ਫਾਜਿਲਕਾ, 5 ਮਾਰਚ ( ਵਿਨੀਤ ਅਰੋੜਾ ) – 16ਵੀ ਲੋਕਸਭਾ ਚੋਣ – 2014 ਦੀ ਘੋਸ਼ਣਾ ਹੋਣ ਦੇ ਕਾਰਨ ਅੱਜ 5 ਮਾਰਚ ਤੋ ਕੋਡ ਆਫ ਕੰਡਕਟ ਵੀ ਲਾਗੂ ਹੋ ਗਿਆ ਹੈ । ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਬਸੰਤ ਗਰਗ ਨੇ ਦੱਸਿਆ ਕਿ ਸਮੂਹ ਰਾਜਨੀਤਕ ਪਾਰਟੀਆਂ ਜਾਂ ਚੋਣ ਲੜ ਰਹੇ ਉਮੀਦਵਾਰ, ਅਜਿਹੀ ਗਤੀਵਿਧੀਆਂ ਤੋਂ ਦੂਰ ਰਹਣਗੇ , ਜਿਸਦੇ ਨਾਲ ਕਿਸੇ …
Read More »ਪੰਜਾਬ
ਖਾਲਸਾ ਕਾਲਜ ਵੂਮੈਨ ਵਿਖੇ ਸ਼ਾਨਦਾਰ ‘ਫ਼ੈਸ਼ਨ ਸ਼ੋਅ’ ਦਾ ਆਯੋਜਨ
ਵਿਦਿਆਰਥਣਾਂ ਨੇ ਸੱਭਿਆਚਾਰਕ, ਪੱਛਮੀ ਪਹਿਰਾਵਿਆਂ ਦੀ ਪ੍ਰਦਰਸ਼ਨੀ ਕਰਕੇ ਬਿਖੇਰਿਆ ‘ਜਲਵਾ’ ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ ਬਿਊਰੋ) -ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਇਕ ਸ਼ਾਨਦਾਰ ‘ਫ਼ੈਸ਼ਨ ਸ਼ੋਅ’ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਵਿਦਿਆਰਥਣਾਂ ਨੇ ‘ਰੈਂਪ ਵਾਕ’ ਦੌਰਾਨ ਆਏ ਸਰੋਤਿਆਂ ਨੂੰ ਦਿਲਕਸ਼ ਅਦਾਵਾਂ ਨਾਲ ਕੀਲਿਆ। ਡਰੈਸ ਡਿਜਾਈਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਤਿਆਰ ਹਿੰਦੁਸਤਾਨੀ ਅਤੇ ਪੱਛਮੀ ਪੁਸ਼ਾਕਾਂ ਦਾ ਮੁਟਿਆਰਾਂ ਨੇ ਸਟੇਜ਼ ‘ਤੇ ਅਨੋਖੇ …
Read More »ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਰਣਜੀਤ ਐਵੀਨਿਊ ਏ-ਬਲਾਕ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ
ਅੰਮ੍ਰਿਤਸਰ 4 ਮਾਰਚ (ਪੰਜਾਬ ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਉਤਰੀ ਦੀ ਮਾਰਕੀਟ ਰਣਜੀਤ ਐਵੀਨਿਊ ਏ-ਬਲਾਕ ਵਿਖੇ ਸੀਵਰੇਜ, ਫੁੱਟਪਾਥ ਅਤੇ ਲਾਈਟਾਂ ਲਗਾਉਣ ਦੇ ਕੰਮਾਂ ਦਾ ਉਦਘਾਟਨ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਕੀਤਾ ਗਿਆ।ਇਸ ਮੌਕੇ ਉਹਨਾ ਨੇ ਕਿਹਾ ਕਿ ਹਲਕਾ ਉਤਰੀ ਦੀ ਹਰੇਕ ਵਾਰਡ ਦੇ ਨਿਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਹਲਕੇ ਨੂੰ ਪੰਜਾਬ ਦਾ ਸਭ …
Read More »ਜਾਮ ‘ਚ ਫਸੇ ਹੋ- ਘਬਰਾਓ ਨਾ – ਸਹਾਇਤਾ ਲਈ ਡਾਇਲ ਕਰੋ ਟਰੈਫਿਕ ਹੈਲਪ ਲਾਈਨ 1073
ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ ਬਿਊਰੋ)- ਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਅੰਮ੍ਰਿਤਸਰ ਪੁਲਿਸ ਨੇ ਲੋਕਾਂ ਦੀ ਸਹੂਲਤ ਲਈ ਟਰੈਫਿਕ ਹੈਲਪ ਲਾਈਨ 1073 ਸ਼ੁਰੂ ਕੀਤੀ ਹੈ। ਅੱਜ ਪੁਲਿਸ ਲਾਈਨ ਵਿਖੇ ਟਰੈਫਿਕ ਹੈਲਪ ਲਾਈਨ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਵਿਕਰਮਪਾਲ ਸਿੰਘ ਭੱਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਵੱਲੋਂ ਟਰੈਫਿਕ ਸਮੱਸਿਆ ਹੱਲ ਕਰਨ ਲਈ …
Read More »ਜਲ ਸਪਲਾਈ ਐਂਡ ਸੇਨੀਟੇਸ਼ਨ ਫਾਜਿਲਕਾ ਦੀ ਹੋਈ ਮੀਟਿੰਗ
ਫਾਜਿਲਕਾ, 4 ਮਾਰਚ (ਵਿਨੀਤ ਅਰੋੜਾ)- ਪੀ.ਡਬਲਿਊ.ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਬਰਾਂਚ ਜਲ ਸਪਲਾਈ ਐਂਡ ਸੇਨੀਟੇਸ਼ਨ ਫਾਜਿਲਕਾ ਦੀ ਮੀਟਿੰਗ ਘਾਹ ਮੰਡੀ ਵਿਖੇ ਰਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ‘ਚ ਹੋਈ ।ਮੀਟਿੰਗ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਕੱਤਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਤੇ ਡਾਕਾ ਮਾਰ ਕੇ ਇੱਕ-ਇੱਕ ਕਰਕੇ ਉਨਾਂ ਦੇ ਹੱਕ ਖੋਹ …
Read More »ਅਰਨੀਵਾਲਾ ਦਾ ਕਬੱਡੀ ਕੱਪ ਸਮਾਪਤ
ਫਾਜਿਲਕਾ, 4 ਮਾਰਚ (ਵਿਨੀਤ ਅਰੋੜਾ)- ਧੰਨ ਧੰਨ ਬਾਬਾ ਤਾਰਾ ਸਿੰਘ ਜੀ ਖ਼ੁਸ਼ਦਿਲ ਨਿਊ ਸਪੋਰਟਸ ਕਲੱਬ ਅਰਨੀਵਾਲਾ ਵੱਲੋਂ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੀ ਯਾਦ ਵਿਚ ਕਰਵਾਇਆ ਪੰਜਵਾਂ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਇਹ ਕੱਪ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੇ ਪੋਤਰੇ ਅਤੇ ਗੁਰਦੁਆਰਾ ਖ਼ੁਸ਼ਦਿਲ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਪ੍ਰੇਮ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ …
Read More »ਈ.ਜੀ.ਐਸ. ਅਧਿਆਪਕ ਯੂਨੀਅਨ ਵੱਲੋਂ ਰੋਸ ਮਾਰਚ
ਫਾਜਿਲਕਾ, 4 ਮਾਰਚ (ਵਿਨੀਤ ਅਰੋੜਾ)- ਈ.ਜੀ.ਐਸ, ਈ.ਆਈ.ਈ. ਐਕਸ਼ਨ ਕਮੇਟੀ ਪੰਜਾਬ ਦੀ ਜ਼ਿਲਾ ਫ਼ਾਜ਼ਿਲਕਾ ਇਕਾਈ ਵੱਲੋਂ ਨਿਯੁੱਕਤੀ ਪੱਤਰਾਂ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ ਵਿਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕਰਦਿਆਂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੇ ਦਫ਼ਤਰ ਸਾਹਮਣੇ ਜੀ.ਟੀ.ਰੋਡ ‘ਤੇ ਜਾਮ ਲਗਾਇਆ। ਇਸ ਮੌਕੇ ਯੂਨੀਅਨ ਦੇ ਆਗੂਆਂ ਗਗਨ ਅਬੋਹਰ, ਮਦਨ ਲਾਲ ਫ਼ਾਜ਼ਿਲਕਾ, ਪ੍ਰਿਤਪਾਲ ਸਿੰਘ, ਮੰਗਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ …
Read More »ਜੈਕਾਰਿਆਂ ਦੀ ਗੂੰਜ ਵਿਚ ਬਾਲਾ ਜੀ ਦਾ ਪੱਵਿਤਰ ਝੰਡਾ ਲੈ ਕੇ ਪੈਦਲ ਜੱਥਾ ਸਾਲਾਸਰ ਧਾਮ ਨੂੰ ਰਵਾਨਾ
ਫਾਜਿਲਕਾ, 4 ਮਾਰਚ (ਵਿਨੀਤ ਅਰੋੜਾ)- ਅੱਜ ਸ਼ਾਮ ਸ਼੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਫਾਜ਼ਿਲਕਾ ਦਾ ਇਕ ਜੱਥਾ ਬਾਲਾ ਜੀ ਮਹਾਰਾਜ ਦੇ ਪਵਿੱਤਰ ਤੀਰਥ ਸਥਾਨ ਸਾਲਾਸਰ ਧਾਮ ਨੂੰ ਰਵਾਨਾ ਹੋਇਆ।ਇਸ ਜਥੇ ਵਿਚ ਸ਼ਾਮਲ ਲਗਭਗ 150 ਪੈਦਲ ਯਾਤਰੀਆਂ ਨੇ ਸਿੱਧ ਸ਼੍ਰੀ ਹਨੂਮਾਨ ਮੰਦਿਰ ਫਾਜ਼ਿਲਕਾ ਤਂੋ ਰਵਾਨਗੀ ਕੀਤੀ।ਇਸ ਜਥੇ ਦੀ ਅਗਵਾਈ ਕਰ ਰਹੇ ਬਾਲਾ ਜੀ ਪੈਦਲ ਸੰਘ ਦੇ ਪਰਧਾਨ ਸੁਭਾਸ਼ ਕਵਾਤਰਾ ਨੇ …
Read More »ਦਿੱਲੀ ਕਮੇਟੀ ਨੇ ਜੱਥੇਬੰਦੀਆਂ ਨੂੰ ਮਾਰਚ ਵਿਚ ਸ਼ਾਮਿਲ ਹੋਣ ਦੀ ਕੀਤੀ ਬੇਨਤੀ
ਨਵੀਂ ਦਿੱਲੀ, 3 ਮਾਰਚ ( ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਲ ਕਿਲੇ ਤੇ ਫਤਹਿ ਦਾ ਪ੍ਰਤੀਕ ਦਿੱਲੀ ਫਤਹਿ ਦਿਵਸ ਮਨਾਉਣ ਨੂੰ ਕਮੇਟੀ ਦੇ ਅੰਤ੍ਰਿਗ ਬੋਰਡ ਦੇ ਮੈਂਬਰ ਚਮਨ ਸਿੰਘ ਨੇ ਸਿੱਖ ਕੌਮ ਦਾ ਸ਼ਾਨਦਾਰ ਇਤਿਹਾਸ ਨੌਜਵਾਨ ਪੀੜੀ ਨੂੰ ਜਾਣੂ ਕਰਵਾਉਣ ਦਾ ਉਸਾਰੂ ਯਤਨ ਕਰਾਰ ਦਿੱਤਾ ਹੈ। ਦਿੱਲੀ ਦੀਆਂ ਸਮੂਹ ਸੇਵਾ ਸੋਸਾਇਟੀਆਂ ਅਤੇ ਜੱਥੇਬੰਦੀਆਂ ਨੂੰ ਇਸ ਮਾਰਚ …
Read More »ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਇਮਿਤਹਾਨਾਂ ‘ਚ ਹਾਸਲ ਕੀਤੇ ਅਹਿਮ ਸਥਾਨ
ਅੰਮ੍ਰਿਤਸਰ, ੩ ਮਾਰਚ (ਪ੍ਰੀਤਮ ਸਿੰਘ)-ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਦਸੰਬਰ-੨੦੧੩ ‘ਚ ਕਰਵਾਏ ਇਮਤਿਹਾਨਾਂ ‘ਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਕੇ ਕਾਲਜ ਨੂੰ ਸਨਮਾਨ ਦਿਵਾਉਣ ‘ਚ ਮਾਅਰਕਾ ਮਾਰਿਆ ਹੈ।ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਉਕਤ ਉਪਲਬੱਧੀਆਂ ‘ਤੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆ ਦੱਸਿਆ ਕਿ ਬੀ. ਬੀ. ਏ. ਸਮੈਸਟਰ ਤੀਜਾ ਦੀ ਰੁਪਿੰਦਰ ਕੌਰ ਨੇ ਮੈਰਿਟ …
Read More »