ਬਠਿੰਡਾ, 2 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਅੱਪੂ ਸੁਸਾਇਟੀ ‘ਇੱਕ ਕਦਮ ਬਚਪਨ ਦੇ ਵੱਲ’ ਦੇ ਵੱਲੋਂ ਆਪਣੇ ਸਕੂਲ ਦੇ ਬੱਚਿਆਂ ਦੀ ਰੈਲੀ ਕੱਢੀ ਗਈ। ਇਹ ਰੈਲੀ ਸ. ਭਗਤ ਸਿੰਘ ਚੌਂਕ ਤੋਂ ਸ਼ੁਰੂ ਹੋਈ।ਇਹ ਬੱਚੇ ਜੋ ਸਮਾਜ ਦੁਆਰਾ ਬੇਇੱਜਤ ਕੂੜਾ, ਸੁੱਟਣ ਵਾਲੇ ਭੀਖ ਮੰਗਣ ਵਾਲੇ ਜਾਂ ਫਿਰ ਢਾਬਿਆਂ ਵਿੱਚ ਕੰਮ ਕਰਨ ਵਾਲੇ ਬੱਚਿਆਂ ਨੇ ਅੱਜ ਆਪਣੀਆਂ ਨਮ ਅੱਖਾਂ ਦੇ ਨਾਲ ਆਪਣੇ ਨੰਨੇ-ਨੰਨੇ …
Read More »ਪੰਜਾਬ
ਬੀਬਾ ਹਰਸਿਮਰਤ ਕੌਰ ਬਾਦਲ 3 ਅਪ੍ਰੈਲ ਨੂੰ ਹਲਕਾ ਭੁੱਚੋ ‘ਚ
ਬਠਿੰਡਾ, 2ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰਬੀਬਾ ਹਰਸਿਮਰਤ ਕੌਰ ਬਾਦਲ ਆਪਣੀ ਚੋਣ ਦੌਰਾਨ 3 ਅਪ੍ਰੈਲ ਨੂੰ ਵਿਧਾਨ ਸਭਾ ਹਲਕਾ ਭੁੱਚੋਦੇ ਵੱਖ-ਵੱਖ ਪਿੰਡਾ ਵਿਖੇ ‘ਚ ਮੀਟਿੰਗਾ ਨੂੰ ਸੰਬੋਧਨ ਕਰਨਗੇ । ਇਹ ਜਾਣਕਾਰੀ ਦਿੰਦੇਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਸ ਸਕੱਤਰ ਨੇ ਦੱਸਿਆ ਕਿ ਬੀਬਾ ਹਰਸਿਮਰਤ ਕੌਰ ਬਾਦਲ 3ਅਪ੍ਰੈਲ ਨੂੰ ਸਵੇਰੇ 11.00 ਵਜੇ ਤੋ ਕਿਲੀ ਨਿਹਾਲ ਸਿੰਘ …
Read More »ਚੋਣਾਂ ਵਾਲੇ ਦਿਨ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ-ਡੇ ਘੋਸ਼ਿਤ
ਬਠਿੰਡਾ, 2 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਜ਼ਿਲਾ ਮੈਜਿਸਟ੍ਰੇਟ ਬਠਿੰਡਾ ਕਮਲ ਕਿਸ਼ੋਰ ਯਾਦਵ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲੇ ਦੀ ਹਦੂਦ ਅੰਦਰ ਲੋਕ ਸਭਾ ਚੋਣਾਂ ਦੀ ਪੋਲਿੰਗ ਖਤਮ ਹੋਣ ਤੋਂ 48 ਘੰਟੇ ਪਹਿਲਾਂ ਤੋਂ ਭਾਵ ਮਿਤੀ 28 ਅਪ੍ਰੈਲ 2014 ਨੂੰ ਸ਼ਾਮ 6.00 ਵਜੇ ਤੋਂ ਲੈ ਕੇ 30 ਅਪ੍ਰੈਲ 2014 ਤੱਕ ਸ਼ਾਮ …
Read More »ਮਨੁੱਖੀ ਅਧਿਕਾਰ ਮੰਚ ਦੀ ਹੋਈ ਮੀਟਿੰਗ
ਪੱਟੀ/ਝਬਾਲ 2 ਅਪ੍ਰੈਲ (ਰਾਣਾ) – ਮਨੁੱਖੀ ਅਧਕਾਰ ਮੰਚ ਪੰਜਾਬ ਭਾਰਤ ਦੀ ਮੀਟਿੰਗ ਬਾਬਾ ਨਾਂਗਾਂ ਜੀ ਦੀ ਕੁਟੀਆ ਭਿਖੀਵਿੰਡ ਵਖੇ ਜਲ੍ਹਾ ਪ੍ਰਧਾਨ ਗੁਰਨਾਮ ਸਿੰਘ ਧੁਨਾ, ਵਾਇਸ ਪ੍ਰਧਾਨ ਅਮਰਰਾਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੌਮੀ ਪ੍ਰਧਾਨ ਭਾਰਤ ਡਾ: ਜਸਵੰਤ ਸਿੰਘ ਖੇਡ਼ਾ ਅਤੇ ਪ੍ਰਸਨਲ ਸੈਕਟਰੀ ਹੁਸਨ ਲਾਲ ਸੂਡ ਵਿਸ਼ੇਸ਼ ਤੌਰ ਤੇ ਪਹੁੰਚੇ ਜਿਸ ਵਿੱਚ ਕੁੱਝ ਨਵੀਆਂ ਨਿਯੁੱਕਤੀਆ ਕੀਤੀਆਂ ਗਈਆਂ ਅਤੇ ਉਹਨਾਂ …
Read More »ਡਾ. ਦਲਜੀਤ ਸਿੰਘ ਨੂੰ ਆਪਣੀਆਂ ਮੁਸ਼ਕਲਾਂ ਤੋ ਪੂਰੀ ਤਰਾਂ ਜਾਣੂ ਕਰਵਾਇਆ
ਅੰਮ੍ਰਿਤਸਰ, 2 ਅਪ੍ਰੈਲ ( ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਅਤੇ ਅੱਖਾਂ ਦੇ ਪ੍ਰਸਿੱਧ ਡਾ. ਦਲਜੀਤ ਸਿੰਘ ਦਾ ਰੋਡ ਸ਼ੋਅ ਗੇਟ ਖਜਾਨਾ ਤੋ ਸ਼ੁਰੂ ਹੁੰਦਾ ਹੋਇਆ ਲੋਹਗੜ ਗੇਟ, ਲਾਹੌਰੀ ਗੇਟ, ਨਮਕ ਮੰਡਲ, ਸ਼ਕਤੀ ਨਗਰ ਵਿਚੋ ਨਿਕਲਿਆ ਅਤੇ ਸਵੇਰੇ-ਸਵੇਰੇ ਹੀ ਲੋਕ ਆਪਣੇ ਘਰਾਂ ਵਿਚੋ ਨਿਕਲ ਕੇ ਆਏ ਅਤੇ ਡਾਕਟਰ ਸਾਹਿਬ ਨੂੰ ਆਪਣੀਆਂ ਮੁਸ਼ਕਲਾਂ ਤੋ ਪੂਰੀ ਤਰਾਂ ਜਾਣੂ ਕਰਵਾਇਆ। …
Read More »ਸੰਗਤਾਂ ਦੇ ਸਹਿਯੋਗ ਨਾਲ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ‘ਚ ਲਿਫਟ ਦਾ ਮਹੂਰਤ
ਚੰਗੇ ਭਾਗ ਹੋਣ ਤਾਂ ਹੀ ਸਤਿਸੰਗ ਦੀ ਪ੍ਰਾਪਤੀ ਹੁੰਦੀ ਹੈ-ਮੰਤਰੀ ਮਜੀਠੀਆ ਅੰਮ੍ਰਿਤਸਰ, 1 ਅਪ੍ਰੈਲ (ਪ੍ਰੀਤਮ ਸਿੰਘ)- ਭਾਈ ਗੁਰਇਕਬਾਲ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦੇ ਨਵੇਂ ਹਾਲ ਅਤੇ ਲਿਫਟ ਦਾ ਸ਼ੁੱਭ ਮਹੂਰਤ ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਜੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬਿਕਰਮਜੀਤ ਸਿੰਘ ਮਜੀਠੀਆ ਕੈਬਨਿਟ ਮੰਤਰੀ, ਭਾਈ ਗੁਰਇਕਬਾਲ ਸਿੰਘ ਜੀ, ਉਪਕਾਰ ਸਿੰਘ …
Read More »ਨਿਊ ਗੁਰੂਕੁੱਲ ਸਕੂਲ ਵਿੱਚ ਕਰਵਾਇਆ ਹਵਨ ਯੱਗ
ਫਾਜਿਲਕਾ, 1 ਅਪ੍ਰੈਲ (ਵਿਨੀਤ ਅਰੋੜਾ) – ਸਥਾਨਕ ਸਰਕਾਰੀ ਕਾਲਜ ਦੇ ਸਾਹਮਣੇ ਕਾਂਸ਼ੀ ਰਾਮ ਕਾਲੋਨੀ ਵਿੱਚ ਸਥਿਤ ਨਿਊ ਗੁਰੂ ਕੁਲ ਵਿਦਿਆ ਮੰਦਿਰ ਵਿੱਚ ਅੱਜ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪ੍ਰਿੰਸੀਪਲ ਦਯਾਨੰਦ ਅਤੇ ਹੋਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਆਹੂਤੀਆਂ ਪਾਈਆਂ।ਇਸਦੇ ਬਾਅਦ ਸਕੂਲ ਦੇ ਨਵੇਂ ਸੇਸ਼ਨ ਦੀ ਸ਼ੁਰੂਆਤ ਕੀਤੀ ਗਈ ।
Read More »ਸੀ . ਜੇ . ਐਮ ਵਿਕਰਾਂਤ ਗਰਗ ਵੱਲੋਂ ਤਿੰਨ ਕੈਦੀਆਂ ਦੀ ਰਿਹਾਈ ਦੇ ਆਦੇਸ਼
ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਸੁਣੀਆਂ ਗਈ ਕੈਦੀਆਂ ਦੀ ਸਮੱਸਿਆਵਾਂ ਫਾਜਿਲਕਾ, 1 ਅਪ੍ਰੈਲ (ਵਿਨੀਤ ਅਰੋੜਾ) – ਮਾਣਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੁਆਰਾ ਜਾਰੀ ਆਦੇਸ਼ਾਂ ਅਤੇ ਮਾਣਯੋਗ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਦੇ ਮਾਣਯੋਗ ਚੇਅਰਮੈਨ ਸ਼੍ਰੀ ਜੇ . ਪੀ . ਐਸ ਖੁਰਮੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਦੇ ਚੇਅਰਮੈਨ ਅਤੇ ਮਾਣਯੋਗ ਚੀਫ ਜਿਊਡੀਸ਼ਿਅਲ ਨਿਆਂ-ਅਧਿਕਾਰੀ ਸ਼੍ਰੀ ਵਿਕਰਾਂਤ …
Read More »ਚੋਧਰੀ ਸੁਨੀਲ ਜਾਖੜ ਦੇ ਹੱਕ ‘ਚ ਬੂਕ ਵਲੋ ਚੋਣ ਪ੍ਰਚਾਰ
ਫਾਜਿਲਕਾ, 1 ਅਪ੍ਰੈਲ (ਵਿਨੀਤ ਅਰੋੜਾ)- ਲੋਕ ਸਭਾ ਹਲਕਾ ਫਾਜ਼ਿਲਕਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਧਰੀ ਸੁਨੀਲ ਜਾਖੜ ਦੀ ਚੋਣ ਮੁਹਿਮ ਨੂ ਤੇਜ ਕਰਦਿਆ ਕੋਸ਼ਲ ਕੁਮਾਰ ਬੂਕ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਫਾਜ਼ਿਲਕਾ ਨੇ ਕਿਹਾ ਕੀ ਅਕਾਲੀ-ਭਾਜਪਾ ਸਰਕਾਰ ਸੂਬੇ ਦੇ ਵਿਕਾਸ ਕਰਨ ਦੇ ਦਾਅਵੇ ਕਰਦੀ ਨਹੀ ਥਕਦੀ ਪਰ ਮਜੂਦਾ ਹਾਲਤ ਇਹ ਹਨ ਕਿ ਸਿਹਤ ਸਹੂਲਤਾ ਦਾ ਬੁਰਾ ਹਾਲ ਹੈ ਤੇ ਨੋਜਵਾਨ ਵਰਗ …
Read More »ਵਾਹਨ ਚਾਲਕਾਂ ਨੂੰ ਕੀਤਾ ਟ੍ਰੈਫਿਕ ਪ੍ਰਤੀ ਜਾਗਰੂਕ
ਫਾਜਿਲਕਾ, 1 ਅਪ੍ਰੈਲ (ਵਿਨੀਤ ਅਰੋੜਾ) : ਸ਼ਾਹ ਰਾਹ ਨੰਬਰ 10 ਤੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਵੋਟਰ ਜਾਗਰੂਕਤਾ ਲਈ ਇਕ ਸੈਮੀਨਾਰ ਲਾਇਆ ਗਿਆ। ਇਸ ਕੈਂਪ ਵਿਚ ਜ਼ਿਲਾ ਟ੍ਰੈਫਿਕ ਪੁਲਸ ਮੁੱਖੀ ਬਲਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿੰਨਾਂ ਨੇ ਲੋਕਾਂ ਨੂੰ ਵੋਟ ਦੇ ਅਧਿਕਾਰ ਤੋਂ ਜਾਣੂੰ ਕਰਵਾਇਆ। ਉਨਾਂ ਕਿਹਾ ਕਿ ਵੋਟ ਦਾ ਅਧਿਕਾਰ ਭਾਰਤੀ …
Read More »