ਅੰਮ੍ਰਿਤਸਰ, 3 ਜੂਨ (ਜਸਬੀਰ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਂਪਾਵਰ ਪੁਆਇੰਟ ਪ੍ਰੈਜ਼ੇਨਟੇਸ਼ਨ ਅਤੇ ਵਿਗਿਆਨ ਦੀ ਮਾਡਲ ਮੇਕਿੰਗ ਪ੍ਰਤੀਯੋਗਿਤਾ ਵਿੱਚ ਤੀਜਾ ਦਰਜਾ ਹਾਸਿਲ ਕੀਤਾ ਜੋ ਸਹੋਦਿਆ ਸਕੂਲਜ਼ ਦੇ ਵਿਹੜੇ ਦੇ ਅੰਤਰਗਤ ਖਾਲਸਾ ਕਾਲਜ ਪਬਲਿਕ ਸਕੂਲ, ਅੰਮ੍ਰਿਤਸਰ ਵਿੱਚ ਕਰਵਾਈ ਗਈ। 21 ਸਕੂਲਾਂ ਨੇ ਇਸ ਵਿੱਚ ਭਾਗ ਲਿਆ। ਪਾਵਰ ਪੁਆਇੰਟ ਪ੍ਰੈਜ਼ੇਨਟੇਸ਼ਨ ਦਾ ਵਿਸ਼ਾ ਸੀ ਜੈਵਿਕ ਖੇਤੀਂ ਤੇ ਵਿਗਿਆਨ ਮਾਡਲ …
Read More »ਪੰਜਾਬ
ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਵਿਖੇ ਦੋ ਦਿਨਾ ਗੁਰਮਤਿ ਟਰੇਨਿੰਗ ਕੈਂਪ ਆਯੋਜਿਤ
ਅੰਮ੍ਰਿਤਸਰ, 3 ਜੂਨ ( ਜਗਦਪਿ ਸਿੰਘ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ, ਮੀਤ ਪ੍ਰਧਾਨ ਡਾ: ਸੰਤੋਖ ਸਿੰਘ, ਸਥਾਨਕ ਪ੍ਰਧਾਨ ਸ੍ਰ. ਨਿਰਮਲ ਸਿੰਘ, ਆਨਰੇਰੀ ਸੱਕਤਰ ਸ੍ਰ. ਨਰਿੰਦਰ ਸਿੰਘ ਖੁਰਾਨਾ ਅਤੇ ਐਡੀ: ਸੱਕਤਰ ਸ੍ਰ. ਜਸਵਿੰਦਰ ਸਿੰਘ ਅੇਡਵੋਕੇਟ …
Read More »ਲੋਕਾਂ ਨੂੰ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ -ਮਨਜੀਤ ਬਰਾੜ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ ਫਾਜਿਲਕਾ, 3 ਜੂਨ (ਵਿਨੀਤ ਅਰੋੜਾ) – ਫਾਜਿਲਕਾ ਦੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ ਨੇ ਆਪਣੇ ਅਹੁੱਦੇ ਦਾ ਚਾਰਜ ਸੰਭਾਲਣ ਉਪਰੰਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਮੌਕੇ ਉਨ੍ਹਾਂ ਜ਼ਿਲ੍ਹੇ ਵਿਚ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਸਮੂੰਹ …
Read More »ਸਵਾਮੀ ਦਇਆਨੰਦ ਮਾਡਲ ਪਬਲਿਕ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ
ਫਾਜਿਲਕਾ, 3 ਜੂਨ (ਵਿਨੀਤ ਅਰੋੜਾ)- ਸਵਾਮੀ ਦਇਆਨੰਦ ਮਾਡਲ ਪਬਲਿਕ ਸਕੂਲ ਦੇ ਬੱਚਿਆਂ ਦਾ 10ਵੀਂ ਕਲਾਸ ਦਾ ਨਤੀਜਾ ਸੌ ਫੀਸਦੀ ਰਿਹਆ। ਜਾਣਕਾਰੀ ਦਿੰਦਿਆਂ ਸਕੂਲ ਦੀ ਵਾਇਸ ਪ੍ਰਿੰਸੀਪਲ ਤੇਜਸਵੀ ਜੁਨੇਜਾ ਨੇ ਦੱਸਿਆ ਕਿ ਇਸ ਸਾਲ ਸਕੂਲ ਦੇ 42 ਬੱਚਿਆਂ ਨੇ 10ਵੀਂ ਕਲਾਸ ਦੀ ਪ੍ਰੀਖਿਆ ਦਿੱਤੀ ਸੀ। ਜਿਸ ਵਿਚ ਸਾਰੇ ਵਿਦਿਆਰਥੀ ਹੀ ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਸ਼ਿਵਾਨੀ ਪੁੱਤਰੀ …
Read More »ਸਵਰਗੀ ਰੇਸ਼ਮਾ ਰਾਣੀ ਬਜਾਜ ਬਣੀ ਸੁਸਾਇਟੀ ਦੀ 231ਵੀਂ ਨੇਤਰਦਾਨੀ
ਫਾਜਿਲਕਾ, 3 ਜੂਨ (ਵਿਨੀਤ ਅਰੋੜਾ)- ਰਾਧਾ ਸਵਾਮੀ ਕਲੋਨੀ ਗਲੀ ਨੰਬਰ ੬ ਵਾਸੀ ਰੇਸ਼ਮਾ ਰਾਣੀ ਬਜਾਜ ਪਤਨੀ ਬਾਲ ਕ੍ਰਿਸ਼ਨ ਬਜਾਜ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਸੀ। ਜਿਸ ਦੀ ਮੌਤ ਤੋਂ ਬਾਅਦ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ ਅਤੇ ਪ੍ਰਾਜੈਕਟ ਇੰਚਾਰਜ ਸੁਰੈਨ ਲਾਲ ਕਟਾਰੀਆ ਦੀ ਪ੍ਰੇਰਨਾ ਨਾਲ ਰੇਸ਼ਮਾ ਰਾਣੀ ਦੇ ਨੇਤਰਦਾਨ ਕਰਵਾ ਦਿੱਤੇ ਗਏ। ਸੁਸਾਇਟੀ ਦੇ ਸੱਦੇ ਤੇ ਡੇਰਾ …
Read More »35 ਗਰੀਬ ਪਰਿਵਾਰਾਂ ਨੂੰ ਵੰਡਿਆ ਮਾਸਿਕ ਰਾਸ਼ਨ
ਫਾਜਿਲਕਾ, 3 ਜੂਨ (ਵਿਨੀਤ ਅਰੋੜਾ)- ਸਮਾਜ ਸੇਵਾ ਵਿੱਚ ਆਗੂ ਇੱਕ ਉਮੀਦ ਵੇਲਫੇਅਰ ਸੋਸਾਇਟੀ ਵੱਲੋਂ ਸ਼ਕਤੀ ਨਗਰ ਵਿੱਚ ਆਯੋਜਿਤ ਮਾਸਿਕ ਰਾਸ਼ਨ ਵੰਡ ਸਮਾਰੋਹ ਦੇ ਦੌਰਾਨ 35 ਕਮਜੋਰ ਪਰਿਵਾਰਾਂ ਨੂੰ ਮਾਸਿਕ ਰਾਸ਼ਨ ਅਤੇ 25 ਪ੍ਰਤਿਭਾਸ਼ੀਲ ਜਰੂਰਤਮੰਦ ਵਿਦਿਆਰਥੀਆਂ ਨੂੰ ਪਾਠਕ ਸਾਮਗਰੀ ਵੰਡੀਆਂ ਗਈਆਂ । ਜਾਣਕਾਰੀ ਦਿੰਦੇ ਹੋਏ ਸੋਸਾਇਟੀ ਪ੍ਰਧਾਨ ਰੋਸ਼ਨ ਲਾਲ ਖੁੰਗਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਰਾਕੇਸ਼ ਰਾਣੀ ਖੁੰਗਰ ਅਤੇ …
Read More »ਗਾਡਵਿਨ ਸਕੂਲ ਵਿਚ ਮਨਾਇਆ ਗਿਆ ਨਸ਼ਾ ਵਿਰੋਧੀ ਦਿਵਸ
ਫਾਜਿਲਕਾ, 3 ਜੂਨ (ਵਿਨੀਤ ਅਰੋੜਾ)- ਗਾਡਵਿਨ ਪਬਲਿਕ ਸਕੂਲ ਘੱਲੂ ਦੇ ਬੱਚਿਆਂ ਨੇ ਤੰਬਾਕੂ ਵਿਰੋਧੀ ਦਿਵਸ ਮਨਾਇਆ ਅਤੇ ਸਮੂਹ ਸਟਾਫ ਅਤੇ ਬੱਚਿਆਂ ਨੇ ਸਹੁੰ ਚੁੱਕੀ ਕਿ ਜੀਵਨ ਵਿੱਚ ਕਦੇ ਵੀ ਤੰਮਾਕੂ ਦਾ ਸੇਵਨ ਨਹੀਂ ਕਰਣਗੇ ਅਤੇ ਕਿਸੇ ਵੀ ਨਸ਼ੇ ਨੂੰ ਜੀਵਨ ਵਿੱਚ ਨਹੀਂ ਆਉਣ ਦੇਣਗੇ ਅਤੇ ਆਪਣੇ ਆਸਪਾਸ ਵੀ ਨਸ਼ਾਮੁਕਤ ਬਣਾਉਣ ਲਈ ਕੋਸ਼ਿਸ਼ ਕਰਦੇ ਰਹਿਣਗੇ ।ਬੱਚਿਆਂ ਨੇ ਬਹੁਤ ਵੱਧੀਆ ਢੰਗ ਨਾਲ …
Read More »ਚਾਣਕਿਆ ਸਕੂਲ ਵਿੱਚ ਮਨਾਇਆ ਗਿਆ ਤੰਬਾਕੂ ਮੁਕਤੀ ਦਿਵਸ
ਫਾਜਿਲਕਾ, 3 ਜੂਨ ( ਵਿਨੀਤ ਅਰੋੜਾ )- ਸਥਾਨਕ ਕੈਂਟ ਰੋਡ ਸਥਿਤ ਚਾਣਕਿਆ ਸਕੂਲ ਦੇ ਪ੍ਰਾਂਗਣ ਵਿੱਚ ਤੰਬਾਕੂ ਮੁਕਤ ਅਤੇ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ । ਜਿਸ ਵਿੱਚ ਜਮਾਤ ਪਹਿਲੀ ਤੋਂ ਸੱਤਵੀਂ ਤੱਕ ਦੇ ਵਿਦਿਆਰਥੀਆਂ ਨੇ ਤੰਬਾਕੂ ਮੁਕਤ ਅਤੇ ਨਸ਼ਾ ਵਿਰੋਧੀ ਚਾਰਟ ਬਣਾਏ ਅਤੇ ਸਲੋਗਨ ਲਿਖੇ । ਜਮਾਤ ਅਠਵੀਂ ਤੋਂ 10ਵੀਂ ਨੇ ਇਸ ਵਿਸ਼ੇ ਉੱਤੇ ਕਵਿਜ ਕੰਪੀਟੀਸ਼ਨ ਕਰਵਾਇਆ ਗਿਆ । …
Read More »ਕੈਂਸਰ ਮੌਤ ਦੇ ਵਰੰਟ ਦਾ ਨਾਂ ਨਹੀਂ ਜ਼ਿੰਦਗੀ ਦੀ ਤਲਾਸ਼ ਦਾ ਨਾਂ ਹੈ – ਡਾ.ਆਰ.ਐਲ.ਬਸਨ
ਜਲੰਧਰ, 3 ਜੂਨ (ਪੱਤਰ ਪ੍ਰੇਰਕ)- ਕੈਂਸਰ ਦੇ ਮਰੀਜ਼ ਵੀ ਹੁਣ ਇੱਕ ਉਮੰਗ ਦੇ ਨਾਲ ਇੱਕ ਲੰਬਾ ਜੀਵਨ ਬਤੀਤ ਕਰ ਸਕਦੇ ਹਨ। ਕਿਉਂਕਿ ਕੈਂਸਰ ਹੁਣ ਮੌਤ ਦਾ ਉਹ ਵਰੰਟ ਨਹੀਂ ਰਿਹਾ ਜਿਸ ਦੇ ਜਾਰੀ ਹੁੰਦਿਆਂ ਹੀ ਮੌਤ ਬੂਹੇ ਉਤੇ ਦਸਤਕ ਦਿੰਦੀ ਹੋਈ ਪ੍ਰਤੀਤ ਹੁੰਦੀ ਸੀ। ਕੈਂਸਰ ਦੇ ਇਲਾਜ ਵਿੱਚ ਆਈ ਨਵੀਂ ਤਕਨੀਕ ਨੇ ਸਾਨੂੰ ਅੱਜ ਉਸ ਥਾਂ ਉਤੇ ਖੜਾ ਕੀਤਾ ਹੈ …
Read More »ਗੁ: ਬਾਬਾ ਗੁਰਦਾਸ ਜੀ ਵਿਖੇ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ
ਵਲਟੋਹਾ, 3 ਜੂਨ (ਗੁਰਪ੍ਰੀਤ ਸਿੰਘ)- ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਨੇੜੇ ਜਿਲ੍ਹਾ ਤਰਨਤਾਰਨ, ਤਹਿਸੀਲ ਪੱਟੀ ਤੇ ਬਲਾਕ ਵਲਟੋਹੇ ਦੇ ਪਿੰਡ ਮਾਹਣੇਕੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁ: ਬਾਬਾ ਗੁਰਦਾਸ ਜੀ ਵਿਖੇ ਬੜੀ ਸ਼ਰਧਾ ਭਾਵਨਾ 13-14 ਹਾੜ (27-28 ਜੂਨ 2014) ਨੂੰ ਨਾਲ ਮਨਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਸ੍ਰ. ਲਖਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ।ਉਹਨਾਂ ਦੱਸਿਆ …
Read More »
Punjab Post Daily Online Newspaper & Print Media