Friday, November 22, 2024

ਖੇਡ ਸੰਸਾਰ

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੀ ਕ੍ਰਿਕਟ ਟਰਾਫੀ

ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ  ਪਬਲਿਕ ਸਕੂਲ ਲਾਰੰਸ ਰੋਡ ਨੇ ਇੱਕ ਵਾਰ ਫਿਰ ਖੇਡਾਂ ਵਿੱਚ ਆਪਣੀ ਜਿੱਤ ਦਾ ਲੋਹਾ ਮੰਨਵਾਇਆ ਹੈ।ਸਕੂਲ ਦੀ ਕ੍ਰਿਕੇਟ ਟੀਮ ਅੰਡਰ-19 ਲੜਕਿਆਂ ਨੇ 12 ਤੋਂ 14 ਦਸੰਬਰ ਰਾਂਚੀ `ਚ ਅਯੋਜਿਤ ਡੀਏਵੀ ਕ੍ਰਿਕਟ ਬੁੳਾਏਜ਼ ਟੂਰਨਾਮੈਂਟ `ਚ ਡੀ.ਏ.ਵੀ ਨੈਸ਼ਨਲ ਸਪੋਰਟਸ ਪੰਜਾਬ ਜੋਨ (ਰਾਸ਼ਟਰੀ ਪੱਧਰ) ਵਿੱਚ ਜੇਤੂ ਰਹਿੰਦਿਆਂ ਅਤੇ ਟਰਾਫੀ ਹਾਸਲ ਕੀਤੀ ਹੈ।ਇਸ ਟੀਮ …

Read More »

ਹੈਮਰ ਥਰੋਅ `ਚ ਸੋਨ ਤਗ਼ਮਾ ਜੇਤੂ ਖਿਡਾਰਨ ਅਮਨਦੀਪ ਕੌਰ ਦਾ ਸਵਾਗਤ

64ਵੀਂ ਰਾਸ਼ਟਰੀ ਸਕੂਲ ਐਥਲੈਟਿਕਸ ਚੈਂਪੀਅਨਸ਼ਿਪ-2018 `ਚ ਜਿਤਿਆ ਸੋਨਾ ਤਗ਼ਮਾ ਭੀਖੀ/ਮਾਨਸਾ, 18 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) –  ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਨਿਰਦੇਸ਼ਾਂ ਤੇ 64ਵੇਂ ਰਾਸ਼ਟਰੀ ਸਕੂਲ ਐਥਲੈਟਿਕਸ ਚੈਂਪੀਅਨਸ਼ਿਪ-2018 ਵਿਚ ਸੋਨ ਤਗ਼ਮਾ ਜਿੱਤਣ ਵਾਲੀ ਖਿਡਾਰਨ ਅਮਨਦੀਪ ਕੌਰ ਦਾ ਅੱਜ ਮਾਨਸਾ ਰੇਲਵੇ ਸਟੇਸ਼ਨ ਪੁੱਜਣ `ਤੇ ਖੇਡ ਵਿਭਾਗ ਵਲੋਂ ਸਵਾਗਤ ਕੀਤਾ ਗਿਆ।     ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਡਾਂ ਵਿਚ ਨਾਮਣਾ ਖੱਟਣ …

Read More »

ਰਸਾਕਸ਼ੀ ਟੂਰਨਾਮੈਂਟ `ਚ ਬੀ.ਬੀ.ਕੇ ਡੀ.ਏ.ਵੀ ਵੁਮੈਨ ਕਾਲਜ ਦੀ ਟੀਮ ਜੇਤੂ

ਲੜਕੀਆਂ ਦਾ ਪਹਿਲਾ ਰਸਾਕਸ਼ੀ ਟੂਰਨਾਮੈਂਟ ਸਮਾਪਤ ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ- ਸੰਧੂ) – ਮਾਣ ਧੀਆਂ `ਤੇ ਸਮਾਜ ਭਲਾਈ ਸੁਸਾਇਟੀ (ਰਜਿ) ਵਲੋਂ ਨਵੀ ਮੁਹਿੰਮ ਬੇਟੀ ਪੜਾਓ ਦੀ ਸ਼ੁਰੂਆਤ ਕਰਦਿਆਂ ਕਰਵਾਏ ਗਏ ਪਹਿਲੇ ਰਸਾਕਸ਼ੀ ਟੂਰਨਾਮੈਂਟ ਵਿਚ ਬੀ.ਬੀ.ਕੇ ਡੀ.ਏ.ਵੀ ਵੁਮੈਨ ਦੀ ਟੀਮ ਜੇਤੂ ਰਹੀ, ਜਦਕਿ ਜਿਲ੍ਹਾ ਤਰਨਤਾਰਨ ਦੀ ਟੀਮ ਸੀਨੀਅਰ ਵਰਗ ਵਿੱਚ ਦੂਸਰੇ ਸਥਾਨ `ਤੇ ਆਈ।ਇਸ ਤੋ ਇਲਾਵਾ ਲੜਕੀਆਂ ਦੇ ਜੂਨੀਅਰ ਵਰਗ ਮੁਕਾਬਲਿਆਂ …

Read More »

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਵਿਖੇ ਵਿਦਿਆਰਥੀਆਂ ਨੂੰ ਟਰੈਕ ਸੂਟ ਵੰਡੇ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜ੍ਹ ਰਹੇ ਲੋੜਵੰਦ ਅਤੇ ਖੇਡਾਂ ਦੇ ਖ਼ੇਤਰ ’ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਟਰੈਕ ਸੂਟ ਵੰਡੇ ਗਏ।ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਦੀ ਅਗਵਾਈ ਹੇਠ ਆਯੋਜਿਤ ਪ੍ਰੋਗਰਾਮ ’ਚ ਦਸ਼ਮੇਸ਼ ਅਕੈਡਮੀ ਦੇ ਡਾਇਰੈਕਟਰ ਵਰਿੰਦਰ ਗੁਪਤਾ ਵੱਲੋਂ ਵਿਦਿਆਰਥੀਆਂ …

Read More »

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਸਕੇਟਿੰਗ ਚੈਂਪੀਅਨਸ਼ਿਪ `ਚ ਅੱਵਲ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਖੇਡ ਵਿਭਾਗ ਮੋਹਾਲੀ ਵੱਲੋਂ ਸਟੇਟ ਸਕੇਟਿੰਗ ਚੈਂਪੀਅਨਸ਼ਿਪ ਦਾ ਅਯੋਜਨ ਲੋਹਾਰਕਾ ਰੋਡ ਤੇ ਕੀਤਾ ਗਿਆ ਜਿਸ ਵਿੱਚ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਦੇ ਰਾਹੁਲ ਰਾਏ ਜਮਾਤ ਦੱਸਵੀਂ (ਅੰਡਰਸ਼17) ਨੇ ਸੋਨ ਤਮਗਾ ਅਤੇ ਕਾਂਸਾ ਤਮਗਾ ਪਾਪਤ ਕੀਤਾ।ਮਹਿਕ ਗੁਪਤਾ ਜਮਾਤ ਦੱਸਵੀਂ ਨੇੇ ਸੋਨ ਤਮਗਾ ਅਤੇ ਦੋ ਸਿਲਵਰ ਮੈਡਲ ਪ੍ਰਾਪਤ ਕੀਤੇ।ਦੋਵਾਂ ਵਿਦਿਆਰਥੀਆਂ ਦੀ …

Read More »

ਬੀ.ਬੀ.ਕੇ ਕਾਲਜ ਵੂਮੈਨ ਨੇ ਜੀ.ਐਨ.ਡੀ.ਯੂ ਅੰਤਰ-ਕਾਲਜ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਜਿੱਤੀ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੀ ਟਰੈਕ ਸਾਈਕਲਿੰਗ ਟੀਮ ਨੇ ਯੁਨੀਵਰਸਿਟੀ ਕੈਂਪਸ ਅੰਮ੍ਰਿਤਸਰ ਵਿਖੇ ਹੋਈ ਜੀ.ਐਨ.ਡੀ.ਯੂ ਟਰੈਕ ਸਾਈਕਲਿੰਗ ਅੰਤਰ-ਕਾਲਜ ਚੈਂਪੀਅਨਸ਼ਿਪ-2018 ਜਿੱਤ ਲਈ ਹੈ।ਕਾਲਜ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਐਚ.ਐਮ.ਵੀ ਕਾਲਜ ਜਲੰਧਰ ਅਤੇ ਜੀ.ਐਨ.ਡੀ.ਯੂ ਕੈਂਪਸ ਨੂੰ ਹਰਾਇਆ। ਕਾਲਜ ਦੇ ਤਿੰਨ ਖਿਡਾਰਣਾਂ ਮਿਸ ਇਲਾਂਗਬਨ ਚੌਬਾ ਦੇਵੀ, ਸ਼ੁਸ਼ੀਕਲਾ ਦੁਰਗਾਪ੍ਰਸ਼ਾਦ ਅਤੇ ਕੋਮਲ ਦੇਸ਼ਮੁੱਖ …

Read More »

ਸਕੂਲ ਸਿੱਖਿਆ ਦੀਆਂ ਵਿਭਾਗੀ ਖੇਡਾਂ ਦੇ ਟਰਾਇਲ 13 ਤੋਂ 14 ਦਸੰਬਰ ਤੱਕ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਕੂਲ ਸਿੱਖਿਆ ਵਿਭਾਗ (ਸਕੈਂਡਰੀ ਤੇ ਐਲੀਮੈਂਟਰੀ) ਦੀਆਂ ਵਿਭਾਗੀ ਖੇਡਾਂ (ਲੜਕੇ ਤੇ ਲੜਕੀਆਂ) ਪਹਿਲੀ ਵਾਰ ਸਕੱਤਰ ਸਕੂਲ ਸਿੱਖਿਆ ਅਤੇ ਡਿਪਟੀ ਡਾਇਰੈਕਟਰ (ਸਪੋਰਟਸ) ਦੀਆਂ ਹਦਾਇਤਾਂ `ਤੇ ਕਰਵਾਈਆਂ ਜਾ ਰਹੀਆਂ ਹਨ।ਇਨ੍ਹਾਂ ਡਿਪਾਰਟਮੈਂਟਲ ਖੇਡਾਂ ਦੇ ਟਰਾਇਲ 13 ਤੋਂ 14 ਦਸੰਬਰ ਨੂੰ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ …

Read More »

ਖੱਟਰਾਂ ’ਚ ਰੋਡਾ ਕਾਈਨੋਰ ਦੀ ਗੱਡੀ ਨੇ ਧੂੜਾਂ ਪੁੱਟ ਹਾਸਲ ਕੀਤਾ ਪਹਿਲਾ ਸਥਾਨ

ਸ਼ਮਰਾਲਾ, 13 ਦਸੰਬਰ (ਪੰਜਾਬ ਪੋਸਟ -ਕੰਗ) – ਇੱਥੋਂ ਨਜਦੀਕੀ ਪਿੰਡ ਖੱਟਰਾਂ ਦੀ ਨੌਜਵਾਨ ਸਭਾ, ਕਲੱਬ, ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਸੁੱਖਾ ਖੱਟਰਾਂ ਨੇ ਦੱਸਿਆ ਕਿ ਇਨ੍ਹਾਂ ਬੈਲ ਗੱਡੀਆਂ ਦੀਆਂ ਦੌੜਾਂ ਦਾ ਉਦਘਾਟਨ ਧਰਮਿੰਦਰ ਸਿੰਘ ਖੱਟਰਾਂ ਮੈਂਬਰ ਬਲਾਕ ਸੰਮਤੀ, ਸਰਪੰਚ ਸਤਵਿੰਦਰ ਸਿੰਘ ਨੇ …

Read More »

ਡੀ.ਏ.ਵੀ ਪਬਲਿਕ ਸਕੂਲ ਦਾ ਨੈਸ਼ਨਲ ਸਪੋਰਟਸ `ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਨੈਸ਼ਨਲ ਸਪੋਰਟਸ ਗਰਲਜ਼ ਟੂਰਨਾਮੈਂਟ ਡੀ.ਏ.ਵੀ ਪਬਲਿਕ ਸਕੂਲ ਰਜਿੰਦਰ ਨਗਰ ਸਾਹਿਬਾਬਾਦ ਯੂ.ਪੀ ਵਿਖੇ ਕਰਵਾਇਆ ਗਿਆ।ਜਿਸ ਵਿੱਚ 15 ਜੋਨਾਂ ਦੇ 3000 ਵਿਦਿਆਰਥੀਆਂ ਨੇ ਭਾਗ ਲਿਆ।ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ ਪੰਜ ਖੇਡਾਂ ਵਿੱਚ ਆਪਣੀ ਆਲ੍ਹਾ ਕਾਰਗੁਜਾਰੀ ਦਿਖਾਈ । ਲਆਨ ਨਟੈਨਿਸ ਅੰਡਰ-19 `ਚ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਅਲੀਸ਼ਾਹ ਮੰਨਾ ਨੇ ਸੋਨੇ ਦਾ …

Read More »

ਪੰਜਾਬ ਰਾਜ ਖੇਡਾਂ-2019 `ਚ ਭਾਗ ਲੈਣ ਵਾਲੇ 300 ਖਿਡਾਰੀਆਂ ਨੂੰ ਬੂਟ ਵੰਡੇ

ਭੀਖੀ, 13 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਥਾਨਕ ਮਲਟੀਪਰਪਜ਼ ਸਪੋਰਟਸ ਸਟੇਡੀਅਮ ਵਿਖੇ ਖੇਡ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਤਲਵੰਡੀ ਸਾਬੋ ਪਾਵਰ ਲਿਮਟਿਡ ਵੇਦਾਂਤਾ ਗਰੁੱਪ ਵਲੋਂ ਜਨਵਰੀ ਅਤੇ ਮਾਰਚ 2019 ਵਿੱਚ ਹੋਣ ਵਾਲੀਆਂ ਪੰਜਾਬ ਰਾਜ ਖੇਡਾਂ ਵਿੱਚ ਭਾਗ ਲੈਣ ਵਾਲੇ ਕਰੀਬ 300 ਖਿਡਾਰੀਆਂ ਲਈ ਬੂਟ ਵੰਡ ਸਮਾਗਮ ਕਰਵਾਇਆ ਗਿਆ।ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ …

Read More »