Monday, June 2, 2025
Breaking News

ਪੰਜਾਬ

ਪਰਕਸ ਵਲੋਂ ਡਾ. ਗੁਰਮੁਖ ਸਿੰਘ ਅਤੇ ਡਾ. ਗੁਰਭਗਤ ਸਿੰਘ ਦੇ ਚਲਾਣੇ ‘ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 10 ਅਪ੍ਰੈਲ (ਗੁਰਪ੍ਰੀਤ ਸਿੰਘ )- ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ, ਲੁਧਿਆਣਾ / ਅੰਮ੍ਰਿਤਸਰ (ਪਰਕਸ) ਵੱਲੋਂ ਇਕ ਸ਼ੋਕ ਮਤੇ ਰਾਹੀਂ ਡਾ. ਗੁਰਮੁਖ ਸਿੰਘ ਪਟਿਆਲਾ ਅਤੇ ਡਾ. ਗੁਰਭਗਤ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਗਿਆ।ਸੋਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ ਨੇ ਕਿਹਾ ਕਿ ਇਨ੍ਹਾਂ ਦੋਵਾਂ ਵਿਦਵਾਨਾਂ ਦੇ ਪੰਜਾਬੀ ਭਾਸ਼ਾ ,ਸਾਹਿਤ ਤੇ ਸਭਿਆਚਾਰ ਨੂੰ ਪ੍ਰਫ਼ੁਲਤ ਕਰਨ ਲਈ ਪਾਏ …

Read More »

ਨਾਮਜ਼ਦਗੀ ਕਾਗਜ਼ ਭਰਨ ਵਾਲੇ 8 ਦੇ ਕਾਗਜ਼ ਰੱਦ-24 ਉਮੀਦਵਾਰ ਚੋਣ ਮੈਦਾਨ ਵਿਚ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ)-  ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਕੁਲ 32 ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ ਸਨ ਅਤੇ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਗਈ, ਜਿਸ ਵਿਚੋਂ 8 ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਹਨ। ਉਨਾਂ ਅੱਗੇ ਦੱਸਿਆ ਕਿ ਸ੍ਰੀ ਬਲਦੇਵ ਸਿੰਘ ਸੀ.ਪੀ.ਆਈ, ਸ੍ਰੀ ਰਜਿੰਦਰਮੋਹਨ ਸਿੰਘ ਛੀਨਾ ਭਾਜਪਾ, …

Read More »

ਪੰਜਾਬ ਦੇ ਹਿੱਤਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਕੈਪਟਨ ਅਮਰਿੰਦਰ – ਮਜੀਠੀਆ

ਮਜੀਠੇ ‘ਚ ਕੈਪਟਨ ਨੂੰ ਮਿਲ ਰਹੇ ਹਨ ਵੱਡੇ ਝਟਕੇ, 50 ਤੋਂ ਵੱਧ ਕਾਂਗਰਸੀ ਪਰਿਵਾਰਾਂ ਫੜਿਆ ਮਜੀਠੀਆ ਦਾ ਲੜ ਅੰਮ੍ਰਿਤਸਰ, 10 ਅਪ੍ਰੈਲ (ਜਸਬੀਰ ਸਿੰਘ ਸੱਗੂ)- ਕੈਪਟਨ ਅਮਰਿੰਦਰ ਸਿੰਘ ਨੂੰ ਹਲਕਾ ਮਜੀਠਾ ਵਿਖੇ ਉੱਤੋੜਿੱਤੀ ਲੱਗ ਰਹੇ ਕਰਾਰੇ ਝਟਕਿਆਂ ਦਾ ਸਿਲਸਿਲਾ ਜਾਰੀ ਹੈ ਜਿਸ ਦੌਰਾਨ ਅੱਜ  ਪਿੰਡ ਮਹੱਦੀਪੁਰ ਵਿਖੇ 2 ਵੱਖ-ਵੱਖ ਸਮਾਗਮਾਂ ਦੌਰਾਨ 50 ਤੋਂ ਵੱਧ ਪਰਿਵਾਰਾਂ ਵੱਲੋਂ ਕਾਂਗਰਸ ਛੱਡ ਕੇ ਮਾਲ ਅਤੇ …

Read More »

ਬਠਿੰਡਾ ਸੀਟ ਤੋਂ ਭਾਰੀ ਮਤਾਂ ਨਾਲ ਜੇਤੂ ਹੋਵੇਗੀ ਬੀਬੀ ਬਾਦਲ

ਫਾਜਿਲਕਾ, 10 ਅਪ੍ਰੈਲ (ਵਿਨੀਤ ਅਰੋੜਾ)-   ਲੋਕਸਭਾ ਸੀਟ ਬਠਿੰੰਡਾ ਤੋਂ ਅਕਾਲੀ ਭਾਜਪਾ ਗਠਜੋੜ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਲਈ ਬਠਿੰਡਾ  ਦੇ ਸ਼ਹਿਰ ਬੁਢਲਾਡਾ ਵਿੱਚ ਸੋਈ  ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ  ਚੋਣ ਪ੍ਰਚਾਰ ਜਾਰੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਸੋਈ  ਦੇ ਜਿਲਾ ਪ੍ਰੈਸ ਸਕੱਤਰ ਨੇ ਦੱਸਿਆ ਕਿ ਸੋਈ ਦੇ ਜਿਲਾ ਫਾਜਿਲਕਾ  ਦੇ ਪ੍ਰਧਾਨ ਅਤੇ ਜੋਨ ਇਨਚਾਰਜ ਨਰਿੰਦਰ ਸਿੰਘ  ਸਵਨਾ ਦੀ ਅਗੁਵਾਈ ਵਿੱਚ …

Read More »

ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਲਾਈ ‘ਲੋਕਤੰਤਰ ਲਈ ਦੌੜ

ਫਾਜਿਲਕਾ, 10 ਅਪ੍ਰੈਲ (ਵਿਨੀਤ ਅਰੋੜਾ)- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੋਂ ਵਿਦਿਆਰਥੀਆਂ ਵਲੋਂ ਕੱਢੀ ਗਈ ਵੋਟਰ ਜਾਗਰੂਕਤਾ ਦੌੜ ਨੂੰ ਹਰੀ ਝੰਡੀ ਕੇ ਜ਼ਿਲਾ ਚੋਣ ਅਫ਼ਸਰ -ਕਮ -ਡਿਪਟੀ ਕਮਿਸ਼ਨਰ ਡਾ. ਐਸ ਕਰੁਣਾ ਰਾਜੂ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਰਵਾਨਾ ਕੀਤਾ।  ਇਸ ਮੌਕੇ ਉਨਾਂ ਦੇ ਨਾਲ ਏਡੀਸੀ ਚਰਨਦੇਵ ਸਿੰਘ ਮਾਨ, ਜ਼ਿਲਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ …

Read More »

ਵਿਨੋਦ ਜਾਂਗਿੜ ਦੀ ਅਗਵਾਈ ‘ਚ ਭਾਜਯੂਮੋ ਵਰਕਰਾਂ ਨੇ ਕੀਤਾ ਜੇਟਲੀ ਦੇ ਪੱਖ ਵਿੱਚ ਪ੍ਰਚਾਰ

ਫਾਜਿਲਕਾ , 10  ਅਪ੍ਰੈਲ (ਵਿਨੀਤ ਅਰੋੜਾ)-   ਕੈਬਿਨਟ ਮੰਤਰੀ  ਚੌ.  ਸੁਰਜੀਤ ਕੁਮਾਰ  ਜਿਆਣੀ ਅਤੇ ਭਾਜਯੂਮੋ ਪ੍ਰਦੇਸ਼ ਪ੍ਰਧਾਨ  ਮੋਹਿਤ ਗੁਪਤਾ ਦੇ ਦਿਸ਼ਾਨਿਰਦੇਸ਼ਾਂ ‘ਤੇ ਇੱਥੇ ਜਿਲਾ ਫਾਜਿਲਕਾ  ਦੇ ਭਾਜਯੂਮੋ ਜਿਲਾ ਪ੍ਰਧਾਨ ਵਿਨੋਦ ਜਾਂਗਿੜ ਦੀ ਅਗਵਾਈ ਵਿੱਚ ਸ਼ਾਮ ਲਾਲ, ਜਨਰਲ ਸਕੱਤਰ ਸਿੰਕਦਰ ਕਪੂਰ,  ਕਪਿਲ ਖੇਹਰਾ ਉਪ-ਪ੍ਰਧਾਨ, ਮਨੀਸ਼ ਛਾਬੜਾ,  ਸੁਰਿੰਦਰ ਜੈਰਥ ਨੋਨਾ,  ਸਾਜਨ ਮੋਂਗਾ,  ਪ੍ਰਦੀਪ ਗੋਦਾਰਾ,  ਸਰਬਜੀਤ ਸਿੰਘ,  ਸਾਹਿਲ,  ਅਮਨ ਅਰੋੜਾ  ਨੇ ਗੁਰੂ ਦੀ …

Read More »

ਰੋਡ ਸੇਫਟੀ ਏਕਟ ਦੇ ਤਹਿਤ ਕਰਵਾਏ ਮੁਕਾਬਲੇ

ਫਾਜਿਲਕਾ , 10 ਅਪ੍ਰੈਲ (ਵਿਨੀਤ ਅਰੋੜਾ): ਜਿਲਾ ਸਿੱਖਿਆ ਅਧਿਕਾਰੀ ਸੰਦੀਪ ਧੂੜੀਆ  ਦੇ ਆਦੇਸ਼ਾ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ਵਿੱਚ ਰੋਡ ਸੇਫਟੀ ਐਕਟ  ਦੇ ਤਹਿਤ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ।ਮੁਕਾਬਲਿਆਂ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ।ਪ੍ਰੋਜੇਕਟ ਇਨਚਾਰਜ ਸਟੇਟ ਅਵਾਰਡੀ ਰਾਜਿੰਦਰ ਕੁਮਾਰ  ਨੇ ਬਚਿਆਂ ਨੂੰ ਰੋਡ ਸੇਫਟੀ ਐਕਟ  ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ।ਪ੍ਰਿੰਸੀਪਲ ਜਗਦੀਸ਼ ਮਦਾਨ ਨੇ ਬੱਚਿਆਂ …

Read More »

ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਮੀਟਿੰਗ

ਫਾਜਿਲਕਾ , 10 ਅਪ੍ਰੈਲ (ਵਿਨੀਤ ਅਰੋੜਾ): ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਮੀਟਿੰਗ ਵਿਪਨ ਨਾਮਧਾਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਫ਼ਾਜ਼ਿਲਕਾ ਜ਼ਿਲੇ ਤੋਂ ਇਲਾਵਾ ਫ਼ਿਰੋਜਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਦੀ ਜਥੇਬੰਦੀ ਨਾਲ ਸੰਬਧਿਤ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ‘ਚ ਰੁਜ਼ਗਾਰ ਪ੍ਰਾਪਤੀ ਸੰਘਰਸ਼ ਦੀ ਆੜ ‘ਚ ਕੁਝ ਲੋਕ ਜੋ ਸਿਆਸੀ ਅਖਾੜੇ ਚਲਾ ਰਹੇ ਹਨ, ਦੀ ਘੋਰ ਸ਼ਬਦਾਂ ‘ਚ ਨਿੰਦਾ ਕੀਤੀ ਗਈ। …

Read More »

ਸਕੂਲ ‘ਚ ਵਿਸ਼ਵ ਸਿਹਤ ਦਿਵਸ ਮਨਾਇਆ

ਫਾਜਿਲਕਾ, 10 ਅਪ੍ਰੈਲ (ਵਿਨੀਤ ਅਰੋੜਾ)-  ਸੀ. ਐਚ. ਸੀ. ਡਬਵਾਲਾ ਕਲਾਂ ਵੱਲੋਂ ਪਿੰਡ ਚੂਹੜੀ ਵਾਲਾ ਚਿਸ਼ਤੀ ਦੇ ਸਰਕਾਰੀ ਸਕੂਲ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ, ਜਿਸ ‘ਚ ਸਕੂਲ ਦੇ ਬੱਚਿਆਂ ਨੂੰ ਛੋਟਾਂ ਡੰਗ ਵੱਡਾ ਖ਼ਤਰਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਹੈਲਥ ਇੰਸਪੈਕਟਰ ਸੁਰਿੰਦਰ ਮੱਕੜ ਨੇ ਮਲੇਰੀਆ ਡੇਂਗੂ ਜਿਹੀਆਂ ਬਿਮਾਰੀਆਂ ਤੇ ਉਸ ਦੇ ਲੱਛਣਾਂ ਬਾਰੇ ਦੱਸਿਆ। ਉਨਾਂ …

Read More »

ਨੰਨੀ ਛਾਂ ਮੁਹਿੰਮ ਦਾ ਮੁੱਖ ਮਕਸਦ ਸਮਾਜ ਵਿਚ ਔਰਤਾਂ ਦਾ ਰੁਤਬਾ ਵਧਾਉਣਾ -ਹਰਸਿਮਰਤ ਬਾਦਲ

ਬਠਿੰਡਾ, 10 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )-ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਪਿੰਡਾਂ ਦੀਆਂ ਔਰਤਾਂ ਨੂੰ ਖਾਸ਼ ਕਰਕੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਵਿਚ ਨੰਨੀ ਛਾਂ ਮੁਹਿੰਮ ਚਲਾਉਣ ਦਾ ਮੁੱਖ ਮਕਸਦ ਸਮਾਜ ਵਿਚ ਔਰਤਾਂ ਦਾ ਰੁਤਬਾ ਵਧਾਉਣਾ ਹੈ। ਨੰਨੀ ਛਾਂ ਮੁਹਿੰਮ ਤਹਿਤ ਪਿੰਡਾਂ ਵਿਚ ਖੋਲੇ ਸਿਲਾਈ ਸੇਂਟਰਾਂ ਵਿਚ ਜੋ ਲੜਕੀਆਂ ਅਤੇ ਔਰਤਾਂ ਸਿਲਾਈ ਸਿਖ ਕੇ ਜਾਂਦੀਆਂ ਹਨ ਉਹ ਆਪਣੇ ਪੈਰਾਂ ਤੇ …

Read More »