Will call on Prime Minister and Union Finance Minister soon Pays obeisance at Golden Temple along with Union Cabinet Minister Harsimrat Badal Amritsar, September 5 (Punjab Post Bureau)- Punjab Deputy Chief Minister Mr. Sukhbir Singh Badal today asserted that Punjab has sought its legitimate right of financial package from the centre as it fought the nation’s war against terrorism. Mr. …
Read More »Monthly Archives: September 2014
ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਮਨਾਇਆ ਅਧਿਆਪਕ ਦਿਵਸ
ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਆਦਰਸ਼ ਅਧਿਆਪਕ ਵਜੋਂ ਜਾਣੇ ਜਾਂਦੇ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੀ ਯਾਦ ਨੂੰ ਸਮਰਪਿਤ ‘ਅਧਿਆਪਕ ਦਿਵਸ’ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਸੰਬੰਧ ਵਿੱਚ ਸਕੂਲ ਵਿਖੇ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ …
Read More »Teachers’ Day Celebrations at SGHPS G. T Road
Amirtsar, September 5 (Punjab Post Bureau) – To commemorate the birth anniversary of Dr. Sarvapalli Radhakrishnan and to recognize the dedication and diligence of the teachers, the school celebrated the ‘Teachers Day’ with zeal and fervour. Dr. Dharam Veer Singh, Principal Director accorded warm welcome to the Chief Guest Dr. Harshindar Kaur , Deputy Medical Superintendent, Rajindra Hospital , Patiala …
Read More »Two day’s Annual National conference of Ocular Trauma society of IINDIA OCUTRON-2014 starts from Sept. 6th
Amritsar, Sept. 5 (Punjab Post Bureau) – Annual National conference of ocular trauma society of IINDIA OCUTRON-2014 is being held at holy city of Amritsar for the first time. This conference of prime importance will held on 6th & 7th (Saturday & Sunday) September 2014 at Sri Guru Ramdas Institute of Medical Sciences and Research, Vallah, Amritsar this time. Due …
Read More »ਭਿੱਖੀਵਿੰਡ ਵਿਖੇ ਜਨ ਧਨ ਕੈੈਂਪ ਦੌਰਾਨ ਖਾਤੇ ਖੋਲੇ
ਤਰਨ ਤਾਰਨ, 5 ਸਤੰਬਰ (ਰਾਣਾ ਬੁੱਗ) – ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਅਰੰਭੀ ਗਈ ਜਨ-ਧਨ ਯੋਜਨਾਂ ਤਹਿਤ ਪੰਜਾਬ ਨੈਸ਼ਨਲ ਬੈਂਕ ਭਿੱਖੀਵਿੰਡ ਵੱਲੋਂ ਪਿੰਡ ਭਿੱਖੀਵਿੰਡ ਬੀਬੀ ਦਲਬੀਰ ਕੌਰ ਦੇ ਗ੍ਰਹਿ ਵਿਖੇ ਕੈਂਪ ਦੌਰਾਨ ਸਿਫਰ ਬਕਾਇਆ ਤੇ 200 ਦੇ ਕਰੀਬ ਲੋਕਾਂ ਦੇ ਬੈਂਕ ਵਿੱਚ ਖਾਤੇ ਖੋਲੇ ਗਏ।ਇਸ ਸਬੰਧੀ ਬੀਬੀ ਦਲਬੀਰ ਕੌਰ ਭਿੱਖੀਵਿੰਡ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਇਸ ਯੋਜਨਾਂ …
Read More »ਆਰਟ ਗੈਲਰੀ ਵਿਖੇ ਬੰਗਾਲ ਤੋਂ ਆਏ ਆਰਟਿਸਟ ਅੱਜ ਕਰਨਗੇ ਫ਼ਨ ਦਾ ਮੁਜ਼ਾਹਰਾ
ਅੰਮ੍ਰਿਤਸਰ, 5 ਸਤੰਬਰ (ਪ੍ਰੀਤਮ ਸਿੰਘ)- ਸਥਾਨਕ ਆਰਟ ਗੈਲਰੀ ਵਿਖੇ ਪਦਮ ਸ੍ਰੀ ਐੱਸ. ਜੀ. ਠਾਕੁਰ ਸਿੰਘ ਦੇ 115ਵੇਂ ਜਨਮ ਦਿਨ ‘ਤੇ ਬੰਗਾਲ ਤੋਂ ਆਏ ਆਰਟਿਸਟ ਆਪਣੇ ਫ਼ਨ ਦਾ ਮੁਜ਼ਾਹਰਾ 6 ਸਤੰਬਰ, ਸ਼ਾਮ 5.30 ਵਜੇ ਕਰਨਗੇ। ਜਿਸ ਵਿੱਚ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆ ਕਨਵੀਨਰ ਅਤੇ ਆਰਟ ਗੈਲਰੀ ਦੀ ਗਵਰਨਿੰਗ ਕੌਂਸਲ …
Read More »ਅੰਮ੍ਰਿਤਸਰ ਦੀ ਪ੍ਰਿੰਸੀਪਲ ਮਨਦੀਪ ਕੌਰ ਨੂੰ ਮਿਲਿਆ ਸਟੇਟ ਐਵਾਰਡ
ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ ਸੱਗੂ)- ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ, ਅੰਮ੍ਰਿਤਸਰ, ਦੀ ਪ੍ਰਿੰਸੀਪਲ ਮਨਦੀਪ ਕੌਰ ਨੂੰ 5 ਸਤੰਬਰ ਨੂੰ ਜਲੰਧਰ ਵਿਖੇ ਰਾਜ ਪੱਧਰੀ ਅਧਿਆਪਕ ਦਿਵਸ ਸਮਾਰੋਹ ਮੌਕੇ ਮਾਨਯੋਗ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੁਆਰਾ ਸਟੇਟ ਐਵਾਰਡ ਨਾਲ ਸੋਨੇ ਦਾ ਤਮਗਾ, ਇਕ ਪ੍ਰਸੰਸਾ ਪੱਤਰ, ਸ਼ਾਲ ਅਤੇ 10,000/- ਰੁਪਏ ਨਕਦ ਨਾਲ ਸਨਮਾਨਿਤ ਕਿਤਾ ਗਿਆ। ਇਸ …
Read More »Teachers’ role in society’s progress hailed during teacher day at Khalsa institutions
Teachers’ Day celebrated with enthusiasm at Khalsa Educational Institutions Amritsar, Sept. 5 (Dharminder Rataul)- The role of a teacher in building the civilized society was hailed during the teacher’s day celebrations at various Khalsa College Educational institutions. A colourful function was organized at Khalsa college of Education (KCE) where the occasion was used to honour the teachers and the family …
Read More »ਖ਼ਾਲਸਾ ਕਾਲਜ ਦੇ ਵਿੱਦਿਅਕ ਅਦਾਰਿਆਂ ਨੇ ਮਨਾਇਆ ਅਧਿਆਪਕ ਦਿਵਸ
ਖ਼ਾਲਸਾ ਕਾਲਜ ਦੀ ਇਮਾਰਤ ਦਾ ਡਿਜਾਇਨ ਤਿਆਰ ਕਰਨ ਵਾਲੇ ਆਰਕੀਟੈਕਟ ਭਾਈ ਰਾਮ ਸਿੰਘ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 5 ਸਤੰਬਰ (ਪ੍ਰੀਤਮ ਸਿੰਘ)-ਖਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਅੱਜ ‘ਅਧਿਆਪਕ ਦਿਵਸ’ ਦੇ ਸਬੰਧ ਵਿੱਚ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਸ਼ਵ ਪ੍ਰਸਿੱਧ ਮਹਾਨ ਸਖ਼ਸ਼ੀਅਤ ਤੇ ਖ਼ਾਲਸਾ ਕਾਲਜ ਵਰਗੀ ਆਲੀਸ਼ਾਨ ਇਮਾਰਤ ਦਾ ਡਿਜਾਇਨ ਤਿਆਰ ਕਰਨ ਵਾਲੇ ਆਰਕੀਟੈਕਟ ਭਾਈ ਰਾਮ ਸਿੰਘ ਦੇ …
Read More »ਅਨਾਜ ਬਚਾਉਣ ਲਈ ਕੜੀ ਮਸ਼ਕਤ ਕਰ ਰਹੇ ਨੇ ਐਫ.ਸੀ.ਆਈ ਕਰਮਚਾਰੀ
ਫਾਜਿਲਕਾ, 5 ਸਿਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਇੱਕ ਪਾਸੇ ਭਾਰੀ ਵਰਖਾ ਅਤੇ ਦੂਜੇ ਪਾਸੇ ਸਫਾਈ ਕਰਮਚਾਰੀਆਂ ਅਤੇ ਨਹਿਰੀ ਵਿਭਾਗ ਦੇ ਕਰਮਚਾਰੀਆਂ ਦੀ ਲਾਪਰਵਾਹੀ ਕਰਕੇ ਜਿੱਥੇ ਸਾਰਾ ਸ਼ਹਿਰ ਜਲ ਮਗਨ ਹੋ ਗਿਆ ਹੈ ਉਥੇ ਹੀ ਐਫ ਸੀ ਆਈ ਦੇ ਕਰਮਚਾਰੀ ਅਤੇ ਅਧਿਕਾਰੀ ਦਿਨ ਰਾਤ ਇੱਕ ਕਰਕੇ ਗਰੀਬ ਲੋਕਾਂ ਦੇ ਮੂੰਹ ਵਿੱਚ ਜਾਣ ਵਾਲੇ ਅਨਾਜ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ …
Read More »
Punjab Post Daily Online Newspaper & Print Media