‘ਬਸੰਤ’ ਦੇ ਤਿਉਹਾਰ ਨੂੰ ‘ਬਸੰਤ ਪੰਚਮੀ’ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਹ ਬਸੰਤ ਦਾ ਤਿਉਹਾਰ ਮਾਘ ਮਹੀਨੇ ਦੀ ਪੰਜ ਤਾਰੀਖ ਨੂੰ ਮਨਾਇਆ ਜਾਂਦਾ ਹੈ।ਬਸੰਤ ਪੰਚਮੀ ਦਾ ਤਿਉਹਾਰ ਪੰਜਾਬੀਆਂ ਦਾ ਖਾਸ ਕਰਕੇ ਪੰਜਾਬੀ ਬੱਚਿਆਂ ਦਾ ਬਹੁਤ ਹੀ ਮਨਭਾਉਂਦਾ ਤਿਉਹਾਰ ਹੈ।ਇਸ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ਼ ਹੈ।ਲੋਕ ਸਰ੍ਹੋਂ ਦੇ ਫੁੱਲ ਵਾਂਗ ਖਿੜੇ ਨਜ਼ਰ ਆਉਂਦੇ ਹਨ।ਵੈਸੇ ਤਾਂ ਅਜਕਲ੍ਹ ਚਾਹੇ ਮੌਸਮ ਵੀ …
Read More »ਸਾਹਿਤ ਤੇ ਸੱਭਿਆਚਾਰ
ਬਾਲ ਗੀਤ (ਪਤੰਗ)
ਪਾਪਾ ਜੀ ਲੈ ਦਿਓ ਪਤੰਗ ਉਡਾਉਣੀ ਆਂ ਮੈਂ ਦੋਸਤਾਂ ਸੰਗ ਇੱਕ ਚਰਖੜੀ ਲੈ ਦਿਓ ਨਾਲ ਇੱਕੋ ਇੱਕ ਹੈ ਮੇਰੀ ਮੰਗ ਪਾਪਾ ਜੀ ਲੈ ਦਿਓ ਪਤੰਗ। ਲਾਡੀ ਕੇ ਕੋਠੇ ‘ਤੇ ਸਾਰੇ ਕੱਠੇ ਹੋ ਕੇ ਮਿੱਤਰ ਪਿਆਰੇ ਜ਼ਿੱਦ ਜ਼ਿੱਦ ਵੇਖਿਓ ਪੇਚਾ ਲਾਉਂਦੇ ਮੈਂ ਪਰੀਆਂ ਦੇ ਕੱਟੂੰ ਖੰਭ ਪਾਪਾ ਜੀ ਲੈ ਦਿਓ ਪਤੰਗ। ਗੁੱਡੀ `ਕੋਈ ਸੱਜ ਚੜ੍ਹਾਵੇ ਕੋਈ ਪਤੰਗ ਦੀ ਡੋਰ ਦਿਖਾਵੇ ਚੱਲਦੀ …
Read More »ਬਾਤ ਦਾ ਬਤੰਗੜ…….
ਘਰਾਂ ਵਿੱਚ ਕਦੇ ਨਹੀਂ ਪਾੜ੍ਹ ਪੈਂਦਾ, ਤੀਜੀ ਧਿਰ ਦਾ ਨਾ ਜੇ ਰੋਲ ਹੋਵੇ। ਬਾਤ ਦਾ ਬਤੰਗੜ ਬਣ ਜਾਂਦਾ, ਮਨ ਅੰਦਰ ਹੀ ਜਦੋਂ ਪੋਲ ਹੋਵੇ। ਉਸ ਬੇੜੀ ਨੇ ਆਖਰ ਡੁੱਬ ਜਾਣਾ, ਜਿਸ ਬੇੜੀ `ਚ ਨਿੱਕਾ ਵੀ ਹੋਲ ਹੋਵੇ। ਜਦੋਂ ਲੋਕ ਘਰ `ਚ ਕਰਾਉਣ ਸਮਝੌਤਾ, ਫਿਰ ਉਹਨਾਂ ਦੇ ਹੱਥ ਘਰ ਦੀ ਡੋਰ ਹੋਵੇ। ਮਿਲ਼ ਕੇ ਜੜ੍ਹ ਉਹ ਇਸ ਤਰ੍ਹਾਂ ਪੁੱਟ ਦਿੰਦੇ, ਕਦੇ …
Read More »ਲੋਹੜੀ
ਆਈ ਆਈ ਲੋਹੜੀ ਵੀਰੇ ਆਈ ਆਈ ਲੋਹੜੀ ਫੁੱਲਿਆਂ ਦੀ ਟੋਕਰੀ ਤੇ ਗੁੜ ਵਾਲੀ ਰੋੜੀ। ਕਿਸੇ ਘਰ ਕਾਕਾ ਹੋਇਆ ਕਿਸੇ ਦਾ ਵਿਆਹ ਖੁਸ਼ੀਆਂ ਨੇ ਚਾਰੇ ਪਾਸੇ ਗੋਡੇ ਗੋਡੇ ਚਾਅ। ਮੁੰਡਿਆਂ ਨੂੰ ਗੁੱਡੀਆਂ ਉਡਾਉਣ ਨਾਲ ਭਾਅ ਏ ਕੁੜੀਆਂ ਨੂੰ ਚੂੜੀਆਂ ਚੜ੍ਹਾਉਣ ਦਾ ਵੀ ਚਾਅ ਏ। ਮੰਗਦੇ ਨੇ ਲੋਹੜੀ ਸਾਰੇ ਬੰਨ ਬੰਨ ਟੋਲੀਆਂ ਲੋਹੜੀ ਦੇ ਸੁਣਾਉਣ ਗੀਤ ਪਾਉਣ ਕਈ ਬੋਲੀਆਂ। ਤੋਤਲੇ ਜਿਹੇ …
Read More »ਖੁਸ਼ੀਆਂ ਤੇ ਚਾਵਾਂ ਦਾ ਤਿਉਹਾਰ ਲੋਹੜੀ
ਸਾਡੇ ਪੰਜਾਬੀ ਵਿਰਸੇ ਦੇ ਅਨੇਕਾਂ ਤਿਉਹਾਰ ਹਨ ਹਰੇਕ ਤਿਉਹਾਰ ਦੀ ਆਪਣੀ ਆਪਣੀ ਖਾਸ਼ੀਅਤ ਹੈ।ਮੋਜ਼ੂਦਾ ਸਮੇਂ ਚੱਲ ਰਹੇ ਕੈਲੰਡਰ ਅਨੁਸਾਰ ਨਵੇਂ ਸਾਲ ਦਾ ਸਭ ਤੋਂ ਪਹਿਲਾ ਵਿਰਾਸਤੀ ਤਿਉਹਾਰ ਲੋਹੜੀ ਤੇ ਮਾਘੀ ਹੈ।ਆਮ ਬੋਲ-ਚਾਲ ਵਿੱਚ ਅਸੀਂ ਲੋਹੜੀ-ਮਾਘੀ ਇਕੱਠਾ ਬੋਲਦੇ ਹਾਂ, ਪਰ ਲੋਹੜੀ ਅਤੇ ਮਾਘੀ ਅਲੱਗ-ਅਲੱਗ ਤਿਉਹਾਰ ਹਨ।ਲੋਹੜੀ ਅਤੇ ਮਾਘੀ ਵਿੱਚ ਸਬੰਧ ਇਹੀ ਹੈ ਕਿ ਹਮੇਸ਼ਾਂ ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਤਿਉਹਾਰ …
Read More »ਰੁਬਾਈ
ਮੈਂ ਕਵਿਤਾਵਾਂ, ਗਜ਼ਲਾਂ ਤੇ ਕੁੱਝ ਗੀਤ ਲਿਖੇ। ਭਖਦੇ ਹਉਕੇ ਤੇ ਸਾਹ ਠੰਡੇ ਸੀਤ ਲਿਖੇ। ਦਿਲ ਤਾਂ ਚਾਹੁੰਦਾ ਲਿਖ ਦੇਵਾਂ ਮੁਹੱਬਤਾਂ ਨੂੰ ਲੋਕ ਨਹੀਂ ਚਾਹੁੰਦੇ ‘ਆਤਮ’ ਕਦੇ ਪ੍ਰੀਤ ਲਿਖੇ। 1301202301 ਡਾ. ਆਤਮਾ ਸਿੰਘ ਗਿੱਲ ਮੋ – 9878883680
Read More »ਸੰਗਤ ਦਾ ਅਸਰ
ਇਕ ਵਾਰ ਇਕ ਰਾਜੇ ਅਤੇ ਮੰਤਰੀ ਵਿਚਕਾਰ ਕਿਸੇ ਗੱਲੋਂ ਵਿਵਾਦ ਹੋ ਗਿਆ।ਰਾਜਾ ਮੰਤਰੀ ਨੂੰ ਬੋਲਿਆ, ਮਨੁੱਖ ‘ਤੇ ‘ਸੰਗਤ’ ਦਾ ਕੋਈ ਅਸਰ ਨਹੀਂ ਪੈਂਦਾ।ਭਾਵੇਂ ਉਹ ਚੰਗੀ ਸੰਗਤ ‘ਚ ਰਹੇ ਜਾਂ ਮਾੜੀ ਵਿੱਚ।ਪਰ ਜਰੂਰੀ ਹੈ ਕਿ ਉਹ ਹਮੇਸ਼ਾਂ ਸੁਚੇਤ ਰਹੇ।ਮੰਤਰੀ ਬਹੁਤ ਸਿਆਣਾ ਸੀ, ਉਸ ਨੇ ਕਿਹਾ ਅਜਿਹਾ ਨਹੀਂ ਹੁੰਦਾ ਹੈ।ਉਸ ਨੇ ਬਜ਼ਾਰ ਤੋਂ ਦੋ ਤੋਤੇ ਮੰਗਵਾਏ ਅਤੇ ਰਾਜੇ ਦੇ ਸਾਹਮਣੇ ਇੱਕ ਤੋਤੇ …
Read More »ਨਵੇਂ ਸਾਲ ਦਿਆ ਸੂਰਜਾ
ਨਵੇਂ ਸਾਲ ਦਿਆ ਸੂਰਜਾ ਵੇ, ਵੰਡੀਂ ਘਰ-ਘਰ ਲੋਅ। ਛੱਡ ਨਫ਼ਰਤਾਂ ਨੂੰ ਸਾਰੇ, ਰੱਖਣ ਸਭ ਨਾਲ ਮੋਹ। ਬੀਤੇ ਦੀਆਂ ਯਾਦਾਂ ਅਸੀਂ, ਮਨਾਂ ‘ਚ ਵਸਾ ਲਈਆਂ। ਤੈਨੂੰ ਨਵੇਂ ਨੂੰ ਸਲਾਮ ਸਾਡਾ, ਅੱਖਾਂ ਤੇਰੇ ਨਾ ਮਿਲਾ ਲਈਆਂ। ਸੁੱਖ-ਸਾਂਦ ਰੱਖੀਂ ਵਿਹੜੇ, ਬੂਹੇ ਤੇਲ ਖੁਸ਼ੀਆਂ ਦਾ ਚੋਅ, ਨਵੇਂ ਸਾਲ ਦਿਆ ਸੂਰਜਾ। ਸਾਡੇ ਖੇਤਾਂ ਦੀ ਹਰਿਆਲੀ, ਸਦਾ ਰੱਖੀਂ ਮਹਿਕਦੀ। ਮਿਹਨਤ ਕਿਸਾਨ ਦੀ ਨਾ, ਰਹੇ ਸਹਿਕਦੀ। ਪੁੱਤਾਂ …
Read More »ਵਧਾਈ ਨਵੇਂ ਸਾਲ ਦੀ (ਬਾਲ ਗੀਤ)
ਅੱਖਾਂ ਦਿਓ ਤਾਰਿਓ, ਰਾਜ ਦੁਲਾਰਿਓ, ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ। ਜਿੰਦਗੀ ਦਾ ਨਿਸ਼ਾਨਾਂ ਦਿਲ ਵਿੱਚ ਮਿਥ ਲਓ, ਸਦਾ ਸ਼ਾਂਤ ਰਹਿਣਾ ਹੁਣ ਤੋਂ ਹੀ ਸਿੱਖ ਲਓ। ਮਪਿਆਂ ਨੂੰ ਕਦੇ ਨਾ ਵਿਸਾਰਿਓ, ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ। ਕਦਮ ਮਿਲਾ ਕੇ ਨਾਲ ਸਾਥੀਆਂ ਦੇ ਚਲਣਾ, ਦੇਖ ਸਾਂਝ ਤੁਹਾਡੀ ਵੱਡਿਆਂ ਵੀ ਨਾਲ ਰਲਣਾ। ਬੋਲਣੇ ਤੋਂ ਪਹਿਲਾ ਹਰ ਗੱਲ ਨੂੰ ਵਿਚਾਰਿਓ। ਵਧਾਈ ਨਵੇਂ …
Read More »ਨਿੱਕੀਆਂ ਜ਼ਿੰਦਾਂ ਵੱਡਾ ਸਾਕਾ
ਸੂਬੇ ਸਾਹਮਣੇ ਨਾ ਡੋਲੇ, ਉਹ ਲਾਲ ਗੋਬਿੰਦ ਦੇ, ਬੱਦਲਾਂ ਵਾਗੂੰ ਗਰਜ਼ ਕੇ ਬੋਲੇ, ਲਾਲ ਗੋਬਿੰਦ ਦੇ, ਸਰਹਿੰਦ ਦਾ ਠੰਢਾ ਬੁਰਜ਼ ਵੀ, ਅੱਤ ਗਰਮੀ ਜਾਪੇ, ਨਿੱਕੀਆਂ ਜ਼ਿੰਦਾਂ ਕਰ ਗਈਆਂ ਨੇ ਵੱਡੇ ਸਾਕੇ। ਸਿੱਖੀ ਸਿਦਕ ਦੇ ਪੂਰੇ, ਉਹਨਾਂ ਈਨ ਨਾ ਮੰਨੀ, ਸੂਬੇ ਨੂੰ ਚਿੱਤ ਕਰ ਦਿੱਤਾ ਜਦ ਅੜੀ ਸੀ ਭੰਨੀ, ਮੂੰਹ ਤੋੜਵਾਂ ਦੇਣ ਜਵਾਬ, ਸੁੱਚਾ ਨੰਦ ਜੋ ਵੀ ਆਖੇ, ਨਿੱਕੀਆਂ ਜ਼ਿੰਦਾਂ ਕਰ …
Read More »