ਫਾਜਿਲਕਾ , 27 ਜੂਨ(ਵਿਨੀਤ ਅਰੋੜਾ) : ਦੇਸ਼ ਦੀ ਸੁਖ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਅੱਜ ਕੁੰਮਿਆਰ ਪ੍ਰਜਾਪਤ ਪੰੰਚਾਇਤ ਦੀ ਰੇਹੜਾ ਯੂਨੀਅਨ ਕਮੇਟੀ ਦੁਆਰਾ ਅੱਜ ਵਿਸ਼ਾਲ ਲੰਗਰ ਲਗਾਇਆ ਗਿਆ । ਇਸ ਮੌਕੇ ਉੱਤੇ ਰੇਹੜਾ ਯੂਨੀਅਨ ਦੇ ਚੇਅਰਮੈਨ ਦੌਲਤ ਰਾਮ ਭੋੜੀਵਾਲ , ਪ੍ਰਧਾਨ ਰਤਨ ਲਾਲ ਲੋਹਖਾੜੀਆ , ਖ਼ਜ਼ਾਨਚੀ ਓਮ ਪ੍ਰਕਾਸ਼ ਲੁਹਾਨੀਵਾਲ , ਸਕੱਤਰ ਲਾਲਾ ਰਾਮ , ਅਮੇਨਿਆ , ਓਮ ਪ੍ਰਕਾਸ਼ ਮਹਰੋਰਿਆ …
Read More »ਪੰਜਾਬ
ਪੂਰਨ ਚੰਦ ਮੁੜ ਬਣੇ ਕੁੰਮਿਆਰ ਪ੍ਰਜਾਪਤ ਕਮੇਟੀ ਦੇ ਪ੍ਰਧਾਨ
ਫਾਜਿਲਕਾ , 27 ਜੂਨ(ਵਿਨੀਤ ਅਰੋੜਾ) : ਸਥਾਨਕ ਪ੍ਰਜਾਪਤ ਧਰਮਸ਼ਾਲਾ ਵਿੱਚ ਕੁੰਮਿਆਰਪ੍ਰਜਾਪਤ ਪੰਚਾਇਤ ਦੀ ਹੋਈ ਚੁਨਾਵੀ ਬੈਠਕ ਵਿੱਚ ਸਾਲਾਂ ਤੋਂ ਪ੍ਰਧਾਨ ਚਲੇ ਆ ਰਹੇ ਪੂਰਨਚੰਦ ਤੇਰਪੁਰੀਆਂ ਨੂੰ ਸਰਵਸੰਮਤੀ ਨਾਲ ਇੱਕ ਵਾਰ ਫਿਰ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ। ਉਨਾਂ ਨੂੰ ਇਹ ਸਨਮਾਨ ਉਨਾਂ ਦੀ ਬੀਤੇ ਸਾਲਾਂ ਦੀ ਬਿਹਤਰ ਕਾਰਜਸ਼ੈਲੀ ਅਤੇ ਸੇਵਾਵਾਂ ਦੇ ਕਾਰਨ ਦਿੱਤਾ ਗਿਆ ਹੈ । ਇਸਤੋਂ ਪਹਿਲਾਂ ਪ੍ਰਧਾਨ ਪੂਰਨ …
Read More »ਆਈਟੀਆਈ ਦੇ ਪਹਿਲੇ ਸਮੇਸਟਰ ਦਾ ਨਤੀਜਾ ਰਿਹਾ ਸ਼ਾਨਦਾਰ
ਫਾਜਿਲਕਾ , 27 ਜੂਨ(ਵਿਨੀਤ ਅਰੋੜਾ) : ਆਈਟੀਆਈ ਦੇ ਪਹਿਲੇ ਸਮੇਸਟਰ ਦੇ ਘੋਸ਼ਿਤ ਹੋਏ ਨਤੀਜੀਆਂ ਵਿੱਚ ਕੈਂਟ ਰੋਡ ਸਥਿਤ ਸਵਾਮੀ ਵਿਵੇਕਾਨੰਦ ਆਈਟੀਸੀ ਦਾ ਨਤੀਜਾ ਸ਼ਾਨਦਾਰ ਰਿਹਾ ਹੈ । ਇਸ ਦੌਰਾਨ ਵੈਲਡਰ ਟ੍ਰੇਡ ਤੋਂ ਵਿਜੈ ਪੁੱਤਰ ਛੱਤਰ ਸਿੰਘ ਨੇ 700 ਵਿਚੋਂ 616 ਅੰਕ ਲੈ ਕੇ ਪਹਿਲਾਂ , ਕ੍ਰਿਸ਼ਣ ਪੁੱਤਰ ਸ਼੍ਰੀ ਲਾਲ ਚੰਦ ਨੇ 614 ਅੰਕ ਲੈ ਕੇ ਦੂਸਰਾ , ਹਰਸੰਗੀਤ ਪੁੱਤਰ ਹਰਪਾਲ …
Read More »ਏ ਐਸੱ ਆਈ ਭਗਵਾਨ ਸਿੰਘ ਨਵੇ ਚੌਕੀ ਇੰਚਾਰਜ ਨਿਯੁਕਤ
ਫਾਜਿਲਕਾ , 27 ਜੂਨ(ਵਿਨੀਤ ਅਰੋੜਾ) : ਜਿਲਾ ਪੁਲਿਸ ਪ੍ਰਸਾਸ਼ਨ ਵੱਲੋ ਕੀਤੇ ਗਏ ਤਬਾਦਲੇਦੇ ਤਹਿਤ ਏ ਐਸੱ ਆਈ ਭਗਵਾਨ ਸਿੰਘ ਨੂੰ ਪੁਲਿਸ ਚੌਕੀ ਮੰਡੀ ਘੁਬਾਇਆ ਦਾ ਨਵਾਂ ਮੁੱਖੀਨਿਯੁਕਤ ਕੀਤਾ ਗਿਆ ਹੈ। ਉਹ ਸੀ. ਏ. ਸਟਾਫ ਅਬੋਹਰ ਤੋ ਤਬਦੀਲ ਹੋ ਕੇ ਆਏ ਹਨ । ਨਵੇਂਆਂਏ ਏ. ਐਸ. ਆਈ ਭਗਵਾਨ ਸਿੰਘ ਨੇ ਚਾਰਜ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਕਿਹਾ ਕਿ ਚੌਕੀ +ਚ ਆਉਣ …
Read More »ਕਿਸਾਨਾਂ ਨੂੰ ਪੂਰੀ 8 ਘੰਟੇ ਬਿਜਲੀ ਨਾ ਮਿਲਣ ‘ਤੇ ਕਿਸਾਨਾਂ ‘ਚ ਭਾਰੀ ਰੋਸ
ਫਾਜਿਲਕਾ , 27 ਜੂਨ(ਵਿਨੀਤ ਅਰੋੜਾ) : ਕਿਸਾਨਾਂ ਨੂੰ ਘੁਬਾਇਆ ਫੀਡਰ ਤੋਂ ਮਿਲਣ ਵਾਲੀ ਅੱਠ ਘੰਟੇ ਬਿਜਲੀ ਪੂਰੀ ਨਾ ਮਿਲਣ ਤੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਕਾਰਨ ਝੌਨੇ ਦੀ ਬਿਜਾਈ ਕਰਨ ‘ਚ ਕਿਸਾਨਾਂ ਨੂੰ ਭਾਰੀ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਕਿਸਾਨ ਹਰਬੰਸ ਲਾਲ ਸਾਬਕਾਂ ਸਰਪੰਚ ਜਮਾਲਕੇ, ਯੋਗਰਾਜ ਵਡੇਰਾ, ਸ਼ਾਮ …
Read More »ਪੁਲਿਸ ਵੱਲੋਂ ਨਸ਼ੇ ਵਿਰੁੱਧ ਜਾਗਰੂਕਤਾ ਕੈਪ ਲਾਇਆ
ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ‘ਚ ਪੁਲਿਸ ਦਾ ਸਾਥ ਦੇਣ ਲੋਕ: ਅਜ਼ਮੇਰ ਸਿੰਘ ਡੀ. ਐਸ. ਪੀ ਫਾਜਿਲਕਾ , 27 ਜੂਨ(ਵਿਨੀਤ ਅਰੋੜਾ) :ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲਾਂ ਫਾਜਿਲਕਾ ਦੇ ਐਸ. ਪੀ. ਡੀ ਗੁਰਮੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਘੁਬਾਇਆ ‘ਚ ਨਸ਼ੇ ਛੁਡਾਊ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਨਸ਼ੇ ਕਰਨ ਵਾਲੇ …
Read More »ਪੁਲਿਸ ਨੇ ਕੱਢੀ ਨਸ਼ੇਆਂ ਖਿਲਾਫ ਰੈਲੀ
ਫਾਜਿਲਕਾ , 27 ਜੂਨ (ਵਿਨੀਤ ਅਰੋੜਾ) : ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ੇਆਂ ਖਿਲਾਫ ਵਿੱਡੀ ਮੁਹਿਮ ਦੇ ਤਹਿਤ ਅੱਜ ਅਰਨੀ ਵਾਲਾ ਦੇ ਕੰਬੋਜ ਪੈਲਸ ਵਿੱਚ ਪੰਜਾਬ ਪੁਲਿਸ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ । ਜਿਸ ਵਿੱਚ ਇਸ ਪ੍ਰੋਗਰਾਮ ਚ ਡੀ. ਐਸ.ਪੀ . ਜੀ. ਕੇ. ਸ਼ਰਮਾ ਨੇ ਵਿਸ਼ੇਸ਼ ਤੋਰ ਤੇ ਪਹੁੰਚ ਕੇ ਆਏ ਲੋਕਾਂ ਸੰਬੋਧਨ ਕਰਦੇ ਲੋਕਾਂ ਨੂੰ ਨਸ਼ੇਆਂ ਖਿਲਾਫ ਲੜਨ ਲਈ …
Read More »ਮਾਮੇ ਦੇ ਘਰੋਂ ਪਿਸਤੌਲ ਦੀ ਨੌਕ ਤੇ 8 ਤੋਲੇ ਸੋਨਾਂ ਜੇਵਰਾਤ ਲੁੱਟਣ ਵਾਲਾ ਕਾਬੂ
ਬਠਿੰਡਾ, 27 ਜੂਨ (ਜਸਵਿੰਦਰ ਸਿੰਘ ਜੱਸੀ)- ਸ੍ਰ: ਗੁਰਪ੍ਰੀਤ ਸਿੰਘ ਭੁੱਲਰ ਸੀਨੀਅਰ ਕਪਤਾਨਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿਮਿਤੀ 23-24/06/14 ਦੀ ਦਰਮਿਆਨੀ ਰਾਤ ਨੂੰ ਅੰਮ੍ਰਿਤਪਾਲ ਉਰਫ ਪਾਲੀ ਪੁੱਤਰ ਭਗਵਾਨ ਦਾਸ ਵਾਸੀਗਲੀ ਨੰ:23 ਏ ਅਜੀਤ ਰੋਡ ਬਠਿੰਡਾ ਦੇ ਘਰ ਇਸ ਦੇ ਮਾਮਾ ਸਹੁਰਾ ਸ਼ੀਸ਼ਨ ਕੁਮਾਰ ਪੁੱਤਰ ਹੰਸਰਾਜ ਕੌਮ ਅਗਰਵਾਲ ਵਾਸੀ ਬੈਕਸਾਇਡ ਸੇਂਟ ਜੇਵੀਅਰ ਸਕੂਲ ਰਾਮਪੁਰਾ ਮੰਡੀ ਨੇ ਆਪਣੇ …
Read More »ਤਨਖਾਹਾਂ ਸਬੰਧੀ ਸੈਕਸ਼ਨਾਂ ਤੁਰੰਤ ਜਾਰੀ ਕੀਤੀਆਂ ਜਾਣ- ਐੱਮ.ਸੀ.ਯੂ.ਪੀ.
ਬਟਾਲਾ, 27 ਜੂਨ (ਨਰਿੰਦਰ ਬਰਨਾਲ)- ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੋਂ ਮੰਗ ਕਰਦਿਆ ਕਿਹਾ ਕਿ ਸਮੁੱਚੇ ਅਧਿਆਪਕ ਵਰਗ ਦੀਆਂ ਤਨਖਾਹਾਂ ਦਾ ਸਮੇ ਮਿਲਣਾ ਯਕੀਨੀ ਬਣਾਇਆ ਜਾਵੇ?ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪਧ੍ਰਾਨ ਗੁਰਪ੍ਰੀਤ ਸਿੰਘ ਰਿਆੜ੍ਹ ਅਤੇ ਜਨਰਲ ਸਕੱਤਰ ਵਸ਼ਿੰਗਟਨ ਸਿੰਘ ਸਮੀਰੋਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ …
Read More »ਜਿਲਾ ਕਾਂਗਰਸ ਕਮੇਟੀ ਘੱਟ ਗਿਣਤੀ ਸੈਲ ਦੇ ਜੱਥੇ ਮਿਲ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਦੱਸੀਆਂ ਮੁਸ਼ਕਿਲਾਂ
ਅੰਮ੍ਰਿਤਸਰ, 26 ਜੂਨ (ਸਾਜਨ/ਸੁਖਬੀਰ)- ਜਿਲਾ ਕਾਂਗਰਸ ਕਮੇਟੀ ਘੱਟ ਗਿਣਤੀ ਸੈਲ ਦੇ ਜੱਥੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਕੀਤੀ।ਜਿਸ ਵਿੱਚ ਜਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਬਾਸ ਰਜ੍ਹਾ ਅਤੇ ਘੱਟ ਗਿਣਤੀ ਸੈਲ ਦੇ ਸ਼ਹਿਰੀ ਚੇਅਰਮੈਨ ਜੂਨੇਦ ਖਾਨ ਨੇ ਅੰਮ੍ਰਿਤਸਰ ਸ਼ਹਿਰ ਦੇ ਅੈਮ ਪੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਹਿਰ ਵਿੱਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ।ਜਿਸ ਵਿੱਚ ਅੇਜੂਕੇਸ਼ਨ, ਕਬਰਸਤਾਨ ਤੇ ਮਸਜਿਦਾਂ, …
Read More »