ਅੰਮ੍ਰਿਤਸਰ, 22 ਫਰਵਰੀ (ਨਰਿੰਦਰ ਪਾਲ ਸਿੰਘ) – ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ , ਨਵੰਬਰ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ 30 ਸਾਲਾਂ ਤੋਂ ਜੂਝ ਰਹੇ ਸ੍ਰ ਹਰਵਿੰਦਰ ਸਿੰਘ ਫੂਲਕਾ ਦੇ ਹੱਕ ਵਿੱਚ ਨਿੱਤਰੀ ਹੈ ।ਆਪਣੀ ਫੇਸ ਬੁੱਕ ਤੇ ਬੀਬੀ ਕਿਰਜੋਤ ਕੌਰ ਨੇ ਅੰਕਿਤ ਕੀਤਾ ਹੈ ਕਿ ‘ਸ੍ਰ ਫੂਲਕਾ ਨੂੰ ਬਦਨਾਮ ਕਰਨ ਲਈ …
Read More »ਪੰਜਾਬ
ਪੁਲਿਸ ਨਾਲ ਹੋਈ ਝੜਪ ‘ਚ ਮਾਰੇ ਗਏ ਕਿਸਾਨ ਦੀ ਲਾਸ਼ ਲੈਣ ਸਬੰਧੀ ਰੇੜਕਾ ਜਾਰੀ
ਮ੍ਰਿਤਕ ਦੇ ਪ੍ਰੀਵਾਰ ਨੂੰ 10 ਲੱਖ ਤੇ ਸਾਰਾ ਕਰਜਾ ਮੁਆਫੀ ਦੀ ਮੰਗ ਜਖਮੀਆ ਨੂੰ ਸਹਾਇਤਾ ਤੇ ਸਾਰੇ ਫੜੇ ਕਿਸਾਨ ਰਿਹਾਅ ਕੀਤਾ ਜਾਣ – ਕਿਸਾਨ ਆਗੂ ਅੰਮ੍ਰਿਤਸਰ, 22 ਫਰਵਰੀ (ਨਰਿੰਦਰ ਪਾਲ ਸਿੰਘ)- ਪੰਜਾਬ ਸਟੇਟ ਪਾਵਰ ਸਪਲਾਈ ਕਾਰਪੋਰੇਸ਼ਨ ਦੇ ਚੀਫ ਇੰਜਨੀਅਰ ਬਾਰਡਰ ਜੋਨ ਦਫਤਰ ਮੁਹਰੇ ਰੋਸ ਮੁਜਾਹਰਾ ਕਰਨ ਪੁੱਜੇ ਕਿਸਾਨਾਂ ਨੇ ਸੁਣਵਾਈ ਨਾ ਹੁੰਦੀ ਵੇਖ ਬੀਤੀ ਦੇਰ ਰਾਤ ਬਿਜਲੀ ਬੋਰਡ ਦੇ ਇਕ …
Read More »ਬੀ. ਐਸ. ਐੱਫ ਦੀ 129 ਬਟਾਲੀਅਨ ਵਲੋਂ ਨਸ਼ਾ ਮੁਕਤ ਖੇਡਾਂ, ਫਰੀ ਮੈਡੀਕਲ ਕੈਪ ਅਤੇ ਪ੍ਰਦਰਸ਼ਨੀ ਲਗਾਈ ਗਈ
ਫਾਜਿਲਕਾ, 22 ਫਰਵਰੀ (ਵਿਨੀਤ ਅਰੋੜਾ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਵਿਖੇ ਬੀ. ਐਸ. ਐਫ 129 ਬਟਾਲੀਅਨ ਵਲੋਂ ਨਸ਼ਾ ਮੁਕਤ ਖੇਡਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੁਸਤੀ ਅਤੇ ਕਬੱਡੀ ਮੈਂਚ ਕਰਵਾਏ ਗਏ। ਇਸ ਮੌਕੇ ਤੇ ਬੀ. ਐਸ. ਐੱਫ ਵਲੋਂ ਮੈਡੀਕਲ ਕੈਂਪ ਅਤੇ ਹਥਿਆਰਾ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਜਿਸ ਵਿੱਚ ਸਰਕਾਰੀ ਹਾਈ ਸਕੂਲ ਕਿੜਿਆ ਵਾਲਾ, ਲੱਖੇ ਕੜਾਹੀਆ, ਬਹਿਕ ਖਾਸ, ਲੱਖਾ …
Read More »ਬੀ.ਐਸ.ਐਫ. ਵੱਲੋਂ ਮੰਡੀ ਲਾਧੂਕਾ ਵਿਖੇ ਖੇਡ ਮੇਲੇ ਦਾ ਆਯੋਜਨ – ਸਿਹਤ ਮੰਤਰੀ ਚੌਧਰੀ ਜਿਆਣੀ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਫਾਜਿਲਕਾ, 22 ਫਰਵਰੀ (ਵਿਨੀਤ ਅਰੋੜਾ)- ਸੀਮਾ ਸੁਰੱਖਿਆ ਬਲ ਬੀ.ਐਸ.ਐਫ. ਵੱਲੋਂ ਅੱਜ ਮੰਡੀ ਲਾਧੂਕਾ ਦੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਵਿਖੇ ਖੇਡਾਂ ਦਾ ਆਯੋਜਨ ਕੀਤਾ ਗਿਆ ਜਿਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸਰਜੀਤ ਕੁਮਾਰ ਜਿਆਣੀ ਨੇ ਸ਼ਿਰਕਤ ਕੀਤੀ। ਇਸ ਮੌਕੇ ਚੌਧਰੀ ਜਿਆਣੀ ਨੇ ਬੀ.ਐਸ.ਐਫ. ਵੱਲੋਂ ਸਰਹੱਦਾਂ ਦੀ ਰਾਖੀ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾਂ …
Read More »Cultural bonanza during Program on Mother Tongue at KCE
Amritsar, 21 February (Jasbir Singh Saggu)- A colourful cultural program at Khalsa College of Education (KCE) today marked the international `mother tongue’ day, here today. The students presented a cultural bonanza of dance, singing and power point folk presentation on the evolution and challenges before Punjabi as a language atytrcated huge applauds from the large gathering on the occasion. …
Read More »DAV Public School observes Mother Tongue Day
Amritsar, 21 February (Jasbir Singh Saggu)- DAV Public School , Lawrence Road, Amritsar today observed Mother Tongue Day (Maa Boli Diwas) under the guidance of Principal Dr.Neera Sharma with full zeal and enthusiasm. The Punjabi faculty of the school presented a special morning assembly on this occasion. Dr. Darshan Deep ji , Head of Department Punjabi, DAV College, Amritsar …
Read More »Placement Drive held at BBK DAV College for Women
Amritsar, 21 February (Punjab Post Bureau)- BBK DAV College for Women, Amritsar with the Endeavour of the placement drive cell organized ajoint Mega Campus placement drive by Tata Consultancy Services Ltd. on Feb 18-19, 2014. Tata Consultancy Services Ltd. is one of the best IT Services, Consulting Business solutions organization in India. Various colleges from Punjab and other states participated. …
Read More »‘ਮਾਂ ਬੋਲੀ’ ਨੂੰ ਸਮਰਪਿਤ ਖਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਰੰਗਾਰੰਗ ਪ੍ਰੋਗਰਾਮ
ਬੋਲੀ, ਪਿਛੋਕੜ ਤੇ ਵਿਰਸੇ ਨੂੰ ਭੁਲ ਕੇ ਕਿਧਰੇ ਗੁਲਾਮ ਨਾ ਬਣ ਜਾਈਏ – ਡਾ. ਢਿੱਲੋਂ ਅੰਮ੍ਰਿਤਸਰ, 21 ਫਰਵਰੀ (ਪ੍ਰੀਤਮ ਸਿੰਘ)- ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਅੱਜ ‘ਮਾਂ ਬੋਲੀ’ ਦਿਵਸ ਨੂੰ ਸਮਰਪਿਤ ਇਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਭਾਸ਼ਾ ਨੂੰ ਦਰਪੇਸ਼ ਮੁਸ਼ਕਿਲਾਂ ਤੇ ਵਿਕਾਸ ਬਾਰੇ ਡਾਂਸ, ਸਕਿੱਟਾਂ, ਪ੍ਰਦਰਸ਼ਨੀਆਂ ਅਤੇ ਵਿਚਾਰਾਂ ਰਾਹੀਂ ਮੌਜ਼ੂਦ ਦਰਸ਼ਕਾਂ ਨੂੰ …
Read More »ਜਥੇ: ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਨੂੰ ਬਣਾਇਆ ਜਾਵੇਗਾ ਧਰਮ ਦੀ ਯੂਨੀਵਰਸਿਟੀ
ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਦੋ ਰੋਜਾ ਸੈਮੀਨਾਰ ਸਮਾਪਿਤ ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ)- ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਏ ਗਏ ਦੋ ਦਿਨਾਂ ਸੈਮੀਨਾਰ ਦੇ ਆਖਰੀ ਦਿਨ ਬੋਲਦਿਆਂ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਐਲਾਨ ਕੀਤਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਨੂੰ ਧਰਮ ਦੀ ਯੂਨੀਵਰਸਿਟੀ ਬਣਾਇਆ ਜਾਵੇਗਾ। ਸ਼ਹੀਦ …
Read More »ਮਾਂ ਬੋਲੀ ਦਿਵਸ ਤੇ ਵਿਦਵਾਨ ਲੇਖਕਾਂ ਵੱਲੋਂ ਮਾਤ ਭਾਸ਼ਾ ਦੇ ਹੱਕ ਵਿੱਚ ਲਹਿਰ ਵਿੱਢਣ ਦਾ ਅਹਿਦ
ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ)- ਯੂਨੈਕਸੋ ਵੱਲੋਂ ਤਹਿ ਕੀਤੇ ਕੌਮਾਂਤਰੀ ਮਾਂ ਬੋਲੀ ਦਿਵਸ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਹੋਏ ਭਾਸ਼ਾ ਸੈਮੀਨਾਰ ‘ਚ ਵਿਦਵਾਨ ਲੇਖਕਾਂ ਨੇ ਸਾਂਝੀ ਰਾਏ ਉਸਾਰਦਿਆਂ ਕਿਹਾ ਕਿ ਮਾਂ ਬੋਲੀ ਕਿਸੇ ਧਰਮ, ਕੌਮ ਜਾਂ ਕਿਸੇ ਵਿਸ਼ੇਸ਼ ਭਾਈਚਾਰੇ ਦੀ ਵਲਗਣ ‘ਚ ਰਹਿਣ ਵਾਲੀ ਭਾਸ਼ਾ ਨਹੀਂ ਹੁੰਦੀ। ਉਸ ਖਿੱਤੇ …
Read More »