ਫਾਜਿਲਕਾ, 20 ਅਕਤੂਬਰ (ਵਿਨੀਤ ਅਰੋੜਾ) – ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਜੈਮਲ ਵਾਲਾ ਵਿਖੇ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਜਗਸੀਰ ਸਿੰਘ ਬੱਬੂ, ਬੀ. ਪੀ. ਈ. ਓ ਅਸੋਕ ਨਾਰੰਗ ਅਤੇ ਕਮੇਟੀ ਦੇ ਚੇਅਰਮੈੇਂਨ ਗੁਰਮੀਤ ਸਿੰਘ ਵਲੋਂ ਰੀਬਨ ਕੱਟਕੇ ਕੀਤੀ ਗਈ। ਇੰਨਾਂ ਖੇਡਾਂ ਵਿੱਚ ਬਲਾਕ ਦੇ 7 ਸੈਂਟਰਾ ਦੇ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ । ਇਸ ਮੌਕੇ ਤੇ ਪਿੰਡ …
Read More »ਪੰਜਾਬ
ਸੋਹਣਾ ਸਕੂਲ ਮੁਹਿੰਮ ਤਹਿਤ ਸਕੂਲ ਵਿੱਚ ਕਰਵਾਈ ਗਈ ਗਤੀਵਿਧੀਆਂ ਦੀ ਰਿਪੋਰਟ
ਫਾਜਿਲਕਾ, 20 ਅਕਤੂਬਰ (ਵਿਨੀਤ ਅਰੋੜਾ) – ਸੋਹਣਾ ਸਕੂਲ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਖੁਈਖੇੜਾ ਵਿੱਚ ਵਿਦਿਆਰਥੀਆਂ ਨੂੰ ਸਰੀਰਕ ਸਫਾਈ ਦੀ ਮਹੱਤਤਾ ਬਾਰੇ ਜਾਣਕਾਰੀ ਪਿੰਰਸਿਪਲ ਗੁਰਦੀਪ ਕਰੀਰ , ਨੋਡਲ ਅਫਸਰ ਦਰਸ਼ਨ ਤਨੇਜਾ ਦੀ ਅਗਵਾਈ ਵਿੱਚ ਸਵਦੇਸ਼, ਸ਼੍ਰੀਮਤੀ ਅਦਿਤੀ ਗਗਨੇਜਾ ਨੇ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਰੀਰਕ ਸਫਾਈ ਨਾਲ ਸਬੰਧਤ ਜਿਵੇਂ ਨਾਖੂਨ ਕੱਟਣ, ਖਾਨਾ ਖਾਣ ਤੋਂ ਪਹਿਲਾਂ ਅਤੇ ਬਾਅਦ ਚੰਗੀ ਤਰ੍ਹਾਂ ਹੱਥ …
Read More »ਸਰਹੱਦੀ ਲੋਕ ਸੇਵਾ ਕਮੇਟੀ ਦੇ ਵਾਲੀਬਾਲ ਟੂਰਨਾਮੇਂਟ ਵਿੱਚ ਚਨਨਖੇੜਾ ਅਤੇ ਬਾਰੇਕਾਂ ਨੇ ਮਾਰੀ ਬਾਜੀ
ਰਾਕੇਸ਼ ਸਹਿਗਲ ਨੇ ਕੀਤਾ ਉਦਘਾਟਨ , ਏਡੀਸੀ ਮਾਨ ਨੇ ਕੀਤਾ ਸਨਮਾਨਿਤ ਫਾਜਿਲਕਾ, 20 ਅਕਤੂਬਰ (ਵਿਨੀਤ ਅਰੋੜਾ) – ਸਰਹੱਦੀ ਲੋਕ ਸੇਵਾ ਕਮੇਟੀ ( ਪੰਜਾਬ ) ਜਿਲਾ ਫਾਜਿਲਕਾ ਦੁਆਰਾ ਕਰਵਾਏ ਗਏ ਵਾਲੀਬਾਲ ਟੂਰਨਾਮੇਂਟ ਵਿੱਚ ਫਾਜਿਲਕਾ ਬਲਾਕ ਤੋਂ ਚਨਨ ਖੇੜਾ ਦੀ ਟੀਮ ਨੇ ਸਲੇਮਸ਼ਾਹ ਦੀ ਟੀਮ ਨੂੰ ਹਰਾਕੇ ਟੂਰਨਾਮੇਂਟ ਆਪਣੇ ਨਾਮ ਕੀਤਾ ਜਦੋਂ ਕਿ ਖੁਈਆਂ ਸਰਵਰ ਬਲਾਕ ਦੀ ਟੀਮ ਬਾਰੇਕਾ ਨੇ ਰਾਮਕੋਟ ਨੂੰ …
Read More »ਫਾਜ਼ਿਲਕਾ ਜ਼ਿਲ੍ਹੇ ਵਿਚ 16 ਪਿੰਡ ਪੱਧਰੀ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਏ ਜਾਣਗੇ – ਬਰਾੜ
ਪਸ਼ੂਆਂ ਦੀ ਨਸਲ ਸੁਧਾਰ, ਖੁਰਾਕ, ਸਾਂਭ ਸੰਭਾਲ ਤੇ ਪਸੂਆਂ ਦੀਆਂ ਬੀਮਾਰੀਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਫਾਜਿਲਕਾ, 20 ਅਕਤੂਬਰ (ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਤੇ ਦੁੱਧ ਉਤਪਾਦਕਾਂ ਨੂੰ ਡੇਅਰੀ ਕਿੱਤੇ ਸਬੰਧੀ ਨਵੀਂਆਂ ਤਕਨੀਕਾਂ, ਖੋਜਾਂ ਸਬੰਧੀ ਜਾਣਕਾਰੀ ਦੇਣ ਅਤੇ ਪਸ਼ੂਆਂ ਦੀ ਨਸਲ ਸੁਧਾਰ, ਖੁਰਾਕ, ਸਾਂਭ ਸੰਭਾਲ, ਪਸੂਆਂ ਦੀਆਂ ਬੀਮਾਰੀਆਂ ਬਾਰੇ ਜਾਗਰੂਕ ਕਰਨ ਲਈ ਪਿੰਡ ਪੱਧਰ ਤੇ …
Read More »ਪਾਵਨ ਵਰਿੰਦਾਵਨ ਧਾਮ ਵਿੱਚ ਪਰਿਵਰਿਤ ਹੋਇਆ ਹੋਲੀ ਹਾਰਟ ਸਕੂਲ
ਦਿਵਾਲੀ ਮੌਕੇ ਹੋਲੀ ਹਾਰਟ ਸਕੂਲ ਵਿੱਚ ਕਰਵਾਇਆ ਗਿਆ ਪ੍ਰੋਗਰਾਮ ਹਰ ਝਾਂਕੀ ਨੂੰ ਅਭਿਭਾਵਕਾਂ ਨੇ ਖੂਬ ਸਰਾਹਿਆ , ਮੈਨੇਜਮੈਂਟ ਨੂੰ ਦਿੱਤੀ ਵਧਾਈ ਫਾਜਿਲਕਾ, 20 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਸੋਮਵਾਰ ਨੂੰ ਦਿਵਾਲੀ ਮੌਕੇ ਕਰਵਾਏ ਗਏ ਪ੍ਰੋਗਰਾਮ ਵਿੱਚ ਵਿਭਿੰਨ ਦੇਵੀ ਦੇਵਤਿਆਂ ਦੇ ਵੇਸ਼ਭੂਸ਼ਾ ਵਿੱਚ ਪੁੱਜੇ ਨੰਹੇਂ ਮੁੰਨੇ ਵਿਦਿਆਰਥੀਆਂ ਨੇ ਸਕੂਲ ਪ੍ਰਾਂਗਣ ਨੂੰ ਪਾਵਨ …
Read More »ਫਾਜਿਲਕਾ ਵਿੱਚ ਅੱਜ ਰਹੇਗੀ ਧਨਤੇਰਸ ਦੀ ਧੂੰਮ
ਫਾਜਿਲਕਾ, 20 ਅਕਤੂਬਰ (ਵਿਨੀਤ ਅਰੋੜਾ) – ਦੀਵਾਲੀ ਤੋਂ ਦੋ ਦਿਨ ਪਹਿਲਾਂ ਆਉਣ ਵਾਲਾ ਤਿਉਹਾਰ ਧਨਤੇਰਸ ਦੇ ਮੌਕੇ ਬਾਜ਼ਾਰ ਪੂਰੀ ਤਰ੍ਹਾਂ ਨਾਲ ਸੱਜ-ਧਜ ਗਏ ਹਨ।ਇਸ ਮੌਕੇ ਸਥਾਨਕ ਚੌਂਕ ਘੰਟਾਘਰ ਉੱਤੇ ਸਥਿਤ ਫੈਂਸੀ ਬਰਤਨ ਸਟੋਰ ਅਤੇ ਬਰਤਨ ਪਲਾਜਾ ਉੱਤੇ ਨਵੀਂ ਵੇਰਾਇਟੀ ਉਪਲੱਬਧ ਕਰਵਾਈ ਗਈ।ਜਾਣਕਾਰੀ ਦਿੰਦੇ ਸੰਚਾਲਕ ਵਿੱਕੀ ਛਾਬੜਾ ਨੇ ਦੱਸਿਆ ਕਿ ਧਨਤੇਰਸ ਜਿਸਨੂੰ ਕੁਬੇਰ ਦਾ ਦੇਵਤਾ ਮੰਨਿਆ ਜਾਂਦਾ ਹੈ ।ਪੁਰਾਣੇ ਸਮੇਂ ਤੋਂ …
Read More »ਮੁੱਖ ਮੰਤਰੀ ਨੇ ਜੰਗ-ਏ-ਆਜ਼ਾਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ
ਉਪ ਮੁੱਖ ਮੰਤਰੀ ਵੱਲੋਂ ਕੌਮੀ ਆਜ਼ਾਦੀ ਸੰਗਰਾਮ ਵਿੱਚ ਪੰਜਾਬ ਦੇ ਵਿਲੱਖਣ ਯੋਗਦਾਨ ਨੂੰ ਰੂਪਮਾਨ ਕਰਨ ਦੇ ਮੁੱਖ ਮੰਤਰੀ ਦੇ ਉਪਰਾਲੇ ਦੀ ਸ਼ਲਾਘਾ ਕਰਤਾਰਪੁਰ (ਜਲੰਧਰ), 19 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਿਆਸੀ ਵਖਰੇਵਿਆਂ ਤੋਂ ਉਪਰ ਉਠ ਕੇ ਸੂਬੇ ਦੇ ਸਰਬਪੱਖੀ ਵਿਕਾਸ ਤੇ ਖੁਸ਼ਹਾਲੀ ਲਈ …
Read More »ਜੋਸ਼ੀ ਦੀ ਅਗਵਾਈ ‘ਚ ਭਾਜਪਾ ਦੀ ਜਿੱਤ ਦੇ ਜਸ਼ਨ ਮਨਾਏ
ਸਥਾਨਕ ਮਕਬੂਲ ਰੋਡ ਸਥਿਤ ਕੈਂਪ ਆਫਿਸ ਵਿਖੇ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਅਸੈਂਬਲੀ ਚੋਣਾਂ ਵਿੱਚ ਭਾਜਪਾ ਦੀ ਬੇਮਿਸਾਲ ਜਿੱਤ ਤੇ ਸ੍ਰੀ ਅਨਲਿ ਜੋਸ਼ੀ ਕੈਬਨਿਟ ਮੰਤਰੀ ਪੰਜਾਬ ਦੀ ਅਗਵਾਈ ਹੇਠ ਜਸ਼ਨ ਮਨਾਉਂਦੇ ਹੋਏ ਸਥਾਨਕ ਭਾਜਪਾ ਆਗੂ ਤੇ ਵਰਕਰ। ਫੋਟੋ ਤੇ ਵੇਰਵਾ : ਰੋਮਿਤ ਸ਼ਰਮਾ
Read More »ਖੰਨਾਂ ਸਮਾਰਗ ਵਿਖੇ ਭਾਜਪਾ ਦੀ ਜਿੱਤ ਤੇ ਮਨਾਏ ਜਸ਼ਨ
ਸਥਾਨਕ ਖੰਨਾਂ ਸਮਾਰਗ ਵਿਖੇ ਭਾਜਪਾ ਦੀ ਮਹਾਂਰਾਸ਼ਟਰ ਅਤੇ ਹਰਿਆਣਾ ਅਸੈਂਬਲੀ ਚੋਣਾਂ ਵਿੱਚ ਹੋਈ ਜਿੱਤ ਤੇ ਲੱਡੂ ਵੰਡ ਕੇ ਅਤੇ ਆਤਿਸ਼ਬਾਜੀ ਚਲਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਭਾਜਪਾ ਸ਼ਹਿਰੀ ਪ੍ਰਧਾਨ ਨਰੇਸ਼ ਸ਼ਰਮਾ, ਜਨਾਰਦਨ ਸ਼ਰਮਾ, ਡਾ. ਬਲਦੇਵ ਰਾਜ ਚਾਵਲਾ, ਰਜੇਸ਼ ਹਨੀ, ਸ੍ਰੀ ਮਤੀ ਲਕਸ਼ਮੀ ਕਾਂਤਾ ਚਾਵਲਾ (ਸਾਬਕਾ ਮੰਤਰੀ ਪੰਜਾਬ) ਅਤੇ ਹੋਰ ਭਾਜਪਾ ਆਗੂ ਤੇ ਵਰਕਰ। ਫੋਟੋ ਤੇ ਵੇਰਵਾ : ਰੋਮਿਤ ਸ਼ਰਮਾ
Read More »ਡਾ. ਤਰੁਣਦੀਪ ਕੌਰ ਤੇ ਪ੍ਰਦੀਪ ਸੱਭਰਵਾਲ ਨੇ ਕ੍ਰਿਕਟ ਖਿਡਾਰਨਾਂ ਨੂੰ ਕੀਤਾ ਉਤਸ਼ਾਹਿਤ
ਗਾਂਧੀ ਗਰਾਊਂਡ ਵਿਖੇ ਹੋ ਰਹੇ ਲੜਕੀਆਂ ਦੇ ਕ੍ਰਿਕਟ ਮੈਚ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚ ਕੇ ਖਿਡਾਰਨਾਂ ਨੂੰ ਉਤਸ਼ਾਹਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਇਨਕਮ ਟੈਕਸ ਸ੍ਰੀਮਤੀ ਡਾ. ਤਰੁਣਦੀਪ ਕੌਰ ਤੇ ਕਮਿਸ਼ਨਰ ਨਗਰ ਨਿਗਮ ਸ੍ਰੀ ਪ੍ਰਦੀਪ ਸੱਭਰਵਾਲ। ਫੋਟੋ ਤੇ ਵੇਰਵਾ : ਰੋਮਿਤ ਸ਼ਰਮਾ
Read More »