Sunday, December 22, 2024

ਪੰਜਾਬ

ਰਈਆ ਮੰਡੀ ਵਿਖੇ ਜੱਜ ਵੱਲੋਂ ਡੀ.ਸੀ ਦਾ ਸਨਮਾਨ

ਰਈਆ, 19 ਅਕਤੂਬਰ (ਬਲਵਿੰਦਰ ਸਿੰਘ ਸੰਧੂ) ਏਸ਼ੀਆ ਦੀ ਪ੍ਰਸਿੱਧ ਅਨਾਜ ਮੰਡੀ ਰਈਆ ਵਿਖੇ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਮੰਡੀ ਵਿੱਚ ਚੱਲ ਰਹੇ ਝੋਨੇ ਦੀ ਖਰੀਦ ਪ੍ਰਬੰਧਾ ਦਾ ਜਾਇਜਾ ਲਿਆ। ਇਸ ਉਪਰੰਤ ਡੀ.ਸੀ. ਸ੍ਰੀ ਰਵੀ ਭਗਤ ਤੇ ਉਹਨਾਂ ਦੇ ਨਾਲ ਜ਼ਿਲ੍ਹਾ ਮੰਡੀ ਅਫਸਰ ਸੁਖਬੀਰ ਸਿੰਘ ਸੋਢੀ, ਜ਼ਿਲ੍ਹਾ ਫੂਡ ਸਪਲਾਈ ਅਫਸਰ ਰਮਿੰਦਰ ਸਿੰਘ ਬਾਠ, ਸ੍ਰੀ ਵਿਮਲ ਸੇਤੀਆ ਐਸ.ਡੀ.ਐਮ. ਬਾਬਾ ਬਕਾਲਾ …

Read More »

ਪ੍ਰਵਾਸੀ ਭਾਰਤੀਆਂ ਵੱਲੋਂ ਭੇਜੇ ਜਾਂਦੇ ਪੈਸਿਆਂ ‘ਤੇ ਵਾਧੂ ਟੈਕਸ ਲਾਉਣ ਦਾ ਫ਼ੈਸਲਾ ਵਾਪਸ ਲਿਆ ਜਾਵੇ- ਚਾਹਲ

ਜਲੰਧਰ, 19 ਅਕਤੂਬਰ (ਪਵਨਦੀਪ ਸਿੰਘ ਭੰਡਾਲ/ਹਰਦੀਪ ਸਿੰਘ ਦਿਓਲ) – ਭਾਰਤ ਸਰਕਾਰ ਦੇ ਸੈਟਰਲ ਬੋਰਡ ਆਫ ਐਕਸਾਈਜ ਐਂਡ ਕਸਟਮ ਵਿਭਾਗ ਵਲੋਂ ਪ੍ਰਵਾਸੀ ਭਾਰਤੀਆਂ ਵਲੋਂ ਆਪੋ ਆਪਣੇ ਪਰਿਵਾਰਾਂ ਨੂੰ ਪੈਸਾ ਭੇਜਣ ਉਪਰ ਲਗਾਏ ਗਏ ਵਾਧੂ ਟੈਕਸ ਉਪਰ ਸਖਤ ਨਰਾਜਗੀ ਪਰਗਟ ਕਰਦਿਆਂ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ …

Read More »

ਲਾਇਲਪੁਰ ਖਾਲਸਾ ਕਾਲਜ ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ

ਜਲੰਧਰ 19 ਅਕਤੂਬਰ (ਹਰਦੀਪ ਸਿੰਘ ਦਿਓਲ/ਪਵਨਦੀਪ ਸਿੰਘ ਭੰਡਾਲ) ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਕੈਮਿਸਟਰੀ ਵਿਭਾਗ ਦੀ ਮੈਡੇਲੀਵ ਸੋਸਾਇਟੀ ਵਲੋਂ ਸਾਲਾਨਾ ਸਪੈਕਟ੍ਰਮ-2014 ਪ੍ਰੋਗਰਾਮ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਜਿਸ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਮਿਸਟਰੀ ਵਿਭਾਗ ਦੀ ਮੁਖੀ ਪ੍ਰੋ. ਸੁਰਿੰਦਰ ਕੌਰ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਡਾ. ਸਮਰਾ ਦਾ ਸਵਾਗਤ ਕੀਤਾ।ਇਸ ਸਪੈਕਟ੍ਰਮ …

Read More »

ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਬੰਦੀ ਸਿੰਘਾਂ ਦੀ ਲਿਸਟ ਜਥੇਦਾਰ ਅਕਾਲ ਤਖਤ ਨੂੰ ਸੌਂਪੀ

ਸਿੰਘ ਸਾਹਿਬ ਨੇ ਦਿੱਤਾ ਜਲਦ ਯਤਨ ਕਰਨ ਦਾ ਭਰੋਸਾ ਅੰਮ੍ਰਿਤਸਰ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ ਆਈ.ਐਸ.ਓ. ਦੇ ਸੀਨੀਅਰ ਆਗੂ ਕੰਵਰਬੀਰ ਸਿੰਘ ਅੰਮ੍ਰਿਤਸਰ ਵੱਲੋਂ ਅੱਜ ਜਥੇ: ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਲਾਲ ਸਿੰਘ, ਭਾਈ ਵਰਿਆਮ …

Read More »

ਗੁਰੂ ਨਾਨਕ ਦੇਵ ਪਬਲਿਕ ਸਕੂਲ ਕਾਦੀਆਂ ਵਿਖੇ ਗਿਆਨ ਪਰਖ ਮੁਕਾਬਲੇ ਹੋਏ

ਵਿਦਿਆਰਥੀ ਵਾਤਾਵਰਨ ਬਚਾਉਣ ਲਈ ਪਟਾਕਾ ਰਹਿਤ ਦੀਵਾਲੀ ਮਨਾਉਣ-ਐਮ ਡੀ ਸੰਧੂ ਬਟਾਲਾ, 19 ਅਕਤੂਬਰ (ਨਰਿੰਦਰ ਬਰਨਾਲ) – ਗੁਰੂ ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ (ਗੁਰਦਾਸਪੁਰ) ਵਿਖੇ ਬੱਚਿਆ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ।ਇਹਨਾ ਮੁਕਾਬਲਿਆਂ ਵਿਚ ਬੱਚਿਆਂ ਨੇ ਵੱਧ ਚੜ ਕੇ ਹਿਸਾ ਲਿਆ, ਮੁਕਾਬਲਿਆਂ ਦੌਰਾਨ ਬੱਚਿਆਂ ਨੇ ਭਿੰਨ ਭਿੰਨ ਵਿਸਿਆਂ ਤੇ ਆਪਣੇ ਵਿਚਾਰ ਪੇਸ ਕੀਤੇ।ਸਵਾਲਾਂ ਜਵਾਬਾਂ ਦੇ ਸਿਲਸਿਲੇ ਵਿਚ ਆਮ ਗਿਆਨ ਦੀ …

Read More »

ਚੈਸ ਮੁਕਾਬਲਿਆਂ ਵਿਚ ਸਰਕਾਰੀ ਕੰਨਿਆ ਸਕੂਲ ਉਪ ਜੇਤੂ

ਬਟਾਲਾ, 19 ਅਕਤੂਬਰ (ਨਰਿੰਦਰ ਬਰਨਾਲ) – ਜਿਲਾ ਟੁਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਮਿਡਲ, ਹਾਈ ਤੇ ਸੰਕੈਡਰੀ ਚੈਸ ਮੁਕਾਬਲੇ ਬੀਤੇ ਦਿਨੀ ਸਰਕਾਰੀ ਹਾਈ ਸਕੂਲ ਨਹਿਰੂਗੇਟ ਬਟਾਲਾ ਵਿਖੇ ਕਰਵਾਏ ਗਏ।ਇਹਨਾ ਮੁਕਾਬਲਿਆਂ ਵਿਚ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਬਟਾਲਾ ਧਰਮਪੁਰਾ ਦੇ ਵਿਦਿਆਰਥੀ ਸਕੂਲ ਪ੍ਰਿੰਸੀਪਲ ਸ੍ਰੀ ਮਤੀ ਇੰਦਰਜੀਤ ਕੌਰ ਵਾਲੀਆਂ ਤੇ ਅਸੋਕ ਕੁਮਾਰ ਡੀ ਪੀ ਦੀ ਯੋਗ ਅਗਵਾਈ ਹੇਠ ਚੈਸ ਮੁਕਾਬਲਿਆ ਵਿਚ ਪਹੁੰਚੇ ਇਹਨਾ ਮੁਕਾਬਲਿਆਂ …

Read More »

67ਵੀਆਂ ਜਿਲ੍ਹਾ ਪੱਧਰੀ ਖੇਡਾਂ ਮੌਕੇ ਜਿਲਾ ਸਿਖਿਆ ਅਫਸਰਾਂ ਦਾ ਸਨਮਾਨ

ਖੇਡਾਂ ਵਿਚ ਵਧੀਆਂ ਸੇਵਾਵਾਂ ਕਰਕੇ ਕੀਤਾ ਗਿਆ ਸਨਮਾਨ ਬਟਾਲਾ, 19 ਅਕਤੂਬਰ (ਨਰਿੰਦਰ ਬਰਨਾਲ) – ਬੀਤੇ ਦਿਨੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਦਿਆਲਗੜ੍ਹ (ਗੁਰਦਾਸਪੁਰ) ਵਿਖੇ ਜਿਲਾਂ ਪੱਧਰੀ ਫੁਟਬਾਲ ਦੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ।ਜਿਲਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਕਰਵਾਏ ਇਹਨਾ ਮੁਕਾਬਲਿਆਂ ਵਿਚ ਗੌਧਰਪੁਰ, ਸਰਕਾਰੀ ਹਾਂਈ ਸਕੂਲ ਸਤਕੌਹਾ, ਦਿਆਲਗੜ੍ਹ ਤੋ ਇਲਾਵਾ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਮੌਕੇ ਸਕੂਲ ਪ੍ਰਿੰਸੀਪਲ ਗੁਰਚਰਨ …

Read More »

ਵਾਤਾਵਰਨ ਬਚਾਉਣ ਦਾ ਸੁਨੇਹਾ ਦੇਣ ਵਾਲੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ-ਪ੍ਰਿੰ: ਗੁਰਚਰਨ ਸਿੰਘ

ਬਟਾਲਾ, 19 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਯਤਨਾ ਸਦਕਾ ਤੇ ਸਿਖਿਆ ਵਿਭਾਗ ਵੱਲੋਂ ਜਾਰੀ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣਾਂ ਵਿਚ ਸਾਰੇ ਹੀ ਸਕੂਲਾਂ ਵਿਚ ਵਾਤਾਵਰਨ ਨੂੰ ਬਚਾਉਣ ਵਾਸਤੇ ਸੈਮੀਨਾਰ ਤੇ ਗੋਸਟੀਆਂ ਕਰਵਾਈਆਂ ਜਾਦੀਆਂ ਹਨ। ਪਰ ਇਹਨਾ ਸੈਮੀਨਾਰਾਂ, ਗੋਸਟੀਆਂ ਦਾ ਫਾਇਦਾ ਤਾ ਹੀ ਹੈ ਜੇ ਅਸੀ ਦੀਵਾਲੀ ਉਪਰ ਵੀ ਇਹਨਾ ਵਿਚਾਰਾਂ ਦੇ ਧਾਂਰਨੀ ਬਣਕੇ ਪ੍ਰਦੂਸਣ ਤੇ ਪਟਾਕਾ …

Read More »

ਨਿਊ ਏਕਤਾ ਕਲੱਬ ਦਾ ਪਹਿਲਾ ਵਿਸ਼ਾਲ ਭਗਵਤੀ ਜਗਰਾਤਾ ਸੰਪੰਨ

ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਫਾਜਿਲਕਾ ਨਿਊ ਏਕਤਾ ਕਲੱਬ ਗਾਂਧੀ ਨਗਰ ਦੁਆਰਾ ਪਹਿਲਾ ਭਗਵਤੀ ਜਗਰਾਤਾ ਬੜੀ ਧੂਮਧਾਮ ਨਾਲ ਸੰਪੰਨ ਹੋਇਆ।ਇਸ ਮੌਕੇ ਮਾਹਮਾਈ ਦਾ ਪੂਜਨ ਰਮੇਸ਼ ਵਰਮਾ (ਸਾਬਕਾ ਕੌਂਸਲਰ), ਸਰਹਦ ਸੋਸ਼ਲ ਵੈਲਫੇਅਰ ਦੇ ਪ੍ਰਧਾਨ ਰਾਕੇਸ਼ ਨਾਗਪਾਲ, ਨਿਊ ਏਕਤਾ ਕਲੱਬ ਦੇ ਪ੍ਰਧਾਨ ਕ੍ਰਿਸ਼ਣ ਤਨੇਜਾ ਉਪ ਪ੍ਰਧਾਨ ਸੁਧੀਰ ਮਿਸ਼ਰਾ, ਗੁਰਚਰਨ ਤਨੇਜ ਅਤੇ ਜੋਗਿੰਦਰ ਵਰਮਾ ਨੇ ਕਰਵਾਇਆ।ਗੁਣਗਾਨ ਕਰਣ ਲਈ ਸਾਹਿਲ ਭਜਨ ਮੰਡਲੀ, ਦੇਵੀ …

Read More »