Sunday, December 22, 2024

ਪੰਜਾਬ

ਬੀਬੀ ਕੌਲਾਂ ਜੀ ਸੀਨੀ: ਸੈਕੰਡਰੀ ਪਬਲਿਕ ਸਕੂਲ ਦੇ ਬੱਚਿਆਂ ਨੂੰ ਸਕਾਲਰਸ਼ਿਪ ਦੇ ਚੈਕ ਵੰਡੇ

ਅੰਮ੍ਰਿਤਸਰ, 21 ਅਕਤੂਬਰ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਨੇੜੇ ਗੁਰਦੁਆਰਾ ਟਾਹਲਾ ਸਾਹਿਬ ਤਰਨ ਤਾਰਨ ਰੋਡ ਵਿਖੇ ਬੱਚਿਆਂ ਨੂੰ ਸਕਾਲਰਸ਼ਿਪ ਦੇ ਚੈਕ ਵੰਡੇ ਗਏ।ਇਹ ਚੈਕ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਬੱਚਿਆਂ ਨੂੰ ਦਿੱਤੇ ਗਏ।ਭਾਈ ਸਾਹਿਬ ਜੀ ਨੇ ਕਿਹਾ ਕਿ ਬੱਚਿਓ ਦਿਲ ਲਾ ਕੇ ਪੜਾਈ ਕਰੋ ਜਿੱਥੇ ਪੜਾਈ ਕਰਨੀ ਹੈ ਉੱਥੇ ਪਰਮਾਤਮਾ ਨੂੰ ਨਹੀਂ …

Read More »

ਮੁੱਖ ਪ੍ਰਸ਼ਾਸ਼ਕ ਵਲੋਂ ਪਲਾਟ ਨੰਬਰ 1068 ਫੇਜ਼ 4 ਤੇ 5 ਦੀ ਉਸਾਰੀ ਦਾ ਰਸਮੀ ਉਦਘਾਟਨ

ਬਠਿੰਡਾ, 21 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਡਿਵੈਲਪਮੈਂਟ ਅਥਾਰਿਟੀ ਬਠਿੰਡਾ ਵਲੋਂ ਬੀ.ਡੀ.ਏ ਇਨਕਲੇਵ (ਫੇਜ਼-4 ਅਤੇ 5) ਵਿਖੇ 185.77 ਏਕੜ ਜ਼ਮੀਨ ਵਿਚ 1549 ਰਿਹਾਇਸ਼ੀ ਪਲਾਟ ਕੱਟੇ ਗਏ ਸਨ, ਜਿਨ੍ਹਾਂ ਵਿਚੋਂ 1022 ਪਲਾਟ ਡਰਾਅ ਰਾਹੀਂ ਵੇਚੇ ਜਾ ਚੁੱਕੇ ਹਨ ਅਤੇ ਬਾਕੀ ਪਲਾਟ ਵੀ ਜਲਦੀ ਵੇਚੇ ਜਾਣਗੇ। ਇਸ ਸਾਈਟ ਵਿਖੇ ਮੁੱਢਲੀਆਂ ਸਹੂਲਤਾਂ ਸੜਕਾਂ, ਪਾਣੀ, ਸੀਵਰੇਜ ਅਤੇ ਬਿਜਲੀ ਪੂਰੀ ਤਰ੍ਹਾਂ ਮੁਹੱਈਆ …

Read More »

ਪੁਲਿਸ ਸ਼ਹੀਦੀ ਸ਼ਰਧਜ਼ਲੀ ਸਮਰੋਹ ਪੁਲਿਸ ਲਾਇਨ ਵਿੱਚ ਕੀਤਾ ਆਯੋਜਿਤ

ਬਠਿੰਡਾ, 21 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਹਰ ਸਾਲ 21 ਅਕਤੂਬਰ ਨੂੰ ਪੁਲਿਸ ਦੇ ਉਨ੍ਹਾਂ ਬਹਾਦਰ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਨ ਦੇ ਦਿਵਸ ਵਜੋ ਮਨਾਇਆ ਜਾਦਾ ਹੈ ਜਿੰਨ੍ਹਾਂ ਆਪਣੇ ਫਰਜਾ ਨੂੰ ਅੰਜਾਮ ਦਿੰਦਿਆ ਆਪਣੀਆ ਜਾਨਾ ਕੁਰਬਾਨ ਕੀਤੀਆ।ਇਹ ਇਤਿਹਾਸਕ ਦਿਵਸ ਸਾਨੂੰ ਦੇਸ਼ ਭਰ ਅੰਦਰ ਅਨੇਕ ਜਾਂਬਾਜ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੀਆ ਬੇਮਿਸਾਲ ਕੁਰਬਾਨੀਆ ਅਤੇ ਬਹਾਦਰੀ ਦੇ …

Read More »

ਨਵੀਆਂ ਮੈਡੀਕਲ ਤਕਨੀਕਾਂ ਨਾਲ ਅੰਗਹੀਣਾਂ ਦੀ ਮਦਦ ਲਈ ਪ੍ਰਸ਼ਾਸ਼ਨ ਵਚਨਬੱਧ-ਸੋਨਾਲੀ ਗਿਰੀ

ਅੰਗਹੀਣਾਂ ਲਈ ਜਲਦ ਲਗਾਇਆ ਜਾਵੇਗਾ ਮੈਗਾ ਮੈਡੀਕਲ ਕੈਂਪ-ਸਿੰਗਲਾ ਬਠਿੰਡਾ, 21 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਅੰਗਹੀਣ ਵਿਅਕਤੀਆਂ ਦੀ ਹਰ ਤਰ੍ਹਾਂ ਮਦਦ ਕਰਨ ਲਈ ਪੰਜਾਬ ਸਰਕਾਰ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਉਪਰਾਲਿਆਂ ਸਦਕਾ ਅਗਲੇ ਮਹੀਨੇ ਮੈਗਾ ਮੈਡੀਕਲ ਕੈਂਪ ਲਗਾਇਆ ਜਾਵੇਗਾ। ਉਹ ਅੱਜ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ ਬਠਿੰਡਾ ਵਿਖੇ …

Read More »

ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ

ਭਾਈਰੂਪਾ, 21 ਅਕਤੂਬਰ (ਅਵਤਾਰ ਸਿੰਘ ਧਾਲੀਵਾਲ)- ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਨਾਲ ਵੱਖ-ਵੱਖ ਸਥਾਨਾਂ ਦੀ ਯਾਤਰਾ ਦਾ ਆਨੰਦ ਮਾਣਿਆ।ਸਕੂਲ ਮੁੱਖੀ ਸੋਨੂੰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਦੇ ਲਈ ਪੜ੍ਹਾਈ ਦੇ ਨਾਲ-ਨਾਲ ਆਮ ਗਿਆਨ ਦੇ ਵਿੱਚ ਵਾਧੇ ਲਈ ਕਿਸੇ ਵੀ ਸਥਾਨ ਦੀ ਅਹਿਮੀਅਤ ਜਾਨਣ ਲਈ ਵੱਖ-ਵੱਖ …

Read More »

ਡੀ. ਏ. ਵੀ. ਸਕੂਲ ਵਿਖੇ ਦੀਵਾਲੀ ‘ਤੇ ਵੱਖ ਵੱਖ ਮੁਕਾਬਲੇ ਕਰਵਾਏ

ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਸ੍ਰੀਮਤੀ ਕਰਮ ਬਾਈ ਡੀ. ਏ. ਵੀ. ਸੈਨੇਟਰੀ ਸਕੂਲ ਪੈਂਚਾਵਾਲੀ ਵਿਖੇ ਪ੍ਰੀ ਨਰਸਰੀ ਤੋਂ ਲੈ ਕੇ ਯੂ. ਕੇ. ਜੀ. ਕਲਾਸ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਦੀਵਾਲੀ ਦਾ ਤਿਉਹਾਰ ਮਨਾਇਆ। ਇਸ ਮੌਕੇ ਜਮਾਤ ਪੱਧਰ ‘ਤੇ ਕਈ ਮੁਕਾਬਲੇ ਕਰਵਾਏ ਗਏ, ਜਿਸ ‘ਚ ਗ੍ਰੀਡਿੰਗ ਕਾਰਡ ਤੇ ਦੀਵਾਲੀ ਨਾਲ ਸਬੰਧਿਤ ਹੋਰ ਸਮੱਗਰੀ ਬਣਾਈ ਗਈ।ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ …

Read More »

ਬਾਗੀਰਾਮ ਕਿਡਸ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ) – ਗਊਸ਼ਾਲਾ ਰੋਡ ਸਥਿਤ ਬਾਗੀਰਾਮ ਚੁੱਘ ਸਰਵਹਿਤਕਾਰੀ ਕਿਡਸ ਹੋਮ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੋਮਬੱਤੀ ਸਜਾਓ ਤੇ ਦੀਵੇ ਸਜਾਓ ਮੁਕਾਬਲੇ ਕਰਵਾਏ ਗਏ, ਜਿਸ ‘ਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੀ ਪ੍ਰਿੰਸੀਪਲ ਮੈਡਮ ਜੱਸੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਦੇ ਹਨ। …

Read More »

ਸਵਾਮੀ ਦਯਾਨੰਦ ਮਾਡਲ ਸਕੂਲ ਵਿੱਚ ਡੈਂਟਲ ਕੈਂਪ ਦਾ ਆਯੋਜਨ

ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ) -ਰਿਟਾਇਰਡ ਆਫਿਸਰਜ ਐਸੋਸਇਏਸ਼ਨ ਫਾਜਿਲਕਾ ਦੁਆਰਾ ਬਾਰਡਰ ਰੋਡ ਉੱਤੇ ਸਥਿਤ ਸਵਾਮੀ ਦਯਾਨੰਦ ਮਾਡਲ ਸਕੂਲ ਵਿੱਚ ਫਰੀ ਡੇਂਟਲ ਚੇਕਅਪ ਕੈਂਪ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਐਸੋਸਇਏਸ਼ਨ ਦੇ ਜਨਰਲ ਸਕੱਤਰ ਨਰੇਸ਼ ਜੁਨੇਜਾ ਨੇ ਦੱਸਿਆ ਕਿ ਇਸ ਕੈਂਪ ਦਾ ਸ਼ੁਭ ਆਰੰਭ ਐਸੋਸਇਏਸ਼ਨ  ਦੇ ਪ੍ਰਧਾਨ ਜਗਜੀਤ ਸਿੰਘ ਸੇਖੋਂ ਦੁਆਰਾ ਕੀਤਾ ਗਿਆ।ਇਸ ਕੈਂਪ ਵਿੱਚ ਦੰਦਾਂ ਦੇ ਰੋਗਾਂ ਦੇ ਮਾਹਰ ਡਾ …

Read More »

ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦਾ ਲਿਆ ਪ੍ਰਣ

ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ) -ਸ਼੍ਰੀ ਬਾਲਾ ਜੀ  ਹੇਲਥ ਕਲੱਬ ਵਿੱਚ ਦਿਵਾਲੀ ਦੇ ਮੱਦੇਨਜਰ ਖਿਡਾਰੀਆਂ ਨੂੰ ਪ੍ਰਦੂਸ਼ਣ ਰਹਿਤ ਅਤੇ ਸੁਰੱਖਿਅਤ ਢੰਗ ਨਾਲ ਦੀਵਾਲੀ ਮਨਾਉਣ ਦੇ ਟਿਪਸ ਦਿੱਤੇ ।ਕਲੱਬ  ਦੇ ਕੋਚ ਨੇ ਖਿਡਾਰੀਆਂ ਨੂੰ ਪਟਾਖੇ ਨਾ ਚਲਾਉਣ ਦੀ ਸਹੁੰ ਵੀ ਚੁੱਕਾਈ।ਦੀਵਾਲੀ  ਦੇ ਦਿਨਾਂ  ਦੇ ਦੌਰਾਨ ਪਟਾਖੇ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਣ ਲਈ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ …

Read More »

ਪ੍ਰਿੰਸੀਪਲ ਰੀਤੂ ਭੂਸਰੀ ਦੁਆਰਾ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਐਲਾਨ

ਹੋਲੀ ਹਾਰਟ ਸਕੂਲ ਵਿੱਚ ਕਰਵਾਏ ਗਏ ਗਰੀਟਿੰਗ ਮੇਕਿੰਗ, ਕੈਡੰਲ ਮੇਕਿੰਗ ਤੇ ਮੇਹੰਦੀ ਸਜਾਓ ਮੁਕਾਬਲੇ ਫਾਜ਼ਿਲਕਾ, 21 ਅਕਤੂਬਰ (ਵਿਨੀਤ ਅਰੋੜਾ) -ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੇਂਡਰੀ ਸਕੂਲ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੀਤੂ ਭੂਸਰੀ ਦੀ ਅਗਵਾਈ ਵਿੱਚ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਾਂਦੇ । ਅੱਜ ਵਿਦਿਆਰਥੀਆਂ ਵਿੱਚ ਗਰੀਟਿੰਗ ਕਾਰਡ, ਜੰਗਲੀ ਤਿੱਤਰ ਮੇਕਿੰਗ ਅਤੇ ਮੇਹੰਦੀ ਲਗਾਉਣ ਦੀ ਮੁਕਾਬਲੇ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਨੇ …

Read More »