ਅੰਮ੍ਰਿਤਸਰ, 9 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ)- ਲੜੀਵਾਰ ਖੂਨਦਾਨ ਕੈਂਪ ਲਗਾ ਰਹੀ ਖਾਲਸਾ ਬਲੱਡ ਡੋਨੇਟ ਯੂਨਿਟੀ ਸੰਸਥਾ ਵਲੋਂ ਲੋੜਵੰਦਾਂ ਤੇ ਬਜੁੱਰਗਾਂ ਦੀਆਂ ਅੱਖਾਂ ਦੇ ਚੈਕਅੱਪ ਲਈ ਲਗਾਏ ਗਏ ਅੱਖਾਂ ਦੇ ਫ੍ਰੀ ਮੈਡੀਕਲ ਕੈਪ ਦੌਰਾਨ ਜਿੰਨਾਂ 20 ਬਜੁਰੱਗਾਂ ਦੀਆਂ ਅੱਖਾਂ ਦੇ ਆਪਰੇਸ਼ਨ ਲੋੜੀਂਦੇ ਸਨ, ਉਨਾਂ ਦੇ ਇਹ ਆਪਰੇਸ਼ਨ ਸਥਾਨਕ ਸਿਵਲ ਹਸਪਤਾਲ ਵਿਖੇ ਡਾ. ਆਗਿਆਪਾਲ ਸਿੰਘ ਰੰਧਾਵਾ ਦੀ ਟੀਮ ਪਾਸੋਂ ਕਰਵਾਏ ਗਏ।ਇਸ ਸਬੰਧੀ …
Read More »ਪੰਜਾਬ
ਤਾਰਾਂ ਵਾਲਾ ਪੁੱਲ ‘ਤੇ ਵਾਹਣਾ ਦੀ ਚੈਕਿੰਗ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ)- ਸੰਸਦੀ ਚੋਣਾ ਦੇ ਮੱਦੇਨਜਰ ਅਮਨ ਕਨੂੰਂਨ ਕਾਇਮ ਰੱਖਣ ਲਈ ਕਮਿਸ਼ਨਰ ਪੁਲਿਸ ਸ੍ਰ. ਜਤਿੰਦਰ ਸਿੰਘ ਔਲਖ ਦੇ ਨਿਰਦੇਸ਼ਾਂ ‘ਤੇ ਤਾਰਾਂ ਵਾਲਾ ਪੁੱਲ ‘ਤੇ ਵਾਹਣਾ ਦੀ ਚੈਕਿੰਗ ਕਰਦੇ ਹੋਏ ਏ.ਐਸ. ਆਈ ਮਦਨ ਸਿੰਘ ਉਨਾਂ ਦੇ ਨਾਲ ਹਨ ਹੈਡਕਾਂਸਟੇਬਲ ਅਵਤਾਰ ਸਿੰਘ ਤੇ ਹੋਰ ।
Read More »ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਘਰ ਘਰ ਜਾ ਕੇ ਕੀਤਾ ਚੋਣ ਪ੍ਰਚਾਰ
ਅੰਮ੍ਰਿਤਸਰ, 9 ਅਪ੍ਰੈਲ ( ਸੁਖਬੀਰ ਸਿੰਘ )- ਵਿਧਾਨ ਸਭਾ ਹਲਕਾ ਦੱਖਣੀ ਦੇ ਇਲਾਕੇ ਤਰਨ ਤਾਰਨ ਰੋਡ ਵਿਖੇ ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਘਰ ਘਰ ਜਾ ਕੇ ਕੀਤੇ ਜਾ ਰਹੇ ਚੋਣ ਪ੍ਰਚਾਰ ਦੌਰਾਨ ਹਲਕਾ ਵਾਸੀ ਵੋਟਰਾਂ ਨੂੰ ਮਿਲਦੇ ਹੋਏ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਤੇ ਉਨਾਂ ਦੇ …
Read More »ਗੁਰੂਕੁਲ ਕਾਲਜ ਭਿੱਖੀਵਿੰਡ ਵਿਖੇ ਮਨਾਇਆ ਵਿਸ਼ਵ ਸਿਹਤ ਸੰਭਾਲ ਦਿਵਸ
ਪੱਟੀ/ਝਬਾਲ 8 ਮਾਰਚ (ਰਾਣਾ)- ਗੁਰੂਕੁਲ ਕਾਲਜ ਭਿੱਖੀਵਿੰਡ ਵਿਸ਼ਵ ਸਿਹਤ ਸੰਭਾਲ ਦਿਵਸ ਮਨਾਇਆ ਗਿਆ।ਵਿਦਿਆਰਥਣਾ ਵੱਲੋ ਇਸ ਸਬੰਧ ਵਿੱਚ ਸੰਤੁਲਿਤ ਭੋਜਨ, ਸਬਜੀਆਂ ਅਤੇ ਫਲਾਂ ਦੀ ਸਾਡੀ ਸਿਹਤ ਅਤੇ ਜੀਵਣ ਵਿੱਚ ਮਹੱਤਤਾ ਸਬੰਧੀ ਭਾਸ਼ਨ ਦਿੱਤਾ ਗਿਆ, ਸਾਇੰਸ ਵਿਭਾਗ ਦੀਆਂ ਵਿਦਿਆਰਥਣਾ ਨੇ ਵਿਸ਼ੇਸ਼ ਰੂਪ ਵਿੱਚ ਫਲਾਂ ਅਤੇ ਸਬਜੀਆਂ ਦੀ ਭੁਮਿਕਾ ਨਿਭਾਉਦੇ ਹੋਏ ਫਲ ਅਤੇ ਸਬਜੀਆਂ ਕਿੰਨੀ ਮਾਤਰਾ ਵਿੱਚ ਸਾਨੂੰ ਪ੍ਰਾਪਤ ਹੁੰਦੀਆਂ ਹਨ ਇਹ ਵੀ …
Read More »ਸਟਾਫ ਫ਼ਲੈਟਾਂ ਦਾ ਨੀਂਹ ਪੱਥਰ ਦਿੱਲੀ ਕਮੇਟੀ ਨੇ ਰੱਖਿਆ
ਨਵੀਂ ਦਿੱਲੀ, 8 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੇ ਸਟਾਫ ਨੂੰ ਆਧੁਨਿਕ ਸੁਵਿਧਾਵਾਂ ਨਾਲ ਸੁਸੱਜਿਤ 100-150 ਸਟਾਫ ਫ਼ਲੈਟਾਂ ਨੂੰ ਬਨਾਉਣ ਵਾਸਤੇ ਨਾਨਕਸਰ ਸੰਪਰਦਾ ਦੇ ਬਾਬਾ ਅਮਰ ਸਿੰਘ ਜੀ ਬਰੂਦੀ ਵਾਲਿਆਂ (ਗ੍ਰੇਟਰ ਕੈਲਾਸ਼-੨) ਨੂੰ ਗੁਰਦੁਆਰਾ ਮਾਤਾ ਸੁੰਦਰੀ ਵਿਖੇ ਕਾਰ ਸੇਵਾ ਸੌਂਪੀ ਗਈ ਹੈ। ਆਧੁਨਿਕ ਤਕਨੀਕ ਦਾ ਪ੍ਰਯੋਗ ਕਰਦੇ ਹੋਏ ਬੇਸਮੈਂਟ ਤੋਂ ਲੈ ਕੇ ਚਾਰ ਮੰਜ਼ਿਲਾਂ ਤਕ …
Read More »ਅਰੁਣ ਜੇਤਲੀ ਗਲਤ ਫਹਿਮੀ ਵਿਚ ਨਾ ਰਹਿਣ, ਪੰਜਾਬ ਵਿਚ ਮੋਦੀ ਦੀ ਹਵਾ ਨਹੀ-ਡਾ. ਦਲਜੀਤ ਸਿੰਘ
ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ‘ਆਪ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾ. ਦਲਜੀਤ ਸਿੰਘ ਨੇ ਅਰੂਣ ਜੇਤਲੀ ਤੇ ਤਾਣਾ ਕੱਸਦੇ ਹੋਏ ਅੱਜ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਆਪਣੀ ਪਹਿਲੀ ਚੋਣ ਇਸ ਉਮੀਦ ਨਾਲ ਲੜਨ ਆਏ ਹਨ ਕਿ ਉਹ ਮੋਦੀ ਦੀ ਹਵਾ ਵਿਚ ਆਪਣੀ ਗੁੱਡੀ ਉਡਾ ਲੈਣਗੇ, ਉਹ ਇਸ ਗਲਤ ਫਹਿਮੀ ਵਿਚ ਨਾ ਰਹਿਣ ਅਤੇ ਅਜਿਹਾ ਸੋਚਣ ਵੀ …
Read More »ਬਹੁਜਨ ਸਮਾਜ ਪਾਰਟੀ ਨੇ ਖੋਲਿਆ ਮਜੀਠਾ ਵਿੱਚ ਚੋਣ ਦਫਤਰ
ਬਸਪਾ ਨੂੰ ਪਾਇਆ ਵੋਟ ਦੇਸ਼ ਦੇ ਲੋਕਾਂ ਦੀ ਤਕਦੀਰ ਬਦਲਣ ਵਿਚ ਸਹਾਈ ਹੋਵੇਗਾ – ਵਾਲੀਆ ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ)- ਅਪ੍ਰੈਲ ਨੂੰ ਜਿਲ੍ਹੇ ਵਿਚ ਹੋ ਰਹੀ ਲੋਕ ਸਭਾ ਚੋਣ ਲਈ ਬਹੁਜਨ ਸਮਾਜ ਪਾਰਟੀ ਨੇ ਅੱਜ ਮਜੀਠਾ ਹਲਕੇ ਵਿਚ ਆਪਣਾ ਪਹਿਲਾ ਚੋਣ ਦਫਤਰ ਖੋਲਿਆ।ਚੋਣ ਦਫਤਰ ਦਾ ਉਦਘਾਟਨ ਕਰਨ ਗਏ ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸ੍ਰ ਪ੍ਰਦੀਪ ਸਿੰਘ ਵਾਲੀਆ,ਪਾਰਟੀ …
Read More »ਵੋਟਰਾਂ ਨੂੰ ਜਾਗਰੂਕ ਕਰਨ ਲਈ ਰਨ ਫਾਰ ਡੈਮੋਕਰੈਸੀ 10 ਅਪ੍ਰੈਲ ਨੂੰ – ਮਾਨ
ਜਿਲਾ ਚੋਣ ਅਫਸਰ ਐਸ. ਕਰੁਣਾ ਰਾਜੂ ਹਰੀ ਝੰਡੀ ਵਿਖਾ ਕੇ ਕਰਨਗੇ ਰਵਾਨਾ ਫਾਜਿਲਕਾ, 8 ਅਪ੍ਰੈਲ (ਵਿਨੀਤ ਅਰੋੜਾ)- ਭਾਰਤ ਚੋਣ ਕਮਿਸ.ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਉਨਾਂ ਦੇ ਵੋਟ ਅਧਿਕਾਰ ਪ੍ਰਤਿ ਜਾਗਰੂਕ ਕਰਨ ਲਈ ਚਲਾਏ ਜਾ ਰਹੇ ਸਵੀਪ ਪ੍ਰਜੈਕਟ ਤਹਿਤ 10 ਅਪ੍ਰੈਲ 2014 ਨੂੰ ਸਵੇਰੇ 9.30 ਵਜੇ ਰਨ ਫਾਰ ਡੈਮਕਰੈਸੀ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਵਧੀਕ ਡਿਪਟੀ …
Read More »ਡਾ. ਰਿਣਵਾ ਨੇ ਸੈਂਕੜੇ ਸਮਰਥਕਾਂ ਨਾਲ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ‘ਚ ਜਾਖੜ ਲਈ ਕੀਤਾ ਚੋਣ ਪ੍ਰਚਾਰ
ਘਾਹ ਮੰਡੀ ਵਿਖੇ ਕੀਤਾ ਦਫਤਰ ਦਾ ਉਂਦਘਾਟਨ ਫਾਜਿਲਕਾ, 8 ਅਪ੍ਰੈਲ (ਵਿਨੀਤ ਅਰੋੜਾ)- ਡਾ. ਮਹਿੰਦਰ ਕੁਮਾਰ ਰਿਣਵਾ ਸਾਬਕਾ ਵਿਧਾਇਕ ਫ਼ਾਜ਼ਿਲਕਾ ਨੇ ਆਪਣੇ ਸੈਂਕੜੇ ਸਾਥੀਆਂ ਨਾਲ ਬਾਅਦ ਦੁਪਹਿਰ ਬਾਜ਼ਾਰਾਂ ਵਿਚ ਦੁਕਾਨ ਦੁਕਾਨ ‘ਤੇ ਜਾ ਕੇ ਸ੍ਰੀ ਜਾਖੜ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਸਥਾਨਕ ਗਾਂਧੀ ਚੌਂਕ ਵਿਖੇ ਸੰਬੋਧਨ ਕਰਦਿਆਂ ਡਾ. ਰਿਣਵਾ ਨੇ ਕਿਹਾ ਕਿ ਅੱਜ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਕੋਲ …
Read More »ਗੱਡੀ ਦੀ ਲਪੇਟ ‘ਚ ਆਉਣ ਨਾਲ ਇੱਕ ਬਜੁੱਰਗ ਔਰਤ ਦੇ ਕੱਟੇ ਗਏ ਦੌਵੇਂ ਪੈਰ
ਜੰਡਿਆਲਾ ਗੁਰੂ, 8 ਅਪ੍ਰੈਲ (ਹਰਿੰਦਰਪਾਲ ਸਿੰਘ/ਡਾ.ਨਰਿੰਦਰ ਸਿੰਘ)- ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਤੇ ਗੱਡੀ ਦੀ ਲਪੇਟ ‘ਚ ਆਉਣ ਨਾਲ ਇਕ ਬਜੁਰਗ ਔਰਤ ਦੇ ਦੌਵੇਂ ਪੈਰ ਕੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੂਸਾਰ ਜੰਡਿਆਲਾ ਗੁਰੂ ਦੇ ਮਾਡਲ ਟਾਊਨ ਇਲਾਕੇ ਦੀ ਊਸ਼ਾ ਰਾਣੀ ਨਾਂ ਦੀ ਬਜੁਰਗ ਔਰਤ ਆਪਣੇ ਨੂੰਹ ਅਤੇ ਪੁੱਤਰ ਨੂੰ ਦਾਦਰ ਗੱਡੀ ‘ਚ ਚੜਾਉਣ ਲਈ ਸਟੇਸ਼ਨ ਤੇ ਆਈ …
Read More »