ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਕੈਫ਼ੇ ਪ੍ਰੈੱਸ ਨਾਮ ਦੀ ਕੰਪਨੀ ‘ਤੇ ਡਿਜ਼ਾਈਨਰ ਵੱਲੋਂ ਆਪਣੇ ਵੱਖ-ਵੱਖ ਪ੍ਰੋਡਕਟਾਂ ਉੱਪਰ ਸਿੱਖ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਵਜੋਂ ਚੱਪਲਾਂ, ਟੀ-ਸ਼ਰਟਾਂ ਅਤੇ ਅੰਡਰ ਗਾਰਮੈਂਟ ਉਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧਾਰਮਿਕ ਚਿੰਨ੍ਹ ਖੰਡਾ, ਸਿੱਖ ਗੁਰੂ ਸਾਹਿਬਾਨ ਤੇ ਹੋਰ ਸਿੱਖਾਂ ਦੀਆਂ ਤਸਵੀਰਾਂ ਛਾਪੇ ਜਾਣ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …
Read More »ਪੰਜਾਬ
ਆਪ ਪਾਰਟੀ ਦੇ ਨੈਸ਼ਨਲ ਕਨਵੀਨਰ ਕੇਜਰੀਵਾਲ ਅੰਮ੍ਰਿਤਸਰ ਪਹੁੰਚਕੇ ਕਰਨਗੇ ਵਿਸ਼ਾਲ ਰੋਡ ਸ਼ੋਅ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ)- ‘ਆਪ ਪਾਟੀ’ ਦੇ ਰਾਸ਼ਟਰੀ ਕੰਵੀਨਰ ਸ੍ਰੀ ਅਰਵਿੰਦਰ ਕੇਜ਼ਰੀਵਾਲ ਦੀ ਟੀਮ ਦੇ ਨਿਸ਼ਾਨੇ ਤੇ ਹੁਣ ਹੈ ਪੰਜਾਬ। ੧੧ ਨੂੰ ਅਪ੍ਰੈਲ ਨੂੰ ਆਪਣਾ ਪੰਜਾਬ ਦਾ ਦੌਰਾ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋ ਸ਼ੁਰੂ ਕਰਣਗੇ। ਆਪਣਾ ਰੋਡ ਸੋ ਉਹ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕ ਕੇ ਹੀ ਸ਼ੁਰੂ ਕਰਣਗੇ ਇਸ ਪ੍ਰੋਗਰਾਮ ਦੀ ਜਾਣਕਾਰੀ ਅੱਜ ਆਪ …
Read More »ਸ੍ਰੀ ਵੀ. ਕੇ. ਸਰਮਾ ਨੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਸੰਭਾਲਿਆ ਆਹੁੱਦਾ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ)- ਸ੍ਰੀ ਵਰਿੰਦਰ ਕੁਮਾਰ ਸ਼ਰਮਾ ਆਈ.ਏ.ਐਸ. ਨੇ ਅੱਜ ਅੰਮ੍ਰਿਤਸਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦਾ ਆਹੁੱਦਾ ਸੰਭਾਲ ਲਿਆ ਹੈ। ਸ੍ਰੀ ਵਰਿੰਦਰ ਕੁਮਾਰ ਸ਼ਰਮਾ ਆਈ.ਏ.ਐਸ. ਸਿੱਧੀ ਭਰਤੀ 2009 ਬੈਚ ਦੇ ਹਨ। ਸ੍ਰੀ ਵਰਿੰਦਰ ਕੁਮਾਰ ਸ਼ਰਮਾ ਇਸ ਤੋਂ ਪਹਿਲਾ ਬਤੋਰ ਮੁੱਖ ਪ੍ਰਸਾਸਕ ਬਠਿੰਡਾ ਆਫ ਅਥਾਰਟੀ ਰਹਿ ਚੁੱਕੇ ਹਨ। ਅਹੁੱਦਾ ਸੰਭਾਲਣ ਮੌਕੇ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) …
Read More »ਮਾਵਾਂ ਦਾ ਸਨਮਾਨ ਕਰੋ : ਅਠਵਾਂ ਸਨਮਾਨ ਸਮਾਰੋਹ 10 ਨੂੰ – ਚੱਕਮੁਕੰਦ, ਲਾਹੌਰੀਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ) – ਨਸ਼ਿਆਂ ਵਿਰੋਧ ਵੱਡੀ ਪੱਧਰ ਤੇ ਮੁਹਿੰਮ ਚਲਾਉਣ ਦੇ ਨਾਲ-ਨਾਲ ਗੁਰਸਿੱਖ ਬੱਚਿਆਂ ਦੇ ਕੇਸਾਂ ਦੀ ਸਾਂਭ ਸੰਭਾਲ ਤੇ ਗੁਰਮਤਿ ਨਾਲ ਜੋੜਨ ਵਾਲੀਆਂ ਮਾਵਾਂ ਦਾ ਸਨਮਾਨ ਕਰਨ ਲਈ ਚਲਾਈ ਗਈ ਲਹਿਰ ਤਹਿਤ ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫੌਜ ਅੰਮ੍ਰਿਤਸਰ ਕੌਸਲ ਕਨਵੀਨਰ ਗੁਰਜੀਤ ਸਿੰਘ ਬਿਟੂੱ ਚੱਕ ਮੁਕੰਦ ਅਤੇ ਸਮਾਜ ਸੇਵਕ ਤਸਵੀਰ ਸਿੰਘ ਲਾਹੌਰੀਆ ਦੇ ਉਦਮ ਉਪਰਾਲੇ ਸਦਕਾ …
Read More »ਖਾਲਸਾ ਕਾਲਜ ਫ਼ਿਜ਼ੀਕਲ ਐਜ਼ੂਕੇਸ਼ਨ ਨੇ ਯੂਨੀਵਰਸਿਟੀ ਦੀ ਬੀ ਡਵੀਜ਼ਨ ‘ਚ ਜਿੱਤੀ ਓਵਰਆਲ ਟਰਾਫ਼ੀ
ਅੰਮ੍ਰਿਤਸਰ, 7 ਅਪ੍ਰੈਲ (ਪ੍ਰੀਤਮ ਸਿੰਘ) – ਖਾਲਸਾ ਕਾਲਜ ਫ਼ਿਜ਼ੀਕਲ ਐਜ਼ੂਕੇਸ਼ਨ (ਹੇਰ) ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ 44ਵੇਂ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ‘ਚ ਬੀ ਡਵੀਜ਼ਨ ਦੇ ਮੁਕਾਬਲੇ ‘ਚ ਪਹਿਲਾ ਸਥਾਨ ਹਾਸਲ ਕਰਕੇ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫ਼ੀ ਆਪਣੇ ਨਾਂ ਕੀਤੀ। ਇਹ ਟਰਾਫ਼ੀ ਕਾਲਜ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਕੰਗ ਨੇ ਉੱਪ ਕੁਲਪਤੀ ਡਾ. ਅਜਾਇਬ ਸਿੰਘ ਕੋਲੋਂ ਪ੍ਰਾਪਤ ਕੀਤੀ। ਡਾ. …
Read More »ਸਿੱਧ ਸ਼੍ਰੀ ਹਨੁਮਾਨ ਮੰਦਰ ਵਲੌ ਕੱਢੀ ਗਈ ਪ੍ਰਭਾਤ ਫੇਰੀ, ਰਾਮ ਨੌਮੀ ਅੱਜ
ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ) – ਨਗਰ ਦੇ ਸਭ ਤੋਂ ਪੁਰਾਣੇ ਮੰਦਰ ਸਿੱਧ ਸ਼੍ਰੀ ਹਨੁਮਾਨ ਮੰਦਰ ਵੱਲੋ ਅੱਜ ਸਵੇਰੇ ਪ੍ਰਭਾਤ ਫੇਰੀ ਕੱਢੀ ਗਈ । ਇਹ ਪ੍ਰਭਾਤ ਫੇਰੀ ਸਵੇਰੇ 4-00 ਵਜੇ ਮੰਦਰ ਵਿੱਚੋਂ ਸੁਰੂ ਹੋਈ ਅਤੇ ਵੱਖ-ਵੱਖ ਗਲੀਆਂ ਬਜਾਰਾਂ ਵਿਚੋਂ ਹੁੰਦੀ ਹੋਈ 8-00 ਵਜੇ ਮੰਦਰ ਵਾਪਸ ਪਰਤੀ । ਇਸ ਪ੍ਰਭਾਤ ਫੇਰੀ ‘ਤੇ ਸਾਰੇ ਰਸਤੇ ਫੁਲਾਂ ਦੀ ਵਰਖਾ ਕੀਤੀ ਗਈ ਅਤੇ ਸੈਂਕੜੇ …
Read More »ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਅੰਗਹੀਣ ਸਰਟੀਫਿਕੇਟ ਵੰਡੇ
ਫਾਜਿਲਕਾ , 7 ਅਪ੍ਰੈਲ (ਵਿਨੀਤ ਅਰੋੜਾ)- ਸਰਵ ਸਿੱਖਿਆ ਅਭਿਆਨ ਅਥਾਰਟੀ ਆਈਈਡੀ ਕੰਪੌਨੈਂਟ ਫਾਜ਼ਿਲਕਾ ਵਲੋਂ ਜ਼ਿਲਾ ਸਿੱਖਿਆ ਅਫ਼ਸਰ ਸੰਦੀਪ ਕੁਮਾਰ ਧੂੜੀਆ ਦੇ ਦਿਸ਼ਾ ਨਿਰਦੇਸ਼ ਅਤੇ ਸਿਵਲ ਸਰਜਨ ਦੇ ਸਹਿਯੋਗ ਨਾਲ ਬਲਾਕ ਫਾਜ਼ਿਲਕਾ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਅੰਗਹੀਣ ਸਰਟੀਫਿਕੇਟ ਤਿਆਰ ਕਰਵਾ ਕੇ ਉਨਾਂ ਨੂੰ ਸੌਂਪੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਕੁਆਰਡੀਨੇਟਰ ਨਿਸ਼ਾਂਤ ਅਗਰਵਾਲ ਅਤੇ ਆਈਈਆਰਟੀ ਹਰੀਸ਼ ਕੁਮਾਰ ਨੇ …
Read More »ਪਿੰਡ ਵਾਸੀਆਂ ਅਤੇ ਸਕੂਲ ਸਟਾਫ ਵਲੋਂ ਪ੍ਰਿੰਸੀਪਲ ਪੰਕਜ਼ ਅੰਗੀ ਦਾ ਨਿੱਘਾ ਸਵਾਗਤ
ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ)- ਸਕੂਲ ਦੇ ਸਮੂਹ ਸਟਾਫ਼ ਅਤੇ ਪਿੰਡ ਕਿੜਿਆ ਵਾਲਾ ਦੇ ਵਾਸੀਆਂ ਵਲੋਂ ਪਦ-ਉੱਨਤ ਹੋਏ ਪ੍ਰਿੰਸੀਪਲ ਪੰਕਜ਼ ਅੰਗੀ ਦਾ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵਲੋਂ ਢੋਲ ਤੇ ਭੰਗੜੇ ਪਏ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸਟਾਫ ਵਲੋਂ ਉਨਾਂ ਨੂੰ ਫੁੱਲਾਂ ਅਤੇ ਨੋਟਾ ਦੇ ਹਾਰ ਪਾਏ ਗਏ। ਪਿੰਡ ਦੇ ਨੰਬਰਦਾਰ, ਮਨੇਜ਼ਮੈਟ ਕਮੇਟੀ ਚੇਅਰਮੈਂਨ, ਸਿੱਖਿਆ ਸੁਧਾਰ …
Read More »ਸਰਕਾਰੀ ਹਾਈ ਸਕੂਲ ਬਹਿਕ ਬੋਦਲਾ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
ਮਾਪੇ-ਅਧਿਆਪਕ ਮਿਲਣੀ ਵਿੱਚ ਮਾਪਿਆ ਨੇ ਪੂਰਾ ਉਤਸ਼ਾਹ ਵਿਖਾਇਆ ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ)- ਸਿੱਖਿਆ ਵਿਭਾਗ ਪੰਜਾਬ ਦੀਆ ਹਦਾਇਤ ਅਨੁਸਾਰ ਸਰਕਾਰੀ ਹਾਈ ਸਕੂਲ ਬਹਿਕ ਬੋਦਲਾ ਦਾ ਸਲਾਨਾਂ ਨਤੀਜਾ ਐਲਾਨਿਆ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਹੰਸ ਰਾਜ ਨੇ ਦੱਸਿਆ ਕਿ ਸਕੂਲ ਵਿੱਚ 6ਵੀਂ ਤੋਂ 8ਵੀਂ ਜਮਾਤ ਵਿੱਚ 232 ਵਿਦਿਆਰਥੀ ਪੜ ਰਹੇ ਸਨ ਅਤੇ ਇਹ ਸਾਰੇ ਵਿਦਿਆਰਥੀ ਪਾਸ ਹੋ ਗਏ ਹਨ। ਇਨਾਂ …
Read More »ਸ਼ਹੀਦਾਂ ਦੀ ਯਾਦ ‘ਚ ਕਰਵਾਇਆ ਸਰਧਾਂਜ਼ਲੀ ਸਮਾਗਮ
ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ) – ਪਿੰਡ ਆਹਲ ਬੋਦਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਪਿੰਡ ਵਾਸੀਆਂ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਸੰਤ ਤਾਰਾ ਸਿੰਘ ਯੂਥ ਕਲੱਬ ਅਤੇ ਟੈਕਨੀਕਲ ਸਰਵਿਸ਼ਿਜ ਯੂਨੀਅਨ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਜੀ ਦੇ ਆਦਮ ਕੱਦ ਬੁੱਤ ‘ਤੇ ਹਾਰ ਪਾਕੇ ਸਰਧਾਂ ਦੇ ਫੁੱਲ ਭੇਟ …
Read More »