇਟ ਫੀਸ 15 ਸਤਬੰਰ, 2014 ਨਿਰਧਾਰਿਤ ਕੀਤੀ ਗਈ ਹੈ।ਪ੍ਰੋਫੈਸਰ ਡਾ. ਰੇਨੂੰ ਭਾਰਦਵਾਜ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਨੇ ਦੱਸਿਆ ਕਿ ਇਹ ਤਰੀਕਾਂ ਪ੍ਰਾਈਵੇਟ …

Read More »