ਅੰਮ੍ਰਿਤਸਰ, 26 ਜੂਨ (ਸਾਜਨ/ਸੁਖਬੀਰ)- ਅਖਿਲ ਭਾਰਤੀਆ ਹਿਯੂਮਨ ਰਾਇਟਸ ਵੈਲਫੇਅਰ ਐਸੋਸਿਏਸ਼ਨ ਵਲੋਂ ਇੰਟਰਨੈਸ਼ਨਲ ਨਸ਼ਾ ਵਿਰੌਧੀ ਦਿਵਸ ਦੇ ਤਹਿਤ ਸੰਸਥਾ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿਮ ਦੇ ਤਹਿਤ ਵਿਸ਼ਾਲ ਰੈਲੀ ਰਾਸ਼ਟਰੀ ਪ੍ਰਧਾਨ ਸੰਦੀਪ ਸਰੀਨ ਅਤੇ ਪੰਜਾਬ ਪ੍ਰਧਾਨ ਡਾ.ਵਨੀਤ ਸਰੀਨ ਦੀ ਅਗਵਾਈ ਵਿੱਚ ਹਾਲ ਗੇਟ ਤੋਂ ਕੱਢੀ ਗਈ।ਜਿਸ ਵਿੱਚ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਅਤੇ ਡੀਸੀਪੀ ਬਾਬੂ …
Read More »ਪੰਜਾਬ
ਆਈਐਸਐਫ ਨੇ ਪੰਜਾਬ ਦਾ ਭਵਿੱਖ ਨੋਜਵਾਨ ਪੀੜੀ ਨੂੰ ਬਚਾਉਣ ਲਈ ਚੁੱਕੀ ਕਸਮ
‘ਖਾਪੜਖੇੜੀ, ਰੰਧਾਵਾ, ਬਿੱਟੂ ਚੱਕਮੁਕੰਦ, ਲਾਹੋਰੀਆਂ ਨੇ ਆਈਐਸਐਫ ਦੇ ਅਹੁਦੇਦਾਰਾਂ ਨਾਲ ਲਿਆ ਨਸ਼ਿਆਂ ਵਿੱਰੁਧ ਅਹਿਦ’ ਅੰਮ੍ਰਿਤਸਰ, 26 ਜੂਨ ( ਸੁਖਬੀਰ ਸਿੰਘ)- ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆੱਫ ਪੰਜਾਬ ਦੇ ਸਮੂਹ ਨੋਜਵਾਨਾਂ ਨੇ ਮਿਲ ਕੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ, ਸਰਪ੍ਰਸਤ ਤਸਵੀਰ ਸਿੰਘ ਲਾਹੋਰੀਆ, ਜਿਲਾ ਪ੍ਰਧਾਨ ਕੰਵਲਪ੍ਰੀਤ ਸਿੰਘ ਪ੍ਰੀਤ ਦੀ ਅਗਵਾਈ ਹੇਂਠ ਅੱਜ ਸਮੁੱਚੇ ਦੇਸ਼ ਵਿਚ ਮਨਾਏ ਜਾ ਰਹੇ ਅੰਤਰਰਾਸ਼ਾਟਰੀ ਨਸ਼ਾ ਵਿਰੋਧੀ ਦਿਵਸ ਸਬੰਧੀ …
Read More »ਖ਼ਾਲਸਾ ਕਾਲਜ ਵਿਖੇ ਚਲ ਰਹੇ ਐੱਨ. ਸੀ. ਸੀ. ਕੈਡਿਟਾਂ ਨੇ ‘ਨਸ਼ਾ ਵਿਰੋਧੀ’ ਰੈਲੀ ਕੱਢੀ
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦਿੱਤੀ ਹਰੀ ਝੰਡੀ ਅੰਮ੍ਰਿਤਸਰ, 26 ਜੂਨ (ਪ੍ਰੀਤਮ ਸਿੰਘ)- ਇਤਿਹਾਸਕ ਖ਼ਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਗਰੁੱਪ ਅੰਮ੍ਰਿਤਸਰ ਵੱਲੋਂ ਫ਼ਸਟ ਪੰਜਾਬ ਬਟਾਲੀਅਨ ਐੱਨ. ਸੀ. ਸੀ. ਆਰਮੀ ਵਿੰਗ ਦੀ ਅਗਵਾਈ ਹੇਠ ‘ਨਸ਼ਾ ਵਿਰੋਧੀ’ ਅਤੇ ਈਲੀਸਿਟ ਟ੍ਰੇਫ਼ੀਕਿੰਗ ਰੈਲੀ ਕੱਢੀ ਗਈ। ਜਿਸ ‘ਚ ਵੱਖ-ਵੱਖ ਰਾਜਾਂ ‘ਤੋਂ ਆਏ ਐੱਨ. ਸੀ. ਸੀ. ਅਤੇ ਗਰੁੱਪ ਅੰਮ੍ਰਿਤਸਰ ਦੇ ਕੈਡਿਟਾਂ ਨੇ …
Read More »ਖ਼ਾਲਸਾ ਪਬਲਿਕ ਸਕੂਲ ਦੀ ਵਿਦਿਆਰਥਣ ਧਾਰਮਿਕ ਪ੍ਰੀਖਿਆ ‘ਚ ਭਾਰਤ ‘ਚੋਂ ਪਹਿਲੇ ਸਥਾਨ ‘ਤੇ
ਅੰਮ੍ਰਿਤਸਰ, 26 ਜੂਨ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਈ ਗਈ ਨਵੰਬਰ-2013 ਦੀ ਧਾਰਮਿਕ ਪ੍ਰੀਖਿਆ ਦੇ ਦੂਜੇ ਦਰਜੇ ‘ਚੋਂ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਤਾ-ਪਿਤਾ ਦਾ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਜਾਰੀ …
Read More »ਚੋਰਾਂ ਨੇ ਵਾਸੂ ਬੈਟਰੀ ਨੂੰ ਨਿਸ਼ਾਨਾ ਬਣਾ ਕੀਤਾ 3.50 ਲੱਖ ਦਾ ਮਾਲ ਚੋਰੀ
ਫਾਜਿਲਕਾ, 26 ਜੂਨ (ਵਿਨੀਤ ਅਰੋੜਾ) – ਚੋਰਾਂ ਦੁਆਰਾ ਵਾਸੂ ਬੈਟਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਗਭੱਗ 3.50 ਲੱਖ ਦਾ ਮਾਲ ਪਾਰ ਕਰ ਲਿਆ । ਘਟਨਾ ਦਾ ਪਤਾ ਦੁਕਾਨ ਮਾਲਿਕਾਂ ਨੂੰ ਸਵੇਰੇ 6.30 ਵਜੇ ਉਸ ਸਮੇਂ ਚਲਾ ਜਦੋਂ ਉਨ੍ਹਾਂ ਦੇ ਗੁਆਂਢੀ ਪਟਰੋਲ ਪੰਪ ਉੱਤੇ ਕੰਮ ਕਰਨ ਵਾਲੇ ਇੱਕ ਲੜਕੇ ਨੇ ਦਿੱਤੀ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਹੈ । ਜਾਣਕਾਰੀ ਦਿੰਦੇ …
Read More »ਕੈਂਪ ਸੁਪਰਵਾਇਜਰ ਦਾ ਰਵੱਈਆ ਬਹੁਤ ਜ਼ਿਆਦਾ ਹੈਂਕੜਵਾਜੀ ਵਰਗਾ ਹੈ – ਨਿਰੇਸ਼ ਖੰਨਾ
ਫਾਜਿਲਕਾ, 26 ਜੂਨ (ਵਿਨੀਤ ਅਰੋੜਾ) – ਪੰਜਾਬ ਸੁਬਾਰਡਿਨੇਟ ਸਰਵਿਸਿਜ ਜਿਲਾ ਫਾਜਿਲਕਾ ਦੇ ਪ੍ਰਧਾਨ ਬਲਵੀਰ ਸਿੰਘ ਕਾਠਗੜ , ਕਿਸ਼ਨ ਚੰਦ ਜਾਂਗੋਵਾਲਿਆ, ਸੁਬਾਈ ਫੈਡਰੇਸ਼ਨ ਨੇਤਾ ਰਾਮ ਕਿਸ਼ਨ ਧੁਨਕਿਆ, ਰਾਜ ਕੁਮਾਰ ਸਾਰਸਰ ਉੱਤੇ ਆਧਾਰਿਤ ਪ੍ਰਧਾਨਗੀ ਵਿੱਚ ਸੰਤ ਕਬੀਰ ਪੋਲੀਟੈਕਨੀਕਲ ਕਾਲਜ ਦੀ ਮੈਨੇਜਮੇਂਟ ਖਾਸ ਤੌਰ ‘ਤੇ ਕੈਂਪ ਸੁਪਰਵਾਇਜਰ ਦੁਆਰਾ ਧੱਕੇਸ਼ਾਹੀ ਨਾਲ ਹਟਾਏ ਗਏ ਕਰਮਚਾਰੀਆਂ ਦੇ ਹੱਕਾਂ ਲਈ ਫੈਡਰੇਸ਼ਨ ਦੁਆਰਾ ਇੱਕ ਦਿਨਾਂ ਧਰਨਾ ਲਗਾਇਆ ਗਿਆ …
Read More »ਸਮਰ ਕੈਂਪ ਵਿੱਚ ਬੱਚਿਆਂ ਨੇ ਸਿੱਖੇ ਦਿਮਾਗੀ ਤਾਕਤ ਵਧਾਉਣ ਦੇ ਗੁਣ
ਬਠਿੰਡਾ, 26 ਜੂਨ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸੰਸਥਾ ”ਡਾਇਮੰਡ ਵੈਲਫੇਅਰ ਸੋਸਾਇਟੀ” ਦੇ ਵੱਲੋਂ ਸਰਕਾਰੀ ਸਕੂਲ ਮਾਲ ਰੋਡ ਵਿਖੇ ਲਗਾਏ ਗਏ ਸਮਰਕੈਂਪ ਦੇ ਅਖੀਰਲੇ ਦਿਨ ਯੋਗ ਕੈਂਪ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਯੋਗ ਅਧਿਆਪਕ ਹਰਸ਼ ਸ਼ਰਮਾ ਨੇ ਬੱਚਿਆ ਨੂੰ ਦਿਮਾਗੀ ਸ਼ਕਤੀ ਵਧਾਉਣ ਦੇ ਗੂਣ ਸਿਖਾਏ। ਇਸ ਤੋ ਇਲਾਵਾ ਬੱਚਿਆਂ ਨੂੰ ਯੋਗ ਅਤੇ ਪ੍ਰਣਾਯਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਤੋਂ …
Read More »ਪੱਟੀ ਦੀ ਕਚਹਿਰੀ ਵਿੱਚ ਦਿਨ ਦਹਾੜੇ ਕੁੱਝ ਲੋਕਾਂ ਵੱਲੋਂ ਵਿਧਵਾ ਔਰਤਾਂ ਨਾਲ ਖਿੱਚ-ਧੂਹ
ਪੱਟੀ, 26 ਜੂਨ (ਰਣਜੀਤ ਸਿੰਘ ਮਾਹਲਾ )- ਦਿਨ ਦਹਾੜੇ ਪੱਟੀ ਦੀ ਕਚਹਿਰੀ ਵਿੱਚ ਕੁੱਝ ਲੋਕਾਂ ਵੱਲੋਂ ਵਿਧਵਾ ਔਰਤਾਂ ਨਾਲ ਖਿੱਚ-ਧੂਹ ਕੀਤੀ ਗਈ | ਇਸ ਸੰਬਧੀ ਲਖਵਿੰਦਰ ਕੌਰ ਵਿਧਵਾ ਬਲਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਤੇ ਉਸ ਦੀ ਸੱਸ ਵਿਧਵਾ ਰਛਪਾਲ ਕੌਰ ਨਾਲ ਆਪਣੇ ਮੁਹੱਲੇ ਦੇ ਵਾਸੀਆਂ ਸਮੇਤ ਕਚਹਿਰੀ ਵਿੱਚ ਕਿਸੇ ਕੰਮ ਲਈ ਆਏ ਸਨ | ਜਿਸ ਦੌਰਾਨ ਲਖਵਿੰਦਰ ਕੌਰ ਦੇ ਜੇਠ …
Read More »ਆਮ ਆਦਮੀ ਪਾਰਟੀ ਕਰ ਰਹੀ ਹੈ ਪਿੰਡਾਂ ਵਿੱਚ ਮੀਟਿੰਗਾਂ
ਪੱਟੀ, 26 ਜੂਨ (ਰਣਜੀਤ ਸਿੰਘ ਮਾਹਲਾ )- ਸਥਾਨਕ ਕਸਬੇ ਤੋਂ ਥੋਡ਼੍ਹੀ ਦੂਰੀ ‘ਤੇ ਸਥਿਤ ਪਿੰਡ ਰੱਤਾਗੁੱਦਾ ਵਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ । ਮੀਟਗਾਂ ਵਿੱਚ ਬੋਲਦਿਆਂ ਆਮ ਪਾਰਟੀ ਦੇ ਹਲਕਾ ਪੱਟੀ ਦੇ ਆਗੂ ਮਨਜਿੰਦਰ ਸਿੰਘ ਸੱੰਧੁ ਨੇ ਕਿਹਾ ਕਿ ਲੋਕ ਹੁਣ ਅਕਾਲੀ ਅਤੇ ਕਾਂਗਰਸੀਆਂ ਦੇ ਝੂਠੇ ਵਾਅਦਆਿਂ ਤੋਂ ਤੰਗ ਆ ਚੁੱਕੇ ਹਨ ਅਤੇ ਇਨ੍ਹਾਂ ਦੋਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ । …
Read More »ਸਮਰ ਕੈਂਪ ਫੁੱਟਬਾਲ ਖਿਡਾਰਨਾਂ ਨੂੰ ਵੰਡੀਆਂ ਖੇਡ ਕਿੱਟਾਂ
ਖੇਡ ਪ੍ਰਮੋਟਰਾਂ ਨੂੰ ਇਸ ਸਿਲਸਿਲੇ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ – ਸੰਧੂ / ਦੱਤੀ ਅੰਮ੍ਰਿਤਸਰ, 25 ਜੂਨ (ਪ੍ਰੀਤਮ ਸਿੰਘ)- ਜੀਐਨਡੀਯੂ ਵਿਖੇ ਚੱਲ ਰਹੇ ਵੱਖ-ਵੱਖ ਖੇਡਾਂ ਦੇ ਸਿਲਸਿਲੇਵਾਰ ਸਮਰ ਕੋਚਿੰਗ ਕੈਪਾਂ ਦੇ ਵਿਚ ਸ਼ਾਮਲ ਖਿਡਾਰੀਆਂ ਨੂੰ ਖੁਰਾਕ ਦੇ ਨਾਲ-ਨਾਲ ਖੇਡ ਪ੍ਰਮੋਟਰਾਂ ਦੇ ਵੱਲੋਂ ਖੇਡ ਕਿੱਟਾਂ ਤੇ ਹੋਰ ਲੋੜੀਂਦੀ ਸਮੱਗਰੀ ਵੀ ਵੰਡੀ ਜਾ ਰਹੀ ਹੈ । ਇਸ ਸਿਲਸਿਲੇ ਦੇ ਮੱਦੇਨਜ਼ਰ ਗੁਰੂ ਨਾਨਕ …
Read More »