ਅੰਮ੍ਰਿਤਸਰ 16 ਜੁਲਾਈ (ਗੁਰਪ੍ਰੀਤ ਸਿੰਘ)- ਸਿੱਖ ਕੌਮ ਦੇ ਸਰਵਉੱਚ ਤਖ਼ਤ ਸੀ੍ਰ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕ ਵਿਸ਼ੇਸ਼ ਇਕੱਤਰਤਾ ਹੋਈ। ਜਿਸ ਵਿਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ, ਤਖ਼ਤ ਸ੍ਰੀ ਦਮਦਮਾ ਸਾਹਿਬ, …
Read More »ਪੰਜਾਬ
ਇਕ ਮਹੀਨੇ ਤੋਂ ਗੁੰਮ ਹੋਏ ਇਕ 13 ਸਾਲਾ ਲੜਕੇ ਦਾ ਨਹੀਂ ਲੱਗ ਰਿਹਾ ਕੋਈ ਥੌਹ ਪਤਾ
ਫਾਜਿਲਕਾ , 16 ਜੁਲਾਈ ( ਵਿਨੀਤ ਅਰੋੜਾ ) – ਪਿੰਡ ਹੀਲਮਵਾਲਾ ਨਿਵਾਸੀ ਸਤਨਾਮ ਸਿੰਘ ਪੁੱਤਰ ਹਰਦਿੱਤ ਸਿੰਘ ਦੇ ਪਿਛਲੇ ਲਗਭਗ ਇਕ ਮਹੀਨੇ ਤੋਂ ਗੁੰਮ ਹੋਏ ਇਕ 13 ਸਾਲਾ ਲੜਕੇ ਦਾ ਕੋਈ ਥੌਹ ਪਤਾ ਨਾ ਲੱਗਣ ਕਾਰਨ ਪੂਰਾ ਪਰਿਵਾਰ ਭਾਰੀ ਪ੍ਰੇਸ਼ਾਨ ਹੈ। ਪੀੜਤ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ 13 ਸਾਲਾ ਲੜਕਾ ਰਾਜ ਸਿੰਘ ਜੋ ਦਿਮਾਗੀ ਠੀਕ ਨਹੀਂ ਹੈ ਬੀਤੀ 6 ਜੂਨ …
Read More »ਈਵਨਿੰਗ ਵਾਕ ਕਲੱਬ ਦੇ ਮੈਂਬਰ ਛੇਵੇਂ ਦਿਨ ਭੁੱਖ ਹੜਤਾਲ ਤੇ
ਫਾਜਿਲਕਾ , 16 ਜੁਲਾਈ ( ਵਿਨੀਤ ਅਰੋੜਾ ) : ਰੇਲ ਸੁਵਿਧਾਵਾਂ ਵਿਚ ਵਾਧੇ ਨੂੰ ਲੇਕੇ ਨਾਰਦਰਨ ਰੇਲਵੇ ਪੈਸੰਜਰ ਸਮੰਤੀ ਅਤੇ ਸਾਂਝਾ ਮੋਰਚਾ ਵੱਲੋਂ ਗਠਿਤ ਕੀਤੀ ਗਈ ਕਮੇਟੀ ਦੇ ਸੱਦੇ ਤੇ ਅੱਜ ਭੁੱਖ ਹੜਤਾਲ ਛੇਵੇਂ ਦਿਨ ਵਿਚ ਦਾਖ਼ਲ ਹੋ ਗਈ। ਜਿਸ ਵਿਚ ਹਰ ਰੋਜ ਹੋਰਨਾਂ ਸੰਸਥਾਵਾਂ ਦੇ ਅਹੁਦੇਦਾਰ ਭੁੱਖ ਹੜਤਾਲ ਤੇ ਬੈਠ ਰਹੇ ਹਨ। ਇਸ ਲੜੀ ਦੇ ਤਹਿਤ ਬੁੱਧਵਾਰ ਨੂੰ ਸੰਘਰਸ਼ …
Read More »ਸਟੈਂਪ ਵੈਂਡਰਸ ਐਸੋਸੀਏਸ਼ਨ ਨੇ ਨਾਇਬ ਤਹਿਸੀਲਦਾਰ ਨੂੰ ਸੌਪਿਆ ਮੰਗ-ਪੱਤਰ
ਫਾਜਿਲਕਾ , 16 ਜੁਲਾਈ ( ਵਿਨੀਤ ਅਰੋੜਾ ) – ਸਥਾਨਕ ਮੰਡੀ ਅਰਨੀਵਾਲਾ ਦੇ ਸਾਰਿਆਂ ਸਟੈਂਪਫ਼ਰੋਸ਼ਾਂ ਨੇ ਮਿਲ ਕੇ ਸਟੈਂਪ ਵੈਂਡਰਸ ਐਸੋਸੀਏਸ਼ਨ ਦੇ ਵੈਂਡਰਜ਼ ਮੰਡੀ ਅਰਨੀਵਾਲਾ ਸਬ ਤਹਿਸੀਲ ਦੇ ਨਾਇਬ ਤਹਿਸੀਲਦਾਰ ਸ੍ਰੀ ਅਸ਼ੋਕ ਕੁਮਾਰ ਸ਼ਰਮਾ ਨੂੰ ਆਪਣਾ ਮੰਗ ਪੱਤਰ ਸਾਪ ਕੇ ਕਿਹਾ ਕਿ ਸਟੈਂਪ ਫ਼ਰੋਸ਼ੀ ਦਾ ਕੰਮ ਜਾਰੀ ਰੱਖਿਆ ਜਾਵੇ। ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਕੇ ਅਪੀਲ ਕੀਤੀ ਕਿ …
Read More »ਪੰਜਾਬ ਕਾਲੋਨਾਈਜ਼ਰ ਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨੇ ਸੌਪਿਆ ਮੰਗ ਪੱਤਰ
ਫਾਜਿਲਕਾ , 16 ਜੁਲਾਈ ( ਵਿਨੀਤ ਅਰੋੜਾ ) – ਪੰਜਾਬ ਕਾਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੂੰ ਕੁਲਤਾਰ ਸਿੰਘ ਜੋਗੀ ਪੰਜਾਬ ਪ੍ਰਧਾਨ ਕਾਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੀ ਅਗਵਾਈ ਵਿਚ ਸੌਪਿਆ। ਇਸ ਮੌਕੇ ਰਾਮ ਚੰਦ ਫ਼ਾਜ਼ਿਲਕਾ ਪ੍ਰਧਾਨ, ਸੋਨੀ ਸਚਦੇਵਾ, ਸ਼ਿਵ ਕੁਮਾਰ, ਸੋਨੂੰ …
Read More »ਅਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਸਬੰਧੀ ਮੀਟਿੰਗ
ਫਾਜਿਲਕਾ, 16 ਜੂਲਾਈ (ਵਿਨੀਤ ਅਰੋੜਾ) – 15 ਅਗਸਤ ਅਜ਼ਾਦੀ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੀ ਸ਼ਰਧਾ,ਉਤਸ਼ਾਹ ਅਤੇ ਤਨ-ਦੇਹੀ ਨਾਲ ਮਨਾਇਆ ਜਾਵੇਗਾ ਅਤੇ ਇਹ ਸਮਾਗਮ ਨਵੀਂ ਅਨਾਜ ਮੰਡੀ ਫਾਜਿਲਕਾ ਵਿਖੇ ਆਯੋਜਿਤ ਕੀਤਾ ਜਾਵੇਗਾ । ਇਸ ਸਬੰਧੀ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਸ. ਮਨਜੀਤ ਸਿੰਘ ਬਰਾੜ ਡਿਪਟੀ ਕਮਿਸ਼ਨਰ ਫਾਜਿਲਕਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸ.ਚਰਨਦੇਵ ਸਿੰਘ ਮਾਨ …
Read More »ਬਲਰਾਮ ਜੀ ਦਾਸ ਟੰਡਨ ਦੇ ਗਵਰਨਰ ਬਣਨ ਤੇ ਭਾਜਪਾ ਨੇ ਚਲਾਈ ਆਤਸ਼ਬਾਜੀ ਤੇ ਵੰਡੇ ਲੱਡੂ
ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ)- ਸ਼ਹੀਦ ਹਰਬੰਸ ਲਾਲ ਖੰਨਾਂ ਸਮਾਰਕ ਵਿੱਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਨਰੇਸ਼ ਸ਼ਰਮਾ ਦੀ ਅਗਵਾਈ ਵਿੱਚ ਬਲਰਾਮ ਜੀ ਦਾਸ ਟੰਡਨ ਦੇ ਛਤੀਸਗੜ ਤੋਂ ਗਵਰਨਰ ਬਣਨ ਤੇ ਭਾਜਪਾ ਦੇ ਅਹੁਦੇਦਾਰਾਂ ਨੇ ਆਤਸ਼ਬਾਜੀ ਚਲਾਈ ਅਤੇ ਲੱਡੂ ਵੰਡ ਕੇ ਖੂਸ਼ੀ ਮਨਾਈ।ਜਿਸ ਵਿੱਚ ਮੇਅਰ ਬਖਸ਼ੀ ਰਾਮ ਅਰੋੜਾ, ਡਾ. ਬਲਦੇਵ ਰਾਜ ਚਾਵਲਾ, ਸਾਬਕਾ ਮੇਅਰ ਸ਼ਵੇਤ ਮਲਿਕ, ਕੰਵਰ ਜਗਦੀਪ ਸਿੰਘ, ਕੌਂਸਲਰ ਸੁਖਵਿੰਦਰ ਪਿੰਟੂ, …
Read More »ਗੁਰਦੁਆਰਾ ਸਾਹਿਬ ਵਿਖੇ ਮੈਡੀਕਲ ਕੈਂਪ ਦਾ ਆਯੋਜਨ
ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ)- ਆਰਟ ਆਫ਼ ਲਿਵਿੰਗ ਦੀ ਤਰਫੋਂ ਸ਼ਹਿਰ ਦੇ ਖੇਤਾ ਸਿੰਘ ਬਸਤੀ ਦੇ ਗੁਰਦੁਆਰਾ ਸਾਹਿਬ ਵਿਖੇ ਮੈਡੀਕਲ ਕੈਂਪ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਅਨਿਲ ਸਿੰਗਲਾ ਦੁਆਰਾ ਵਰਖਾ ਰੁੱਤ ਵਿਚ ਡੇਂਗੂ ਦੀ ਬੀਮਾਰੀ ਤੋਂ ਬੱਚਣ ਦੇ ਉਪਾਅ ਵੀ ਦੱਸੇ ਗਏ। ਆਰਟ ਆਫ਼ ਲਿਵਿੰਗ ਵਲੋਂ ਕੈਂਪ ਵਿਚ ਵੱਖ ਵੱਖ ਬੀਮਾਰੀ ਦੀਆਂ ਦਵਾਈ 60 ਦੇ ਕਰੀਬ ਲੋਕਾਂ ਨੂੰ ਮੁਫ਼ਤ ਵੰਡੀਆਂ …
Read More »ਪੰਜਮੁੱਖੀ ਬਾਲਾ ਜੀ ਧਾਮ ‘ਚ ਪੌਦਾ ਰੋਪਨ
ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਸ਼ਹਿਰ ਵਿਚ ਬਣ ਰਹੇ (ਲਗਭਗ ਤਿਆਰ ) ਪੰਚਮੁੱਖੀ ਬਾਲਾ ਜੀ ਧਾਮ ਵਿਖੇ ਮਹਾਂ ਮੰਡਲਸ਼ੇਵਰ ਸ੍ਰੀ ਸ੍ਰੀ 1008 ਸੁਆਮੀ ਆਤਮਾਨੰਦ ਪੁਰੀ ਜੀ ਮਹਾਰਾਜ ਨੇ ਭਗਤਜਨਾਂ ਨਾਲ ਆਤਮਿਕ ਪ੍ਰਬਚਨ ਕਰਦਿਆਂ ਉਸ ਸਮੇਂ ਪ੍ਰਗਟ ਕੀਤੇ ਜਦ ਕਿ ਮੰਗਲਵਾਰ ਦੀ ਸਵੇਰੇ ਸਥਾਨਕ ਗਊਸ਼ਾਲਾ ਤੋਂ ਸ੍ਰੀ ਪੰਚਮੁੱਖੀ ਬਾਲਾ ਜੀ ਧਾਮ ਤੱਕ ਪੈਦਲ ਝੰਡਾ ਯਾਤਰਾ ਦੀ ਅਗਵਾਈ ਕਰਦਿਆਂ ਧਾਮ ਵਿਖੇ …
Read More »ਸ਼ਹਿਰ ਵਾਸੀਆਂ ਲਈ ਲਾਭਕਾਰੀ ਸਿੱਧ ਹੋ ਰਿਹਾ ਹੈ ਜੌਗਿੰਗ ਤੇ ਸਾਈਕਲਿੰਗ ਟ੍ਰੈਕ – ਡਾ. ਬਸੰਤ ਗਰਗ
ਹੁਣ ਤੱਕ 113 ਵਿਅਕਤੀ ਸਾਈਕਲਿੰਗ ਲਈ ਲੈ ਚੁੱਕੇ ਹਨ ਮੈਂਬਰਸ਼ਿਪ ਬਠਿੰਡਾ, 15 ਜੁਲਾਈ (ਜਸਵਿੰਦਰ ਸਿੰਘ ਜੱਸੀ)- ਪੰਜਾਬ ਸਰਕਾਰ ਵੱਲੋਂ ਸਥਾਨਕ ਰੋਜ਼ ਗਾਰਡਨ ਨਜ਼ਦੀਕ ਹਰੇ -ਭਰੇ, ਖੁੱਲੇ ਤੇ ਸ਼ਾਤ ਵਾਤਾਵਰਣ ਵਿੱਚ ਬਣਾਇਆ ਗਿਆ ਜੌਗਰ ਪਾਰਕ ਅਤੇ ਸਾਈਕਲਿੰਗ ਟਰੈਕ ਸ਼ਹਿਰ ਵਾਸੀਆਂ ਦੀ ਦਿਲਚਸਪੀ ਸਦਕਾ ਨਿਵੇਕਲਾ ਪ੍ਰਾਜੈਕਟ ਸਿੱਧ ਹੋ ਰਿਹਾ ਹੈ। ਇਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਬਜ਼ੁਰਗ, ਨੌਜਵਾਨ ਅਤੇ ਹਰ ਵਰਗ ਦੇ ਵਿਅਕਤੀ ਸੈਰ ਕਰਨ …
Read More »