Friday, November 22, 2024

ਖੇਡ ਸੰਸਾਰ

ਮਾਨਸਾ ਦੇ ਮੁੰਡੇ ਨੇ ਏਸ਼ੀਅਨ ਖੇਡਾਂ `ਚ ਜਿੱਤੇ 3 ਗੋਲਡ ਮੈਡਲ

ਭੀਖੀ/ਮਾਨਸਾ, 12 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਰੋਇੰਗ ਖੇਡਾਂ ਵਿੱਚ ਵਿਦੇਸ਼ਾਂ ਦੀ ਧਰਤੀ `ਤੇ ਗੋਲਡ ਮੈਡਲ ਜਿੱਤਣ ਵਾਲੇ ਅੰਤਰਰਾਸ਼ਟਰੀ ਖਿਡਾਰੀ  ਸਵਰਨ ਸਿੰਘ ਵਿਰਕ ਦੇ ਪਿੰਡ ਦਲੇਲ ਵਾਲਾ ਦੇ ਟਰੱਕਾਂ `ਤੇ ਕੰਡਕਟਰੀ ਕਰਨ ਵਾਲੇ ਅੱਠਵੀਂ ਪਾਸ ਇੱਕ ਨੌਜਵਾਨ ਸ਼ਗਨਦੀਪ ਸਿੰਘ ਨੇ ਬੈਂਕਾਕ ਵਿੱਚ 27 ਤੋਂ 31 ਮਾਰਚ ਤੱਕ ਹੋਈਆਂ ਖੇਡਾਂ ਦੇ ਰੋਇੰਗ ਮੁਕਾਬਲੇ ਵਿੱਚ 3 ਗੋਲਡ ਮੈਡਲ ਜਿੱਤੇ ਹਨ।ਉਸ …

Read More »

ਤੀਸਰੀਆਂ ਏਸ਼ੀਆਈ ਯੂਥ ਚੈਂਪੀਅਨਸ਼ਿਪ ਖੇਡਾਂ `ਚ ਜਸਕਰਨ ਸੂਰਤ ਸਿੰਘ ਦੀ ਸ਼ਾਨਦਾਰ ਜਿੱਤ

ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਤੀਸਰੀ ਏਸ਼ੀਆਈ ਯੂਥ ਚੈਂਪੀਅਨਸ਼ਿਪ ਖੇਡਾਂ ਜੋ ਹਾਂਗਕਾਂਗ ਵਿਚ ਆਯੋਜਿਤ ਕੀਤੀਆ ਗਈਆਂ ਸਨ, ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਜਮਾਤ ਬਾਰ੍ਹਵੀਂ ਦੇ ਹੋਣਹਾਰ ਵਿਦਿਆਰਥੀ ਜਸਕਰਨ ਸੂਰਤ ਸਿੰਘ ਬਾਜਵਾ ਨੇ ਛੇਵਾਂ ਸਥਾਨ ਹਾਸਲ ਕੀਤਾ ਹੈ।ਜਸਕਰਨ ਸੂਰਤ ਸਿੰਘ ਬਾਜਵਾ ਨੇ ਡਿਸਕਸ ਥਰੋ ਵਿੱਚ 52.74 ਮੀਟਰ …

Read More »

ਅਵਾਮ ਤੀਸਰੇ ਬਦਲ ਦੇ ਹੱਕ `ਚ, ਰਵਾਇਤੀ ਪਾਰਟੀਆਂ ਤੋਂ ਡਰ ਰਹੇ ਨੇ ਲੋਕ – ਗੁਰਦੀਪ ਕੋਟਾਲਾ

ਸਮਰਾਲਾ, 8 ਅਪ੍ਰੈਲ (ਪੰਜਾਬ ਪੋਸਟ- ਇੰਦਰਜੀਤ ਕੰਗ) –  ਹਲਕਾ ਫਤਹਿਗੜ੍ਹ ਸਾਹਿਬ ਤੋਂ ਪੀ.ਡੀ.ਏ ਦੇ ਸਾਂਝੇ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਦੇ ਹੱਕ ਵਲੰਟੀਅਰਾਂ ਵੱਲੋਂ ਸਮਰਾਲਾ ਹਲਕੇ ਅਧੀਨ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ।ਗੁਰਦੀਪ ਸਿੰਘ ਕੋਟਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਪੰਜਾਬ ਖਾਸ ਕਰਕੇ ਪਿੰਡਾਂ ਦੀ ਅਵਾਮ ਤੀਸਰੇ ਬਦਲ ਦੇ ਹੱਕ ਵਿੱਚ, ਪ੍ਰੰਤੂ ਪੰਜਾਬ ਦੀਆਂ ਦੋਨੋਂ ਰਿਵਾਇਤੀ ਪਾਰਟੀਆਂ ਕਾਂਗਰਸ ਅਤੇ …

Read More »

64ਵੇਂ ਨੈਸ਼ਨਲ ਸਕੂਲ ਖੇਡ ਮੁਕਾਬਲੇ ਆਰੰਭ

ਖੇਡਾਂ ਹੀ ਪੈਦਾ ਕਰਦੀਆਂ ਨੇ ਅਨੁਸਾਸ਼ਨ – ਡੀ.ਪੀ.ਆਈ ਐਲੀਮੈਂਟਰੀ ਅੰਮ੍ਰਿਤਸਰ, 8 ਅਪ੍ਰੈਲ  (ਪੰਜਾਬ ਪੋਸਟ –  ਸੁਖਬੀਰ ਸਿੰਘ) – ਗੁਰੂ ਨਾਨਕ ਸਟੇਡੀਅਮ ਵਿਖੇ ਸਿਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ 64ਵੀਂ ਨੈਸ਼ਨਲ ਸਕੂਲ ਖੇਡਾਂ ਦਾ ਉਦਘਾਟਨ ਇੰਦਰਜੀਤ ਸਿੰਘ ਡੀ.ਪੀ.ਆਈ ਐਲੀਮੈਂਟਰੀ ਨੇ ਕੀਤਾ। ਇਨ੍ਹਾਂ ਖੇਡਾਂ ਵਿੱਚ 24 ਰਾਜਾਂ ਦੇ ਲੱਗਭੱਗ 925 ਖਿਡਾਰੀ ਅਤੇ 150 ਕੋਚ ਭਾਗ ਲੈ ਰਹੇ ਹਨ।ਅੰਮਿ੍ਰਤਸਰ ਵਿਖੇ ਹੋਣ ਵਾਲੀਆਂ ਖੇਡਾਂ …

Read More »

ਪਲੇਠੇ 5 ਰੋਜ਼ਾ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਰੌਚਕ ਤੇ ਸ਼ੰਘਰਸ਼ਪੂਰਨ ਮੁਕਾਬਲੇ

ਪਾਖਰਪੁਰਾ, ਮਰੜ, ਖਡੂਰ ਸਾਹਿਬ, ਜਰਖੜ, ਐਸ.ਆਰ.ਸੀ ਤੇ ਕੇ.ਸੀ ਦੀਆਂ ਟੀਮਾਂ ਨੇ ਜਿੱਤੇ ਮੈਚ ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਾਕੀ ਖੇਡ ਖੇਤਰ ਤੇ ਸਮਾਜ ਸੇਵਾ ਨੂੰ ਸਮਰਪਿਤ ਹਸਤੀ ਸਵ. ਬਾਪੂ ਕਰਨੈਲ ਸਿੰਘ ਹੰੁਦਲ ਪਾਖਰਪੁਰਾ ਤੇ ਕੌਮਾਂਤਰੀ ਹਾਕੀ ਖਿਡਾਰੀ ਤਸੱਵਰਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਪਾਖਰਪੁਰਾ ਵਿਖੇ ਚੱਲ ਰਹੇ 5 ਰੋਜ਼ਾ ਰਾਜ ਪੱਧਰੀ ਅੰਡਰ-17 ਸਾਲ ਉਮਰ ਵਰਗ ਤੇ ਓੁਪਨ …

Read More »

ਪਾਖਰਪੁਰਾ ਵਿਖੇ 5 ਰੋਜ਼ਾ ਪਲੇਠਾ ਰਾਜ ਪੱਧਰੀ ਹਾਕੀ ਟੂਰਨਾਮੈਂਟ ਸ਼ੁਰੂ

ਧਾਰੀਵਾਲ, ਲਹਿਰਕਾ, ਮਰੜ, ਤਲਵੰਡੀ ਤੇ ਚੀਮਾ ਅਕੈਡਮੀ ਨੇ ਮੈਚ ਜਿੱਤੇ ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਾਕੀ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਪਾਖਰਪੁਰਾ ਦੇ ਹਾਕੀ ਸਟੇਡੀਅਮ ਵਿਖੇ ਰਾਜ ਪੱਧਰੀ 5 ਰੋਜ਼ਾ ਪਲੇਠਾ ਸਵ. ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਸਵ. ਤਸੱਵਰਜੀਤ ਸਿੰਘ ਹਾਕੀ ਟੂਰਨਾਮੈਂਟ ਸ਼ੁਰੂ ਹੋ ਗਿਆ।ਜੋ ਕਿ 6 ਅਪ੍ਰੈਲ ਤੱਕ ਚੱਲੇਗਾ।ਪਹਿਲੇ ਦਿਨ …

Read More »

ਸ਼ੇਰੇ-ਏ-ਪੰਜਾਬ ਬਾਡੀ ਬਿਲਡਿੰਗ ਨੈਸ਼ਨਲ ਚੈਪੀਅਨਸ਼ਿਪ ਦਾ ਆਯੋਜਨ

ਜੰਡਿਆਲਾ ਗੁਰੂ, 3 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਰਸਵਤੀ ਹੈਲਥ ਕਲੱਬ ਵਲੋ ਸ਼ੇਰੇ-ਏ-ਪੰਜਾਬ ਬਾਡੀ ਬਿਲਡਿੰਗ ਨੈਸ਼ਨਲ ਚੈਪਅਨਸ਼ਿਪ ਦਾ ਆਯੌਜਨ ਕੀਤਾ ਗਿਆ।ਜਿਸ ਵਿੱਚ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਮੁੱਖ ਮਹਿਮਾਨ ਵਜੋਂ ਪੁੱਜੇ।ਬੈਂਚ ਪ੍ਰੈਸ ਮੁਕਾਬਲੇ `ਚ ਪਵਨ ਕੁੰਦਰਾ ਬਠਿੰਡਾ ਨੂੰ 11000 ਹਜ਼ਾਰ ਰੁਪਏ ਅਤੇ ਬਾਡੀ ਬਿਲਡਿੰਗ ਵਿਚ ਨਵਨੀਤ ਹੁਸ਼ਿਆਰਪੁਰ ਨੂੰ 11000 ਹਜ਼ਾਰ ਰੁਪਏ ਨਕਦ ਅਤੇ ਮੋਟਰਸਾਇਕਲ ਦੇ ਕੇ …

Read More »

64ਵੀਆਂ ਨੈਸ਼ਨਲ ਸਕੂਲ ਖੇਡਾਂ 7 ਤੋਂ 12 ਅਪ੍ਰੈਲ ਤੱਕ ਅੰਮ੍ਰਿਤਸਰ `ਚ

2000 ਤੋਂ ਵੱਧ ਖਿਡਾਰੀ ਖੇਡਾਂ `ਚ ਲੈਣਗੇ ਹਿੱਸਾ-ਸਹਾਇਕ ਕਮਿਸ਼ਨਰ ਅੰਮ੍ਰਿ੍ਤਸਰ, 3 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – 64ਵੀਆਂ ਨੈਸ਼ਨਲ ਸਕੂਲ ਖੇਡਾਂ 7 ਤੋਂ 12 ਅਪ੍ਰੈਲ ਤੱਕ ਅੰਮ੍ਰਿਤਸਰ ਵਿਖੇ ਹੋ ਰਹੀਆਂ ਹਨ।ਇਨ੍ਹਾਂ ਖੇਡਾਂ ਦਾ ਉਦਘਾਟਨ 7 ਅਪ੍ਰੈਲ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਸਵੇਰੇ 9.00 ਵਜੇ ਹੋਵੇਗਾ।      ਸ੍ਰੀਮਤੀ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਜਨਰਲ ਨੇ ਜਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿੱਚ ਅਧਿਕਾਰੀਆਂ …

Read More »

ਸਰਕਾਰੀ ਪ੍ਰਾਇਮਰੀ ਸਕੂਲ ਮੰਡੇਰ ਕਲਾਂ ਦਾ ਸਾਲਾਨਾ ਸਮਾਗਮ ਆਯੋਜਿਤ

ਲੌਂਗੋਵਾਲ, 2 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਮੰਡੇਰ ਕਲਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਸਾਲਾਨਾ ਸਮਾਗਮ ਆਯੋਜਿਤ ਕੀਤਾ ਗਿਆ।ਇਸ ਸਮੇਂ ਸਕੂਲ ਦੇ ਬੱਚਿਆਂ ਦਰਮਿਆਨ ਗੀਤ, ਲੇਖ ਤੇ ਚਾਰਟ ਮੁਕਾਬਲੇ ਕਰਵਾਏ ਗਏ।ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਸਕੂਲ ਦੇ ਇੰਚਾਰਜ ਮਾਸਟਰ ਸਿਕੰਦਰ ਖੰਨਾ, ਸਰਪੰਚ ਸੁਖਦੀਪ ਸਿੰਘ ਹੈਪੀ ਅਤੇ ਪੰਚਾਇਤ ਮੈਂਬਰਾਂ ਵਲੋਂ ਇਨਾਮ ਤਕਸੀਮ ਕੀਤੇ ਗਏ।ਪੰਚਾਇਤ ਵਲੋਂ ਸਕੂਲ ਦੇ …

Read More »

ਏ.ਸੀ.ਏ ਨੇ ਏ.ਪੀ.ਐਲ ਟ੍ਰਾਫ਼ੀ ਜਿੱਤ ਕੇ ਰਚਿਆ ਇਤਿਹਾਸ

ਜੇਤੂ ਟੀਮ ਨੂੰ 4 ਲੱਖ ਤੇ ਰਨਰਅੱਪ ਟੀਮ ਨੂੰ 2 ਲੱਖ ਤੇ ਮੈਨ ਆਫ਼ ਦੀ ਸੀਰੀਜ਼ ਨੂੰ 51,000/- ਦਾ ਇਨਾਮ ਅੰਮ੍ਰਿਤਸਰ, 2 ਅੇਪ੍ਰੈਲ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2019 ਕ੍ਰਿਕੇਟ ਲੀਗ ਆਖਰ ਆਪਣੇ ਅੰਜ਼ਾਮ ‘ਤੇ ਵੀ ਸਫ਼ਲਤਾਪੂਰਵਕ ਪਹੁੰਚੀ।ਜਿਸ ਦੇ ਗਵਾਹ ਬਣੇ ਓ.ਐਨ.ਜੀ.ਸੀ ਦੇ ਸਪੋਰਟਸ ਡਾਇਰੈਕਟਰ ਜੇ.ਐਸ.ਵੜੈਚ, ਜੋਕਿ ਖਾਸ ਤੌਰ ‘ਤੇ ਇਹ ਫਾਈਨਲ ਮੁਕਾਬਲੇ `ਚ ਸ਼ਾਮਲ ਹੋਏ। …

Read More »