Sunday, September 8, 2024

ਪੰਜਾਬ

1 ਜੂਨ ਨੂੰ ਮਨਾਇਆ ਜਾਵੇਗਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ – ਦਲਮੇਘ ਸਿੰਘ

ਅੰਮ੍ਰਿਤਸਰ, 26 ਮਈ (ਗੁਰਪ੍ਰੀਤ ਸਿੰਘ)-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ੧੯ ਜੇਠ, ਸੰਮਤ ਨਾਨਕਸ਼ਾਹੀ 546 ਮੁਤਾਬਿਕ 1  ਜੂਨ 2014  ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਦਫਤਰ ਤੋਂ ਜਾਰੀ ਪ੍ਰੈੱਸ ਨੋਟ ‘ਚ ਸ . ਦਲਮੇਘ ਸਿੰਘ ਸਕੱਤਰ ਨੇ ਦੱਸਿਆ ਹੈ …

Read More »

ਖਾਸਾ ਛਾਉਣੀ ਅੰਮ੍ਰਿਤਸਰ ਵਿਖੇ ਭਰਤੀ ਰੈਲੀ ੨੯ ਮਈ ਤੋਂ ੭ ਜੂਨ ੨੦੧੪ ਤੱਕ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ)- ਭਾਰਤੀ ਫੌਜ ਵੱਲੋਂ ਖਾਸਾ ਛਾਉਣੀ ਅੰਮ੍ਰਿਤਸਰ ਵਿਖੇ 29 ਮਈ ਤੋਂ 7 ਜੂਨ 2014 ਤੱਕ ਇੱਕ ਭਰਤੀ ਰੈਲੀ ਕਰਵਾਈ ਜਾ ਰਹੀ ਹੈ।ਇਸ ਭਰਤੀ ਰੈਲੀ ਵਿੱਚ ਜਨਰਲ ਡਿਊਟੀ ਲਈ ਸਿੱਖ, ਸਿੱਖ ਐਸ.ਸੀ., ਮਜ਼ਬੀ, ਰਾਮਦਾਸੀਆ,ਏ.ਆਈ.ਏ.ਸੀ., ਡੋਗਰਾ, ਮੁਸਲਿਮ, ਬ੍ਰਾਹਮਣ ਅਤੇ ਗੋਰਖਾ ਉਮੀਦਵਾਰ ਭਾਗ ਲੈ ਸਕਦੇ ਹਨ ਇਸ ਤੋਂ ਇਲਾਵਾ ਤਕਨੀਕੀ ਡਿਊਟੀ ਕਲਰਕ, ਸਟੋਰ ਕੀਪਰ ਦੀ ਭਰਤੀ ਵੀ ਹੋ ਰਹੀ …

Read More »

ਸਬ ਟੀ.ਵੀ. ਚੈਨਲ ਗਲਤੀ ਦੀ ਤੁਰੰਤ ਮੁਆਫੀ ਮੰਗੇ- ਗਿਆਨੀ ਗੁਰਬਚਨ ਸਿੰਘ

ਸਿੱਖਾਂ ਦੇ ਧਾਰਮਿਕ ਕਰਾਰਾਂ ਦੀ ਦੁਰਵਰਤੋ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ ਅੰਮ੍ਰਿਤਸਰ, 26 ਮਈ  (ਜਸਬੀਰ ਸਿੰਘ ਸੱਗੂ)-   ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਬ ਟੀ.ਵੀ ਚੈਨਲ ਵਾਲਿਆ ਨੂੰ ਤਾੜਨਾ ਕਰਦਿਆ ਕਿਹਾ ਕਿ ਕਿਸੇ ਵੀ ਸਿੱਖ ਜਾਂ ਸਿੱਖੀ ਨਾਲ ਸਬੰਧਿਤ ਕਰਾਰਾਂ ਦੀ ਤੌਹੀਨ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ  ਅਤੇ ਸਬ ਟੀ.ਵੀ ਵਾਲਿਆ ਨੇ ਜਿਸ ਤਰੀਕੇ …

Read More »

ਸਂਭੀ ਐਚ.ਐਸ. ਰਤਨ ਦੀ ਕਾਵਿ-ਪੁਸਤਕ ‘ਆਲ੍ਹਣਾ’ ਪ੍ਰਕਾਸ਼ਮਾਨ

ਨਵੀਂ ਦਿੱਲੀ, 26 ਮਈ (ਅੰਮ੍ਰਿਤ ਲਾਲ ਮੰਨਣ) –  ਨਵੀਂ ਦਿੱਲੀ, ਕੇਂਦਰੀ ਪੰਜਾਬੀ ਸਾਹਿਤ ਸੰੰਮੇਲਨ, ਦਿੱਲੀ ਦੀ ਇਕ ਵਿਸ਼ੇਸ਼ ਸਾਹਿਤਕ ਇਕੱਤਰਤਾ ਸ਼ਾਇਰ ਸਂਭੀ ਹਰਭਜਨ ਸਿੰਘ ‘ਰਤਨ’ ਦੇ ਗ੍ਰਹਿ ਵਿਖੇ ਹੋਈ। ਜ਼ਿਕਰਯੋਗ ਹੈ ਕਿ ਸਂਭੀ ਹੁਰਾਂ ਨੇ ਪੱਛਮੀ ਦਿੱਲੀ ਦੇ ਹਰੀ ਨਗਰ ‘ਜੀ’ ਬਲਾਕ ਇਲਾਕੇ ਵਿਖੇ ਆਪਣਾ ਨਵਾਂ ਗ੍ਰਹਿ ਬਣਵਾਇਆ ਹੈ। ਜਿਸਦੀ ਚੱਠ ਰਸਮੀ ਤਰੀਕੇ ਨਾਲ ਨਾ ਕਰਵਾ ਕੇ, ਸ਼ਾਇਰੀ  ਦੀਆਂ  ਸੁਖਦ …

Read More »

ਸੀ. ਡੀ. ਆਰ. ਵਫ਼ਦ ਨੇ ਖ਼ਾਲਸਾ ਪਬਲਿਕ ਸਕੂਲ ਵਿਖੇ ਸੱਭਿਆਚਾਰਕ ਪ੍ਰੋਗਰਾਮ ਦਾ ਮਾਣਿਆ ਆਨੰਦ

ਅੰਮ੍ਰਿਤਸਰ, 26 ਮਈ (ਪ੍ਰੀਤਮ ਸਿੰਘ)- ‘ਸੈਂਟਰਲ ਫ਼ਾਰ ਡਾਇਲਾਂਗ ਐਂਡ ਰੀਕਾਨਸੀਲੇਸ਼ਨ’ (ਸੀ. ਡੀ. ਆਰ.) ਵੱਲੋਂ ਚਲ ਰਹੀ ੩ ਰੋਜ਼ਾ ਵਿੱਦਿਅਕ ਕਾਨਫ਼ਰੰਸ ਦੌਰਾਨ ਮੁੰਬਈ, ਅੰਮ੍ਰਿਤਸਰ ਅਤੇ ਲਾਹੌਰ ਤੋਂ ਆਏ ਵਫ਼ਦਾਂ ਨੇ ਬੀਤੀਂ ਦੇਰ ਸ਼ਾਮ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਕਰਵਾਏ ਗਏ ਸੱਭਿਆਚਾਰਕ ਸਮਾਰੋਹ ਦਾ ਆਨੰਦ ਮਾਣਿਆ। ਇਸ ਮੌਕੇ ਸੀ. ਡੀ. ਆਰ. ਦੀ ਸ਼ੁਸ਼ੋਭਾ ਭਾਰਵੇ ਨੇ ਖ਼ਾਸ ਤੌਰ ‘ਤੇ ਸ਼ਿਰਕਤ ਕੀਤੀ ਅਤੇ ਇਸ …

Read More »

ਚੱਕਮੁਕੰਦ ਤੇ ਲਹੋਰੀਆਂ ਵਲੋਂ ਨਵੀਂ ਫੈਂਡਰੇਸ਼ਨ ਬਣਾਉਣ ਸਬੰਧੀ ਮੀਟਿੰਗ

ਸ਼ਮਾਜ ਵਿਚ ਵੱਧ ਰਹੇ ਨਸ਼ੇ ਤੇ ਕੁਰੀਤੀਆਂ ਖਿਲਾਫ ਲੋਕਾਂ ਨੂੰ ਇੱਕਮੁਠ ਕਰਾਂਗੇ- ਬਿੱਟੂ, ਲਹੋਰੀਆ ਅੰਮ੍ਰਿਤਸਰ, 26  ਮਈ (ਸੁਖਬੀਰ ਸਿੰਘ)-  ਸਿੱਖ ਕੌਮ ਦੀ ਚੜਦੀ ਕਲਾ ਵਾਸਤੇ ਕਾਰਜ ਕਰਨ, ਸਮਾਜ ਸੇਵਾ ਦੇ ਕਾਰਜ ਕਰਨ ਅਤੇ ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆਂ ਜਿੰਨਾਂ ਵਿਚ ਨਸ਼ੇ, ਦਹੇਜ, ਭਰੂਣ ਹੱਤਿਆ, ਡੇਰਾਵਾਦ, ਪਾਖੰਡਵਾਦ, ਦੇਹਧਾਰੀ ਗੁਰੂਆਂ ਦੀ ਉੱਪਜ ਅਤੇ ਅਗਿਆਨਤਾ ਦੇ ਕਾਰਨ ਲੋਕਾਂ ਦਾ ਵਹਿਮਾਂ ਭਰਮਾਂ ਦੇ ਜਾਲ …

Read More »

ਖ਼ੂਨਦਾਨ ਕੈਂਪ ਵਿੱਚ 100 ਨੌਜਵਾਨਾਂ ਨੇ ਕੀਤਾ ਖ਼ੂਨਦਾਨ

ਫ਼ਾਜ਼ਿਲਕਾ, 26 ਮਈ (ਵਿਨੀਤ ਅਰੋੜਾ) :   ਧੰਨ ਧੰਨ ਬਾਬਾ ਭੁੰਮਣ ਸ਼ਾਹ ਕਮੇਟੀ, ਪਿੰਡ ਪੰਚਾਇਤ ਚਕ ਬਨਵਾਲਾ ਅਤੇ ਡਬਵਾਲਾ ਅਤੇ ਮਾਰਸ਼ਲ ਜਿਮ ਐਂਡ ਸਪੋਟਰਸ ਐਜੂਕੇਸ਼ਨ ਵੇਲਫੇਅਰ ਸੋਸਾਇਟੀ  ਦੇ ਸਹਿਯੋਗ ਨਾਲ ਪਿੰਡ ਚਕ ਬਨਵਾਲਾ ਵਿੱਚ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ।ਜਾਣਕਾਰੀ ਦਿੰਦੇ ਸੋਸਾਇਟੀ  ਦੇ ਸਕੱਤਰ ਰਮਨਦੀਪ ਨੇ ਦੱਸਿਆ ਕਿ ਇਸ ਸ਼ਹੀਦੀ ਦਿਵਸ ਮੌਕੇ ਤੇ 100 ਨੋਜਵਾਨਾਂ ਨੇ ਆਪਣਾ ਖ਼ੂਨਦਾਨ ਕੀਤਾ। …

Read More »

ਐਂਬੂਲੈਂਸ ਕਰਮਚਾਰੀਆਂ ਦੀ ਹੜਤਾਲ ਜਾਰੀ-ਖਾਕੀ ਦੇ ਸਾਏ ਵਿੱਚ ਦੌੜ ਰਹੀ ਹੈ 108 ਐਂਬੂਲੇਂਸ

ਕੰਪਨੀ ਅਧਿਕਾਰੀਆਂ ਨੇ ਸੌਂਪੀਆਂ ਨਵੇਂ ਕਰਮਚਾਰੀਆਂ ਦੇ ਹੱਥ ਚਾਬੀਆਂ ਫ਼ਾਜ਼ਿਲਕਾ, 26 ਮਈ (ਵਿਨੀਤ ਅਰੋੜਾ): ਪੂਰੇ ਪੰਜਾਬ ਵਿੱਚ ਚੱਲ ਰਹੀ 108 ਐਂਬੂਲੇਂਸ ਕਰਮਚਾਰੀਆਂ ਦੀ ਹੜਤਾਲ  ਦੇ ਚਲਦੇ ਅਤੇ ਮਰੀਜਾਂ ਦੀ ਪਰੇਸ਼ਾਨੀ ਨੂੰ ਵੇਖਦੇ ਹੋਏ ਸ਼ਨੀਵਾਰ ਬੀਤੀ ਸ਼ਾਮ ਪੁਲਿਸ ਨੇ ਹੜਤਾਲ ਉੱਤੇ ਬੈਠੇ ਕਰਮਚਾਰੀਆਂ ਤੋਂ ਗੱਡੀ ਦੀਆਂ ਚਾਬੀਆਂ ਖੌਹ ਲਈਆਂ ਅਤੇ ਕੰਪਨੀ ਨੇ ਨਵੇਂ ਕਰਮਚਾਰੀਆਂ  ਦੇ ਹੱਥਾਂ ਹੁਣ ਇਸਦੀ ਚਾਬੀਆਂ ਥਮਾ ਦਿੱਤੀਆਂ …

Read More »

ਯੂਥ ਵਿਰਾਂਗਨਾਵਾਂ ਨੇ ਜ਼ਰੂਰਤਮੰਦ ਲੜਕੀਆਂ ਨੂੰ ਟ੍ਰੇਨਿੰਗ ਦੇਣ ਲਈ ਖੋਲਿਆ ਮੁਫ਼ਤ ਸਿਲਾਈ ਸੈਂਟਰ

ਫ਼ਾਜ਼ਿਲਕਾ, 26  ਮਈ (ਵਿਨੀਤ ਅਰੋੜਾ):  ਯੂਥ  ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀ ਇਕਾਈ ਫਾਜ਼ਿਲਕਾ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਜ਼ਰੂਰਤਮੰਦ ਲੜਕੀਆਂ ਨੂੰ ਸਵੈ ਰੋਜ਼ਗਾਰ ਦੇ ਲਈ ਜਾਗਰੂਕ ਕਰਨ ਅਤੇ ਸਿਲਾਈ ਦੇ ਕੰਮ ਦੀ ਟ੍ਰੇਨਿੰਗ ਦੇਣ ਲਈ ਚਲਾਏ ਅਭਿਆਨ ਦੇ ਤਹਿਤ ਅੱਜ ਫਾਜ਼ਿਲਕਾ ਉਪਮੰਡਲ ਦੇ ਪਿੰਡ ਲੱਖੇ ਕੇ ਉਤਾੜ ‘ਚ ਮੁਫ਼ਤ ਸਿਲਾਈ ਸੈਂਟਰ ਖੋਲਿਆ ਗਿਆ।ਸਿਲਾਈ ਸੈਂਟਰ ਦੀ ਸ਼ੁਰੂਆਤ ਮੁੱਖ ਮਹਿਮਾਨ ਪਿੰਡ ਲੱਖੇਕੇ ਉਤਾੜ …

Read More »

ਗਾਡਵਿਨ ਸਕੂਲ ਦੀ ਟੀਮ ਨੇ ਚੈਂਪਿਅਨਸ਼ਿਪ ਵਿੱਚ ਪ੍ਰਾਪਤ ਕੀਤਾ ਦੂਜਾ ਸਥਾਨ

ਫ਼ਾਜ਼ਿਲਕਾ, 26  ਮਈ (ਵਿਨੀਤ ਅਰੋੜਾ):   ਗਾਡਵਿਨ ਪਬਲਿਕ ਸਕੂਲ ਘੱਲੂ ਦੀ ਪਿਛਲੇ ਸਾਲ ਦੀ ਨੇਸ਼ਨਲ ਚੈੰਪੀਅਨ ਟੀਮ ਨੇ ਰਾਜ ਪੱਧਰੀ ਸਾਫਟਬਾਲ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ।ਸਕੂਲ  ਦੇ ਐਮਡੀ ਜਗਜੀਤ ਸਿੰਘ ਬਰਾੜ ਨੇ ਦੱਸਿਆ ਕਿ ਲੁਧਿਆਣਾ ਵਿੱਚ 17 ਅਤੇ 18 ਮਈ ਨੂੰ ਆਯੋਜਿਤ ਸਭ ਜੂਨੀਅਰ ਰਾਜ ਪੱਧਰੀ ਮੁਕਾਬਲਿਆਂ ਵਿੱਚ ਫਾਜਿਲਕਾ ਜਿਲ੍ਹੇ ਤੋਂ ਖੇਡਦੇ ਹੋਏ ਉਨ੍ਹਾਂ ਦੇ ਸਕੂਲ ਦੀਆਂ ਲੜਕੀਆਂ ਦੀ …

Read More »