Monday, September 16, 2024

ਪੰਜਾਬ

ਬਚਪਨ ਵਿੱਚ ਮਾਂ ਵੱਲੋਂ ਦਿੱਤੀ ਗਈ ਨੈਤਿਕ ਤੇ ਧਾਰਮਿਕ ਸਿਖਿਆ ਦਾ ਜਵਾਨੀ ਚ’ਅਹਿਮ ਰੋਲ-ਬਿੱਟੂ, ਤਸਵੀਰ

ਅੰਮ੍ਰਿਤਸਰ, ੧੬ ਅਪ੍ਰੈਲ (ਸੁਖਬੀਰ ਸਿੰਘ)-ਵਧ ਰਿਹਾ ਪਤਤ ਪੁਣਾ ਰੋਕਣ ਲਈ ਮਾਂਵਾਂ ਦਾ ਅਹਿਮ ਯੌਗਦਾਨ ਹੁੰਦਾ ਹੈ ਮਾਵਾਂ ਵੱਲੌ  ਦਿੱਤੀ ਗਈ ਬਚਪਨ  ਵਿੱਚ ਸ਼ਿਖਿਆ ਜਵਾਨੀ ਵਿੱਚ ਬੱਚਿਆ ਨੂੰ ਚੰਗੇ ਕੰਮ ਵੱਲ ਪ੍ਰੇਤ ਕਰਦੀ ਹੈ ਬਹੁਤ ਜਰੂਰੀ ਹੈ  ਕਿ  ਅੱਜ ਦੇ ਯੁਗ ਵਿੱਚ  ਬੱਚਿਆ ਨੁੰ ਨਸੇ ਤੇ ਭੈੜੀਆ ਆਦਤਾਂ ਤੌ ਬਚਾਉਣ ਲਈ ਉਹਨਾ ਨੂੰ ਧਰਮ ਨਾਲ ਜੋੜਿਆ ਜਵੇ ਜਿਹੜਾ ਪਰਿਵਾਰ ਧਰਮ ਨਾਲ …

Read More »

ਜੇ ਹੋਵੇਗੀ ਐਨਡੀਏ ਕੀ ਸਰਕਾਰ ਤੋ ਨਹੀਂ ਹੋਵੇਗਾ ਪ੍ਰਾਪਰਟੀ ਟੈਕਸ – ਜੇਤਲੀ

ਦੇਸ਼ ਚ ਗੁੱਸੇ ਦੀ ਲਹਿਰ, ਜਨਤਾ ਚਾਹੁੰਦੀ ਹੈ ਬਦਲਾਅ – ਬਾਦਲ ਅੰਮ੍ਰਿਤਸਰ, 16 ਅਪ੍ਰੈਲ (ਜਗਦੀਪ ਸਿੰਘ)- ਜੇਕਰ ਦੇਸ਼ ਚ ਐਨਡੀਏ ਕੀ ਸਰਕਾਰ ਆਉੰਦੀ ਹੈ ਤਾਂ ਪ੍ਰਾਪਰਟੀ ਟੈਕਸ ਖਤਮ ਕਰ ਦਿੱਤਾ ਜਾਵੇਗਾ। ਇਹ ਟੈਕਸ ਕਾਂਗਰਸ ਦੀ ਦੇਨ ਹੈ ਪਰ ਕਾਂਗਰੇਸ ਨੇ ਲੋਕਾਂ ਨੂੰ ਬੇਵਕੂਫ ਬਣਾਕੇ ਇਸਨੂੰ ਅਕਾਲੀ-ਬੀਜੇਪੀ ਸਰਕਾਰ ਦੀ ਦੇਨ ਦੱਸ ਦਿੱਤੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ-ਬੀਜੇਪੀ ਉਮੀਦਵਾਰ ਅਰੂਣ ਜੇਤਲੀ ਨੇ …

Read More »

ਖਾਲਸਾ ਮਜਦੂਰ ਯੂਨੀਅਨ ਨੇ ਕੀਤਾ ਸ੍ਰੀ ਜੇਤਲੀ ਨੂੰ ਸਮੱਰਥਨ

ਅੰਮ੍ਰਿਤਸਰ, 16  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਕਾਲੀ ਦਲ ਅਤੇ ਰਾਜਸਾਂਸੀ ਹਲਕਾ ਇੰਚਾਰਜ ਸ. ਵੀਰ ਸਿੰਘ ਲੋਪੋਕੇ ਦੀ ਅਗੁਵਾਈ ਹੇਠ ਖਾਲਸਾ ਮਜਦੂਰ ਯੂਨੀਅਨ ਦੇ ਹਜਾਰਾਂ ਵਰਕਰਾਂ ਨੇ ਅਕਾਲੀ ਬੀਜੇਪੀ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਨੂੰ ਸਮਰਧਨ ਦਿਤਾ। ਪਿੰਡ ਬੋਪਾਰਾਏ ਬਾਜ ਸਿੰਘ ਵਿੱਚ ਮੋਨੂ ਚੱਡਾ ਵੱਲੋਂ ਆਯੋਜਿਤ ਵਿਸ਼ਾਲ ਰੈਲੀ ਵਿੱਚ ਸ. ਲੋਪੋਕੇ ਨੇ ਵੀ ਵਰਕਰਾਂ ਦੀ ਹੋਸਲਾ ਅਫਜਾਈ ਕਰਦਿਆਂ ਉਹਨਾ ਨੂੰ ਆਪਣਾ ਪੂਰਣ …

Read More »

ਕੈਪਟਨ ਬਦਜ਼ੁਬਾਨੀ ਨੂੰ ਰਾਜਨੀਤਕ ਗੁਣ ਨਾ ਸਮਝੇ – ਮਜੀਠੀਆ

ਪਰਜਾਪਤ ਬਰਾਦਰੀ ਵੱਲੋਂ ਸ੍ਰੀ ਅਰੁਣ ਜੇਤਲੀ ਦੀ ਹਮਾਇਤ ਦਾ ਐਲਾਨ ਅੰਮ੍ਰਿਤਸਰ, 16   ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਚੋਟ ਕਰਦਿਆਂ ਉਨ੍ਹਾਂ ਵੱਲੋਂ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਨੂੰ ਉਨ੍ਹਾਂ ਦੇ ਬੌਖਲਾਹਟ ਦਾ ਨਤੀਜਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਦੀ ਮਾੜੀ ਜ਼ੁਬਾਨ ਨੇ ਪਹਿਲਾਂ ਵੀ ਪੰਜਾਬ ਵਿੱਚ …

Read More »

ਦੇਸ ਨੂੰ ਵਿਕਾਸਮੁੱਖੀ ਕੇਵਲ ਖੱਬੀਆ ਧਿਰਾਂ ਹੀ ਬਣਾ ਸਕਦੀਆ ਹਨ -ਆਸਲ

ਅੰਮ੍ਰਿਤਸਰ, 16  ਅਪ੍ਰੈਲ (ਪੰਜਾਬ ਪੋਸਟ ਬਿਊਰੋ)-)- ਖੱਬੀਆ ਪਾਰਟੀਆ ਸੀ.ਪੀ.ਆਈ ਤੇ ਸੀ.ਪੀ.ਐਮ ਦੇ ਸਾਂਝੇ ਉਮੀਦਵਾਰ ਕਾਮਰੇਡ ਅਮਰਜੀਤ ਸਿੰਘ ਆਸਲ ਦੀ ਚੋਣ ਮੁਹਿੰਮ ਨੂੰ ਨਵੀ ਦਸ਼ਾ ਤੇ ਦਿਸ਼ਾ ਪ੍ਰਦਾਨ ਕਰਦਿਆ ਪੇਡੂ ਖੇਤਰ ਵਿੱਚ ਦੋ ਵੱਖ ਵੱਖ ਮੀਟਿੰਗਾਂ ਅਟਾਰੀ ਰੋਡ ਦੇ ਸਨ ਸਟਾਰ ਪੈਲੇਸ ਤੇ ਪਿੰਡ ਪੰਡੋਰੀ ਵੜੈਚ ਵਿਖੇ ਕੀਤੀਆ ਗਈਆ ਜਿਹਨਾਂ ਦੀ ਪ੍ਰਧਾਨਗੀ ਕਰਮਵਾਰ ਜਸਵੰਤ ਸਿੰਘ ਜਠੌਲ, ਗੁਰਦੀਪ ਸਿੰਘ ਗਿੱਲਵਾਲੀ ਤੇ ਬੀਬੀ …

Read More »

18 ਲੱਖ ਰੁਪਏ ਦੀ ਸ਼ੱਕੀ ਰਾਸ਼ੀ ਫੜ੍ਹੀ, ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਸ਼ਰਾਬ ਤੇ ਲਾਹਣ ਬਰਾਮਦ

ਅੰਮ੍ਰਿਤਸਰ, 16  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਪੈਸੇ ਦੀ ਦੁਰਵਰਤੋਂ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਇਸ ਕੰਮ ਲਈ ਤੈਨਾਤ ਸਟੈਟਿਕ ਸਵਰਲੈਸ ਟੀਮਾਂ  ਦਿਨ ਰਾਤ ਚੈਕਿੰਗ ਦਾ ਕੰਮ ਕਰ ਰਹੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਕਰਦਿਆ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਚੋਣ ਹਲਕਾ 15-ਅੰਮ੍ਰਿਤਸਰ (ਉੱਤਰੀ) ਦੇ ਸਹਾਇਕ ਰਿਟਰਨਿੰਗ ਅਫ਼ਸਰ-ਕਮ- ਵਧੀਕ …

Read More »

ਦਲਿਤ ਨੇਤਾ ਉਦਿਤ ਰਾਜ ਨੇ ਕੀਤੀ ਜੇਤਲੀ ਨੂੰ ਸਮਰਥਨ ਦੀ ਅਪੀਲ

ਅੰਮ੍ਰਿਤਸਰ, 16  ਅਪ੍ਰੈਲ (ਜਗਦੀਪ ਸਿੰਘ)- ਮਸ਼ਹੂਰ ਦਲਿਤ ਚਿੰਤਕ ਅਤੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰਣੀ ਮੈਂਬਰ ਡਾ.aਦਿਤ ਰਾਜ ਨੇ ਕਿਹਾ ਕਿ ਦਲਿਤਾਂ ਨੂੰ ਭਾਜਪਾ ਅਤੇ ਅਕਾਲੀ ਦਲ ਦਾ ਸਮਰਥਨ ਕਰਨਾ ਚਾਹੀਦਾ ਹੈ। ਅੰਮ੍ਰਿਤਸਰ ਤੋ ਚੋਣ ਲੜ ਰਹੇ ਅਰੂਣ ਜੇਤਲੀ ਨੇ ਹਮੇਸਾ ਵੰਚਿਤਾਂ ਅਤੇ ਦਲਿਤਾਂ ਦੇ ਪੱਖ ਚ ਆਵਾਜ ਚੁੱਕੀ ਹੈ। ਦਲਿਤਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਜੇਤਲੀ ਨੂੰ ਭਾਰੀ …

Read More »

ਕਾਂਗਰਸ ਦਾ ਪੰਜਾਬ ਵਿੱਚੋਂ ਹੀ ਨਹੀਂ ਪੂਰੇ ਦੇਸ਼ ਵਿੱਚੋਂ ਹੀ ਸਫਾਇਆ ਹੋਣਾ ਤੈਅ – ਮਜੀਠੀਆ

ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਮਾਲ ਅਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚੋਂ ਹੀ ਕਾਂਗਰਸ ਦਾ ਸਫਾਇਆ ਹੋਣ ਜਾ ਰਿਹਾ ਹੈ। ਉਨ੍ਹਾਂ ਇੱਕ ਕੌਮੀ ਟੀਵੀ ਚੈਨਲ ਦੇ ਚੋਣ ਸਰਵੇਖਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਡੇ ਲਈ ਇਹ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਦੇ ਰੂਪ ਵਿੱਚ …

Read More »

ਕਾਂਗਰਸ ਚੋਣ ਦਫਤਰ ‘ਤੇ ਹਮਲਾ ਨੂੰ ਲੈ ਕੇ ਕਾਂਗਰਸ ਹੋਈ ਹਮਲਾਵਰ

ਹਮਲਾ ਵਿਰੋਧੀਆਂ ਦੀ ਬੁਖਲਾਹਟ ਦੀ ਨਿਸ਼ਾਨੀ – ਔਜਲਾ ਅੰਮ੍ਰਿਤਸਰ, 16  ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਉਤਰੀ ‘ਚ ਸਥਿਤ ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਦਫਤਰ ‘ਚ ਗੋਲੀਆਂ ਚਲਾਉਣ ਦਾ ਮਾਮਲਾ ਗਰਮਾ ਗਿਆ ਹੈ। ਜਿਸ ਨੂੰ ਲੈ ਕੇ ਜਿਥੇ ਸਾਰੀ ਕਾਂਗਰਸ ਹਲਕਾ ਇੰਚਾਰਜ਼ ਕਰਮਜੀਤ ਸਿੰਘ ਰਿੰਟੂ ਦੀ ਪਿੱਠ ‘ਤੇ ਆ ਗਈ …

Read More »

ਦਾਤਾ ਬੰਦੀ ਛੌੜ ਪਬਲਿਕ ਸਕੂਲ ਨੇ ਵਿਸਾਖੀ ਦਾ ਦਿਹਾੜਾ ਮਨਾਇਆ

ਹਰ ਗੁਰਸਿੱਖ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ- ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 16  ਅਪ੍ਰੈਲ (ਪ੍ਰੀਤਮ ਸਿੰਘ)- ਦਾਤਾ ਬੰਦੀ ਛੌੜ ਪਬਲਿਕ ਸਕੂਲ ਵਿਖੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਨੇ ਭਾਈ  ਗੁਰਇਕਬਾਲ ਸਿੰਘ ਜੀ ਦੀਆਂ ਅਸੀਸਾਂ ਸਦਕਾ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਪੁਰਬ ਬੜੀ ਧੂਮ ਧਾਮ ਨਾਲ ਮਨਾਇਆ। ਇਸ ਸਬੰਧ ਵਿੱਚ ਭਾਈ ਅਮਨਦੀਪ ਸਿੰਘ ਜੀ ਨੇ ਦੱਸਿਆ ਕਿ ਸਕੂਲ ਵਿੱਚ ਹਰ ਸਾਲ ਦੀ …

Read More »