Thursday, November 14, 2024

ਪੰਜਾਬ

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਵਿਖੇ ਗੁਰਤਾਗੱਦੀ ਦਿਵਸ ਮੌਕੇ ਸੈਮੀਨਾਰ

ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਅਤੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਡਾ: ਜਸਬੀਰ …

Read More »

ਗੁਰਬੀਰ ਚੋਹਾਨ ਦੀ ਪਹਿਲੀ ਪੰਜਾਬੀ ਐਲਬਮ ਦੇ ਗੀਤ ਪ੍ਰੈਜ਼ੀਡੈਂਟ ਦੀ ਸ਼ੂਟਿੰਗ ਜ਼ੋਰ ਸ਼ੋਰ ਨਾਲ ਸ਼ੁਰੂ

ਜੰਡਿਆਲਾ ਗੁਰੂ, 16  ਅਪ੍ਰੈਲ (ਹਰਿੰਦਰਪਾਲ ਸਿੰਘ)- ਸ਼੍ਰੀ ਸਾਂਈ ਪੋਲੀਟੈਕਨਿਕ ਕਾਲਜ ਵਿਖੇ ਅੱਜ ਗੁਰਬੀਰ ਚੋਹਾਨ ਦੀ ਪਹਿਲੀ ਪੰਜਾਬੀ ਐਲਬਮ ਦਾ ਪਹਿਲਾ ਗੀਤ ਪ੍ਰੈਜ਼ੀਡੈਂਟ ਦੀ ਸ਼ੂਟਿੰਗ ਬੜੇ ਜ਼ੋਰ ਸ਼ੋਰ ਨਾਲ ਸ਼ੁਰੂ ਹੋਈ।  ਐਲਬਮ ਦੇ ਗੀਤ ਅੰਮ੍ਰਿਤਸਰ ਦੇ ਕਲਾਕਾਰ ਦਲਜੀਤ ਸੋਨਾ ਦੁਆਰਾ ਲਿਖੇ ਗਏ।ਰਿਕਾਰਡਿੰਗ ਅਤੇ ਵੀਡੀਉ ਡਾਇਰੈਕਟਰ ਹਰਜਿੰਦਰ ਟਿੰਕੂ ਦੁਆਰਾ ਕੀਤੀ ਗਈ।ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਬੀਰ ਚੋਹਾਨ ਨੇ ਦੱਸਿਆ ਕਿ ਇਸ ਐਲਬਮ ਨੂੰ …

Read More »

ਮਲਹੋਤਰਾ ਪਰਿਵਾਰ ਨੂੰ ਗਹਿਰਾ ਸਦਮਾ, ਨੋਜਵਾਨ ਲੜਕੇ ਦੀ ਦਿਲ ਦੇ ਦੌਰੇ ਮੌਤ

ਜੰਡਿਆਲਾ ਗੁਰੂ, 16 ਅਪ੍ਰੈਲ (ਹਰਿੰਦਰਪਾਲ ਸਿੰਘ)- ਸ੍ਰੀ ਮੋਹਨ ਲਾਲ ਮਲਹੋਤਰਾ ਦੇ ਨੋਜਵਾਨ ਪੁੱਤਰ ਵਿਜੈ ਕੁਮਾਰ (ਰੰਕਾ) ਦੀ ਬੇਵਕਤੀ ਮੋਤ ਨਾਲ ਮਲਹੋਤਰਾ ਪਰਿਵਾਰ ਨੂੰ ਗਹਿਰਾ ਝਟਕਾ ਲੱਗਾ। 40 ਸਾਲਾ ਰੰਕਾ ਅਪਨੇ ਪਿਛੇ ਵਿਧਵਾ ਪਤਨੀ, ਇਕ ੯ ਸਾਲਾ ਲੜਕਾ ਅਭਿਸ਼ੇਸ਼ਵਰ ਅਤੇ 10 ਵੀਂ ਕਲਾਸ ਦੀ ਵਿਦਿਆਰਥਣ 15 ਸਾਲਾ ਲੜਕੀ ਰੀਆ ਮਲਹੋਤਰਾ ਛੱਡ ਗਿਆ ਹੈ। 15 ਅਪ੍ਰੈਲ ਸਵੇਰੇ 7-00 ਵਜੇ ਦਿਲ ਦੇ ਦੌਰੇ  …

Read More »

ਬਿਨਾਂ ਇਜਾਜ਼ਤ ਚੋਣ ਸਮੱਗਰੀ ਲਿਜਾ ਰਹੀ ਗੱਡੀ ਜ਼ਬਤ, ਮਾਮਲਾ ਪੁਲੀਸ ਹਵਾਲੇ

ਫਾਜਿਲਕਾ 16 ਅਪ੍ਰੈਲ ( ਵਿਨੀਤ ਅਰੋੜਾ ) –  ਅੱਜ  ਜਨਰਲ ਚੌਣ ਆਬਜਰਵਰ ਫਾਜਿਲਕਾ ਸ੍ਰੀ ਗੁਰਾਲਾ ਸ੍ਰੀ ਨੀਵਾਸਲੂ ਆਈ.ਏ.ਐਸ. ਤੇ ਉਨਾਂ ਦੀ ਟੀਮ ਵੱਲੋਂ ਅਸੈਂਬਲੀ ਹਲਕਾ ੮੦- ਜਿਲਾ  ਫਾਜਿਲਕਾ ਦੇ ਹਲਕਿਆ ਦਾ ਦੌਰਾ ਕੀਤਾ ਗਿਆ ।  ਪਿੰਡ ਨਿਓਲਾਂ ਵਿਖੇ ਵਿਸ਼ੇਸ਼ ਚੈਕਿੰਗ ਦੌਰਾਨ ਉਨਾਂ ਵੱਲੋਂ ਇਕ ਟਵੈਰਾ ਗੱਡੀ  ਜੋ ਕਿ ਚੋਣ ਸਮਗਰੀ ਲੈ ਕੇ ਜਾ ਰਹੀ ਸੀ ਦੀ ਅਚਨਚੇਤ ਪੜਤਾਲ ਕੀਤੀ ਗਈ …

Read More »

ਅਤੁਲ ਨਾਗਪਾਲ ਨੇ ਪੇਂਡੂ ਖੇਤਰ ਵਿੱਚ ਜਾਖੜ ਲਈ ਕੀਤਾ ਪ੍ਰਚਾਰ

ਫ਼ਾਜ਼ਿਲਕਾ, 16 ਅਪ੍ਰੈਲ (ਵਿਨੀਤ ਅਰੋੜਾ)- ਸ਼੍ਰੀ ਜਾਖੜ ਨੇ ਸਾਰਿਆਂ ਤੋਂ ਅਪੀਲ ਕੀਤੀ ਕਿ ਤੁਸੀ ਸੋਚ ਸੱਮਝ ਕਰ ਜੋ ਇਸ ਇਲਾਕੇ ਦਾ ਵਿਕਾਸ ਕਰਵਾ ਸਕਦਾ ਹੈ ਉਸਨੂੰ ਆਪਣਾ ਵਾਕਟ ਦੇਕੇ ਲੋਕਸਭਾ ਵਿੱਚ ਭੇਜੇ। ਉਨਾ ਂਨੇ ਕਿਹਾ ਕਿ ਜੇਕਰ ਤੁਸੀਂ ਮੈਨੂੰ ਮੌਕਾ ਦਿੱਤਾ ਤਾਂ ਉਹ ਸਭਤੋਂ ਪਹਿਲਾਂ ਪਾਕਿਸਤਾਨ  ਦੇ ਨਾਲ ਲੱਗਦੇ ਇਸ ਬਾਰਡਰ ਨੂੰ ਖੁੱਲਵਾਉਣ ਦੀ ਕੋਸ਼ਿਸ਼ ਕਰਣਗੇ ਨਾਲ ਹੀ ਕੇਂਦਰ ਤੋਂ …

Read More »

ਫਾਜਿਲਕਾ ਵਿੱਚ ਚੱਲ ਰਹੀ ਹੈ ਹਨੇਰੀ- ਸੁਨੀਲ ਜਾਖੜ

ਫ਼ਾਜ਼ਿਲਕਾ, 16 ਅਪ੍ਰੈਲ (ਵਿਨੀਤ ਅਰੋੜਾ)-  ਪਿੰਡਾਂ ਅਤੇ ਸ਼ਹਿਰਾਂ ਵਿੱਚ ਕਾਂਗਰਸ  ਦੇ ਪੱਖ ਵਿੱਚ ਚੱਲ ਰਹੀ ਹਨੇਰੀ ਨਾਲ ਅਕਾਲੀ-ਭਾਜਪਾ  ਦੇ ਸਾਰੇ ਉਮੀਦਵਾਰਾਂ ਨੂੰ ਹਾਰ ਦਾ ਮੁੰਹ ਵੇਖਣਾ ਪਵੇਗਾ। ਅੱਜ ਫਾਜਿਲਕਾ ਹਲਕੇ  ਦੇ ਪਿੰਡਾਂ ਕਬੂਲਸ਼ਾਹ,  ਬੋਦੀਵਾਲਾ,  ਖੁਈਖੇੜ ,  ਹੀਰਾਵਾਲੀ,  ਬੇਗਾਵਾਲੀ,  ਬਾਂਡੀਵਾਲਾ ਆਦਿ ਦਾ ਤੁਫਾਨੀ ਦੌਰਾ ਕਰਦੇ ਹੋਏ ਉੱਥੇ ਮੌਜੂਦ ਸੈਂਕੜਿਆਂ ਦੀ ਤਾਦਾਦ ਵਿੱਚ ਪਿੰਡ ਵਾਸੀਆਂ ਨੂੰ ਸੰਬੋਧਿਤ ਕਰਦੇ ਹੋਏ ਫਿਰੋਜਪੁਰ ਲੋਕਸਭਾ ਖੇਤਰ …

Read More »

ਸਮੂਹ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਸਵੀਪ ਪ੍ਰੋਜੈਕਟ ਅਧੀਨ ਪ੍ਰਣ ਦਿਵਾਇਆ

ਫ਼ਾਜ਼ਿਲਕਾ, 16 ਅਪ੍ਰੈਲ (ਵਿਨੀਤ ਅਰੋੜਾ)- ਜ਼ਿਲੇ ਦੇ ਸਮੂਹ ਪ੍ਰਾਇਮਰੀ, ਮਿਡਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਜ਼ਿਲਾ ਸਿੱਖਿਆ ਅਧਿਕਾਰੀ ਦੇ ਦਿਸ਼ਾ ਨਿਰਦੇਸ਼ ਤੇ ਇਹ ਪ੍ਰਣ ਲਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਵਲੋਂ ਦਿਸ਼ਾ ਨਿਰਦੇਸ਼ ਤੇ ਅੱਜ ਸਮੂਹ ਕਰਮਚਾਰੀਆਂ ਨੂੰ ਵੋਟ ਦਾ ਪ੍ਰਣ ਕਰਵਾਇਆ ਗਿਆ। ਸ੍ਰੀ ਧੂੜੀਆ …

Read More »

ਪੈਨਸ਼ਨਰਜ਼ ਐਸੋਸੀਏਸ਼ਨ 18 ਨੂੰ ਬਠਿੰਡਾ ਤੇ 24 ਨੂੰ ਸੰਗਰੂਰ ‘ਚ ਕਰਨਗੇ ਰੋਸ ਰੈਲੀਆਂ

ਫ਼ਾਜ਼ਿਲਕਾ, 16 ਅਪ੍ਰੈਲ (ਵਿਨੀਤ ਅਰੋੜਾ):  ਪੰਜਾਬ ਸਰਕਾਰ ਦੇ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਪ੍ਰਤੀ ਮਤਰੇਈ ਮਾਂ ਵਾਲਾ ਵਤੀਰਾ ਅਪਣਾਉਣ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ‘ਤੇ ਟਾਲ ਮਟੋਲ ਕਾਰਨ ਕਰਮਚਾਰੀਆਂ ਅਤੇ ਪੈਨਸ਼ਨਰਾਂ ਵਿਚ ਵੱਧ ਰਹੇ ਰੋਸ ਨੂੰ ਲੈ ਕੇ 18 ਅਪ੍ਰੈਲ ਨੂੰ ਬਠਿੰਡਾ ਅਤੇ 24 ਅਪ੍ਰੈਲ ਨੂੰ ਸੰਗਰੂਰ ਵਿਖੇ ਰੋਸ ਧਰਨੇ ਦੇਣਗੇ। ਇਸ ਸਬੰਧੀ ਫ਼ਾਜ਼ਿਲਕਾ ਜ਼ਿਲੇ ਦੇ ਸਰਕਾਰੀ ਪੈਨਸ਼ਨਰ ਐਸੋਸੀਏਸ਼ਨ ਦੀ …

Read More »

ਫ਼ਾਜ਼ਿਲਕਾ, 16 ਅਪ੍ਰੈਲ (ਵਿਨੀਤ ਅਰੋੜਾ)-  ਬੀਤੇ ਦਿਨੀਂ ਸਰਵ ਸਿਖਿਆ ਅਭਿਆਨ ਤਹਿਤ ਸਕੂਲਾਂ ਵਿਚ ਪੜਨ ਵਾਲੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਅਪਾਹਿਜ ਸਰਟੀਫਿਕੇਟ ਜਾਰੀ ਕਰਨ ਲਈ ਕੈਂਪ ਲਗਾਇਆ ਸੀ। ਜਿਸ ਸੰਬੰਧ ਵਿਚ 118 ਵਿਦਿਆਰਥੀਆਂ ਨੂੰ ਅਪਾਹਿਜ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਦਫਤਰ ਸਿਵਲ ਸਰਜ਼ਨ ਵੱਲੋਂ  ਬੱਚਿਆਂ ਦੇ ਸਰਟੀਫਿਕੇਟ ਜਿਲਾ ਸਿਖਿਆ ਅਫਸਰ ਦੇ ਦਫਤਰ ਵਿਚ ਸੰਬੰਧਤ ਵਿਭਾਗ ਨੂੰ ਇਹ ਸਰਟੀਫਿਕੇਟ ਸੌਂਪੇ ਗਏ।ਇਸ …

Read More »

ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਕੱਢਣ ‘ਤੇ ਰੋਕ ਕਿਉਂ- ਸੰਤ ਦਾਦੂਵਾਲ

                                                                                     ਰੋਸ ਮਾਰਚ ਕੱਢਣ ਜਾ ਰਹੇ ਸੰਤ ਦਾਦੂਵਾਲ ਸਾਥੀਆਂ ਸਮੇਤ ਬਠਿੰਡਾ, 16 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-  ਸਿੱਖ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਸ਼ਹਿਰ ਵਿਚ ਕੱਢੇ ਜਾ ਰਹੇ ਰੋਸ ਮਾਰਚ ਨੂੰ ਜਿਲਾ ਪ੍ਰਸ਼ਾਸ਼ਨ ਵਲੋਂ ਮਨਜੂਰੀ ਨਾ ਦੇਣ ਕਾਰਨ ਪੁਲਿਸ ਨੇ ਇਸ ਮਾਰਚ ‘ਤੇ ਰੋਕ ਲਗਾ ਦਿੱਤੀ ।ਪੁਲਿਸ ਦੀ ਭਾਰੀ ਗਿਣਤੀ ਹੋਣ ਕਾਰਨ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਵਿਖੇ ਅੰਦਰ ਹੀ …

Read More »