Sunday, December 22, 2024

ਪੰਜਾਬ

ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਣਿਆ ਐਨ ਏ ਬੀ ਐਚ ਤੋ ਮਾਨਤਾ ਪ੍ਰਾਪਤ

ਬਠਿੰਡਾ, 15  ਜੁਲਾਈ (ਜਸਵਿੰਦਰ ਸਿੰਘ ਜੱਸੀ)- ਪਿਛਲੇ ਤਿੰਨ ਸਾਲਾ ਤੋ ਮਾਲਵਾ ਖੇਤਰ ਦੇ ਮਰੀਜਾਂ ਦੀ  ਸੇਵਾ ਕਰ ਰਹੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਨੂੰ ਨੈਸ਼ਨਲ ਐਕਰੀਡੀਏਸ਼ਨ ਬੋਰਡ ਫਾਰ ਹਸਪਤਾਲ ਅਤੇ ਹੈਲਥ ਕੇਅਰ ਪ੍ਰੋਵਾਈਡਰਜ਼ ਵੱਲੋ ਮਾਨਤਾ ਦਿੱਤੀ ਗਈ  । ਪ੍ਰੈਸ ਨੂੰ ਜਾਣਕਾਰੀ ਦਿੰਦੀਆ ਡਾ: ਹਰੀਸ਼ ਦਿਆਲ ਤ੍ਰਿਵੇਦੀ  ਐਮ ਅਪ੍ਰੇਸ਼ਨ ਮੈਕਸ ਸੁਪਰ ਸਪੈਸਲਿਟੀ ਹਸਪਤਾਲ ਨੇ ਦੱਸਿਆ ਕਿ ਨੈਸ਼ਨਲ ਐਕਰੀਡੀਏਸ਼ਨ ਬੋਰਡ ਫਾਰ ਹਸਪਤਾਲ ਅਤੇ ਹੈਲਥ …

Read More »

ਪਿੰਡ ਰਾਮਪੁਰਾ ਵਿੱਚ ਲਗਾਇਆ ਡੇਂਗੂ ਜਾਗਰੂਕਤਾ ਕੈਂਪ

ਫਾਜਿਲਕਾ,  15  ਜੁਲਾਈ ( ਵਿਨੀਤ ਅਰੋੜਾ ) –  ਸਬ ਸੇਂਟਰ ਰਾਮਪੁਰਾ ਵਿੱਚ ਸਿਵਲ ਸਰਜਨ ਅਤੇ ਐਸਐਮਓ ਡਬਵਾਲਾ ਕਲਾਂ  ਦੇ ਦਿਸ਼ਾਨਿਰਦੇਸ਼ਾਂ ਤੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ ।  ਇਸ ਕੈਂਪ ਵਿੱਚ ਵਿਜੈ ਕੁਮਾਰ  ਐਸਆਈ ਨੇ ਆਏ ਲੋਕਾਂ ਦਾ ਧੰਨਵਾਦ ਕਰਦੇ ਡੇਂਗੂ ਬੁਖਾਰ ਬਾਰੇ ਜਾਣਕਾਰੀ ਦਿੰਦੇ ਇਸਦੇ ਲੱਛਣਾਂ ਅਤੇ ਬਚਾਅ ਬਾਰੇ ਦੱਸਿਆ ਕਿ ਡੇਂਗੂ ਏਡੀਜ ਐਜਪਟੀ ਨਾਮਕ ਜਾਤੀ  ਦੇ ਮਾਦੇ ਮੱਛਰ  ਦੇ …

Read More »

ਫਾਰਮਾਸਿਸਟ ਐਸੋਸੀਏਸ਼ਨ ਵੱਲੋਂ ਸੰਘਰਸ਼ ਦੀ ਚਿਤਾਵਨੀ

ਫਾਜਿਲਕਾ,  15 ਜੁਲਾਈ ( ਵਿਨੀਤ ਅਰੋੜਾ )-  ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਦੀ ਮੀਟਿੰਗ ਹਰੀਸ਼ ਸਚਦੇਵਾ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹੇ ਦੇ ਸਮੂਹ ਫਾਰਮਾਸਿਸਟਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਸ਼ੋਕ ਸਚਦੇਵਾ ਜ਼ਿਲ੍ਹਾ ਸਕੱਤਰ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਣੀ ਨਾਲ ਮੀਟਿੰਗ ਹੋਈ ਸੀ ਜਿਸ ਵਿਚ ਫਾਰਮਾਸਿਸਟਾਂ ਲਈ ਵੱਖਰੇ ਤੌਰ ‘ਤੇ ਡਿਪਟੀ …

Read More »

‘ਗਰੀਨ ਪੰਜਾਬ ਮਿਸ਼ਨ’ ਤਹਿਤ ਸ਼ਹੀਦ ਮਤੀਦਾਸ ਨਗਰ ਵਿਚ ਪੌਦਾਰੋਪਨ 

ਬਠਿੰਡਾ, 15  ਜੁਲਾਈ  (ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹੀਦ ਮਤੀ ਦਾਸ ਨਗਰ ਵਿਖੇ ਗਰੀਨ ਪੰਜਾਬ ਮਿਸ਼ਨ ਦੇ ਤਹਿਤ ਵਣ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਨਗਰ ਵਿਚ ਪੌਦਾਰੋਪਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਬਿਕਰਮ ਸਿੰਘ ਨੇ ਦੱਸਿਆ ਕਿ ਸ਼ਹਿਰ ਨੂੰ ਹਰਾ ਭਰਾ ਕਰਨ ਦਾ ਉਪਦੇਸ਼ ਸਾਡੇ ਗੁਰੂ ਸਾਹਿਬ ਦੇ ਉਪਦੇਸ਼ ਤਹਿਤ ਪਹਿਲਾਂ ਵੀ ਹਰ ਸਾਲ ਕੀਤਾ ਜਾਂਦਾ ਹੈ ਸੋ …

Read More »

ਪ੍ਰਿੰਸੀਪਲ ਅਮਰਦੀਪ ਬਣੇ ਡੀ. ਈ. ਓ ਸੰਕੈਡਰੀ ਗੁਰਦਾਸਪੁਰ

ਧੁਪਸੜੀ ਸਕੂਲ ਸਟਾਫ ਵੱਲੋ ਵਿਦਾਇਗੀ ਸਮਾਗਮ  ਬਟਾਲਾ, 15  ਜੁਲਾਈ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਪਸੜੀ ਜਿਲਾ ਗੁਰਦਾਸਪੁਰ ਵਿਖੇ ਬਤੌਰ ਪ੍ਰਿੰਸੀਪਲ ਦੀ ਸੇਵਾ ਨਿਭਾ ਰਹੇ ਸੀ੍ਰ ਅਮਰਦੀਪ ਸਿੰਘ ਸੈਣੀ  ਦੀ ਨਿਯੂਕਤੀ ਬਤੌਰ ਜਿਲਾ ਸਿਖਿਆ ਅਫਸਰ ਸੈਸਿ ਗੁਰਦਾਸਪੁਰ ਹੋਣ ਤੇ ਸਕੂਲ ਸਟਾਫ ਤੇ ਇਲਾਕੇ ਸਕੂਲਾਂ ਦੇ ਅਧਿਆਪਕਾਂ ਤੇ ਪ੍ਰਿੰਸੀਪਲਾਂ ਵੱਲੋ ਧੁਪਸੜੀ ਸਕੂਲ ਵਿਖੇ ਸਮਾਗਮ ਕੀਤਾ ਗਿਆ। ਜਿਕਰਯੋਗ ਹੈ ਕਿ ਉਕਤ ਪ੍ਰਿੰਸੀਪਲ …

Read More »

ਸੋਨੂੰ ਆਟੋ ਏਜੰਸੀ ਬਿਆਸ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਰਈਆ, 15  ਜੁਲਾਈ (ਬਲਵਿੰਦਰ ਸਿੰਘ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਬਿਆਸ ਵਿਖੇ ਸੋਨੂੰ ਆਟੋ ਏਜੰਸੀ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਜਗਜੀਤ ਸਿੰਘ ਸੋਨੂੰ ਨੇ ਆਪਣੇ ਬਿਆਨ ਰਾਹੀਂ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੋਨੂੰ ਆਟੋ ਏਜੰਸੀ ਬਿਆਸ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਛਬੀਲ ਅਤੇ ਲੰਗਰ ਲਗਾਏ …

Read More »

ਸ਼ਹਿਰ ਵਾਸੀ ਵਾਤਾਵਰਣ ਦੀ ਸੰਭਾਲ ਪ੍ਰਤੀ ਹੋਰ ਸੁਚੇਤ ਹੋਣ – ਜੋਸ਼ੀ

ਪਾਰਕ ਦੀ ਸਾਂਭ ਸੰਭਾਲ ਤੇ ਪੌਦੇ ਲਗਾਉਣ ਲਈ ਦਿੱਤਾ ਤਿੰਨ ਲੱਖ ਰੁਪਏ ਦਾ ਚੈੱਕ ਅੰਮ੍ਰਿਤਸਰ, 14 ਜੁਲਾਈ  ( ਸੁਖਬੀਰ ਸਿੰਘ ) –  ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਸੁੰਦਰਤਾ ਬਰਕਰਾਰ ਰੱਖਣਾ, ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਸੂਬਾ ਸਰਕਾਰ ਵਲੋਂ ਜਿਥੇ ਰਾਜ ਭਰ ਅੰਦਰ ਵਾਤਾਵਰਣ ਨੂੰ ਬਚਾਉਣ ਲਈ ਮੁਹਿੰਮ ਵਿੱਢੀ ਹੋਈ ਹੈ ਓਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ …

Read More »

ਐਂਟੀ ਕਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਨੇ ਕੀਤਾ ਖੂਨਦਾਨ

ਫਾਜਿਲਕਾ,  14 ਜੁਲਾਈ ( ਵਿਨੀਤ ਅਰੋੜਾ ) – ਐਂਟੀ ਕਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਪੰਜਾਬ ਅਤੇ ਜ਼ਿਲ੍ਹਾ ਫਾਜ਼ਿਲਕਾ ਦੀ ਇਕਾਈ ਵੱਲੋਂ ਅੱਜ ਸਿਹਤ ਵਿਭਾਗ ਵੱਲੋਂ ਵਲੰਟੀਅਰ ਬਲੱਡ ਡੋਨੇਸ਼ਨ ਦੇ ਤਹਿਤ ਮਨਾਏ ਜਾ ਰਹੇ ਮਹੀਨੇ ਤਹਿਤ ਸਿਵਲ ਹਸਪਤਾਲ ਵਿਚ ਇਕ ਖੂਨਦਾਨ ਕੈਂਪ ਲਾਇਆ। ਜਿਸ ਵਿਚ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਖੂਨਦਾਨ ਕੀਤਾ ਗਿਆ। ਇਹ ਕੈਂਪ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਵੱਲੋਂ …

Read More »

ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਫਾਜ਼ਿਲਕਾ ਜ਼ਿਲ੍ਹੇ ‘ਚ 6 ਕਰੋੜ 57 ਲੱਖ ਖਰਚ ਕੀਤੇ ਜਾਣਗੇ- ਬਰਾੜ

ਫਾਜਿਲਕਾ, 14  ਜੁਲਾਈ ( ਵਿਨੀਤ ਅਰੋੜਾ ) – ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੇ ਵਿਸ਼ੇਸ਼ ਯਤਨਾਂ ਸਦਕਾ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਵੱਖ-ਵੱਖ ਵਿਕਾਸ ਕਾਰਜਾਂ ਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਜਾਣਗੇ, ਤੇ ਇਨ੍ਹਾਂ ਕੰਮਾਂ ਲਈ ਮੁੱਖ ਮੰਤਰੀ ਵੱਲੋਂ ਲੋੜੀਂਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਫਾਜ਼ਿਲਕਾ ਜ਼ਿਲ੍ਹੇ ਵਿਚ ਚਾਲੂ ਸਾਲ ਦੌਰਾਨ …

Read More »

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਫਾਜਿਲਕਾ ,  14  ਜੁਲਾਈ ( ਵਿਨੀਤ ਅਰੋੜਾ ) –  ਅੱਤ ਦੀ ਪੈ ਰਹੀ ਗਰਮੀ ਵਿੱਚ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਅੱਜ ਮੰਡੀ ਰੋੜਾਂ ਵਾਲੀ ਦੀ ਬਾਬਾ ਖੁਸ਼ਦਿਲ ਮਾਰਕੀਟ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਜਿਸ ਵਿੱਚ ਓਮ ਪ੍ਰਕਾਸ਼, ਮੰਗਤ ਕੰਬੋਜ,ਲਖਵਿੰਦਰ ਸਿੰਘ,ਸਿਮਰਜੀਤ ਸਿੰਘ,ਦੀਪਾ, ਪ੍ਰਦੀਪ ਕੁਮਾਰ, ਜੋਗਿੰਦਰਪਾਲ,ਬਾਬਾ ਸਤਨਾਮ ਦਾਸ, ਖਰੈਤ ਲਾਲ, ਸਤੀਸ਼ ਕੁਮਾਰ, ਰਵੀ ਕੁਮਾਰ, ਰਿੰਕੂ,ਹਰਪ੍ਰੀਤ ਸਿੰਘ, ਉਂਕਾਰਦੀਪ ਸਿੰਘ,ਸਾਬ੍ਹ ਸਿੰਘ,ਮਾਸਟਰ …

Read More »