ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ)- ਸੁਖਬੀਰ ਸਿੰਘ ਪੰਜਵੀ ਪਾਤਸਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਉਹਨਾ ਦਾ ਸਹੀਦੀ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਅੰਮ੍ਰਿਤਸਰ ਦੀਆ ਸਗਤਾ ਵਲੋ ਜਗਾ ਜਗਾ ਤੇ ਮਿਠੇ ਜਲ ਦੀਆ ਛਬੀਲਾ ਵੀ ਲਗਾਈਆ ਜਾ ਰਹੀਆ ਹਨ[ ਅੱਜ ਤਰਨ ਤਾਰਨ ਰੋਡ ਨੇੜੇ ਰੇਵਲੇ ਫਾਟਕ ਕੋਲ ਵਧਾਵਾ ਸਿੰਘ ਕਲੌਨੀ …
Read More »ਪੰਜਾਬ
ਫ਼ਾਜ਼ਿਲਕਾ ਸੂਬੇ ਦਾ ਪਹਿਲਾ ਅਜਿਹਾ ਜ਼ਿਲ੍ਹਾ ਜਿਥੇ ਅਜੇ ਤੱਕ ਨਹੀ ਸਥਾਪਿਤ ਹੋਇਆ ਇਕ ਵੀ ਨਸ਼ਾ ਛਡਾਊ ਕੇਂਦਰ
ਫਾਜਿਲਕਾ, 9 ਜੂਨ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਜੋ ਪੂਰੇ ਸੂਬੇ ਅੰਦਰ ਜੰਗੀ ਪੱਧਰ ‘ਤੇ ਜਾਰੀ ਹੈ, ਜਿਥੇ ਪੰਜਾਬ ਸਰਕਾਰ ਨਸ਼ਾ ਤਸਕਰਾਂ ਤੇ ਨਸ਼ਾ ਕਰਨ ਵਾਲਿਆਂ ਨੂੰ ਫੜ੍ਹ ਕੇ ਜੇਲ੍ਹਾਂ ਅੰਦਰ ਡੱਕਣ ‘ਚ ਰੁੱਝੀ ਹੋਈ ਹੈ, ਉਥੇ ਹੀ ਨਸ਼ਿਆਂ ਦੀ ਲਾਹਨਤ ‘ਚ ਗ਼ਰਕੇ ਨੌਜਵਾਨਾਂ ਨੂੰ ਮੁੱਖ ਧਾਰਾ ‘ਚ ਸ਼ਾਮਲ ਕਰਨ ਲਈ ਉਨ੍ਹਾ ਦੇ ਨਸ਼ੇ ਛਡਾਉਣ …
Read More »ਯੂਥ ਵਿਰਾਂਗਨਾਵਾਂ ਨੇ ਜ਼ਰੂਰਤਮੰਦ ਲੜਕੀਆਂ ਨੂੰ ਟ੍ਰੇਨਿੰਗ ਦੇਣ ਲਈ ਖੋਲਿਆ ਮੁਫ਼ਤ ਸਿਲਾਈ ਸੈਂਟਰ
ਫਾਜਿਲਕਾ, 9 ਜੂਨ (ਵਿਨੀਤ ਅਰੋੜਾ) – ਜ਼ਰੂਰਤਮੰਦ ਲੜਕੀਆਂ ਨੂੰ ਸਵੈ ਰੋਜ਼ਗਾਰ ਦੇ ਲਈ ਜਾਗਰੂਕ ਕਰਨ ਅਤੇ ਸਿਲਾਈ ਦੇ ਕੰਮ ਦੀ ਟ੍ਰੇਨਿੰਗ ਦੇਣ ਲਈ ਚਲਾਏ ਅਭਿਆਨ ਦੇ ਤਹਿਤ ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀ ਇਕਾਈ ਫਾਜ਼ਿਲਕਾ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਫਾਜ਼ਿਲਕਾ ਉਪਮੰਡਲ ਦੇ ਪਿੰਡ ਮੁਮਬੇਕੇ ‘ਚ ਮੁਫ਼ਤ ਸਿਲਾਈ ਸੈਂਟਰ ਖੋਲਿਆ ਗਿਆ। ਸਿਲਾਈ ਸੈਂਟਰ ਦੀ ਸ਼ੁਰੂਆਤ ਮੁੱਖ ਮਹਿਮਾਨ ਪਿੰਡ ਮੁਮਬੇਕੇ ਦੀ ਸਰਪੰਚ …
Read More »ਠੰਡੇ-ਮਿੱਠੇ ਪਾਣੀ ਦੀਆਂ ਛਬੀਲਾਂ ਲਗਾਈਆਂ
ਫਾਜਿਲਕਾ, 9 ਜੂਨ (ਵਿਨੀਤ ਅਰੋੜਾ) – ਨਿਰਜਲਾ ਇਕਾਦਸ਼ੀ ਮੌਕੇ ਸ਼ਹਿਰ ਵਿੱਚ ਠੰਡੇ ਮਿੱਠੇ ਅਤੇ ਫਲ ਫਰੂਟ ਦੇ ਲੰਗਰ ਲਗਾਏ ਗਏ ।ਇਸ ਦੇ ਚਲਦੇ ਕਸ਼ਿਅਪ ਸਮਾਜ ਦੁਆਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਸ਼ਿਵਪੁਰੀ ਰੋਡ ਨਜਦੀਕ ਜੈਨ ਸਕੂਲ ਉੱਤੇ ਛਬੀਲ ਲਗਾਈ ਗਈ।ਜਿਸ ਵਿੱਚ ਸੁਨੀਲ ਕਸ਼ਿਅਪ, ਰਾਮ ਲਾਲ ਕਸ਼ਿਅਪ, ਦੂਲੀ ਚੰਦ, ਵਿਨੋਦ ਕੁਮਾਰ, ਰਾਜੂ, ਅਜੈ, ਗੁੱਲੂ ਰਾਜਾ, ਰੋਹਿਤ, ਦਰਸ਼ਨ, ਤਰੁਣ, …
Read More »ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਕਰਣਾ ਉਦੇਸ਼ – ਮਾਣਯੋਗ ਸੀਜੇਐਮ ਗਰਗ
ਫਾਜਿਲਕਾ, 9 ਜੂਨ (ਵਿਨੀਤ ਅਰੋੜਾ) – ਜਿਲਾ ਸੈਸ਼ਨ ਜੱਜ ਸ਼੍ਰੀ ਵਿਵੇਕ ਪੁਰੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਜਿਲਾ ਚੇਅਰਮੈਨ ਸ਼੍ਰੀ ਜੇ. ਪੀ . ਐਸ ਖੁਰਮੀ ਦੇ ਮਾਰਗਦਰਸ਼ਨ ਵਿੱਚ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਦੁਆਰਾ ਸ਼ੁਰੂ ਕੀਤੇ ਗਏ ਵਿਸ਼ੇਸ਼ ਕਾਨੂੰਨੀ ਸਾਖਰਤਾ ਸੈਮੀਨਾਰ ਅਭਿਆਨ ਦੇ ਦੂਸਰੇ ਪੜਾਅ ਦਾ ਅੱਜ ਤੋਂ ਸ਼ੁਭਾਰੰਭ ਕਰ ਦਿੱਤਾ ਗਿਆ ।ਇਸ ਅਭਿਆਨ ਦੇ …
Read More »ਹੋਲੀ ਹਾਰਟ ਸਕੂਲ ਦੇ ਬੱਚਿਆਂ ਨੂੰ ਦਿੱਤੀ ਗਈ ਸਾਜ-ਸੱਜਾ ਸਬੰਧੀ ਜਾਣਕਾਰੀ
ਫਾਜਿਲਕਾ, 9 ਜੂਨ (ਵਿਨੀਤ ਅਰੋੜਾ) – ਹੋਲੀ ਹਾਰਟ ਡੇ ਬੋਰਡਿੰਗ ਸੀਨੀਅਰ ਸੈਕੇਂਡਰੀ ਸਕੂਲ ਦੇ ਵਿਦਿਆਰਥੀਆਂ ਦੀ ਗਰਮੀ ਦੀਆਂ ਛੁੱਟੀਆਂ ਨੂੰ ਯਾਦਗਰ ਅਤੇ ਸਿਖਿਆਦਾਇਕ ਬਣਾਉਣ ਦੇ ਉਦੇਸ਼ ਨਾਲ ਪ੍ਰਿੰਸੀਪਲ ਸ਼੍ਰੀਮਤੀ ਰੀਤੂ ਭੂਸਰੀ ਦੇ ਦਿਸ਼ਾ ਨਿਰਦੇਸ਼ੋਂ ਉੱਤੇ ਸ਼ੁਰੂ ਕੀਤੇ ਗਏ ਸੱਤ ਦਿਨਾਂ ਸਮਰ ਕੈਂਪ ਦੇ ਤਹਿਤ ਵਿਦਿਆਰਥੀਆਂ ਨੂੰ ਵੱਖ-ਵੱਖ ਕਲਾਕ੍ਰਿਤੀਆਂ ਅਤੇ ਸਾਜ ਸੱਜਾ ਦੀ ਜਾਣਕਾਰੀ ਦਿੱਤੀ ਗਈ । ਮੈਡਮ ਨੀਤੂ ਚੋਪੜਾ ਨੇ …
Read More »ਵਿਕਾਸ ਦਾ ਪ੍ਰਤੀਕ ਮੰਨੇ ਜਾਣੀ ਵਾਲੀਆਂ ਸੜਕਾਂ ਅੱਜ ਵਿਨਾਸ਼ ਦਾ ਕਾਰਨ ਬਣੀਆਂ : ਕਾਲੜਾ
ਭਾਰਤ ਵਿੱਚ ਹਰ ਦਿਨ 1300 ਤੋਂ ਜ਼ਿਆਦਾ ਸੜਕ ਹਾਦਸਿਆਂ ਵਿੱਚ ੪੦੦ ਮੌਤਾਂ ਹੁੰਦੀਆਂ ਹਨ ਫਾਜਿਲਕਾ, 9 ਜੂਨ (ਵਿਨੀਤ ਅਰੋੜਾ)- ਵਿਕਾਸ ਦਾ ਪ੍ਰਤੀਕ ਮੰਨੀਆਂ ਜਾਣੀ ਵਾਲੀਆਂ ਸੜਕਾਂ ਅੱਜ ਵਿਨਾਸ਼ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ।ਜ਼ਿਆਦਾਤਰ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਆਮ ਵਿਅਕਤੀ ਹੁੰਦੇ ਹਨ ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖਿਆ ਸ਼ਾਸਤਰੀ ਅਤੇ ਸਮਾਜਸੇਵੀ ਰਾਜ ਕਿਸ਼ੋਰ ਕਾਲੜਾ ਨੇ ਕੀਤਾ।ਕੇਂਦਰੀ ਆਂਕੜੀਆਂ ਦੇ …
Read More »ਸ਼੍ਰੀਮਤੀ ਸੁਮਿਤਰਾ ਦੇਵੀ ਗੁੰਬਰ ਬਣੀ ਸੋਸਾਇਟੀ ਦੀ ੩੩ਵੀਂ ਨੇਤਰਦਾਨੀ
ਫਾਜਿਲਕਾ , 9 ਜੂਨ ( ਵਿਨੀਤ ਅਰੋੜਾ) – ਫਾਜਿਲਕਾ ਦੀ ਸਵ. ਸੁਮਿਤਰਾ ਦੇਵੀ ਗੁੰਬਰ ਪਤਨੀ ਖਰੈਤ ਲਾਲ ਗੁੰਬਰ ਦੇ ਪਰਵਾਰ ਨੇ ਉਨ੍ਹਾਂ ਦੇ ਮਰਣੋਪਰਾਂਤ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਮਾਧਿਅਮ ਨਾਲ ਨੇਤਰਦਾਨ ਕੀਤੇ ਹਨ । ਇਸ ਪ੍ਰਕਾਰ ਉਨ੍ਹਾਂ ਦਾ ਨਾਮ ਸੋਸਾਇਟੀ ਦੀਆਂ ਨੇਤਰਦਾਨੀਆਂ ਦੀ ਸੂਚੀ ਵਿੱਚ 233ਵੇਂ ਸਥਾਨ ਉੱਤੇ ਅੰਕਿਤ ਹੋ ਗਿਆ ਹੈ । ਸੋਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ …
Read More »ਪਤਨੀ ਤੇ ਬੱਚਿਆਂ ਨੂੰ ਛੱਡ ਕੇ ਜੀਜਾ ਸਾਲੀ ਨੂੰ ਲੈ ਕੇ ਰਫੂ ਚੱਕਰ
ਜੰਡਿਆਲਾ ਗੁਰੂ,9 ਜੂਨ ( ਹਰਿੰਦਰਪਾਲ ਸਿੰਘ)- ਆਪਣੀ ਪਤਨੀ ਅਤੇ ਬੱਚੇ ਨੂੰ ਘਰ ਛੱਡ ਕੇ ਜੀਜੇ ਵਲੋਂ ਸਾਲੀ ਨੂੰ ਨਾਲ ਲੈ ਕੇ ਰਫੂ ਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਸਵੀਟੀ ‘ਕਾਲਪਨਿਕ ਨਾਮ’ ਪੁੱਤਰੀ ਸਤਪਾਲ ਸਿੰਘ ਮੁਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂ ਨੇ ਐਸ.ਐਸ. ਪੀ ਦਿਹਾਤੀ ਅੰਮ੍ਰਿਤਸਰ ਅਤੇ ਆਈ ਜੀ ਬਾਰਡਰ ਰੇਜ ਈਸ਼ਵਰ ਚੰਦਰ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਸਤਪਾਲ ਸਿੰਘ ਨੇ ਉਸ ਨੂੰ ਛੋਟੇ …
Read More »ਸਪੈਸ਼ਲ ਡੱਰਗਜ਼ ਅਪਰੇਸ਼ਨ ਵਿਚ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਬਖਸ਼ਿਆ ਨਹੀਂ ਜਾਵੇਗਾ- ਥਾਣਾ ਮੁਖੀ ਪ੍ਰਮਜੀਤ ਸਿੰਘ
ਜੰਡਿਆਲਾ ਗੁਰੂ, 9 ਜੂਨ (ਹਰਿੰਦਰਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਨਸ਼ੇ ਦੇ ਖਿਲਾਫ ਵਿੱਢੀ ਜੰਗ ਵਿਚ ਸਫਲਤਾ ਹਾਸਿਲ ਕਰਦੇ ਹੋਏ ਥਾਣਾ ਜੰਡਿਆਲਾ ਗੁਰੂ ਦੇ ਇੰਚਾਰਜ ਸ੍ਰ. ਪ੍ਰਮਜੀਤ ਸਿੰਘ ਨੇ ਵੀ ਕਸਬਾ ਜੰਡਿਆਲਾ ਗੁਰੂ ਅਤੇ ਇਸ ਦੇ ਆਸ ਪਾਸ ਪਿੰਡਾ ਵਿਚ ਨਸ਼ੇੜੀਆਂ ਨੂੰ ਭਾਜੜਾ ਪਾਈਆਂ ਹੋਈਆਂ ਹਨ।ਆਪਣੇ ਦਫ਼ਤਰ ਕੁੱਝ ਫੁਰਸਤ ਦੇ ਪਲਾਂ ਵਿਚ ਥਾਣਾ ਮੁੱਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ …
Read More »